Page 76 - APRIL 2022
P. 76
ੁ
ਿਪਆ ਕਰਦੇ...ਬਸ ਆਪਣੀ ਨੀਤੂ ਖ਼ਸ਼ ਰਿਹਣੀ ਚਾਹੀਦੀ ਹੈ।"
ੱ
ੱ
ੱ
ੰ
ਸੁਿਰਦਰ ਨ ਿਕਹਾ, "ਇਹ ਤ ਸਹੀ ਹੈ ਪਰ...।" ਉਹ ਚੁਪ ਹੋ ਗਈ ਤੇ ਮਨ ਹੀ ਮਨ ਿਵਚ ਕਿਹਣ ਲਗੀ ਿਕ ਧੀਏ ਿਕਵ
ੰ
ੱ
ਦਸ ਿਕ ਉਹ ਮੁਡਾ ਪਿਹਲ ਹੀ ਿਵਆਿਹਆ ਹੋਇਆ ਹੈ।
ੇ
ਅਗਲ ਿਦਨ ਸੁਿਰਦਰ ਸਵੇਰੇ ਠੀ ਤ ਉਸਨ ਕੁਝ ਵੀ ਚਗਾ ਨਹ ਲਗ ਿਰਹਾ ਸੀ। ਉਸਦਾ ਨਾ ਤਾ ਬਣਾਉਣ ਨ ਵੀ
ੰ
ੰ
ੂ
ੱ
ੰ
ੰ
ੂ
ੱ
ੰ
ਿਦਲ ਨਾ ਕੀਤਾ। ਿਰਪੀ ਨ ਹੀ ਉਸ ਲਈ ਚਾਹ ਬਣਾਈ ਅਤੇ ਨਾ ਤਾ ਬਣਾ ਕੇ ਖਵਾਇਆ। ਕਾਹਲ਼ੀ ਨਾਲ ਹੀ ਉਹ ਬਸ ਚੜ
ਕੇ ਕਰਨਾਲ ਚਲੀ ਗਈ। ਇਕ ਵਜੇ ਦੇ ਕਰੀਬ ਉਹ ਨੀਤੂ ਦੇ ਘਰ ਪਹੁਚੀ। ਡੋਰ-ਬੈ ਲ ਵਜਾਈ ਤ ਿਕਸੇ ਆਦਮੀ ਨ
ੱ
ੰ
ੱ
ਦਰਵਾਜ਼ਾ ਖੋਿਲ ਆ। ਨੀਤੂ ਬਾਰੇ ਪੁਛਣ ਤੇ ਦਿਸਆ ਿਕ ਉਹ ਦਫ਼ਤਰ ਗਈ ਹੈ।
ੱ
ੂ
ੰ
ੰ
ੰ
ੰ
ੰ
ਸੁਿਰਦਰ ਨ ਿਕਹਾ, "ਮ ਨੀਤੂ ਦੀ ਮਮੀ ਹ ।" ਇਹ ਸੁਣ ਉਸਨ ਸੁਿਰਦਰ ਨ ਅਦਰ ਆਉਣ ਲਈ ਿਕਹਾ।
ੰ
ਉਸ ਬਦੇ ਨ ਿਕਹਾ, "ਮ ਿਰਆਜ਼ ਹ । ਮ ਨੀਤੂ ਦੇ ਦਫ਼ਤਰ ਿਵਚ ਹੀ ਕਮ ਕਰਦਾ ਹ ਅਤੇ ਅਜ ਤਬੀਅਤ ਠੀਕ ਨਾ ਹੋਣ
ੱ
ੱ
ੰ
ੰ
ਕਰਕੇ ਦਫ਼ਤਰ ਨਹ ਿਗਆ। ਤੁਸ ਬੈਠ, ਦਫ਼ਤਰ ਨੜੇ ਹੀ ਹੈ, ਮ ਨੀਤੂ ਨ ਦਫ਼ਤਰ ਤ ਬੁਲਾ ਕੇ ਿਲਆ ਦਾ ਹ ।”
ੂ
ੱ
ੂ
ਸੁਿਰਦਰ ਨ ਗਲ ਸਮਝ ਨਾ ਲਗੀ ਿਕ ਉਹ ਨੀਤੂ ਦੇ ਕਮਰੇ ਿਵਚ ਕੀ ਕਰ ਿਰਹਾ ਹੈ? ਥੋੜ ੀ ਦੇਰ ਬਾਅਦ ਨੀਤੂ ਅਤੇ
ੱ
ੰ
ੱ
ੰ
ੰ
ੱ
ੱ
ੰ
ੂ
ੰ
ੰ
ਿਰਆਜ਼ ਆ ਗਏ। ਨੀਤੂ ਭਜ ਕੇ ਆਪਣੀ ਮਮੀ ਦੇ ਗਲ ਨਾਲ ਿਚਬੜ ਗਈ। ਸੁਿਰਦਰ ਨ ਿਦਲ ਹੀ ਿਦਲ ਿਵਚ ਤ ਬਹੁਤ
ੱ
ੱ
