Page 69 - APRIL 2022
P. 69
ੱ
ੰ
ੰ
ਮ ਕਈ ਵਾਰੀ ਵਧੇਰੇ ਹੀ ਮਜ਼ਾਕ ਉਡਾਉਣ ਲਗਦੀ ਤ ਕੋਈ ਸਹੇਲੀ ਕਿਹ ਿਦਦੀ, “ਸਗਰੂਰ ਵਾਿਲਓ, ਮਾਲਵੇ ਦੇ ਜਟ ਵੀ
ੱ
ੇ
ੱ
ੈ
ਹਿਰਆਣਵੀਆਂ ਨਾਲ ਕੋਈ ਬਹੁਤੇ ਵਖਰੇ ਨਹ । ਬਸ ਸਟੇਟ ਦਾ ਬਾਡਰ ਹੀ ਪ ਦ ਿਵਚਾਲ।”
ੇ
ਖ਼ੈਰ, ਰਤ ਲਗਾਉਣ ਵਰਗੀਆਂ ਗਲ ਿਕ ਰਣਬੀਰ ਸਰ ਨ ਜ਼ਰੂਰ ਆਉਣ ਵਾਲ ਬਚੇ ਦੀ ਿਲਗ ਜ ਚ ਕਰਵਾਈ ਹੋਈ
ੱ
ੱ
ੰ
ਹੈ।
ੰ
ੇ
ਹਿਰਆਣ ਕਾ ਅਨਖਾ ਜਾਟ। ਅਰ ਦੋ-ਦੋ ਛੋਹਰੀ ਕਾ ਬਾਪ!” ਸਪਨਾ ਨ ਕਾਿਵਕ ਅਦਾਜ਼ ਿਵਚ ਿਜਵ ਿਕ ਆਈਸਬਰਗ
ੂ
ਨ ਉਲਟਾ ਕੇ ਿਦਖਾਉਣ ਦੀ ਕੋਿ ਕੀਤੀ ਹੋਵੇ।
ੰ
“ਕੀ ਕਿਹ ਸਕਦੇ ਹ ।”
ਂ
ੱ
ੱ
ਸਵਾਤੀ ਨ ਹੌਲੀ ਿਜਹੀ ਿਕਹਾ ਤ ਸਪਨਾ ਝਟ ਬੋਲ ਪਈ ਸੀ, “ਕੀ ਗਲ ਕਰ ਰਹੀ ਐ ਪਾਗਲ। ਰਣਬੀਰ ਸਰ ਹਰ
ੱ
ੰ
ੂ
ੱ
ਿਲਹਾਜ ਨਾਲ ਸਮਰਥ ਹਨ। ਤੈਨ ਕੀ ਲਗਦੈ, ਏਨੀ ਧੂਮਧਾਮ ਨਾਲ ਸਵਾਗਤ ਦੀਆਂ ਿਤਆਰੀਆਂ ਤੀਜੀ ਬੂਜੀ ਲਈ ਹੋ
ਰਹੀਆਂ ਨ? ਜਦ ਮਰਜ਼ੀ ਚਾਹੁਣ, ਿਕਤ ਵੀ ਟੈਸਟ ਕਰਵਾ ਸਕਦੇ ਸੀ।”
ੱ
ੱ
ਿਜਥੇ ਕੁਝ ਗਲਤ ਿਦਸ ਿਰਹਾ ਹੋਵੇ, ਸਪਨਾ ਬਹੁਤ ਛੇਤੀ ਭੜਕ ਠਦੀ ਹੈ।
ੂ
ੰ
ੇ
ੱ
"ਅਸ ਵੀ ਇਸ ਦੁਨੀਆਂ ਿਵਚ ਰਿਹਦੀਆਂ ਡਾਕਟਰਨੀ ਜੀਓ! ਕੁੜੀ ਤ ਐਥੇ ਪਲਠੀ ਨ ਨੀ ਕੋਈ ਪੁਛਦਾ..”
