Page 65 - APRIL 2022
P. 65

ੱ
                         ੰ
             ੌ
            ਕਣ ਆਇਐ? ਕਿਹਿਦਆਂ ਮ  ਬੈ ਲ ਮਾਰ ਿਦਤੀ।

              “ਨਾਲ ਤ  ਘਰਵਾਲਾ ਐ।” ਉਸ ਨ ਦਿਸਆ।
                                       ੱ
              ਤਦੇ ਰਾਜੂ ਆ ਖੜ ਾ ਹੋਇਆ।
                ੰ
                                              ੂ
                           ੌ
                                             ੰ
              “ਕਚਨ ਦੇ ਨਾਲ ਕਣ ਹੈ, ਬੁਲਾਓ।” ਮ  ਰਾਜੂ ਨ ਿਕਹਾ।
                         ੰ
                                                                                         ੱ

                       ੇ
                                                                 ੂ
                                                                ੰ
                                                                              ੱ
            ਉਸ ਦੇ ਘਰਵਾਲ ਨ ਮ  ਖੂਬ ਡ ਿਟਆ ਅਤੇ ਸਮਝਾਇਆ ਿਕ ਇਹ ਗ਼ੈਰ-ਕਾਨਨੀ ਹੈ।  ਝ ਵੀ ਅਜ ਦੇ ਜ਼ਮਾਨ ਿਵਚ ਮੁਡੇ-
                          ੂ
                                                                                             ੰ
                 ੱ
            ਕੁੜੀ ਿਵਚ ਫਰਕ ਕਰਨ ਦਾ ਕੀ ਮਤਲਬ?
                   ੱ
                                    ੰ
                                     ੂ
              ਉਹ ਹਥ ਜੋੜ ਕੇ ਬੋਿਲਆ, “ਮੈਨ ਤ  ਏਨਾ ਨੀ ਹੈ ਜੀ। ਬਸ ਬੀਬੀ ਈ ਕਰਦੀ ਐ ਖਰਾਬ।”
                     ੂ
                    ੰ
                                                          ੱ
              “ਬੀਬੀ ਨ ਸਮਝਾ ਿਕ ਹੁਣ ਜ਼ਮਾਨਾ ਬਦਲ ਿਗਐ। ਅਿਜਹੀਆਂ ਗਲ  ਨਾਲ ਤੇਰੀਆਂ ਕੁੜੀਆਂ 'ਤੇ ਵੀ ਗ਼ਲਤ ਅਸਰ ਪਊ
                                                                      ੰ
            ਤੇ ਤੇਰੀ ਘਰਵਾਲੀ ਦੀ ਿਸਹਤ 'ਤੇ ਵੀ। ਸਮਝ ਿਰਹੈ ਨਾ? ਿਫਲਹਾਲ ਇਹ ਇਕਦਮ ਤਦਰੁਸਤ ਹੈ। ਬਾਕੀ ਡਾਕਟਰ ਸਾਹਬ
                ੈ
                                                              ੰ
                                                                            ੰ
                          ੂ
                         ੰ
            ਦੇਖ ਲਣਗੇ।” ਉਸਨ ਿਰਪੋਰਟ ਫੜਾ ਿਦਆਂ ਮ  ਿਕਹਾ, “ਇਹਦਾ ਨ  ਹੀ ਕਚਨ ਨਹ ,   ਵੀ ਕਚਨ ਹੈ ਇਹ ਤੇਰੇ ਲਈ, ਜੇ

