Page 55 - APRIL 2022
P. 55
ੰ
ੋ
ੱ
ੋ
ੰ
ੂ
ੰ
ੂ
ਫ਼ੀਸਦੀ ਲਕ ਨ ਦੁਬਾਰਾ ਿਦਲ ਦੇ ਰੋਗ ਨਹ ਹੋਏ, ਜਦਿਕ ਘਬਰਾਹਟ ਿਵਚ ਰਿਹਦੇ ਲਕ ਿਵਚ 57.4 ਫ਼ੀਸਦੀ ਨ ਜ ਤ
ੰ
ੌ
ਦੁਬਾਰਾ ਹਾਰਟ ਅਟੈਕ ਹੋ ਿਗਆ ਜ ਲਗਾਤਾਰ ਛਾਤੀ ਿਵਚ ਪੀੜ ਹੁਦੀ ਰਹੀ ਜ ਅਪਰੇ ਨ ਕਰਵਾਉਣ ਦੀ ਨਬਤ
ਵੀ ਆਈ।
ੱ
ੱ
ੰ
ੱ
ੱ
ੋ
ਡਾ. ਫਰ ਕੋ ਨ ਤ ਇਥ ਤਕ ਕਿਹ ਿਦਤਾ ਿਕ ਲੜ ਵਧ ਖਾਣ ਤੇ ਕਸਰਤ ਨਾ ਕਰਨ ਦੇ ਿਜਨ ਮਾੜੇ ਅਸਰ ਕੁਝ ਸਾਲ
ੰ
ੰ
ਬਾਅਦ ਿਦਸਣੇ ਹੁਦੇ ਹਨ, ਓਨ ਮਾੜੇ ਅਸਰ ਤਣਾਓ ਨਾਲ ਕੁਝ ਘਿਟਆਂ ਜ ਿਦਨ ਿਵਚ ਿਦਸ ਪ ਦੇ ਹਨ। ਇਨ ਮਾੜੇ
ੰ
ੋ
ੰ
ਅਸਰ ਤ ਬਚਣ ਲਈ ਿਖੜਿਖੜਾ ਕੇ ਕੁਝ ਿਮਟ ਰੋਜ਼ ਹਸਣ ਦੀ ਲੜ ਹੁਦੀ ਹੈ।
ੱ
ੰ
ਅਸਟ ੇਲੀਆ ਦੇ ਰੋਇਲ ਮੈਲਬਾਰਨ ਹਸਪਤਾਲ ਦੇ ਡਾ. ਬਾਰਬਰਾ ਮਰਫ਼ੀ ਨ ਅਸਟ ੇਲੀਆ ਿਵਚ ‘ਬੀਿਟਗ ਹਾਰਟ
ੱ
ਪ ਾਬਲਮ’ ਪ ੋਗਰਾਮ ਅਧੀਨ ਲਕ ਦੇ ਅਠ ਸੈ ਨ ਿਤਆਰ ਕੀਤੇ ਿਜਸ ਤਿਹਤ ਿਦਲ ਦੇ ਰੋਗ (ਹਾਰਟ ਅਟੈਕ ਅਤੇ ਿਦਲ ਦੀ
ੋ
ੰ
ੇ
ੰ
ਹੋ ਚੁਕੀ ਸਰਜਰੀ ਵਾਲ) ਦੇ ਮਰੀਜ਼ ਨ ਢਿਹਦੀ ਕਲਾ ਅਤੇ ਤਣਾਓ ਤ ਬਾਹਰ ਕਢਣ ਲਈ ਰੋਜ਼ ਕੁਝ ਿਮਟ ਿਖੜਿਖੜਾ ਕੇ
ੱ
ੰ
ੱ
ੂ
ੰ
ੱ
ੱ
ਹਸਣਾ ਿਸਖਾਇਆ। ਕੁਲ ਚਾਰ ਮਹੀਿਨਆਂ ਬਾਅਦ ਹੀ ਉਨ ਮਰੀਜ਼ ਦੀ ਢਿਹਦੀ ਕਲਾ ਿਬਲਕੁਲ ਠੀਕ ਹੋ ਗਈ; ਬੌਿਧਕ
ੱ
ਿਵਕਾਸ ਹੋਇਆ ਲਿਭਆ; ਯਾਦਦਾ ਤ ਦਰੁਸਤ ਹੋਈ; ਿਢਡ ਦੁਆਿਲ ਮੋਟਾਪਾ ਘਿਟਆ ਹੋਇਆ ਲਿਭਆ; ਰੋਜ਼ ਦੀ ਸੈਰ
ੱ
ੱ
ੈ
