Page 61 - APRIL 2022
P. 61

ੱ
                                                      ੁ
                   ੰ
            ਸੀ। ਜਨਸਿਖਆ ਵਾਧਾ ਬਹੁਤ ਨਾ-ਮਾਤਰ ਸੀ, ਿਕ ਿਕ ਮਨਖੀ ਮਨ ਿਵਕਾਰ  ਤ  ਰਿਹਤ ਪ ਮਾਤਮਾ ਦੀ ਿਸਰਜੀ ਿਸ  ਟੀ
                                         ੱ
            ਿਵਚ ਇਕ ਜੀਵ ਦੀ ਭ ਤ ਉਸ ਦੇ ਹੁਕਮ ਿਵਚ ਜੀਵਨ ਿਬਤਾ ਿਰਹਾ ਸੀ।
             ੱ
                 ੱ
                                                                                   ੁ
                               ੱ
                                                                                   ੱ
              ਧਾਤੂ-ਯੁਗ ਤ  ਲਹਾ-ਯੁਗ ਿਵਚ ਪ ਵੇ  ਕਰਨ ਤ  ਬਾਅਦ ਕੋਈ 1000 ਈਸਵੀ ਪੂਰਵ ਤਕ ਮਨਖੀ-ਜੀਵਨ ਿਵਚ
                    ੱ
                                                                              ੱ
                          ੋ
                                                                                              ੱ
                                   ੱ
                                                      ੱ
            ਪ ਗਤੀ ਦੀ ਰਫ਼ਤਾਰ ਤੇਜ਼ ਹੋਣੀ  ੁਰੂ ਹੋ ਗਈ। ਜਨਸਿਖਆ ਿਵਚ ਵਾਧਾ ਹੋਣਾ  ੁਰੂ ਹੋ ਿਗਆ, ਪਰ ਅਜੇ ਵੀ ਸ ਕੜੇ ਸਦੀਆਂ
                                                ੰ
            ਲਈ ਸਾਧਨ ਸਮਰਥ ਸਨ। ਸਮਾਜ ਪੁਰ  ਪ ਧਾਨ ਹੋਣ ਲਗ ਿਪਆ, ਿਕ ਿਕ ਲਹੇ ਦੀ ਖੋਜ ਨਾਲ ਕ  ਤੀਕਾਰੀ ਪਿਰਵਰਤਨ
                                                                  ੋ
                         ੱ
                                                   ੱ
            ਹੋਣੇ  ੁਰੂ ਹੋ ਗਏ। ਕਬਜ਼ੇ ਦੀ ਪ ਿਵਰਤੀ ਿਵਚ ਵਾਧਾ ਹੋਇਆ। ਸਮਾਜ ਯੁਧ  ਵਲ ਪ ੇਿਰਤ ਹੋ ਕੇ ਆਪਣਾ ਰਕਬਾ ਵਧਾਉਣ
                                                              ੱ
                                         ੱ
                                                                 ੱ
            ਲਗਾ, ਭਾਵ  ਿਲਖਤ-ਪੜਤ ਦੀ ਿਪਰਤ ਅਜੇ ਨਹ  ਪਈ ਸੀ।
             ੱ
                   ੱ
                                                                 ੰ
                       ੱ
                                                                  ੂ
                                                                         ੰ
              ਹੁਣ ਤਕ ਮਨਖ ਵਧੀਆ ਸਮਾਜ ਿਸਰਜਣ ਦੇ ਸਮਰਥ ਹੋ ਚੁਕਾ ਸੀ। ਉਸ ਨ ਆਪਣੇ ਚਗੇ-ਮਾੜੇ ਦੀ ਪਿਹਚਾਣ ਹੋ ਗਈ।
                                                  ੱ
                                                       ੱ
                        ੁ
            ਧਨ ਉਪਯੋਗ ਿਵਚ ਆ ਿਗਆ। ਿਲਖਤੀ ਭਾ ਾ ਦਾ ਿਵਕਾਸ ਹੋਇਆ। ਸਮਾਜ ਿਵਚ ਕਈ ਧਰਮ  ਦਾ ਫੈਲਾਅ ਹੋਣ ਲਗਾ।
                                                                                            ੱ
                                                                   ੱ
                       ੱ
                                                        ੱ
                                          ੱ
              ੱ
              ੁ
            ਮਨਖ ਦੇ ਖਾਣ-ਪੀਣ, ਪਿਹਨਣ-ਪਰਚਣ ਿਵਚ ਿਨਖਾਰ ਆਉਣ ਲਗਾ। ਸਮਾਜ ਿਵਚ ਮੁਕਾਬਲਾ  ੁਰੂ ਹੋ ਿਗਆ। 18ਵ  ਸਦੀ
                                                                   ੱ
                                                                                  ੱ
                                        ੰ
            ਿਵਚ ਉਦਯੋਿਗਕ ਕ  ਤੀ ਤ  ਬਾਅਦ ਤ  ਸਸਾਰ ਪੂਰੀ ਤਰ   ਹੀ ਬਦਲ ਿਗਆ। ਕਬਜ਼ੇ ਦੀ ਪ ਿਵਰਤੀ ਮਨਖ 'ਤੇ ਇਸ ਕਦਰ
