Page 54 - APRIL 2022
P. 54
ਹੋ ਜ ਦਾ ਹੈ।
ੱ
ੰ
ੰ
3. ਕਮ ਦੌਰਾਨ ਹੁਦਾ ਤਣਾਓ ਵੀ ਹਸਣ ਨਾਲ ਘਿਟਆ ਹੋਇਆ ਲਿਭਆ।
ੱ
ੱ
4. ਹਾਰਟ ਅਟੈਕ ਦਾ ਖ਼ਤਰਾ ਵੀ ਕਾਫ਼ੀ ਘਟ ਹੋ ਜ ਦਾ ਹੈ।
ਿਜਸ ਪ ੈ ਸ ਕਾਨਫ਼ਰਸ ਦੌਰਾਨ ਇਨ ਖੋਜ ਦਾ ਡਾਕਟਰ ਨ ਖ਼ਲਾਸਾ ਕੀਤਾ, ਉਸ ਦਾ ਿਸਰਲਖ ‘ਡ ਟ ਵਰੀ, ਬੀ ਹੈਪੀ’
ੇ
ੁ
ੰ
ੁ
ੱ
(ਿਫ਼ਕਰ ਛਡੋ, ਖ਼ ਰਹੋ) ਰਿਖਆ ਸੀ।
ੱ
ਬਾਲਟੀਮੋਰ ਦੇ ਯੂਨੀਵਰਿਸਟੀ ਆਫ਼ ਮੈਰੀਲਡ ਮੈਡੀਕਲ ਸਕੂਲ ਦੇ ਡਾ. ਮਾਈਕਲ ਿਮਲਰ ਨ ਹਸਣ ਦੀ ਿਕਿਰਆ ਨਾਲ
ੱ
ੱ
ਂ
ੱ
ਲਹੂ ਦੀਆਂ ਨਾੜੀਆਂ ਦੀ ਅਦਰਲੀ ਪਰਤ (ਐਡੋਥੀਲੀਅਮ) ਦਾ ਿਨਰੀਖਣ ਕਰਨ ਬਾਅਦ ਦਿਸਆ ਿਕ ਹਸਣ ਨਾਲ ਇਸ
ੰ
ੱ
ੰ
ੰ
ੱ
ੱ
ਪਰਤ ਦੀ ਟੁਟ ਫੁਟ ਘਟ ਹੁਦੀ ਹੈ ਜੋ ਿਦਲ ਿਸਹਤਮਦ ਰਖਣ ਿਵਚ ਸਹਾਈ ਹੁਦੀ ਹੈ। ਡਾ. ਮਾਈਕਲ ਨ ਦਿਸਆ ਿਕ ਮੌਜੂਦਾ
ੱ
ੰ
ੱ
ੱ
ੰ
ੰ
ੁ
ਖੋਜ਼ ਤ ਪਿਹਲ ਕਸਰਤ ਅਤੇ ਸਤੁਿਲਤ ਖ਼ਰਾਕ ਹੀ ਿਦਲ ਵਾਸਤੇ ਵਧੀਆ ਮਨ ਗਏ ਸਨ ਪਰ ਹੁਣ ਹਾਸੇ ਦਾ ਿਦਲ ਤੇ
ੂ
ੱ
ੱ
ੰ
ਅਸਰ ਵੇਖ ਕੇ ਹਰ ਿਕਸੇ ਨ ਖੁਲ ਕੇ ਹਸਣ ਲਈ ਵੀ ਪਰਚੀ ਤੇ ਦਵਾਈ ਵ ਗ ਿਲਖ ਕੇ ਦੇਣਾ ਪਵੇਗਾ। ਨਕਲੀ ਹਾਸਾ
ੱ
ੱ
ੱ
ਵਧੀਆ ਅਸਰ ਨਹ ਿਵਖਾ ਦਾ ਬਲਿਕ ਿਖੜਿਖੜਾ ਕੇ ਹਸਣ ਨਾਲ ਹੀ ਵਧੀਆ ਅਸਰ ਿਦਸਦੇ ਹਨ। ਅਜ ਕਲ ਦੇ ਮਾਹੌਲ
