Page 51 - APRIL 2022
P. 51
ੱ
ੇ
ੱ
ੁ
ੰ
ਵਾਲ ਜੀਵ ਹ ਦ ਿਵਚ ਆਏ। ਜੋ ਿਵਕਾਸ ਕਰਦੇ ਬ ਦਰ ਤ ਮਨਖ ਤਕ ਪਹੁਚੇ।
ਕੁਝ ਿਵਚਾਰਵਾਦੀ ਲਕ ਸਮਝਦੇ ਹਨ, ਜੀਵ ਿਵਚ ਪਿਹਲ ਨਰ ਿਲਗ ਵਾਲਾ ਜੀਵ ਪੈਦਾ ਹੋਇਆ ਿਜਸ ਿਵਚ ਨਰ
ੋ
ੰ
ੰ
ੰ
ੱ
ਮਨਖ ਵੀ ਾਮਲ ਹੈ। ਜਦ ਉਹ ਇਕਲਾ ਪੈਦਾ ਹੋਇਆ ਤ ਉਹ ਜਗਲ ਿਵਚ ਰਿਹਦਾ ਇਕਲ ਅਨਭਵ ਕਰਨ ਲਗਾ ਅਤੇ
ੁ
ੱ
ੁ
ੱ
ੱ
ੱ
ੂ
ੰ
ਉਸ ਨ ਇਸ ਇਕਲ ਨ ਦੂਰ ਕਰਨ ਲਈ ਸਰਬ- ਕਤੀਮਾਨ ਤਾਕਤ ਤ ਆਪਣ ਇਕ ਸਾਥੀ ਦੀ ਮਗ ਕੀਤੀ ਤ ਉਸਨ ਇਕ
ੱ
ੰ
ੱ
ੇ
ੂ
ੰ
ੱ
ੁ
ੁ
ੰ
ਇਸਤਰੀ ਨਸੀਬ ਹੋਈ ਉਸ ਤ ਮਨਖ ਦੀ ਸਤਾਨ ਪੈਦਾ ਹੋਈ। ਇਸ ਮਨਖੀ ਆਬਾਦੀ ਦੀ ਵਧਦੀ ਅਬਾਦੀ ਕੁਝ ਸਸਾਰ ਿਵਚ
ੱ
ੰ
ੱ
ਸਤ ਅਰਥ ਹੋ ਚੁਕੀ ਹੈ ਅਤੇ ਵਧਦੀ ਜਾ ਰਹੀ ਹੈ।
ੁ
ੱ
ਇਸ ਦੇ ਨਾਲ ਹੀ ਇਕ ਹੋਰ ਿਵਚਾਰ ਵੀ ਹੈ। ਮਨਖ ਜ ਇਸਤਰੀ ਿਕਸੇ ਵੀ ਸਰਵ- ਕਤੀਮਾਨ ਕਤੀ ਦੀ ਦੇਣ ਨਹ
ੂ
ੰ
ਹਨ। ਇਹ ਸਭ ਿਵਕਾਸ ਕਰਦੀ ਪ ਿਕਰਤੀ ਦੀ ਦੇਣ ਹੈ। ਕੁਦਰਤ ਨ ਮਨਣ ਵਾਿਲਆਂ ਦਾ ਿਵਚਾਰ ਹੈ ਿਕ ਕੁਦਰਤ ਿਵਚ ਜੋ ਵੀ
ੰ
ੰ
ਜੀਵ ਪੈਦਾ ਹੁਦਾ ਹੈ ਉਸ ਿਵਚ ਮਾਦਾ ਤੇ ਨਰ ਿਲਗ ਦੋਵ ਹੀ ਪੈਦਾ ਹੁਦੇ ਹਨ। ਇਹਨ ਿਵਚ ਦੋ ਮੂਹ ਰ ਗਣ ਵਾਲ ਖ਼ਾਸ ਿਕਸਮ
ੇ
ੰ
ੰ
ੰ
ੰ
ੰ
ੰ
ਦੇ ਗਢੋਏ ਤੇ ਸਪ ਵੀ ਆ ਦੇ ਹਨ। ਿਜਨ ਿਵਚ ਦੋਵ ਿਲਗ ਹੁਦੇ ਹਨ ਜੋ ‘ਬਾਈ ਸੈਕਸ’ ਜੀਵ ਅਖਵਾ ਦੇ ਹਨ।
ੱ
ੰ
ੱ
ਕਈ ਆਂਡੇ ਦੇਣ ਵਾਲੀਆਂ ਜਾਤੀਆਂ ਿਵਚ ਵੀ ਦੋਵ ਿਲਗ ਦੀਆਂ ਜਰਦੀਆਂ ਿਮਲ ਜ ਦੀਆਂ ਹਨ ਿਜਨ ਿਵਚ ਦੋ-ਦੋ ਵਖਰੇ
ੰ
ਜ ਇਕੋ ਿਜਹੇ ਹੀ ਿਲਗ ਦੇ ਜੀਵ ਪ ਾਪਤ ਹੁਦੇ ਹਨ। ਭਾਵ ਨਰ ਤੇ ਮਾਦਾ ਜੀਵ ਆਮ ਹੀ ਪੈਦਾ ਹੁਦੇ ਹਨ ਜੋ ਆਪਣੇ ਬਚੇ ਪੈਦਾ
ੰ
ੱ
ੰ
ੱ
ੂ
ਕਰਦੇ ਤੇ ਆਪਣੀ ਨਸਲ ਨ ਵਧਾ ਦੇ ਹਨ।
ੰ