ੱ
ਦਾ ਰੂਟੀਨ ਬਝ ਿਗਆ ਅਤੇ ਕੋਲਸਟਰੋਲ ਵੀ ਕਾਬੂ ਿਵਚ ਹੋ ਿਗਆ।
ੱ
ਇਕ ਸਾਲ ਬਾਅਦ ਜਦ ਇਹ ਮਰੀਜ਼ ਦੁਬਾਰਾ ਚੈ ਕਅਪ ਕਰਨ ਲਈ ਸਦੇ ਗਏ ਤ ਲਗਭਗ ਸਾਿਰਆਂ ਦੀ ਹੀ ਿਸਹਤ
ੱ
ਪਿਹਲ ਨਾਲ ਬਹੁਤ ਿਬਹਤਰ ਹੋਈ ਲਭੀ।
ੱ
ਇਨ ਸਾਰੀਆਂ ਖੋਜ਼ ਤ ਬਾਅਦ ਹੁਣ ਇਕ ਗਲ ਸਪ ਟ ਰੂਪ ਿਵਚ ਸਾਹਮਣੇ ਆ ਚੁਕੀ ਹੈ ਿਕ ਤਣਾਓ ਸਾਡੀ ਿਜ਼ਦਗੀ
ੱ
ੰ
ੱ
ੱ
ੱ
ੰ
ਛੋਟੀ ਕਰ ਿਰਹਾ ਹੈ। ਕਮ ਕਾਰ ਦੇ ਰੁਝੇਿਵਆਂ ਿਵਚ ਸਾਡਾ ਹਾਸਾ ਗੁਆਚ ਚੁਿਕਆ ਹੈ। ਇਸੇ ਲਈ ਦੁਨੀਆ ਦੇ ਚੋਟੀ ਦੇ
ੱ
ੰ
ੱ
ਡਾਕਟਰ ਨ ਲਮੀ ਤੇ ਿਸਹਤਮਦ ਿਜ਼ਦਗੀ ਦਾ ਰਾਜ਼ ਦੁਨੀਆ ਦੇ ਸਾਹਮਣੇ ਰਖ ਿਦਤਾ ਹੈ ਅਤੇ ਉਹ ਹੈ ਰੋਜ਼ 10 ਤ 15 ਿਮਟ
ੰ
ੰ
ੰ
ਿਖੜਿਖੜਾ ਕੇ ਹਸਣਾ!
ੱ
ੰ
ਿਫਰ ਦੇਰ ਕਾਹਦੀ? ਝਟਪਟ ੀ ੇ ਸਾਹਮਣੇ ਖੜ ੇ ਹੋਵੋ ਤੇ ਆਪਣੇ ਖ਼ਬਸੂਰਤ ਿਚਹਰੇ ਨ ਿਨਹਾਰ ਕੇ ਿਪਆਰੀ ਿਜਹੀ
ੂ
ੂ
ਮੁਸਕਾਨ ਿਬਖੇਰੋ ਅਤੇ ਹੋ ਜਾਓ ਿਖੜਿਖੜਾ ਕੇ ਹਸਣਾ ੁਰੂ! ਵੇਖੋ ਿਕਨੀ ਿਪਆਰੀ ਿਜ਼ਦਗੀ ਤੁਹਾਡੀ ਉਡੀਕ ਕਰਦੀ ਲਭੇਗੀ!
ੰ
ੱ
ੰ
ੱ
ਸਾਰ :-
ਖੋਜ਼ ਇਕ ਿਨਰਤਰ ਵਗਦਾ ਦਿਰਆ ਹੁਦਾ ਹੈ। ਹੁਣ ਤਕ ਦੀਆਂ ਖੋਜ ਨ ਿਖੜਿਖੜਾ ਕੇ ਹਸਣ ਨ ਿਬਹਤਰੀਨ ਦਵਾਈ
ੰ
ੰ
ੂ
ੱ
ੱ
ੰ
ੱ
ਵਜ ਸਾਬਤ ਕਰ ਿਦਤਾ ਹੈ। ਅਜੇ ਹੋਰ ਖੋਜ ਜਾਰੀ ਹਨ। ਵੇਖੀਏ ਹੋਰ ਿਕਹੜੇ ਨਵ ਤਥ ਸਾਹਮਣੇ ਆ ਦੇ ਹਨ।
ੱ
ੱ
ਐ ਮ.ਡੀ,
ੋ
28, ਪ ੀਤ ਨਗਰ,ਲਅਰ ਮਾਲ, ਪਿਟਆਲਾ
0175-2216783
ਅਪੈਲ - 2022 53