                                                                                   ੁ
             ੱ
                                                     ੰ
                                                        ੱ
            ਭਾਰੀ ਹੋ ਗਈ ਿਕ ਆਪਣੇ ਿਨ ਜੀ ਸੁਆਰਥ ਤ  ਅਗੇ ਇਸ ਨ ਿਦਸਣਾ ਹੀ ਬਦ ਹੋ ਿਗਆ। ਯੂਰਪੀ ਸਸਾਰ ਬਸਤੀਵਾਦ ਦੇ
                                                     ੂ
                                                                ੰ
                                              ੱ
                                                                                 ੰ
            ਚਕਰ ਿਵਚ ਪੈ ਿਗਆ। ਕਮਜ਼ੋਰ ਅਤੇ ਗ਼ਰੀਬ ਦੇ  ਗ਼ੁਲਾਮੀ ਦੀਆਂ ਜ਼ਜੀਰ  ਿਵਚ ਜਕੜੇ ਗਏ। ਸਸਾਰ ਨ ਦੋ ਿਵ ਵ-ਯੁਧ
                                                           ੰ
                  ੱ
                                                                 ੱ
                                                                                   ੰ
             ੱ
                                                                              ੰ
                                                                                             ੱ
                                                                                    ੂ
                                           ੁ
                                          ੱ
                                  ੁ
                                  ੱ
            ਦਾ ਸਾਹਮਣਾ ਕਰਨਾ ਿਪਆ। ਮਨਖ ਅਤੇ ਮਨਖਤਾ ਦਾ ਘਾਣ ਹੋਇਆ।
                                               ੱ
                                           ੱ
              ਆਪਣੇ-ਆਪਣੇ ਬਚਾਅ ਦੀ ਦਲਦਲ ਿਵਚ ਮਨਖ ਧਸਣਾ  ੁਰੂ ਹੋ ਿਗਆ। ਿਵਿਗਆਨਕ  ਨਤੀ ਕਰਕੇ ਮਰਨ-ਦਰ
                                                ੁ
             ੱ
                                 ੱ

            ਘਟ ਗਈ ਅਤੇ ਜਨਮ-ਦਰ ਿਵਚ ਅਸੀਮਤ ਵਾਧਾ ਹੋਇਆ। ਨਤੀਜੇ ਵਜ  ਸਾਧਨ  ਅਤੇ ਰੁਜ਼ਗਾਰ ਦੀ ਘਾਟ ਿਵਚ ਿਦਨ-
                                                                                        ੱ
                                    ੱ
                                                                                    ੱ
                                                                            ੱ
                                                                                ੱ
            ਿਦਨ ਵਾਧਾ ਹੋਈ ਜਾ ਿਰਹਾ ਹੈ। ਭੁਖਮਰੀ, ਿਭ  ਟਾਚਾਰ, ਦਿਹ ਤਗਰਦੀ, ਲਾਲਚ ਇਸ ਹਦ ਤਕ ਵਧ ਿਗਆ ਹੈ ਿਕ
                          ੱ
                                                   ੱ
            ਮਾਨਵਤਾ ਿਨਘਾਰ ਵਲ ਅਸੀਮਤ, ਅਰੋਕ ਗਤੀ ਨਾਲ ਵਧ ਰਹੀ ਹੈ। ਕਦਰ -ਕੀਮਤ  ਨ ਟ ਹੋਣ ਦੀ ਚਰਮ ਸੀਮਾ 'ਤੇ
                                                            ੱ
                              ੁ
              ੰ
                             ੱ
                                                   ੰ
            ਪਹੁਚ ਗਈਆਂ ਹਨ। ਮਨਖੀ ਤਨ-ਮਨ ਿਨਰਾ ਾ ਦੀ ਘੁਮਣਘੇਰੀ ਿਵਚ ਉਲਝ ਿਗਆ ਹੈ। ਨਨ ਤਕਨਾਲਜੀ ਨ ਸਾਖਰ
                                                                                     ੋ



              ੱ
                                                                                             ੱ
                                                         ੰ
                    ੰ
