Page 74 - APRIL 2022
P. 74
ੱ
ੱ
ਲਗਾ, ਬਹੁਤ ਫੈਲ ਚੁਕੀ ਸੀ। ਪਰ ਿਫਰ ਵੀ ਵਧੀਆ ਤ ਵਧੀਆ ਡਾਕਟਰ ਦੀ ਰਾਏ ਲਈ ਗਈ, ਇਲਾਜ ਕਰਾਇਆ ਿਗਆ।
ੱ
ੇ
ੱ
ਸਾਰੇ ਵਡੇ ਪਿਰਵਾਰ ਦੇ ਮ ਬਰ ਹਰਕਤ 'ਚ ਆਏ। ਸਾਰੀ ਿਰ ਤੇਦਾਰੀ ਉਹਦੇ ਘਰਵਾਲ ਤੇ ਸਾਰੇ ਵਡੇ ਪਿਰਵਾਰ ਦੇ ਮ ਬਰ
ੱ
ੂ
ੰ
ਨ ਵੇਖ ਕੇ ਅ -ਅ ਕਰਦੀ ਿਕ ਤੇਜੋ ਦੇ ਸੁਭਾਅ ਦੇ ਬਾਵਜੂਦ ਸਾਰੇ ਹੀ ਿਕਨ ਮਾਯੂਸ ਨ, ਦੌੜ-ਭਜ ਕਰ ਰਹੇ ਨ ਿਕ ਉਹਦਾ
ੰ
ੱ
ਵਡੇ ਤ ਵਡੇ ਡਾਕਟਰ ਕੋਲ ਇਲਾਜ ਕਰਾਇਆ ਜਾਵੇ। ਹਰ ਕੋਈ ਦੇਖਣ ਨ ਆ ਦਾ ਤੇ ਆਮ ਤੌਰ ’ਤੇ ਜੋ ਸਮਾਜ ਦੀ ਪ ਥਾ ਹੈ,
ੰ
ੱ
ੂ
ੰ
ੰ
ਇਹੀ ਕਿਹਦਾ ਿਕ ਬਈ ਗੁਰੂ ਮਹਾਰਾਜ ਦੀ ਿਕਰਪਾ ਹੋਵੇ, ਤੇਜੋ ਤੇ ਰਿਹਮਤ ਹੋਵੇ। ਹਰਿਦਆਲ ਿਸਘ ਨ ਵੀ ਤੇਜੋ ਦੀਆਂ
ੰ
ਸਾਰੀਆਂ ਿਰਪੋਰਟ ਅਮਰੀਕਾ ਭੇਜ ਕੇ ਿਜਤਨੀ ਇਲਾਜ ਸਬਧੀ ਮਦਦ ਹੋ ਸਕਦੀ ਸੀ ਕੀਤੀ।
ੰ
ੱ
ਕੋਈ ਡੇਢ ਸਾਲ ਿਬਮਾਰੀ ਕਟੀ ਤੇਜੋ ਭਾਬੀ ਨ, ਅਣਿਗਣਤ ਪੈਸੇ ਖਰਚ ਹੋਏ। ਤੇਜੋ ਭਾਬੀ ਿਵਚ ਵੀ ਸਵੈ-ਿਵ ਵਾਸ ਬਹੁਤ
ੂ
ੰ
ੰ
ੰ
ਸੀ। ਜ਼ਰਾ ਿਜਹੀ ਠੀਕ ਹੁਦੀ ਤ ਕਿਹਦੀ ਮ ਿਬਲਕੁਲ ਠੀਕ ਹ , ਕ ਸਰ ਤ ਅਜ-ਕਲ ਹਰ ਤੀਜੇ ਬਦੇ ਨ ਹੋਇਆ ਪਇਐ। ਮ
ੱ
ੰ
ੱ
ਠੀਕ ਹੋ ਜਾਣੈ। ਿਫਰ ਕੁਝ ਿਦਨ ਮਗਰ ਕ ਸਰ ਜ਼ੋਰ ਪਕੜਦਾ ਤੇ ਬੇਹਾਲ ਹੋ ਜ ਦੀ। ਵੇਖਣ ਜਾਓ ਤੇ ਇਜ ਲਗਦਾ ਿਜਵ ਕਿਹ
ੰ
ੱ
ੰ
ੰ
ੱ
ੰ
ਰਹੀ ਹੋਵੇ, “ਤਰਸ ਖਾ ਕੇ ਰਬ ਕੋਲ ਮੇਰੇ ਵਾਸਤੇ ਿਜ਼ਦਗੀ ਮਗ ਦੇਵੋ।” ਪਰ ਨਾਲ ਹੀ ਲਗਦਾ ਿਕ ਕਿਹਿਦਆਂ-ਕਿਹਿਦਆਂ ਸੋਚ
ੰ
ੰ
ੱ
ੂ
ੰ
ੰ
ਰਹੀ ਹੈ, "ਤੁਸ ਿਕ ਮਗੋਗੇ ਰਬ ਕੋਲ ਮੇਰੀ ਿਜ਼ਦਗੀ, ਮ ਿਕਹੜੇ ਮੂਹ ਨਾਲ ਕਹ ਤੁਹਾਨ?”
