Page 73 - APRIL 2022
P. 73
ੰ
ੁ
ਾਇਦ ਪਿਹਲੀ ਵਾਰ ਸੀ ਿਕ ਉਹਨ ਤੇਜੋ ਦੇ ਮੂਹ ਿਕਸੇ ਦੇ ਆਉਣ ਬਾਰੇ ਖ਼ ੀ ਦਾ ਇਜ਼ਹਾਰ ਸੁਿਣਆ ਸੀ। ਿਕ ਿਕ ਪੇਕੇ ਜ
ਸਹੁਿਰਆਂ ਦੇ ਵਲ ਦੇ ਸਬਧੀਆਂ ਦਾ ਵੀ ਸਵਾਲ ਨਹ , ਤੇਜੋ ਦਾ ਆਪਣੇ ਭਰਾ-ਭਰਜਾਈ ਦੇ ਆਉਣ ’ਤੇ ਵੀ ਹਰਿਦਆਲ ਿਸਘ
ੱ
ੰ
ੰ
ੰ
ੱ
ਨ ਤੇਜੋ ਦੇ ਮਥੇ ’ਤੇ ਿਤਊੜੀਆਂ ਹੀ ਦੇਖੀਆਂ ਹੋਈਆਂ ਸਨ ਿਕ ਿਕ ਉਹਦਾ ਭਰਾ-ਭਰਜਾਈ ਜਦ ਆ ਦੇ, ਤੇਜੋ ਦੇ ਸਸ,
ੱ
ੰ
ੇ
ੰ
ਸਹੁਰੇ ਤੇ ਘਰ ਦੇ ਹੋਰ ਜੀਆਂ ਨ ਸਲਾਹੁਦੇ ਤੇ ਨਾਲ ਕਈ ਵੇਰ ਕਿਹਦੇ ਿਕ ਸਾਡੀ ਭੈਣ ਭਾਗ ਵਾਲੀ ਹੈ, ਤੁਹਾਡੇ ਿਜਹੇ ਘਰ 'ਚ
ੰ
ੂ
ੱ
ੂ
ੱ
ੰ
ੰ
ਿਵਆਹ ਕੇ ਆਈ ਹੈ, ਇਥੇ ਤੇ ਿਨਰਾ ਸਵਰਗ ਵਾਲਾ ਮਾਹੌਲ ਏ। ਤੇਜੋ ਨ ਇਹ ਿਬਲਕੁਲ ਚਗਾ ਨਾ ਲਗਦਾ।
ੰ
ਆ ਦੇ ਐਤਵਾਰ ਨ ਹਰਿਦਆਲ ਿਸਘ ਤੇਜੋ ਦੇ ਘਰ ਜਾ ਬਹੁਿੜਆ। ਉਹਨ ਦਰਸਾਇਆ ਤ ਇਹੀ ਿਕ ਉਹ ਗੁਰਦੁਆਰੇ
ੰ
ੂ
ਤ ਵਾਪਸੀ ’ਤੇ ਲਘ ਿਰਹਾ ਸੀ ਿਕ ਿਮਲਣ ਆ ਿਗਆ ਪਰ ਅਤਰ ਿਹਰਦੇ ਿਵ ੇ ਕਰ ਤੇਜੋ ਦੀ ਮਾਸੀ ਦੀ ਕੁੜੀ ਮੀ ਨ ੂ
ੰ
ੰ
ੰ
ੰ
ਿਮਲਣ-ਦੇਖਣ ਆਇਆ ਸੀ।
ੰ
ੁ
ੁ
ੰ
ੁ
ਤੇਜੋ ਵਾਿਕਆ ਹੀ ਖ਼ ਵੀ ਸੀ ਤੇ ਉਹਨ ਖ਼ ੀ-ਖ਼ ੀ ਮੀ ਨਾਲ ਹਰਿਦਆਲ ਿਸਘ ਨ ਿਮਲਾਇਆ। ਹਰਿਦਆਲ ਿਸਘ
ੰ
ੰ
ੂ
ੱ
ੱ
ੰ
ਨ ਪਜ-ਸਤ ਿਮਟ ਉਹਦੇ ਨਾਲ ਤਾਰੁਫ਼ ਕੀਤਾ, ਸਹੁਰੇ ਘਰ ਬਾਰੇ ਪੁਿਛਆ। ਉਹਦੀ ਤਸਲੀ ਹੋ ਗਈ। ਹਾਲ ਹੀ ਿਵਚ ਉਹਦੇ
ੱ
ੰ
ੂ
ੰ