ੇ
ੰ
ੰ
ੱ
ਇਥੇ ਹੀ ਬਸ ਨਹ ਕੁਦਰਤ ਨ ਤ ਪ ੂ ਪਛੀਆਂ ਤ ਿਬਨ ਪੌਿਦਆਂ ਿਵਚ ਵੀ ਦੋ ਿਲਗ ਵਾਲ ਪੌਦੇ ਪੈਦਾ ਕਰਦੀ ਹੈ। ਕਈ
ੂ
ੰ
ੰ
ੂ
ੰ
ਵਾਰ ਦੋ ਬੂਟੇ ਹੋਣ ਦੇ ਬਾਵਜੂਦ ਉਨ ਨ ਫ਼ਲ ਨਹ ਲਗਦਾ। ਿਕ ਿਕ ਫ਼ਲ ਤ ਮਾਦਾ ਬੂਟੇ ਨ ਹੀ ਲਗਣਾ ਹੁਦਾ ਹੈ ਕੁਦਰਤ
ੱ
ੰ
ੂ
ਉਨ ਿਵਚ ਆਪ ਤਬਦੀਲੀ ਕਰਦੀ ਹੈ ਤੇ ਉਨ ਦੋ ਨਰ ਪੌਿਦਆਂ ਿਵਚ ਇਕ ਨ ਮਾਦਾ ਪੌਦੇ ਿਵਚ ਤਬਦੀਲ ਕਰ ਿਦਦੀ ਹੈ
ੰ
ਅਤੇ ਕਦੇ ਤ ਦੋਵ ਹੀ ਮਾਦਾ ਪੌਦੇ ਿਵਚ ਬਦਲ ਜ ਦੇ ਹਨ ਤੇ ਦੋਵ ਪੌਦੇ ਫ਼ਲ ਦੇਣਾ ੁਰੂ ਕਰ ਿਦਦੇ ਹਨ। ਪਪੀਤੇ ਦਾ ਬੂਟਾ ਵੀ
ੰ
ੰ
ਇਸ ਿਕਸਮ ਦਾ ਪੌਦਾ ਹੁਦਾ ਹੈ।
ਿਸ ਟੀ ਨ ਚਲਦਾ ਤੇ ਵਧਦਾ-ਫੁਲਦਾ ਰਖਣ ਲਈ ਹਰ ਿਜਦਾ ਜੀਵ ਿਵਚ ਨਰ ਮਾਦਾ ਹੁਦਾ ਹੈ। ਇਸ ਦੇ ਨਾਲ ਹੀ
ੰ
ੰ
ੱ
ੱ
ੰ
ੂ
ੰ
ੱ
ੰ
ਕੁਦਰਤ ਨ ਇਨ ਿਜਦਾ ਜੀਵ ਨ ਆਪਣੀ ਸਤਾਨ ਪੈਦਾ ਕਰਨ ਲਈ ਉਸ ਿਵਚ ਕਾਮ ਇਛਾ ਪੈਦਾ ਕੀਤੀ ਹੈ ਉਸ ਿਵਚ
ੂ
ੰ
ੂ
ੰ
ੰ
ੰ
ਿਵਰੋਧੀ ਿਲਗ ਪ ਤੀ ਆਕਰ ਣ ਪੈਦਾ ਕੀਤੀ ਹੈ ਇਸ ਦੇ ਨਾਲ ਹੀ ਕੁਦਰਤ ਨ ਉਸਨ ਆਪਣੀ ਸਤਾਨ ਪ ਤੀ ਿਪਆਰ ਤੇ
ੰ
ੂ
ੁ
ੱ
ਜ਼ਮੇਵਾਰੀ ਵੀ ਿਦਤੀ ਹੈ। ਕੁਦਰਤ ਨ ਜੀਵ ਨ ਇਹ ਅਲਿਕਕ ਪਲ ਿਬਤਾਉਣ ਲਈ ਅਨਦ ਦੇ ਪਲ ਵੀ ਿਦਤੇ ਹਨ।
ੱ
ੰ
ੰ
ੌ
ੰ
ੱ
ਇਸ ਲਈ ਅਸ ਕਿਹ ਸਕਦੇ ਹ ਿਕ ਅਸਮਾਨ ਿਵਚ ਬ ਿਹਮਡ ਦੀ ਗੁਰੂਤਾ ਤੇ ਧਰਤੀ ਦੀ ਗੁਰੂਤਾ ਿਖਚ ਤੇ ਜੀਵ ਜਤੂਆਂ
ੰ
ੱ
ੱ
ੰ
ੱ
ੱ
ੱ
ਤੇ ਮਾਨਵ ਜਾਤੀ ਦੀ ਇਕ ਦੂਜੇ ਦੀ ਿਖਚ ਨਾਲ ਹੀ ਦੁਨੀਆਂ ਿਵਕਾਸ ਕਰਦੀ ਅਜ ਇਥੇ ਪੁਜੀ ਹੈ ਿਕ ਮਨਖ ਚਦ ਤੇ ਰਿਹਣ
ੁ
ਦੇ ਸੁਫ਼ਨ ਲ ਿਰਹਾ ਹੈ।
ੈ
ੰ
ੰ
ੌ
ਮ. ਨ. 76/7-ਬੀ, ਨਵ ਅਫਸਰ ਕਲਨੀ, ਸਰਿਹਦ,
ਿਜ਼ਲ ਾ-ਫ਼ਿਤਹਗੜ ਸਾਿਹਬ,(ਪਜਾਬ)
ੰ
98760-21122
ਅਪੈਲ - 2022 49