ਗ਼ੁਸਾ ਆ ਿਰਹਾ ਸੀ ਪਰ ਉਸਨ ਜ਼ਾਿਹਰ ਨਾ ਹੋਣ ਿਦਤਾ। ਉਸਨ ਵੀ ਨੀਤੂ ਨ ਿਪਆਰ ਕੀਤਾ। ਨੀਤੂ ਨ ਲਿਗਆ ਿਕ ਸਭ ਕੁਝ
ੂ
ੱ
ੰ
ੰ
ੂ
ਠੀਕ ਹੈ। ਉਸ ਨ ਿਰਆਜ਼ ਵਲ ਇ ਾਰਾ ਕਰਕੇ ਿਕਹਾ, "ਮਮੀ! ਇਹ ਹੈ ਤੁਹਾਡਾ ਜਵਾਈ।"
ੰ
ੱ
ੰ
ੱ
ੰ
ੱ
ਸੁਿਰਦਰ ਿਰਆਜ਼ ਵਲ ਵੇਖ ਹੈਰਾਨ ਹੋ ਗਈ, ਉਹ ਮੁਡਾ ਨਹ ਪੂਰਾ ਆਦਮੀ ਲਗ ਿਰਹਾ ਸੀ। ਉਸ ਦੀ ਉਮਰ ਨੀਤੂ ਤ
ੱ
ਿਕਤੇ ਿਜ਼ਆਦਾ ਸਾਫ਼ ਨਜ਼ਰ ਆ ਰਹੀ ਸੀ। ਸੁਿਰਦਰ ਨ ਸਵਾਲੀਆ ਨਜ਼ਰ ਨਾਲ ਨੀਤੂ ਵਲ ਵੇਿਖਆ। ਨੀਤੂ ਨ ਦਿਸਆ ਿਕ
ੰ
ੱ
ੱ
ੱ
ਿਰਆਜ਼ ਦਾ ਪਿਹਲ ਿਵਆਹ ਹੋ ਚੁਕਾ ਹੈ ਤੇ ਇਸ ਦੇ ਿਤਨ ਬਚੇ ਹਨ।
ੰ
ੰ
ੱ
ੱ
ੂ
ੰ
ੱ
ੱ
ਸੁਿਰਦਰ ਨ ਨੀਤੂ ਦੇ ਮੂਹ ’ਤੇ ਿਖਚ ਕੇ ਚਪੇੜ ਮਾਰੀ ਅਤੇ ਮਥੇ ’ਤੇ ਹਥ ਮਾਰ ਕੇ ਿਕਹਾ, "ਤੈਨ ਕੀ ਅਗ ਲਗੀ ਸੀ ਇਸ
ੱ
ੰ
ੰ
ਨਾਲ ਿਵਆਹ ਕਰਵਾਉਣ ਦੀ। ਦੁਨੀਆ 'ਚ ਮੁਿਡਆਂ ਦੀ ਕਮੀ ਸੀ।" ਿਕ ਿਕ ਨੀਤੂ ਨ ਿਚਠੀ ਿਵਚ ਨਹ ਿਲਿਖਆ ਸੀ ਿਕ
ੱ
ੱ
ੱ
ੰ
ਉਸਦੇ ਬਚੇ ਵੀ ਹਨ। ਨੀਤੂ ਆਪਣੀ ਮਮੀ ਦਾ ਇਹ ਰੂਪ ਵੇਖ ਕੇ ਹੈਰਾਨ ਹੋ ਗਈ।
ਨੀਤੂ ਨ ਹੌਲੀ ਿਜਹੀ ਿਕਹਾ, "ਮਮੀ! ਅਸ ਇਕ ਦੂਜੇ ਨ ਬਹੁਤ ਿਪਆਰ ਕਰਦੇ ਹ ।”
ੰ
ੰ
ੂ
ੱ
ੱ
ਸੁਿਰਦਰ ਦੀਆਂ ਅਖ ਿਵਚ ਪਾਣੀ ਆ ਿਗਆ। ਉਸਨ ਿਕਹਾ, "ਮ ਤੈਨ ਮ -ਬਾਪ ਦੋਹ ਦਾ ਿਪਆਰ ਿਦਤਾ। ਤੈਨ ੂ
ੰ
ੂ
ੱ
ੱ
ੰ
ੰ
ੈ
ੱ
ਪੜ ਾਇਆ-ਿਲਖਾਇਆ, ਆਜ਼ਾਦੀ ਿਦਤੀ ਅਤੇ ਤੂ ਐਨਾ ਵਡਾ ਫ਼ੈਸਲਾ ਇਕਲ ਹੀ ਲ ਿਲਆ, ਉਹ ਵੀ ਗ਼ਲਤ ਤੇ ਮੈਨ ਪੁਛਣਾ
ੇ
ੱ
ੱ
ੰ
ੰ
ੱ
ੂ
ਜ਼ਰੂਰੀ ਵੀ ਨੀ ਸਮਿਝਆ। ਿਕਥੇ ਕਮੀ ਰਿਹ ਗਈ ਸੀ ਮੇਰੇ ਲਾਡ-ਿਪਆਰ ’ਚ?"
