Page 56 - APRIL 2022
P. 56
ਬੀਤੇ ਸਮ ਦਾ ਬਲਬ ਸੀ ਲਾਲਟੈਣ
ਬੂਟਾ ਗੁਲਾਮੀ ਵਾਲਾ
ੱ
ੱ
ੁ
ਸਾਡੇ ਪਜਾਬੀ ਸਿਭਆਚਾਰ, ਪਜਾਬੀ ਿਵਰਸੇ ਿਵਚ ਹਰ ਚੀਜ਼ ਦੀ ਆਪਣੀ-ਆਪਣੀ ਮਹਤਤਾ ਹੈ। ਸਮ -ਸਮ ਅਨਸਾਰ
ੰ
ੰ
ੱ
ੰ
ੋ
ੰ
ੱ
ਹਰ ਚੀਜ਼ ਸਾਡੇ ਅਗ-ਸਗ ਜੁੜੀ ਰਿਹਦੀ ਏ। ਅਜ ਦੇ ਨਵ ਜ਼ਮਾਨ ਿਵਚ ਕਈ ਚੀਜ਼ ਸਾਡੇ ਤ ਅਲਪ ਵੀ ਹੁਦੀਆਂ ਜਾ
ੰ
ੰ
ੰ
ੱ
ੱ
ੋ
ੰ
ਰਹੀਆਂ ਹਨ। ਿਜਨ ਦੀ ਸਾਡੀ ਰੋਜ਼ ਦੀ ਿਜ਼ਦਗੀ ਿਵਚ ਬੜੀ ਮਹਤਵਪੂਰਨ ਲੜ ਹੁਦੀ ਸੀ ਪਰ ਹੁਣ ਉਹ ਚੀਜ਼ ਬੀਤੇ ਸਮ
ੰ
ਦਾ ਅਗ ਬਣ ਗਈਆਂ ਹਨ ਿਜਨ ਿਵਚ ਇਕ ਨਾਮ ਹੈ ਲਾਲਟੈਣ ਦਾ, ਜੋ ਿਬਜਲੀ ਦੇ ਆਉਣ ਨਾਲ ਸਾਡੇ ਤ ਦੂਰ ਤ ਹੋ ਚੁਕੀ
ੱ
ੱ
ੱ
ੰ
ੱ
ਹੈ ਪਰ ਿਫਰ ਵੀ ਿਕਤੇ ਨਾ ਿਕਤੇ ਗਾਹੇ-ਬਗਾਹੇ ਨਜ਼ਰ ਪ ਦੀ ਹੈ ਤ ਅਚਭਾ ਿਜਹਾ ਲਗਦਾ ਹੈ।
ੱ
ੰ
ੱ
ੱ
ੰ
ਜਦ ਿਪਡ ਿਵਚ ਅਜੇ ਿਬਜਲੀ ਨਹ ਸੀ ਆਈ ਤ ਹਰ ਘਰ ਿਵਚ ਲਾਲਟੈਣ ਹੁਦੀ ਸੀ। ਕਚੇ ਕੋਿਠਆਂ ਦੀ ਿਕਸੇ ਕਧ 'ਤੇ
ੰ
ੰ
ਿਕਲ ਠਕ ਕੇ ਲਾਲਟੈਣ ਟਗੀ ਹੋਈ ਨਜ਼ਰ ਪ ਦੀ ਸੀ ਿਜਹੜੀ ਰਾਤ ਹੋਣ 'ਤੇ ਹਰ ਘਰ ਿਵਚ ਰੌ ਨੀ ਪੈਦਾ ਕਰਦੀ ਅਤੇ ਬਲਬ
ੱ
ੱ
ੱ
ੰ
ੱ
ਦਾ ਕਮ ਕਰਦੀ। ਅਜ ਭਾਵ ਘਰ-ਘਰ ਿਵਚ ਿਬਜਲੀ ਪਹੁਚ ਗਈ ਹੈ ਤੇ ਹਰ ਘਰੇ ਅਨਕ ਚੀਜ਼ ਬਲਬ, ਿਟਊਬ , ਫ ਸੀ
ੰ
ੱ
ੱ
