Page 64 - APRIL 2022
P. 64
ੱ
ੱ
ਅਲਟ ਾਸਾ ਡ ਕਰਿਦਆਂ ਮ ਪੁਿਛਆ, “ਤਕਲੀਫ ਿਕਥੇ ਕੁ ਹੈ?”
ੱ
ਉਹ ਬੋਲੀ, “ਤਕਲੀਫ਼ ਤ ਮੇਰੇ ਕਰਮ ਿਵਚ ਹੈ ਡਾਕਟਰਨੀ ਜੀ।" ਅਤੇ ਰੋਣ ਲਗ ਪਈ।
ੱ
ਇਹਨ ਿਦਨ ਦੌਰਾਨ ਥੋੜ ੀ ਬਹੁਤ ਿਡਪਰੈ ਨ ਵਰਗੀ ਹਾਲਤ ਿਵਚ ਕਈ ਔਰਤ ਅਕਸਰ ਇ ਕਰਨ ਲਗ ਪ ਦੀਆਂ
ਂ
ੱ
ੋ
ੱ
ਹਨ, ਸੋਚਿਦਆਂ ਮ ਿਕਹਾ, “ਕੋਈ ਗਲ ਨਹ , ਹੁਣ ਇਥੇ ਆ ਗਈ ਐ ਤ ਸਭ ਠੀਕ ਹੋਜੂ। ਰ ਨਾ।” ਅਤੇ ਕੀ-ਬੋਰਡ ਨਾਲ
ੱ
ਯੂ.ਐਸ.ਜੀ. ਦੀ ਇਟ ਿਸਟੀ ਸੈ ਟ ਕਰਨ ਲਗੀ।
ੱ
ੱ
ੰ
ਮੇਰੇ ਇਨਾ ਕਿਹਣ ਦੀ ਦੇਰ ਸੀ ਿਕ ਝਟ ਰੋਣਾ ਬਦ ਕਰਕੇ ਉਸ ਨ ਮੇਰੇ ਵਲ ਆਸ ਭਰੀਆਂ ਨਜ਼ਰ ਨਾਲ ਤਕਿਦਆਂ
ੰ
ੱ
ਪੁਿਛਆ, “ਕੀ ਹੈ, ਡਾਕਟਰਨੀ ਜੀ?”
ੱ
ੰ
ੂ
“ਕੋਈ ਿਬਮਾਰੀ ਨਹ ਹੈ ਤੈਨ। ਮ ਦੇਖ ਿਲਐ... ਸਭ ਕੁਝ ਨਾਰਮਲ"
"ਨਹ , ਕੀ ਐ?”
“ ਵੀ ਨਾਰਮਲ ਹੈ, ਬਚੇ ਦੀ ਗਥ, ਮੈਿਚਉਿਰਟੀ, ਧੜਕਨ, ਫਿਲਊਡ, ਿਡਫੋਰਿਮਟੀ, ਆਲ ਓਕੇ।”
ੋ
ੱ
ੱ
ੱ
“ਮੇਰੇ ਪੇਟ ਿਵਚ ਕੀ ਹੈ?" ਕਿਹ ਕੇ ਉਹ ਬੁਸਕਣ ਲਗ ਪਈ।
“ਤੇਰੇ ਪੇਟ ਿਵਚ ਤੇਰਾ ਅ ਹੈ, ਹੋਰ ਕੀ ਹੈ?"
ੰ
ੱ
ੱ
ੱ
"ਅਣਸ ਨਹ , ਮੇਰਾ ਕਾਲ ਐ।" ਕਿਹਿਦਆਂ ਉਸ ਨ ਮੇਰਾ ਹਥ ਫੜ ਿਲਆ ਅਤੇ ਪਿਹਲਾ ਵ ਗ ਹੀ ਹਟਕੋਰੇ ਲਣ ਲਗੀ।
ੰ
ੈ
ੰ
ੱ
"ਓਹ! ਦੇਖ”, ਮ ਪਰਚੀ 'ਚ ਉਸ ਦਾ ਨ ਦੇਖ ਕੇ ਿਕਹਾ, “ਕਚਨ, ਿਸਆਣੀ ਬਣ। ਪਿਹਲ ਿਕਨ ਬਚੇ ਨ ਤੇਰੇ?”
ੰ
“ਦੋ ਕੁੜੀਆਂ ਨ।” ਉਸ ਨ ਦਿਸਆ।
ੱ
ੰ
“ਉਹ ਤੈਨ ਕਾਲ ਲਗਦੀਆਂ ਨ?”