ਸਹੁਰੇ ਦਾ ਿਦਹ ਤ ਹੋਇਆ ਸੀ ਤੇ ਉਹਦੇ ਮੁਤਾਿਬਕ ਉਹ ਆਪਣੇ ਪਤੀ ’ਤੇ ਜ਼ੋਰ ਪਾ ਰਹੀ ਸੀ ਿਕ ਘਰ ਨ ਠੀਕ ਚਲਾਉਣ
ੂ
ੱ
ੌ
ੱ
ਲਈ ਇਹ ਹੀ ਠੀਕ ਰਹੇਗਾ ਿਕ ਸਸ ਨ ਿਬਰਧ ਆ ਰਮ ਛਡ ਆਈਏ। ਉਹਦੀ ਦਲੀਲ ਸੀ ਿਕ ਪਤੀ ਦੀ ਨਕਰੀ ਕੋਈ 30-
ੰ
ੰ
40 ਿਕਲਮੀਟਰ ਿਪਡ ਦੇ ਸਕੂਲ 'ਚ ਸੀ ਤੇ ਿਨ ਕੇ-ਿਨ ਕੇ ਬਿਚਆਂ ਨਾਲ ਸਸ ਨ ਸਭਾਲਣਾ ਉਸ ਲਈ ਇਕਿਲਆਂ ਸਾਰਾ ਿਦਨ
ੋ
ੱ
ੰ
ੱ
ੱ
ੂ
ੰ
ੰ
ੰ
ਮੁ ਿਕਲ ਹੁਦਾ ਹੈ। ਹਰਿਦਆਲ ਿਸਘ ਤੇਜੋ ਦੀ ਮਾਸੀ ਦੀ ਕੁੜੀ ਮੀ ਦਾ ਪਿਰਵਾਰਕ ਨਜ਼ਰੀਆ ਸੁਣ ਕੇ ਿਨਹਾਲ ਹੋ ਿਗਆ।
ੰ
ਉਹ ਮੀ ਦੀਆਂ ਗਲ ਸੁਣਿਦਆਂ ਤੇਜੋ ਦੇ ਸਹੁਰੇ ਦੇ ਿਚਹਰੇ ’ਤੇ ਪਰੇ ਾਨੀ ਦੇ ਹਾਵ-ਭਾਵ ਵੀ ਦੇਖ ਿਰਹਾ ਸੀ, ਿਜਹੜੇ ਿਬਨ
ੱ
ੰ
ੰ
ੇ
ਬੋਲ ਅਸਲ ਰੀਫ਼ ਹੋਣ ਕਰਕੇ ਅਰਦਾਸ ਕਰਦੇ ਨਜ਼ਰ ਆ ਦੇ ਸਨ ਿਕ ਿਜਨੀ ਛੇਤੀ ਹੋਵੇ, ਇਹ ਮਿਹਮਾਨ ਉਹਨ ਦੇ ਘਰ
ਚਲਾ ਜਾਵੇ।
ਤੇਜੋ ਭਾਬੀ ਦੇ ਘਰਵਾਲਾ ਸਰਕਾਰੀ ਨਕਰੀ ਕਰਦਾ ਸੀ, ਇਜੀਨੀਅਰ ਸੀ। ਿਵਆਹ ਤ ਕੋਈ 12/13 ਵਰ ੇ ਬਾਅਦ
ੌ
ੰ
ੱ
ਉਹਦੀ ਬਦਲੀ ਡਲਹੌਜ਼ੀ ਹੋ ਗਈ। ਪਹਾੜੀ ਸਟੇ ਨ ਸੀ, ਸੋ ਤੇਜੋ ਭਾਬੀ ਦੀ ਉਲਝਣ ਵਧ ਗਈ। ਆਪਣੇ ਪਿਰਵਾਰ 'ਚ ਤ
ਿਕਸੇ ਨ ਜੁਰਅਤ ਹੀ ਨਾ ਕੀਤੀ ਥੇ ਜਾਣ ਦਾ ਪ ੋਗਰਾਮ ਬਣਾਉਣ ਦੀ, ਪਰ ਇਕ ਮਾਮਾ ਸੀ ਤੇਜੋ ਭਾਬੀ ਦਾ, ਉਹ ਬੜਾ ਵਡਾ
ੱ
ੰ
ੁ
ੂ
ੱ
ੱ
ੰ
ਅਫ਼ਸਰ ਲਗਾ ਹੋਇਆ ਸੀ ਿਕਤੇ। ਉਹਨ ਪਤਾ ਲਗਾ ਿਕ ਤੇਜੋ ਡਲਹੌਜ਼ੀ ਪਹੁਚ ਗਈ ਐ। ਉਹਨ ਖ਼ ੀ ਜ਼ਾਿਹਰ ਕਰਿਦਆਂ