ਲਾਈਟ ਰਾਤ ਦੇ ਘੁਪ ਹਨਰੇ ਿਵਚ ਿਦਨ ਚੜ ਾਅ ਦ ਦੀਆ ਹਨ। ਅਜ ਹਰ ਘਰੇ ਿਬਜਲੀ ਜਨਰੇਟਰ ਇਨਵਰਟਰ ਹੈ। ਪਰ
ੱ
ਿਫਰ ਵੀ ਿਕਤੇ ਨਾ ਿਕਤੇ ਹਨਰਾ ਹੋ ਹੀ ਜ ਦਾ ਹੈ। ਿਫਰ ਸਾਨ ਯਾਦ ਆ ਦੀ ਹੈ ਬੀਤੇ ਸਮ ਦੇ ਬਲਬ ਲਾਲਟੈਣ ਦੀ, ਿਜਹੜੀ
ੰ
ੂ
ਿਬਨ ਿਬਜਲੀ ਤ ਹਰ ਘਰ ਦਾ ਹਨਰਾ ਦੂਰ ਕਰਦੀ ਸੀ।
ੂ
ੁ
ਉਸ ਸਮ ਜਦ ਾਮ ਨ ਸੂਰਜ ਢਲਦਾ ਸੀ ਤ ਹਰੇਕ ਘਰੇ ਲਾਲਟੈਣ ਜਗ ਪ ਦੀਆਂ ਸਨ। ਬਜ਼ਰਗ ਮਾਈਆਂ ਨ
ੰ
ੱ
ੱ
ੱ
ਲਾਲਟੈਣ ਨ ਿਕਲੀ ਤ ਲਾਹ ਕੇ ਡਬੀ ਦੀ ਤੀਲ ੀ ਨਾਲ ਜਗਾ ਦੇਣਾ ਤੇ ਕਮਰੇ ਿਵਚ ਵਾਹਵਾ ਗੁਜ਼ਾਰੇ ਜੋਗਾ ਚਾਨਣ ਹੋ ਜ ਦਾ ਸੀ।
ੰ
ੂ
ਘਰ ਿਵਚ ਰੋਜ਼ਮਰ ਾ ਦੀਆਂ ਚੀਜ਼ ਹਨਰੇ ਿਵਚ ਲਾਲਟੈਣ ਦੀ ਮਦਦ ਨਾਲ ਹੀ ਲਭੀਆਂ ਜ ਦੀਆਂ ਸਨ। ਪੜ ਨ ਵਾਲ ਬਚੇ ਵੀ
ੱ
ੇ
ੱ
ੱ
ੱ
ੇ
ਉਸ ਸਮ ਲਾਲਟੈਣ, ਮੋਮਬਤੀ ਜ ਦੀਵੇ ਦੇ ਚਾਨਣੇ ਰਾਹ ਹੀ ਪੜ ਦੇ ਸਨ। ਘਰ ਿਵਚ ਰੋਟੀ ਟੁਕ ਕਰਨ ਵੇਲ, ਡਗਰ-ਵਛਾ
ੱ
ੱ
ੱ
ੰ
ੱ
ੰ
ੰ
ੰ
ੰ
ੱ
ੇ
ੱ
ਬਨਣ ਵੇਲ, ਤੂੜੀ ਤਦ ਅਦਰ ਕਢਣ ਵੇਲ, ਕਮਰੇ ਿਵਚ ਕੋਈ ਚੀਜ਼ ਲਭਣ ਵੇਲ ਗਲ ਕੀ ਹਰ ਕਮ ਲਾਲਟੈਣ ਦੇ ਚਾਨਣੇ ਹੁਦਾ
ੰ
ੱ
ੇ
ੇ
ੰ
ੂ
ੱ
ੂ
ੰ
ਸੀ। ਲਾਲਟੈਣ ਨ ਪਰ ਤਾਰ ਤ ਫੜ ਕੇ ਜਗਦੀ-ਜਗਦੀ ਨ ਸਾਰੇ ਘਰ ਿਵਚ ਘੁਮਾਇਆ ਜ ਦਾ ਸੀ। ਬਚੇ ਵੀ ਰਾਰਤ -
ੱ
ਰਾਰਤ ਿਵਚ ਘੁਮਾਈ ਿਫਰਦੇ ਸਨ।
ੱ
ੇ
ਲਾਲਟੈਣ ਲਹੇ ਦੀ ਪਤੀ ਤ ਿਤਆਰ ਕੀਤੀ ਹੁਦੀ, ਥਲ ਗੋਲ ਅਕਾਰ ਦੀ ਤੇਲ ਪਾਉਣ ਵਾਸਤੇ ਟ ਕੀ ਹੁਦੀ ਸੀ ਿਜਸ ਿਵਚ
