Page 53 - APRIL 2022
P. 53
ੱ
ਵਾਲੀ ਿਫ਼ਲਮ ਬਾਅਦ ਵਧੇ ਹੋਏ ਲਭੇ। ਡਰਾਵਨੀ ਿਫ਼ਲਮ ਬਾਅਦ ਕੁਝ ਹੋਰ ਵਧੇ ਹੋਏ ਸਨ ਪਰ ਕਮਾਲ ਇਹ ਸੀ ਿਕ ਹਾਸੇ
ਵਾਲੀ ਿਫ਼ਲਮ ਬਾਅਦ ਵੀ ਹਾਰਮੋਨ ਕਾਫ਼ੀ ਵਧੇ ਹੋਏ ਿਮਲ। ੇ
ੂ
ੰ
ਇਹ ਸਾਰੀਆਂ ਔਰਤ ਿਬਲਕੁਲ ਨਾਰਮਲ ਸਨ ਤੇ ਿਕਸੇ ਨ ਵੀ ਕੋਈ ਿਬਮਾਰੀ ਨਹ ਸੀ। ਇਸ ਖੋਜ ਤ ਬਾਅਦ ਇਹ
ੱ
ੰ
ਨਤੀਜਾ ਕਿਢਆ ਿਗਆ ਿਕ ਿਕਸੇ ਵੀ ਤਰ ਦੇ ਜਜ਼ਬਾਤ ਹਾਰਮੋਨ ਵਧਾ ਿਦਦੇ ਹਨ।
ੰ
ੰ
ਇਸ ਖੋਜ ਤੇ ਬਹੁਤ ਿਕਤੂ ਪਰਤੂ ਹੋਏ ਿਕ ਿਕ ਿਸਰਫ਼ ਔਰਤ ਾਮਲ ਕੀਤੀਆਂ ਗਈਆਂ ਸਨ ਤੇ ਿਗਣਤੀ ਵੀ ਬਹੁਤ
ਘਟ ਸੀ।
ੱ
ਇਸੇ ਲਈ ਇਕ ਵਡੇ ਪਧਰ ਤੇ ਖੋਜ਼ ੁਰੂ ਕੀਤੀ ਗਈ ਿਜਸ ਿਵਚ ਲਹੂ ਿਵਚਲੀ ਹਾਰਮੋਨ ਦੀ ਮਾਤਰਾ ਮਾਪੀ ਗਈ।
ੱ
ੱ
ੱ
ੋ
ਇਨ ਹਜ਼ਾਰ ਲਕ ਦੇ ਇਸੇ ਹੀ ਤਰ ਚਾਰੋ ਿਕਸਮ ਦੀਆਂ ਿਫ਼ਲਮ ਿਵਖਾਉਣ ਤ ਪਿਹਲ , ਉਸ ਦੌਰਾਨ ਅਤੇ ਬਾਅਦ ਿਵਚ
ੈ
ਤਣਾਓ ਦੇ ਹਾਰਮੋਨ ਮਾਪਣ ਲਈ ਲਹੂ ਦੇ ਸ ਪਲ ਲਏ। ਇਸ ਿਵਚ ਕਰਟੀਸੋਲ, ਗਰੋਥ ਹਾਰਮੋਨ, ਡੋਪਾਮੀਨ, ਪ ੋਲਕਿਟਨ,
ੌ
ਐਪੀਨਫਰੀਨ, ਨਰ ਐਪੀਨਫਰੀਨ ਆਿਦ ਮਾਪੇ ਗਏ।
ੱ
ੱ
ਇਸ ਵਡੀ ਖੋਜ਼, ਿਜਸ ਿਵਚ ਹਜ਼ਾਰ ਲਕ ਾਮਲ ਸਨ, ਰਾਹ ਪਤਾ ਲਿਗਆ ਿਕ ਹਾਸੇ ਵਾਲੀ ਿਫ਼ਲਮ ਵੇਖਣ ਬਾਅਦ
ੋ
ਤਣਾਓ ਦੇ ਸਾਰੇ ਹਾਰਮੋਨ ਘਟ ਚੁਕੇ ਸਨ ਅਤੇ ਕਾਫ਼ੀ ਦੇਰ ਘਟੇ ਰਹੇ। ਿਸਰਫ਼ ਹਾਰਮੋਨ ਹੀ ਨਹ ਘਟੇ ਸਗ ਇਿਮਊਨ
ੱ
ੱ
ੱ
ਿਸਸਟਮ ਿਵਚ ਰਵਾਨੀ ਵੀ ਹੋਈ ਲਭੀ। ਇਸ ਖੋਜ਼ ਿਵਚ ਔਰਤ ਅਤੇ ਪੁਰ ਬਰਾਬਰ ਿਗਣਤੀ ਿਵਚ ਾਮਲ ਕੀਤੇ ਗਏ
ੱ
ਸਨ। ਬਾਕੀ ਿਫ਼ਲਮ ਵੇਖਣ ਬਾਅਦ ਹਾਰਮੋਨ ਘਟੇ ਹੋਏ ਨਹ ਲਭੇ।
ੱ
ੱ
ੱ
ਇਕ ਹੋਰ ਵਡੀ ਖੋਜ਼ ਰਾਹ ਸਪ ਟ ਕੀਤਾ ਿਗਆ ਿਕ ਖੁਲ ਕੇ ਹਸਣ ਨਾਲ ਪਿਠਆਂ ਦੀ ਵਧੀਆ ਕਸਰਤ ਹੋ ਜ ਦੀ ਹੈ