            ਸਮਝ ਤ ।”
                                                  ੂ
                      ੂ
                     ੰ
                                                 ੰ
                                                                   ੱ
              ਪ ੋ. ਮਜੂ ਨ ਵੀ ਦੇਖਣਾ ਸੀ, ਸੋ ਰਾਜੂ ਨ ਡਾ. ਅਿਮਤ ਨ ਬੁਲਾਉਣ ਲਈ ਕਿਹ ਿਦਤਾ।
                  ੰ
                                       ੰ
                                        ੂ
              ਮਜੂ ਨ ਿਲਟਾ ਕੇ ਪੇਟ 'ਤੇ ਜੈਲੀ ਲਾਈ। ਪਰਚੀ ਤ  ਿਡਟੇਲ ਪੜ  ਰਹੀ ਸ  ਿਕ ਡਾ. ਅਿਮਤ ਆ ਗਏ।
                  ੰ
                ੰ
                   ੂ
                                                                   ੱ
              ਪਰਚੀ ਿਵਚ ਿਲਿਖਆ ਹੋਇਆ ਸੀ। ਫਸਟ ਈ ੂ ਫੀਮੇਲ ਉਮਰ ਪਜ ਸਾਲ। ਝਟ ਉਸ ਬਚੀ ਦੀ  ਕਲ ਯਾਦ ਆ ਗਈ।
                     ੱ
                                                                          ੱ
                                                           ੰ
                                     ੱ
            ਿਪਆਰੀ ਿਜਹੀ ਬਚੀ। ਸਕੂਲ ਜਾਣ ਲਗ ਪਈ ਸੀ। ਿਪਛੇ ਇਕ ਫਕ ਨ ਿਵਚ ਸਾਿਰਆਂ ਦੀ ਿਖਚ ਦਾ ਕ ਦਰ ਬਣੀ ਰਹੀ ਸੀ।
                                                ੱ
                                                       ੰ
                        ੱ
                                                              ੱ
                                                                           ੱ
            ਿਫਲਹਾਲ ਉਸ ਦਾ ਨ  ਯਾਦ ਨਹ  ਆ ਿਰਹਾ ਸੀ।
                                              ੰ
                                               ੂ
                                                                       ੰ
                ੰ
                                                           ੰ
               ਮਜੂ ਦਾ ਅਲਟ ਾਸਾ ਡ ਕਰਿਦਆਂ ਮ  ਦੋਨ  ਨ ਸ ਝੇ ਤੌਰ 'ਤੇ ਸਬੋਿਧਤ ਹੋਈ, 'ਚਚਲ, ਚੁਲਬੁਲੀ ਬਚੀ ਦੇ ਕੀ ਹਾਲ
                                                                                    ੱ

            ਨ?”
                                                                         ੱ

              “ਜੀ ਿਬਲਕੁਲ ਠੀਕ। ਸਕੂਲ ਗਈ ਹੋਈ ਹੈ।” ਡਾ. ਅਿਮਤ ਨ ਚਿਹਕਿਦਆਂ ਜਵਾਬ ਿਦਤਾ। ਿਜਵ  ਿਕ ਚਚਲ, ਚੁਲਬੁਲੀ
                                                                                    ੰ
                                     ੂ
                                    ੰ
             ੱ
            ਬਚੀ ਦਾ ਿਜ਼ਕਰ ਆਉਣ ਸਾਰ ਉਸਨ ਤਾਜ਼ਗੀ ਦਾ ਅਿਹਸਾਸ ਹੋਇਆ ਹੋਵੇ।
              ਮਜੂ ਵੀ ਿਜਵ  ਿਖੜ  ਠੀ ਹੋਵੇ, “ ਰਾਰਤੀ ਬਹੁਤ ਹੈ। ਤੁਸ  ਤ  ਦੇਖੀ ਹੀ ਸੀ।”
                ੰ
                                                                                           ੱ
                              ੱ
                                                                            ੱ
                                                ੰ
              “ਹ , ਬਹੁਤ ਿਪਆਰੀ ਬਚੀ ਹੈ। ਮ  ਿਕਹਾ ਤੇ ਪ ੋਬ ਮਜੂ ਦੇ ਪੇਟ 'ਤੇ ਘੁਮਾ ਿਦਆਂ ਮੋਨੀਟਰ ਵਲ ਗ਼ੌਰ ਨਾਲ ਦੇਖਣ ਲਗੀ।
            ਚੌਦ  ਹਫ਼ਿਤਆਂ ਦਾ ਗਰਭ। ਭਰੂਣ ਦੀ ਗ ੋਥ ਵਗ਼ੈਰਾ, ਸਾਰਾ ਕੁਝ ਨਾਰਮਲ ਨਜ਼ਰ ਆ ਿਰਹਾ ਸੀ।
                 ੰ
                     ੱ
              ਮ  ਮਜੂ ਵਲ ਦੇਿਖਆ, ਅਖ  ਮੀਚ ਕੇ ਲਟੀ ਹੋਈ ਸੀ। ਿਚਹਰੇ 'ਤੇ ਦਰਦ ਦੀ ਹਲਕੀ ਿਜਹੀ ਪਰਤ। ਮੈਨ ਇਕ ਦਮ ਕੁਝ
                                                                                    ੰ
                                                                                     ੂ
                               ੱ
                                         ੇ
                          ੱ
                                                                                    ੱ
                                              ੰ