ੰ
ੋ
ੰ
ੱ
ੱ
ੱ
ੱ
ੱ
ਿਮਟੀ ਦਾ ਤੇਲ ਪ ਦਾ, ਉਸ ਿਵਚ ਹੀ ਢਕਣ ਲਾ ਕੇ ਉਸ ਿਵਚ ਦੀ ਰੂ ਦੀ ਵਟੀ ਪਾਈ ਹੁਦੀ, ਿਜਹੜੀ ਥਲ ਟ ਕੀ ਿਵਚ ਿਮਟੀ ਦੇ
ੰ
ੇ
ੱ
ੱ
ੱ
ੱ
ੱ
ੰ
ੱ
ੱ
ੰ
ੰ
ੰ
ੱ
ੱ
ੱ
ੂ
ੰ
ਤੇਲ ਿਵਚ ਡੁਬੀ ਰਿਹਦੀ, ਪਰ ਕਚ ਦਾ ੀ ਾ ਲਗਾ ਹੁਦਾ, ਿਜਸ ਨ ਪਜਾਬੀ ਬੋਲੀ ਿਵਚ ਿਚਮਨੀ ਿਕਹਾ ਜ ਦਾ ਤੇ ਇਕ
ੱ
ੱ
ੂ
ੱ
ਚਾਬੀ ਿਜਹੀ ਦੀ ਮਦਦ ਨਾਲ ੀ ੇ ਨ ਪਰ ਹੇਠ ਕੀਤਾ ਜ ਦਾ, ਜਦ ਲਾਲਟੈਣ ਜਗਾਉਣੀ ਹੁਦੀ ਤ ੀ ਾ ਪਰ ਚੁਕ
ੰ
ੰ
ੱ
ੱ
ੇ
ਿਦਤਾ ਜ ਦਾ ਤੇ ਜਗਾ ਕੇ ੀ ਾ ਥਲ ਕਰ ਿਦਤਾ ਜ ਦਾ, ੀ ੇ ਦੇ ਨਾਲ ਲਾਲਟੈਣ ਦੇ ਬੁਝਣ ਦਾ ਡਰ ਨਹ ਸੀ ਹੁਦਾ। ਭਾਵ
ੱ
ੱ
ੰ
ੱ
ੱ
ੂ
ੱ
ੰ
ੰ
ੱ
ਮ ਹ ਹੋਵੇ ਜ ਹਨਰੀ ਤ ਵੀ ਲਾਲਟੈਣ ਜਗਦੀ ਰਿਹਦੀ। ਜਗਦੀ ਹੋਈ ਵਟੀ ਨ ਇਕ ਚਾਬੀ ਦੀ ਮਦਦ ਨਾਲ ਵਧ-ਘਟ ਵੀ
ਕਰ ਿਲਆ ਜ ਦਾ, ਿਜਸ ਨਾਲ ਚਾਨਣ ਲੜ ਮੁਤਾਿਬਕ ਕੀਤਾ ਜ ਦਾ ਸੀ। ਧੂਆਂ ਬਾਹਰ ਿਨਕਲਣ ਵਾਸਤੇ ਪਰ ਿਦਤੇ
ੋ
ੱ
ੰ
ੰ
ੱ
ੰ
ੱ
ੋ
ੱ
ਢਕਣ ਿਵਚ ਸੁਰਾਖ਼ ਹੁਦੇ ਸਨ ਥ ਦੀ ਧੂਆਂ ਿਨਕਲਦਾ ਰਿਹਦਾ ਸੀ ਪਰ ਿਫਰ ਵੀ ਜਦ ਲੜ ਪ ਦੀ ਤ ੀ ਾ ਲਾਹ ਕੇ ਅਡ
ੰ
ੰ
ਕਰਕੇ ਸਾਫ਼ ਕਰ ਿਲਆ ਜ ਦਾ ਸੀ। ਿਜਸ ਨ ਮਾਈਆਂ, ਬੇਬੇ, ਦਾਦੀਆਂ ਿਚਮਨੀ ਸਾਫ ਕਰਨੀ ਕਿਹਦੀਆਂ ਸਨ। ੀ ੇ ਦੇ ਸਾਫ਼
ੰ
ੂ
ਅਪੈਲ - 2022 54