Page 75 - APRIL 2022
P. 75

ਬਦਲਾ


                                                                        ਸੀਮਤੀ ਰਜਵਤ ਕਰ 'ਪੀਤ’

                                                                                    ੰ
                                                                                        ੌ
                                                       ੁ
                                        ੱ
              ਨੀਤੂ ਨਵ -ਨਵ  ਸਰਕਾਰੀ ਨਕਰੀ ਲਗਣ ਕਰਕੇ ਬਹੁਤ ਖ਼  ਸੀ।  ਜ ਸਧਾਰਨ  ਕਲ-ਸੂਰਤ ਵਾਲੀ ਨੀਤੂ ਦਾ ਸੁਭਾ
                                   ੌ
                                                                              ੰ
            ਬਹੁਤ ਅਪਣਤ ਵਾਲਾ ਸੀ। ਿਮਹਨਤੀ ਵੀ ਬਹੁਤ ਸੀ ਤੇ ਬਹਾਦਰ ਵੀ। ਕਰਨਾਲ ਿਵਚ ਪੋਸਿਟਗ ਹੋਣ ਕਰਕੇ ਉਹ  ਥੇ
                                                                      ੱ
                     ੱ
                                                                                    ੌ
            ਇਕਲੀ ਹੀ ਰਿਹ ਰਹੀ ਸੀ। ਉਸ ਦੀ ਮਮੀ ਿਹਸਾਰ ਰਿਹਦੀ ਸੀ ਅਤੇ ਉਹ ਵੀ ਨਕਰੀ ਕਰਦੀ ਸੀ। ਨੀਤੂ ਦੀ ਨਕਰੀ ਨਵ  ਹੋਣ
                                     ੰ
                                                                ੌ
              ੱ
                                                 ੰ
                                                  ਂ
            ਕਰਕੇ ਿਹਸਾਰ ਦੀ ਬਦਲੀ ਨਹ  ਹੋ ਰਹੀ ਸੀ। ਇਸ ਲਈ ਉਹ ਆਿਫ਼ਸ ਦੇ ਨੜੇ ਹੀ ਕਮਰਾ ਲ ਕੇ ਰਿਹ ਰਹੀ ਸੀ।

                                                                         ੈ
                                                                              ੱ
                                                                                     ੰ
              ਕੁਝ ਹੀ ਮਹੀਿਨਆਂ ਬਾਅਦ ਉਸਦੀ ਦੋਸਤੀ ਿਰਆਜ਼ ਨਾਲ ਹੋ ਗਈ ਜੋ ਉਸ ਦੇ ਦਫ਼ਤਰ ਿਵਚ ਹੀ ਕਮ ਕਰਦਾ ਸੀ।
            ਹੌਲੀ-ਹੌਲੀ ਉਹਨ  ਦੀ ਦੋਸਤੀ ਿਪਆਰ ਿਵਚ ਬਦਲ ਗਈ। ਉਹਨ  ਦੇ ਚਰਚੇ ਪੂਰੇ ਦਫ਼ਤਰ ਿਵਚ ਹੋਣ ਲਗੇ ਤ  ਿਰਆਜ਼ ਨ
                                                                                   ੱ
                                                                            ੱ
                                         ੱ

                                                                       ਂ
                                                                                 ੱ
                                                                                     ੱ
            ਦੂਜੀ ਬ  ਚ ਿਵਚ ਆਪਣੀ ਬਦਲੀ ਕਰਾ ਲਈ। ਿਰਆਜ਼ ਬਹੁਤ ਸੋਹਣਾ ਸੀ। ਇਸ ਲਈ ਨੀਤੂ ਉਸ ਵਲ ਿਖਚਦੀ ਹੀ ਚਲੀ

                      ੱ
                                                    ੱ
            ਗਈ। ਉਹ ਇਕਠ ਆ ਦੇ ਤੇ ਇਕਠ ਘਰ ਵਾਪਸ ਜ ਦੇ। ਛੁਟੀ ਵਾਲ ਿਦਨ ਵੀ ਅਕਸਰ ਿਰਆਜ਼, ਨੀਤੂ ਦੇ ਘਰ ਆ ਜ ਦਾ
                                                           ੇ
                                   ੱ

                            ੱ
                                                                                      ੰ
            ਸੀ। ਉਨ  ਦੀ ਉਮਰ ਿਵਚ 10-11 ਸਾਲ ਦਾ ਫ਼ਰਕ ਤ  ਸੀ, ਪਰ ਉਹ ਨੀਤੂ ਨਾਲ ਿਵਆਹ ਕਰਵਾਉਣਾ ਚਾਹੁਦਾ ਸੀ। ਨੀਤੂ

            ਵੀ ਿਵਆਹ ਲਈ ਿਤਆਰ ਸੀ, ਪਰ ਉਸਨ ਪਤਾ ਸੀ ਿਕ ਉਸਦੀ ਮਮੀ ਨ ਇਸ ਿਵਆਹ ਲਈ ਕਦੇ ਨਹ  ਮਨਣਾ। ਿਕ ਿਕ
                                         ੂ
                                        ੰ
                                                                                     ੰ