                 ੰ
            ਮਨਖ ਨ ਅਗੂਠਾ-ਛਾਪ ਬਣਾ ਿਦਤਾ ਹੈ। ਮਨਖ ਇਕ ਛੋਟੇ ਿਜਹੇ ਯਤਰ ਮੋਬਾਈਲ ਦਾ ਗ਼ੁਲਾਮ ਬਣ ਿਗਆ ਹੈ। ਇਸ ਤ  ਅਗੇ
                  ੂ
              ੁ
                                          ੁ
                                          ੱ
                                  ੱ
                                              ੱ
                             ੰ
                                                                      ੱ
                              ੂ
                                                        ੰ
            ਅਤੇ ਇਸ ਤ  ਿਬਨ  ਉਸ ਨ ਕੁਝ ਿਦਖਾਈ ਹੀ ਨਹ  ਿਦਦਾ। ਜਨਸਿਖਆ ਧਮਾਕਾ ਹੋ ਚੁਕਾ ਹੈ। ਿਰ ਤੇ-ਨਾਿਤਆਂ ਦਾ ਘਾਣ ਹੋ
                                                ੰ
                               ੱ
            ਿਗਆ ਹੈ। ਮਨਖ ਆਿਦ-ਮਨਖ ਦੀ ਤਰ   ਅਸਿਭਅਕ ਹੋ ਿਰਹਾ ਹੈ, ਜੋ ਿਸਰਫ਼ ਤੇ ਿਸਰਫ਼ ਭੋਜਨ ਤ  ਿਬਨ  ਕੁਝ ਨਹ  ਸੋਚਦਾ
                                ੁ
                                           ੱ
                     ੱ
                      ੁ
                                                             ੰ
            ਸੀ। ਿਲਿਵਗ-ਿਰਲ ਨਿ ਪ ਸਮਾਜ ਦੀ ਮੁਢਲੀ ਇਕਾਈ ਪਿਰਵਾਰ ਨ ਖ਼ਤਮ ਕਰੀ ਜਾ ਿਰਹਾ ਹੈ। ਅਜ ਦਾ ਮਨਖ ਵੀ
                                                                                           ੁ
                                                             ੂ
                         ੇ
                                          ੱ
                   ੰ
                                                                                   ੱ
                                                                                           ੱ
            ਿਨ ਜਤਾ ਵਲ ਪ ੇਿਰਤ ਹੋ ਕੇ ਰਿਹ ਿਗਆ ਹੈ। ਰਬ ਹੀ ਜਾਣਦਾ ਹੈ ਿਕ ਉਸਦੀ ਿਨ ਜਤਾ ਹੋਰ ਿਕਨੀਆਂ ਕੁਰਬਾਨੀਆਂ ਤ  ਬਾਅਦ
                                                                          ੰ
                                          ੱ
                   ੱ
                                         ੱ
             ੱ
                                                        ੱ
                                                    ੰ
                             ੰ
                                                     ੂ
                                                 ੱ
            ਮੁਕੇਗੀ। ਜੇ ਅਜੇ ਵੀ ਨਾ ਸਭਿਲਆ ਤ  ਇਕਲਾਪਣ ਮਨਖ ਨ ਇਕਲਾ ਕਰ ਦੇਵੇਗਾ। ਇਹ ਮਨਖੀ ਯਾਤਰਾ ਆਿਦ-ਮਾਨਵ ਤ
                                                 ੁ
                                                                          ੱ
                                                                           ੁ
             ੁਰੂ ਹੋ ਕੇ ਆਿਦ-ਮਾਨਵਤਾ 'ਤੇ ਜਾ ਕੇ ਹੀ ਮੁਕ ਜਾਵੇਗੀ।
                                         ੱ
                                                             ਿਨਊ ਮਾਡਲ ਟਾਊਨ, ਪੁਿਲਸ ਲਾਈਨ, ਬਟਾਲਾ,
                                                                 ਿਜ਼ਲ ਾ-ਗੁਰਦਾਸਪੁਰ (ਪਜਾਬ)-143505
                                                                                  ੰ
                                                                                  9463229499
                                                ਅਪੈਲ - 2022                                 59
   56   57   58   59   60   61   62   63   64   65   66