ੱ
ੂ
ੱ
ੱ
ੱ
ੱ
ਕੋਈ ਜਵਾਬ ਨਾ ਦੇ ਕੇ ਉਹ ਅਲਟ ਾਸਾ ਡ ਮੋਨੀਟਰ ਵਲ ਦੇਖਣ ਲਗੀ। ਕੁਝ ਪਲ ਦੇ ਵਕਫ਼ੇ ਮਗਰ ਛਤ ਵਲ ਦੇਖਿਦਆਂ
ੰ
ੱ
ੰ
ੂ
ਬੋਲੀ, “ਸਸ ਨ ਪੋਤਾ ਚਾਹੀਦੈ। ਉਹਨ ਮੈਨ ਿਜਊਣ ਨਹ ਦੇਣਾ। ਡਾਕਟਰਨੀ ਜੀ, ਮ ਮਰਜੂਗੀ ਕੁਝ ਖਾ ਕੇ।”
ੂ
ੰ
“ਕੁਝ ਨੀ ਖਾਣ ਦੀ ਲੜ। ਪਜੀਰੀ ਖਾ ਤੇ ਿਸਹਤ ਬਣਾ। ਠੀਕ ਐ ਨਾ।” ਮ ਉਸਨ ਨਾਰਮਲ ਕਰਨ ਦੀ ਗਰਜ਼ ਨਾਲ ਿਕਹਾ।
ੋ
ੰ
ੂ
ੰ
ੰ
ੂ
ੰ
“ਕੁੜੀਆਂ ਦੀ ਮ ਨ ਕੋਈ ਨੀ ਪਜੀਰੀ ਿਦਦਾ।” ਉਸ ਨ ਬੁਸਕਿਦਆਂ ਿਕਹਾ।
ੰ
“ਪਿਹਲੀਆਂ ਕੁੜੀਆਂ ਵੇਲ ਨਹ ਿਮਲੀ ਸੀ?”
ੇ
“ਿਸਰਫ ਪਿਹਲੀ ਇਕ ਵੇਲ ਈ ਿਮਲੀ ਸੀ।?” ਉਸ ਨ ਸਿਹਜ ਹੀ ਿਕਹਾ।
ੇ
ੇ
ੰ
ੰ
ੂ
ੱ
ੰ
ਸੁਣ ਕੇ ਮੈਨ ਹਸੀ ਆ ਗਈ, “ਲ, ਤੂ ਤ ਪਜੀਰੀ ਖਾਣ ਲਈ ਮਰੀ ਜਾਨੀ ਐ! ਮੋਟੀ ਹੋਜ ਗੀ।”
ੈ
ੰ
ੰ
ੱ
ਿਰਪੋਰਟ ਿਪ ਟ ਕਰਿਦਆਂ ਮ ਿਕਹਾ, “ਚਲ ਨਾ ਦੇਣ ਪਜੀਰੀ। ਿਵਦੇ ਿਵਚ ਜਨਪੇ ਵਾਲੀਆਂ ਿਕਹੜਾ ਪਜੀਰੀ ਖ ਦੀਆਂ
ੰ
ੱ
ੰ
ੱ
ਨ। ਿਫਰ ਵੀ ਦੇਖ ਲ ਿਕਵ ਸਾਰੀਆਂ ਈ ਲਾਲ ਟਮਾਟਰ ਵਰਗੀਆਂ ਹੁਦੀਆਂ ਨ। ਮੁਡੇ-ਕੁੜੀ ਦਾ ਵੀ ਕੋਈ ਚਕਰ ਨਹ ਥੇ
ੰ
ੈ
ਤ ।”
ੱ
ਉਸ ਨ ਮੇਰੇ ਵਲ ਇ ਦੇਿਖਆ ਿਜਵ ਮ ਉਸਨ ਵਿਰਆਉਣ ਲਈ ਝੂਠ ਬੋਲ ਰਹੀ ਹੋਵ ।
ੰ
ੂ
"ਅਜ-ਕਲ ਏਨ-ਏਨ ਜਵਾਕ ਨ ਕੋਈ ਪੁਗਦੈ ਭਲਾ? ਸਾਰਾ ਲਾਣਾ ਈ ਬਸ ਕੇਰ ਹੋਰ ਦੇਖ ਲ, ਕੇਰ ਹੋਰ ਦੇਖ ਲ, ਕਿਹ
ੈ
ੱ
ੂ
ੱ
ੈ
ੰ
ੱ
ੰ
ੱ
ਕੇ ਿਪਛੇ ਿਪਆ ਹੋਇਐ...” ਕਿਹਿਦਆਂ ਉਸ ਨ ਮੇਰੇ ਦੋਵ ਹਥ ਫੜ ਲਏ ਅਤੇ ਿਮਨਤ ਕਰਨ ਲਗੀ, "ਮੈਨ ਬਚਾ ਲਓ
ੰ
ੱ
ੂ
ੱ
ੰ
ੱ
ੱ
ਡਾਕਟਰਨੀ ਜੀ। ਮੇਰਾ ਕੁਝ ਵੀ ਨੀ ਦੁਖਦਾ, ਬਸ ਤੁਸ ਏਨਾ ਦਸ ਿਦਓ ਬਈ ਮੇਰੇ ਪੇਟ ਿਵਚ ਕੀ ਐ?”
ੱ
ੱ
ਲਿਗਆ ਿਜਵ ਚਾਣਚਕ ਉਸ ਿਵਚ ਬੜਾ ਭਾਰੀ ਜੋ ਆ ਿਗਆ ਹੋਵੇ। ਕਰੋ ਜ ਮਰੋ ਵਾਲੀ ਸਿਥਤੀ।
ੱ
ੱ
ੂ
ੰ
ੰ
ੂ
ੰ
“ਦੇਖ ਕਚਨ, ਨਾਸਮਝ ਵਾਲੀਆਂ ਗਲ ਨਾ ਕਰ। ਇ ਕਰਨਾ ਗ਼ੈਰ-ਕਾਨਨੀ ਹੈ। ਤੈਨ ਸਜ਼ਾ ਹੋ ਸਕਦੀ ਹੈ। ਤੇਰੇ ਨਾਲ
ਅਪੈਲ - 2022 62