ੰ
ਦੇਖਦੇ-ਦੇਖਦੇ ਤੇਜੋ ਭਾਬੀ ਦੀ ਹਾਲਤ ਕੁਝ ਹੀ ਿਦਨ 'ਚ ਬਹੁਤ ਿਵਗੜ ਗਈ। ਉਹਨ ਿਹਰ ਦੇ ਵਡੇ ਕ ਸਰ ਹਸਪਤਾਲ
ੂ
ੱ
ੰ
ੱ
ੈ
ੰ
ੱ
ੱ
'ਚ ਲ ਜਾਇਆ ਿਗਆ। ਇਕ-ਇਕ ਕਰਕੇ ਸਾਰੇ ਅਗ ਫ਼ੇਲ ਹੋ ਗਏ, ਫੇਫੜੇ, ਿਕਡਨੀ ਤੇ ਬਲਡ ਪ ੈ ਰ ਇਤਨਾ ਘਟ ਿਗਆ ਿਕ
ੱ
ਿਦਲ ਫ਼ੇਲ ਹੋ ਿਗਆ ਿਕ ਿਕ ਕ ਸਰ ਸਾਰੇ ਸਰੀਰ 'ਚ ਫੈਲ ਿਗਆ ਸੀ। ਕੋਈ ਇਕ ਹਫ਼ਤਾ ਹਸਪਤਾਲ 'ਚ ਬੇਹੋ ੀ ਦੀ ਹਾਲਤ
ੱ
’ਚ ਰਿਹਣ ਤ ਬਾਅਦ ਤੇਜੋ ਭਾਬੀ ਨ ਬਖ਼ ੇ ਸਵਾਸ ਪੂਰੇ ਕੀਤੇ।
ਤੇਜੋ ਭਾਬੀ ਦੇ ਿਮ ਤਕ ਸਰੀਰ ਨ ਨਿਹਲਾਉਣ ਉਪਰਤ ਸਭ ਿਰ ਤੇਦਾਰ ਨ ਦੁ ਾਲ ਕਰਾਏ। ਮਾਹੌਲ ਗ਼ਮਗੀਨ ਸੀ।
ੇ
ੰ
ੂ
ੰ
ੈ
ਿਫਰ ਸਾਰੇ ਵਡੇ ਪਿਰਵਾਰ ਦੇ ਪੁਤਰ -ਨਹ ਨ ਸਮਾਿਜਕ ਰੀਤ ਅਨਸਾਰ ਸਸਕਾਰ ਵਾਸਤੇ ਲ ਜਾਣ ਤ ਪਿਹਲ ਮਥਾ
ੱ
ੰ
ੁ
ੱ
ੱ
ੂ
ੱ
ਟੇਿਕਆ ਤੇ ਹਰ ਇਕ ਨ ਕੋਈ 10/20 ਰੁਪਏ ਤੇਜੋ ਭਾਬੀ ਦੇ ਿਮ ਤਕ ਸਰੀਰ ਦੇ ਚਰਨ 'ਚ ਰਖੇ। ਿਰਟਾਇਰਡ ਹੈ ਡ
ੱ
ੰ
ਮਾਸਟਰ ਹਰਿਦਆਲ ਿਸਘ ਵੀ ਆਇਆ ਹੋਇਆ ਸੀ। ਥੇ ਹੀ ਖੜ ਾ ਸੀ। ਸਭ ਕੁਝ ਦੇਖ ਿਰਹਾ ਸੀ ਪਰ ਿਬਲਕੁਲ ਚੁਪ ਸੀ।
ੱ
ੱ
ੱ
ਉਹਦਾ ਿਚਹਰਾ ਇਜ ਲਗਦਾ ਸੀ ਿਜਵ ਬਹੁਤ ਗਭੀਰ ਿਵਚਾਰ ’ਚ ਿਲਪਤ ਸੀ। ਇਕ-ਇਕ ਕਰਕੇ ਨੜੇ ਦੂਰ ਦੇ ਿਰ ਤੇ 'ਚ
ੰ
ੰ
ੱ
ੱ
ੂ
ੰ
ਪੁਤਰ, ਨਹ ਿਵਧੀਵਤ ਿਮ ਤਕ ਸਰੀਰ ਨ ਮਥਾ ਟੇਕੀ ਜਾ ਰਹੇ ਸਨ। ਇਕ ਬਜ਼ਰਗ ਔਰਤ ਨ ਹੌਲ ਿਜਹੇ ਪੁਿਛਆ, “ਜੇ ਸਭ
ੂ
ੱ
ੁ
ੰ
ੇ