ੋ
ੰ
ੇ
ੱ
ੱ
ਿਵਚ ਮੁਸਕਰਾਹਟ ਤਕ ਹੀ ਲਕ ਸੀਮਤ ਹੋ ਕੇ ਰਿਹ ਗਏ ਹਨ ਜਦਿਕ ਿਖੜਿਖੜਾ ਕੇ ਹਸਣ ਵਾਲ ਨ ਉਜਡ ਿਕਹਾ ਜਾਣ ਲਗ
ੂ
ੱ
ੱ
ਿਪਆ ਹੈ।
ਡਾ. ਿਮਲਰ ਨ ਮੀਡੀਆ ਸਾਹਮਣੇ ਆਪਣੀ ਖੋਜ ਦੀਆਂ ਬਰੀਕੀਆਂ ਰਖੀਆਂ ਅਤੇ ਸਮਝਾਇਆ ਿਕ ਿਕਵ ਹਾਸੇ ਵਾਲੀਆਂ
ੱ
ੱ
ੱ
ਿਫ਼ਲਮ ਜ ਛੋਟੇ ਪ ੋਗਰਾਮ ਦੌਰਾਨ ਸਰੀਰ ਅਦਰ ਿਖੜਿਖੜਾ ਕੇ ਹਸਣ ਨਾਲ ਲਹੂ ਦੀਆਂ ਨਾੜੀਆਂ ਵੀ ਿਸਹਤਮਦ ਹੋ
ੰ
ੰ
ੱ
ੰ
ੇ
ਜ ਦੀਆਂ ਹਨ। ਿਦਲ ਨ ਵਲੂਧਰ ਦੇਣ ਵਾਲ ਹਾਦਸੇ ਜ ਿਫ਼ਲਮ ਵੇਖਣ ਨਾਲ ਲਹੂ ਦੀਆਂ ਨਾੜੀਆਂ 30 ਤ 50 ਫ਼ੀਸਦੀ ਤਕ
ੂ
ੰ
ੱ
ੱ
ਸੁਗੜੀਆਂ ਹੋਈਆਂ ਲਭੀਆਂ। ਇਸ ਦੇ ਉਲਟ, ਿਖੜਿਖੜਾ ਕੇ ਹਸਣ ਬਾਅਦ ਨਸ ਪੂਰੀ ਤਰ ਖੁਲ ਗਈਆਂ।
ੰ
ੱ
ੰ
ੱ
ਕਮਾਲ ਤ ਇਹ ਵੇਿਖਆ ਿਗਆ ਿਕ ਰੋਣ ਤ ਬਾਅਦ ਜਦ ਉਨ ਸਾਿਰਆਂ ਨ ਖੁਲ ਕੇ ਹਸਾਇਆ ਿਗਆ ਤ ਸੁਗੜੀਆਂ
ੰ
ੂ
ੰ
ੱ
ੰ
ੱ
ਹੋਈਆਂ ਨਾੜੀਆਂ ਝਟ ਫੈਲ ਗਈਆਂ। ਡਾ. ਿਮਲਰ ਨ ਇਹ ਵੀ ਸਪ ਟ ਕੀਤਾ ਿਕ ਸੁਗੜੀਆਂ ਹੋਈਆਂ ਨਾੜੀਆਂ ਅਦਰ
ਲਗਭਗ ਇਕ ਘਟੇ ਤਕ ਲਹੂ ਦਾ ਵਹਾਓ ਘਿਟਆ ਰਿਹਦਾ ਹੈ। ਯਾਨੀ ਰੋਣ ਨਾਲ ਜ ਤਣਾਓ ਨਾਲ ਹਾਰਟ ਅਟੈਕ ਦਾ ਖ਼ਤਰਾ
ੱ
ੰ
ੰ
ੱ
ੱ
ੱ
ੱ