ੱ
ੱ
ੰ
ੰ
ਿਜਸ ਨਾਲ ਿਦਲ ਦੀ ਧੜਕਨ ਵਧ ਜ ਦੀ ਹੈ, ਸਾਹ ਤੇਜ਼ ਅਤੇ ਡੂਘਾ ਹੋ ਜ ਦਾ ਹੈ ਅਤੇ ਸਰੀਰ ਅਦਰ ਵਧ ਆਕਸੀਜਨ ਿਖਚੀ
ੱ
ੱ
ੱ
ੇ
ਜ ਦੀ ਹੈ। ਕੁਝ ਿਚਰ ਬਾਅਦ ਸਰੀਰ ਦੇ ਪਠ ਿਢਲ ਪੈ ਜ ਦੇ ਹਨ ਅਤੇ ਤਣਾਓ ਦੇ ਹਾਰਮੋਨ ਬਾਹਰ ਿਨਕਲ ਜਾਣ ਨਾਲ ਿਦਲ
ੱ
ਦੀ ਧੜਕਨ ਝਟ ਨਾਰਮਲ ਹੋ ਜ ਦੀ ਹੈ, ਸਾਹ ਵੀ ਨਾਰਮਲ ਹੋ ਜ ਦਾ ਹੈ ਅਤੇ ਬਲਡ ਪ ੈ ਸ਼ਰ ਵੀ ਠੀਕ ਹੋ ਜ ਦਾ ਹੈ। ਸਭ ਤ
ੱ
ਕਮਾਲ ਦੀ ਗਲ ਇਹ ਿਦਸੀ ਿਕ ਿਬਮਾਰੀਆਂ ਨਾਲ ਲੜਨ ਵਾਲਾ ਇਿਮਊਨ ਿਸਸਟਮ ਕਾਫ਼ੀ ਦੇਰ ਤਕ ਰਵ ਰਿਹਣ ਅਤੇ
ੱ
ੱ
ੱ
ੱ
ਇਿਮਊਿਨਟੀ ਵਧਾਉਣ ਿਵਚ ਰੁਿਝਆ ਿਰਹਾ ਲਿਭਆ।
ੱ
ਇਹ ਖੋਜ਼ ਇਿਡਆਨਾ ਸਟੇਟ ਯੂਨੀਵਰਿਸਟੀ ਿਵਖੇ ਕੀਤੀ ਗਈ ਸੀ ਤੇ ਆਕਸਫੋਰਡ ਯੂਨੀਵਰਿਸਟੀ ਵਲ ਛਾਪੀ ਗਈ।
ੰ
ੱ
ੰ
ੱ
ੋ
ੱ
ਇਸ ਖੋਜ ਦੇ ਅਤ ਿਵਚ ਇਹ ਨਕਤਾ ਿਲਿਖਆ ਸੀ ਿਕ ਖੁਲ ਕੇ ਹਸਣਾ ਹੁਣ ਆਮ ਲਕ ਭੁਲ ਹੀ ਚੁਕੇ ਹਨ ਅਤੇ ਵਾਧੂ ਤਣਾਓ
ੱ
ੁ
ੱ
ੱ
ਹੇਠ ਿਬਮਾਰੀਆਂ ਸਹੇੜ ਰਹੇ ਹਨ। ਰੋਜ਼ ਹਸਣ ਨਾਲ ਿਜਥੇ ਤਣਾਓ ਘਟਾਇਆ ਜਾ ਸਕਦਾ ਹੈ, ਥੇ ਸਰੀਰ ਦੀਆਂ
ਿਬਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧਾਈ ਜਾ ਸਕਦੀ ਹੈ।
ੱ
ੱ
ੋ
ਯੂਰਪੀਅਨ ਸੋਸਾਇਟੀ ਆਫ਼ ਕਾਰਡੀਓਲਜੀ ਵਲ ਪੈਿਰਸ ਿਵਚ ਕਈ ਖੋਜ ਦੌਰਾਨ ਜੋ ਤਥ ਸਾਹਮਣੇ ਆਏ ਸਨ, ਜਗ
ਜ਼ਾਿਹਰ ਕੀਤੇ ਗਏ। ਇਹ ਸਨ :-
ੰ
ੱ
1. ਹਸਣ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ ਜੋ ਸੋਚ ਵੀ ਸਾਰਥਕ ਕਰ ਿਦਦੀ ਹੈ।
ੰ
2. ਹਸਣ ਨਾਲ ਗ਼ੁਸੇ ਦੇ ਦੌਰੇ ਲਗਭਗ ਨਾ-ਬਰਾਬਰ ਹੋ ਜ ਦੇ ਹਨ ਤੇ ਗ਼ੁਸੇ ਤ ਉਤਪਨ ਹੁਦੀਆਂ ਿਬਮਾਰੀਆਂ ਤ ਵੀ ਬਚਾਓ
ੱ
ੱ
ੱ
ੰ
ਅਪੈਲ - 2022 51