            ਦੇਰ ਪਿਹਲ  ਮੇਰੇ ਹਥ ਫੜ  ਕੇ ਹਟਕੋਰੇ ਲਦੀ, ਿਮਨਤ  ਕਰਦੀ ਕਚਨ ਯਾਦ ਆ ਗਈ, ਮੇਰਾ ਕੁਝ ਨੀ ਦੁਖਦਾ, ਬਸ ਏਨਾ
                                                         ੰ
            ਦਸ ਿਦਓ ਿਕ...।”
             ੱ
              “ਹੋ ਸਕਦਾ ਹੈ ਇਹ ਰੁਟੀਨ ਚੈ ਕਅਪ ਲਈ ਆਏ ਹੋਣ ਅਤੇ ਜ਼ਰੂਰੀ ਨਹ  ਿਕ ਦਰਦ ਦਾ ਹਰ ਕਾਰਣ ਅਲਟ ਾਸਾ ਡ ਿਵਚ
                                      ੱ
            ਨਜ਼ਰ ਵੀ ਆਵੇ।” ਮ  ਸੋਿਚਆ, "ਮ  ਿਕ   ਕ ਕਰ ?"
                                        ੱ
                                                              ੱ
                            ੱ
              “ਪਰ ਰੁਟੀਨ ਚੈਕਅਪ ਤ  ਛੇ ਤ  ਨ ਹਫ਼ਤੇ ਦੌਰਾਨ ਹੋਇਆ ਸੀ ਅਤੇ ਅਗੇ ਅਠਾਰ  ਤ  ਬਾਈ ਹਫ਼ਤੇ ਦੌਰਾਨ ਕਰਵਾਇਆ

                         ੱ
            ਜਾਣਾ ਸੀ?” ਮੇਰੇ  ਕ ਦੀ ਸੂਈ  ਥੇ ਹੀ ਅਟਕੀ ਹੋਈ ਸੀ।
                                                      ੱ
                                ੰ
                                                                           ੱ
              ਮੇਰੇ ਿਦਮਾਗ ਿਵਚ ਪ ੋ. ਮਜੂ, ਉਸ ਦੀ ਿਪਆਰੀ ਿਜਹੀ ਬਚੀ ਅਤੇ ਡਾ. ਅਿਮਤ ਘੁਮਣ ਲਗੇ। ਇਹਨ  ਦਾ ਪਿਰਵਾਰਕ
                                                                       ੰ
            ਿਪਛੋਕੜ, ਜਾਤ। ‘ਇਹਨ  ਦਾ ਦੇਸਾ ਮ  ਦੇਸ ਅਨਖਾ ਵੀਰ ਦੇਸ ਹਿਰਆਣਾ।’

                                                ਅਪੈਲ - 2022                                 63
   60   61   62   63   64   65   66   67   68   69   70