ਸੁਨਹਾ ਭੇਿਜਆ ਿਕ ਉਹ ਦਸ ਿਦਨ ਤਕ ਕੋਈ 4/5 ਿਦਨ ਵਾਸਤੇ ਡਲਹੌਜ਼ੀ ਰਿਹਣ ਆਉਣਗੇ, ਬੜਾ ਪਹਾੜੀ ਇਲਾਕਾ ਐ
ੱ
ੇ
ੱ
ੁ
ੋ
ਤੇ ਗਰਮੀਆਂ ਦੇ ਿਦਨ ਨ। ਤੇਜੋ ਦੇ ਘਰਵਾਲ ਨ ਤ ਖ਼ ੀ ਜ਼ਾਿਹਰ ਕੀਤੀ, ਪਰ ਤੇਜੋ ਤਰਲ ਮਛੀ ਹੋਣ ਲਗੀ। ਉਹ ਕੋਈ
ੱ
ਿਵ ਤ ਮਨ ਹੀ ਮਨ ਸੋਚਣ ਲਗੀ। ਘਰਵਾਲ ਨ ਕਾਫੀ ਸਮਝਾਇਆ ਿਕ ਆਪਣੇ ਹੀ ਆਇਆ ਕਰਦੇ ਨ ਤੇ ਇਕ ਮੌਕਾ ਹੁਦੈ,
ੰ
ੇ
ੰ
ੂ ੌ
ਿਪਆਰ ਅਤੇ ਿਰ ਤੇ ਕਰਕੇ ਹੀ ਕੋਈ ਆ ਦੈ। ਪਰ ਨਹ , ਤੇਜੋ ਦੀ ਜਮ ਦਰੂ ਆਦਤ ਨ ਕਣ ਬਦਲ ਸਕਦਾ ਸੀ। ਕੋਈ 5/7
ੰ
ੱ
ੰ
ੇ
ੂ
ੰ
ਿਦਨ ਬਾਅਦ ਘਰਵਾਲ ਨ ਮਜਬੂਰ ਕਰਕੇ ਉਹਨ ਮਾਮੇ ਨ ਸਦੇ ਭੇਜ ਿਦਤਾ ਿਕ ਛੋਟੀ ਕੁੜੀ ਿਬਮਾਰ ਹੋਣ ਕਰਕੇ ਉਹ ਆਪ
ੂ
ੂ
ੰ
ੱ
ੰ
ਹੀ ਜਲਧਰ ਜਾ ਰਹੀ ਹੈ, ਸੋ ਿਫਰ ਕਦੇ ਪ ੋਗਰਾਮ ਬਣਾਉਣਾ। ਸੋ ਇਸ ਤਰ ਭੇਖ ਕਰਕੇ ਮਾਮੇ ਨ ਆਉਣ ਤ ਰੋਕ ਲਾ ਿਦਤੀ।
ਤੇਜੋ ਭਾਬੀ ਨ ਇਸ ਗਲ ਦੀ ਕੋਈ ਪਰਵਾਹ ਕਦੀ ਨਹ ਸੀ ਕੀਤੀ ਿਕ ਕੋਈ ਜੇ ਸਮਝ ਿਗਆ ਤ ਕੀ ਮਿਹਸੂਸ ਕਰੇਗਾ।
ੱ
ਿਰ ਤੇਦਾਰ ਵੀ ਉਸ ਦੀ ਇਸ ਆਦਤ ਤ ਵਾਿਕਫ ਹੋ ਗਏ ਸਨ। ਿਜਵ ਇਹ ਕਿਹ ਲਓ ਿਕ ਜਦ ਿਕਸੇ ਤ ਕੋਈ ਆਸ ਹੀ ਨਾ
ੰ
ੱ
ੰ
ਹੋਵੇ, ਤੁਹਾਡਾ ਕੁਝ ਹਰਜ਼ ਹੀ ਨਹ ਹੁਦਾ ਿਕ ਿਕ ਹਰ ਪ ੋਗਰਾਮ, ਹਰ ਿਵ ਤ, ਉਸ ਬਦੇ ਦੀਆਂ ਖਸੂਸੀਅਤ ਦੇ ਮਦੇ ਨਜ਼ਰ
ਹੀ ਬਣਾਈ ਜ ਦੀ ਹੈ।
ੱ
ੂ
ੰ
ੱ
ਰਬ ਦੀ ਕਰਨੀ, ਕੋਈ 55 ਵਰ ੇ ਦੀ ਹੋਣੀ ਏ ਜਦ ਤੇਜੋ ਭਾਬੀ ਨ ਕ ਸਰ ਨ ਜਕੜ ਿਲਆ। ਜਦ ਤਕ ਿਬਮਾਰੀ ਦਾ ਪਤਾ
ਅਪੈਲ - 2022 71