ੰ
ੰ
ੇ
“ਸਵੇਰੇ ਦੇਿਖਆ ਨ ਸੀ, ਡਾਕਟਰ ਸਾਹਬ ਦੇ ਿਚਹਰੇ 'ਤੇ ਿਕਵ ਖ਼ ੀ ਅਤੇ ਿਚਤਾ ਦੇ ਿਮਲ ਜੁਲ ਭਾਵ ਸਨ।”
ੇ
ੁ
ੱ
"ਪਕੀ ਗਲ ਹੈ, ਇਹ ਬਦਨਵਾਰ ਤ ਿਕਸੇ ਿਹਜਾਦੇ ਲਈ ਹੀ ਸਜੇ ਹੋਏ ਹਨ। ਮਤਲਬ... ਹੁਣ ਿਕਹੜਾ ਨ ਲਵ ? ਮੈਨ ੂ
ੱ
ੰ
ੰ
ਤ ਇਕਦਮ ਕੋਈ ਆਦਰ ਹਿਰਆਣਵੀ ਸਪੂਤ ਦਾ ਨਾਮ ਵੀ ਚੇਤੇ ਨਹ ਆ ਿਰਹਾ। ਕੁੜੀ ਦਾ ਨ ਲਣਾ ਹੁਦਾ ਤ ਕਲਪਨਾ
ੈ
ੰ
ੰ
ਚਾਵਲਾ ਕਿਹ ਿਦਦੀ, ਸਾਕ ੀ, ਪੂਜਾ, ਗੀਤਾ, ਬਬੀਤਾ ਘਣੀ ਈ ਹ ।”
ੁ
"ਇਨਾ ਤਾਮਝਾਮ ਪਤੈ ਿਕ ਹੈ? ਤੁਸ ਖ਼ਦ ਸਮਝ ਜਾਓ। ਜੇ ਕੋਈ ਿਮਸਹੈ ਪ ਹੋ ਜਾਵੇ, ਜਚਾ ਨਾ ਬਚੇ, ਬਚਾ ਤ ਹਰ
ੱ
ੰ
ੱ
ੰ
ਹਾਲਤ ਿਵਚ ਬਚਣਾ ਚਾਹੀਦਾ ਹੈ ਨਾ। ਇਹ ਲਕ ਅਿਜਹੇ ਹੀ ਹੁਦੇ ਨ। ਸੋਚ ਹਾਲ ਵੀ ਿਠ ਠ ਕਬੀਲਾਈ ਪਈ ਹੈ।” ਮੇਰੇ ਮੂਹ
ੇ
ੋ
ੰ
ਿਨਕਿਲਆ।
ੱ
ਮ ਆਪਣੇ ਬਦ 'ਤੇ ਦੁਬਾਰਾ ਿਧਆਨ ਿਦਤਾ, ਇਹ ਲਕ?
ੋ
ੱ
ੰ
ੂ
“ਬਹੁਤ ਗਲਤ ਗਲ ਹੈ ਯਾਰ ਇਹ ਤ । ਸਾਨ ਤ ਆਮ ਲਕ ਲਈ ਐਗਜ਼ ਪਲ ਸੈ ਟ ਕਰਨ ਚਾਹੀਦੇ ਨ।" ਸਵਾਤੀ
ੋ
ਬੋਲੀ।
ਇਸੇ ਦੌਰਾਨ ਡਾਕਟਰ ਆਰਤੀ ਰਾ ਡ 'ਤੇ ਆ ਗਈ ਿਜਹਦੇ ਨਾਲ ਮੇਰੀ ਿਡਊਟੀ ਹੈ। ਡਾ.ਆਰਤੀ ਪੀ.ਜੀ. ਸਟੂਡ ਟ ਹੈ।
ੱ
ਰਾ ਡ ਤ ਬਾਅਦ ਮ ਡਾ. ਰਣਬੀਰ ਬਾਰੇ ਗਲ ਛੋਹ ਲਈ।
"ਅਜ ਰਣਬੀਰ ਸਰ ਦੀ ਿਮਿਸਜ਼ ਦੀ ਿਡਲੀਵਰੀ ਿਡਊ ਹੈ?"
ੱ
“ਹ |” ਡਾ. ਆਰਤੀ ਨ ਅਣਮਨ ਿਜਹੇ ਮਨ ਨਾਲ ਿਕਹਾ।
ੰ
“ਦੋ ਕੁੜੀਆਂ ਤ ਉਹਨ ਦੀਆਂ ਪਿਹਲ ਹੀ ਹਨ।”
“ਹ । ਛੋਟੀ ਛੇ ਸਾਲ ਦੀ ਹੈ।” ਡਾਕਟਰ ਆਰਤੀ ਕੋਲ ਵੀ ਉਹੀ ਸਾਰੀ ਜਾਣਕਾਰੀ ਹੈ ਸੀ।
“ਚਲ, ਹੁਣ ਗੀਗਾ ਿਖਡਾ ਲਣਗੇ ਡਾਕਟਰ ਸਾਹਬ ਵੀ। ਥੋਨ ਕੀ ਲਗਦੈ ਮੈਮ, ਿਕਨੀਆਂ ਕੁਰਬਾਨੀਆਂ ਹੋਈਆਂ
ੋ
ੱ
ੂ
ੈ
ੰ
ੰ
ਹੋਣੀਆਂ?" ਮੇਰੇ ਬਦ 'ਚ ਜ਼ਬਰਦਸਤੀ ਕੁੜਤਣ ਝਲਕਣ ਲਗ ਪਈ ਸੀ।
ੱ
ੱ
ੱ
ਡਾ. ਆਰਤੀ ਨ ਇਕਦਮ ਕੋਈ ਜਵਾਬ ਨਹ ਿਦਤਾ। ਕੇਸ ਫਾਈਲ ਪੂਰੀ ਕਰਦੀ ਰਹੀ। ਮ ਉਸ ਵਲ ਦੇਖੀ ਜਾ ਰਹੀ ਸੀ।
ੱ
ਫੇਰ ਫਾਈਲ ’ਤੇ ਿਧਆਨ ਹਟਾਏ ਿਬਨ ਹੀ ਿਕਹਾ, "ਇਕ ਿਦਨ ਰਣਬੀਰ ਸਰ ਆਪਣੀ ਐਚ.ਓ.ਡੀ. ਨ ਤ ਕੁਝ ਹੋਰ ਹੀ
ੰ
ੂ
ਅਪੈਲ - 2022 67