ੱ
ੇ
ੱ
ੱ
ਨ ਦਰ ਨ ਕਰ ਲਏ ਹੋਣ ਤ ਅਰਦਾਸ ਕਰੋ ਤੇ ਿਮ ਤਕ ਸਰੀਰ ਨ ਵੈਨ ਿਵਚ ਰਖੋ ਿਕ ਿਕ ਅਸ ਅਗੇ ਹੀ ਲਟ ਹ
ੱ
ੂ
ੰ
ੂ
ੰ
ੱ
ੰ
ਬਰਾਦਰੀ ਨ ਦਸੇ ਹੋਏ ਟਾਈਮ ਤ , ਿਕ ਿਕ ਮ ਾਨ ਭੂਮੀ ਿਬਰਾਦਰੀ ਇਤਜ਼ਾਰ ਕਰਦੀ ਹੋਏਗੀ।” ਇਨ ਨ ਹੈ ਡ ਮਾਸਟਰ
ੰ
ੂ
ੰ
ੰ
ੱ
ਹਰਿਦਆਲ ਿਸਘ ਆਪਣੇ ਅਗੇ ਖੜ ੇ ਬਿਦਆਂ ਨ ਚੀਰ ਕੇ ਤੇਜੋ ਦੇ ਿਮ ਤਕ ਸਰੀਰ ਕੋਲ ਆਇਆ। ਜੇਬ ’ਚ 50 ਰੁਪਏ ਦਾ
ੰ
ੰ
ੂ
ੱ
ਨਟ ਕਿਢਆ ਤੇ ਤੇਜੋ ਦੇ ਿਮ ਤਕ ਸਰੀਰ ਦੇ ਚਰਨ ’ਤੇ ਰਖ ਕੇ ਮਥਾ ਟੇਿਕਆ। ਸਾਰੇ ਹੈਰਾਨ ਸਨ ਿਕ 70 ਵਰ ੇ ਦਾ
ੱ
ੱ
ੱ
ੰ
ੰ
ਪ ਿਤ ਿਠਤ ਹੈ ਡ ਮਾਸਟਰ ਹਰਿਦਆਲ ਿਸਘ ਿਕ ਮਥਾ ਟੇਕ ਿਰਹਾ। ਪਰ ਹਰਿਦਆਲ ਿਸਘ ਮਨ 'ਚ ਕਿਹ ਿਰਹਾ ਸੀ,
ੱ
ੱ
"ਤੇਜੋ, ਬਈ ਮ ਮੁਆਫ਼ੀ ਮਗਦਾ ਿਕ ਅਜ ਤਕ ਮ ਿਜ਼ਦਗੀ 'ਚ ਿਕਸੇ ਨ ਵੀ ਪੀੜ 'ਚ ਦੇਿਖਆ ਤ ਉਸਦੇ ਭਲ ਲਈ ਅਰਦਾਸ
ੰ
ੰ
ੇ
ੰ
ੂ
ੱ
ਕੀਤੀ, ਪਰ ਪਤਾ ਨ ਿਕ ਮ ਸਾਰੀ ਉਮਰ ਿਪਛਲ 30 ਸਾਲ ਤ ਤੈਨ ਦੇਖਦਾ ਆ ਿਰਹ ਤੇ ਮੇਰੇ ਮਨ ਨ ਇਕ ਵੇਰ ਵੀ ਜੁੜ
ੰ
ੂ
ੇ
ੂ
ੰ
ੱ
ਕੇ ਤੇਰੀ ਿਬਮਾਰੀ ਦੌਰਾਨ ਅਰਦਾਸ ਕਰਨ ਦੀ ਗਵਾਹੀ ਨਹ ਭਰੀ। ਸੋ ਮੈਨ, ਮੁਆਫ਼ ਕਰ , ਬਈ ਇਹ ਮਥਾ ਟੇਕ ਕੇ, ਮ
ਪ ਿਤ ਿਠਤ ਕਰਦਾ ਹ ਚੂਿਕ ਸਭ ਦਾ ਭਲਾ ਮਗਣਾ ਧਰਮ ਹੈ।
ੰ
ੰ
ਮ.ਨ. 61 ਬੀ, ਸ਼ਾਸ਼ਤਰੀ ਨਗਰ,
ੰ
ੰ
ਮਾਡਲ ਟਾਊਨ, ਲੁਿਧਆਣਾ (ਪਜਾਬ)-141002
98155-09390
ਅਪੈਲ - 2022 72