                                                          ੰ
                                                                       ੰ
            ਿਰਆਜ਼ ਦੂਜੀ ਜਾਤ ਦਾ ਸੀ ਤੇ ਉਹ ਪਿਹਲ  ਹੀ ਿਵਆਿਹਆ ਹੋਇਆ ਸੀ ਅਤੇ ਉਸਦੇ ਿਤਨ ਬਚੇ ਸਨ।
                                                                          ੱ
                                        ੱ
              ਉਹ ਕਈ ਮਹੀਨ ਇਸੇ ਕ ਮਕ  ਿਵਚ ਰਹੀ ਿਕ ਉਹ ਿਰਆਜ਼ ਨਾਲ ਿਵਆਹ ਕਰਵਾਏ ਜ  ਨਹ  ਪਰ ਉਹ ਿਰਆਜ਼ ਦੇ

                                                                ੰ

                                                                                              ੱ
                                                                 ੂ
                                                                                 ੱ
                                                         ੇ
                   ੱ
            ਿਪਆਰ ਿਵਚ ਐਨੀ ਪਾਗਲ ਹੋ ਗਈ ਸੀ ਿਕ ਉਸਨ ਉਸ ਦੇ ਪਿਹਲ ਿਵਆਹ ਨ ਨਜ਼ਰਅਦਾਜ਼ ਕਰ ਿਦਤਾ ਅਤੇ ਕੋਰਟ ਿਵਚ
                                                                       ੰ
                                                                ੱ
            ਜਾ ਕੇ ਿਵਆਹ ਕਰਵਾ ਿਲਆ। ਿਵਆਹ ਕਰਵਾ ਕੇ ਉਸਨ ਆਪਣੀ ਮਮੀ ਨ ਿਚਠੀ ਿਲਖ ਿਦਤੀ ਅਤੇ ਛੇਤੀ ਤ  ਛੇਤੀ ਕਰਨਾਲ
                                                          ੰ

                                                              ੂ
                                                             ੰ
                                                                         ੱ
                                                  ੰ
            ਆਉਣ ਲਈ ਆਖ ਿਦਤਾ। ਉਸਨ ਪਤਾ ਸੀ ਿਕ ਅਖ਼ੀਰ ਨ ਮਮੀ ਨ ਮਨ ਹੀ ਜਾਣਾ ਹੈ। ਇਸ ਦੁਨੀਆਂ ਿਵਚ ਮਮੀ ਦਾ ਉਸ ਤ
                                  ੰ
                                                                                  ੱ
                                                          ੰ

                           ੱ
                                                     ੰ
                                                   ੂ
                                  ੂ
                                                                                     ੰ
                     ੌ
            ਿਬਨ  ਹੋਰ ਕਣ ਹੈ?
                                                     ੈ
                          ੱ
                                                                                 ੱ
                                                                            ੱ
                       ੰ
                       ੂ
                  ੰ
                                                              ੱ
                                                                  ੱ
                ਸੁਿਰਦਰ ਨ ਿਚਠੀ ਿਮਲੀ ਤ  ਉਹ ਹਥ ਿਵਚ ਿਚਠੀ ਲ ਕੇ ਕਮਰੇ ਿਵਚ ਇਧਰ- ਧਰ ਚਕਰ ਕਟ ਰਹੀ ਸੀ। ਉਸਦੇ
                                            ੱ
                                         ੱ
                                                 ੱ
                      ੱ
                                                                  ੱ
            ਿਚਹਰੇ ਤ  ਹੀ ਲਗ ਿਰਹਾ ਸੀ ਿਕ ਉਹ ਬਹੁਤ ਪਰੇ ਾਨ ਹੈ। ਉਹ ਮਨ ਹੀ ਮਨ ਿਵਚ ਬੁੜਬੁੜਾ ਰਹੀ ਸੀ ਿਕ ਮੇਰੀ ਪਰਵਿਰ
                                                           ੰ
                                 ੱ
                                                                             ੰ
                                                                              ੂ

                                                                 ੋ
            'ਚ..... ਮੇਰੇ ਿਪਆਰ 'ਚ... ਿਕਥੇ ਕਮੀ ਰਿਹ ਗਈ ਸੀ.... ਸਹੀ ਕਿਹਦੇ ਨ ਲਕ ਿਕ ਕੁੜੀਆਂ ਨ ਿਜ਼ਆਦਾ ਆਜ਼ਾਦੀ ਨਹ

                                 ੱ
                                     ੱ
            ਦੇਣੀ ਚਾਹੀਦੀ... ਉਸ ਦੀਆਂ ਅਖ  ਿਵਚ ਹਝੂ ਸਨ ਤੇ ਮਨ ਿਵਚ ਗ਼ੁਸਾ...। ਐਨ ਨ ਿਕਰਾਏਦਾਰ ਕੁੜੀ ਿਰਪੀ ਆ ਗਈ ਿਜਸ
                                                                                   ੰ
                                         ੰ
                                                         ੱ
                                                                   ੰ
                                                                   ੂ
                                                      ੱ
                                                                                       ੱ
                                                                               ੱ
                                                                                   ੱ
                                                        ੰ
             ੂ