ੱ
ੱ
ੰ
ੂ
ੱ
ੰ
ੰ
ਨੀਤੂ ਨ ਮਨ ਹੀ ਮਨ ਿਵਚ ਸੋਿਚਆ ਿਕ ੁਕਰ ਹੈ ਉਸਨ ਮਮੀ ਨ ਕੁਝ ਨਹ ਦਿਸਆ...। ਉਸਦੀ ਮਮੀ ਨ ਕਦੇ ਵੀ
ਿਰਆਜ਼ ਨਾਲ ਿਵਆਹ ਕਰਵਾਉਣ ਲਈ ਨਹ ਮਨਣਾ ਸੀ।
ੰ
ੂ
ੱ
ੰ
ੱ
ਹੁਣ ਨੀਤੂ ਵੀ ਰੋਣ ਲਗ ਗਈ। ਉਹ ਸੁਿਰਦਰ ਦੇ ਪੈਰ ਿਵਚ ਬਿਹ ਗਈ ਤੇ ਉਸਨ ਿਕਹਾ, "ਨਹ ਮਮੀ, ਤੁਸ ਮੈਨ ਗ਼ਲਤ
ੰ
ੰ
ਨਾ ਸਮਝੋ।"
ੱ
ੰ
ੰ
ੂ
ੰ
ਸੁਿਰਦਰ ਨ ਿਰਆਜ਼ ਵਲ ਵੇਖ ਕੇ ਿਕਹਾ, "ਤੂ ਮੇਰੀ ਭੋਲੀ-ਭਾਲੀ ਕੁੜੀ ਨ ਆਪਣੇ ਿਪਆਰ ਦੇ ਜਾਲ ਿਵਚ ਫਸਾ ਿਲਆ ਹੈ।
ੱ
ੰ
ੰ
ੂ
ੱ
ੰ
ਿਤਨ ਬਿਚਆਂ ਦਾ ਬਾਪ ਹੋ ਕੇ ਤੈਨ ਰਮ ਨ ਆਈ ਿਕਸੇ ਹੋਰ ਕੁੜੀ ਦੀ ਿਜ਼ਦਗੀ ਬਰਬਾਦ ਕਰਦੇ ਹੋਏ...।"
ੰ
ੂ
ੰ
ਿਰਆਜ਼ ਨ ਸੁਿਰਦਰ ਨ ਬਹੁਤ ਹੀ ਨਰਮ ਲਿਹਜ਼ੇ ਨਾਲ ਿਕਹਾ, "ਨਹ ਜੀ, ਮੇਰਾ ਪਿਹਲਾ ਿਵਆਹ ਮੇਰੀ ਮਰਜ਼ੀ ਦੇ
ੱ
ਿਖ਼ਲਾਫ਼ ਹੋਇਆ ਸੀ। ਮੇਰੇ ਦੋ ਬੇਟੇ ਅਤੇ ਇਕ ਬੇਟੀ ਹੈ, ਪਰ ਮੇਰੀ ਪਤਨੀ ਅਤੇ ਮੇਰੀ ਿਬਲਕੁਲ ਨਹ ਬਣਦੀ। ਉਹ ਮੇਰੇ ਨਾਲ
ਅਪੈਲ - 2022 74