ਕਈ ਗੁਣਾ ਵਧ ਜ ਦਾ ਹੈ। ਦੂਜੇ ਪਾਸੇ ਿਖੜਿਖੜਾ ਕੇ ਹਸਣ ਨਾਲ ਖੁਲ ੀਆਂ ਨਾੜੀਆਂ 24 ਘਿਟਆਂ ਤਕ ਵੀ ਬਥੇਿਰਆਂ ਿਵਚ
ੱ
ੰ
ੱ
ੰ
ਖੁਲ ੀਆਂ ਹੋਈਆਂ ਹੀ ਲਭੀਆਂ। ਇਹ ਅਸਰ ਸਟੈਿਟਨ ਦਵਾਈਆਂ ਜ ਤਗੜੀ ਕਸਰਤ ਿਜਨਾ ਹੀ ਵਧੀਆ ਲਿਭਆ। ਫ਼ਰਕ
ੱ
ੱ
ੰ
ਿਸਰਫ਼ ਏਨਾ ਸੀ ਿਕ ਕਸਰਤ ਪੂਰੀ ਇਕ ਘਟੇ ਦੀ ਕੀਤੀ ਗਈ ਸੀ ਤੇ ਹਿਸਆ ਿਸਰਫ਼ 10 ਤ 15 ਿਮਟ ਹੀ ਿਗਆ ਸੀ। ਅਸਰ
ੱ
ੰ
ੱ
ੰ
ਇਕੋ ਿਜਨਾ ਵਧੀਆ ਸੀ।
ੱ
ਿਫਨਲਡ ਦੀ ਯੂਨੀਵਰਿਸਟੀ ਦੇ ਡਾ. ਟੀਅ ਲਾਲੂਕਾ ਨ ਇਕ ਵਖ ਖੋਜ਼ ਰਾਹ ਸਪ ਟ ਕੀਤਾ ਸੀ ਿਕ ਹਰ ਰੋਜ਼ ਿਤਨ ਘਟੇ
ੱ
ੰ
ੱ
ੰ
ੰ
ੱ
ਓਵਰਟਾਈਮ ਕਮ ਕਰਨ ਨਾਲ ਿਦਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਚਾਰ ਗੁਣਾ ਵਧ ਹੋ ਜ ਦਾ ਹੈ। ਇਟਲੀ ਦੇ
ੋ
ਪੀਸਾ ਦੇ ਇਸਟੀਿਚਊਟ ਆਫ਼ ਕਲੀਨੀਕਲ ਿਫ਼ਿਜ਼ਓਲਜੀ ਦੇ ਡਾ. ਫਰ ਕੋ ਬੋਨਾਗਾਈਡੀ ਨ 228 ਉਨ ਲਕ ਤੇ ਖੋਜ਼ ਕੀਤੀ
ੋ
ੰ
ਿਜਨ ਨ ਓਵਰਟਾਈਮ ਸਦਕਾ ਹਾਰਟ ਅਟੈਕ ਹੋ ਚੁਿਕਆ ਸੀ। ਇਨ ਮਰੀਜ਼ ਦਾ 10 ਸਾਲ ਲਗਾਤਾਰ ਖੋਜ਼ ਅਧੀਨ
ੱ
ੰ
ੂ
ੱ
ੱ
ੱ
ੰ
ੱ
ਚੈ ਕਅਪ ਕੀਤਾ ਜ ਦਾ ਿਰਹਾ। ਇਨ ਿਵਚ ਿਜਹੜੇ ਹਰ ਰੋਜ਼ ਕੁਝ ਿਚਰ ਰਜ ਕੇ ਹਸਦੇ ਰਿਹਦੇ ਸਨ, ਉਨ ਿਵਚ 78.5
ਅਪੈਲ - 2022 52