                                                  ੱ
            ਨ ਉਹ ਆਪਣੀ ਧੀ ਵ ਗ ਿਪਆਰ ਕਰਦੀ ਸੀ। ਉਸਨ ਕਲ   ਾਮ ਨ ਹੀ ਨੀਤੂ ਦੀ ਮੂਰਖਤਾ ਵਾਲੀ ਗਲ ਦਸ ਿਦਤੀ ਸੀ। ਉਹ
            ੰ
                                                         ੂ
            ਸੁਿਰਦਰ ਦੀ ਪਰੇ ਾਨੀ ਵੇਖ ਕੇ ਸਮਝ ਗਈ ਿਕ ਆਂਟੀ ਕਲ  ਵਾਲੀ ਗਲ ਤ  ਪਰੇ ਾਨ ਸੀ। ਸੁਿਰਦਰ ਨ ਿਚਠੀ ਫਟਾਫਟ ਬੈ ਡ
                                                                           ੰ
               ੰ
                                                                                   ੱ

                                                          ੱ
                                                  ੱ
            ਦੀ ਚਾਦਰ ਹੇਠ ਛੁਪਾ ਿਦਤੀ।
                            ੱ

                     ੰ
              ਉਹ ਸੁਿਰਦਰ ਲਈ ਚਾਹ ਬਣਾ ਕੇ ਿਲਆਈ ਤੇ ਉਸਦੇ ਕੋਲ ਬਿਹ ਕੇ ਿਕਹਾ, "ਆਂਟੀ ਜੀ, ਿਕ  ਐਨ ਪਰੇ ਾਨ ਹੋ ਰਹੇ ਹੋ,
                                                                                    ੂ
            ਕੋਈ ਗਲ ਨੀ ਜੇਕਰ ਨੀਤੂ ਨ ਆਪਣੀ ਮਰਜ਼ੀ ਨਾਲ ਿਵਆਹ ਕਰਵਾ ਿਲਆ। ਤੁਸ  ਪੜ ੇ-ਿਲਖੇ ਹੋ, ਤੁਹਾਨ ਲਵ-ਮੈਿਰਜ ਦੇ
                 ੱ
                                                                                   ੰ

                                                     ੰ
            ਿਖ਼ਲਾਫ਼ ਨਹ  ਹੋਣਾ ਚਾਹੀਦਾ, ਸਗ  ਵਧੀਆ ਤੁਸ  ਆਪਣੀ ਿਜ਼ਮੇਵਾਰੀ ਤ  ਫ਼ਰੀ ਹੋ ਗਏ।"
                                 ੱ
                 ੰ
                                                                                           ੰ
                                                                                           ੂ
                                                                                     ੰ
                                                                              ੱ
                                                             ੱ
              ਸੁਿਰਦਰ ਜ਼ਬਰਦਸਤੀ ਿਫਕੀ ਿਜਹੀ ਮੁਸਕਾਨ ਨਾਲ ਚਾਹ ਪੀਣ ਲਗ ਪਈ ਅਤੇ ਆਖਣ ਲਗੀ, "ਿਰਪੀ! ਤੈਨ ਿਕਵ
                                                                   ੰ
            ਸਮਝਾਵ  ਿਕ ਉਸ ਨਾ-ਸਮਝ ਨ ਿਕਨੀ ਵਡੀ ਗ਼ਲਤੀ ਕੀਤੀ ਹੈ? ਅਗੇ ਮੇਰੀ ਿਜ਼ਦਗੀ 'ਚ ਦੁਖ ਘਟ ਸਨ, ਜੋ ਹੁਣ ਇਸ ਨ
                                                                           ੱ
                                     ੰ
                                                          ੱ

                                                                              ੱ
                                         ੱ

                                          ੰ
                 ੰ

                                                                           ੱ
            ਨਵ  ਚਨ ਚਾੜ  ਿਦਤਾ। ਉਸਨ ਗ਼ੈਰ-ਜਾਤ ਮੁਡੇ ਨਾਲ ...." ਐਨਾ ਆਖ ਉਹ ਬੁਰੀ ਤਰ   ਰੋਣ ਲਗ ਜ ਦੀ ਹੈ।
                        ੱ

                        ੰ
                ਿਰਪੀ ਨ ਸੁਿਰਦਰ ਦੇ ਕੋਲ ਜਾ ਕੇ ਸਮਝਾਇਆ, "ਓਹੋ....ਫੇਰ ਕੀ ਹੋਇਆ ਆਂਟੀ, ਐਵ  ਨੀ ਜਾਤ-ਪਾਤ ਦੇ ਚਕਰ 'ਚ
                                                                                          ੱ
                ੰ
                                                ਅਪੈਲ - 2022                                 73
   70   71   72   73   74   75   76   77   78   79   80