Page 47 - APRIL 2022
P. 47
ਜਿਲਆਂ ਵਾਲਾ ਬਾਗ਼ 13 ਅਪੈਲ, 1919 ਦਾ ਖ਼ਨੀ ਸਾਕਾ
ੂ
ਸ. ਮੁਖ਼ਤਾਰ ਿਗਲ
ੱ
ੰ
ੰ
ੰ
ਅਿਮ ਤਸਰ (ਪਜਾਬ) ਦਾ ਜਿਲ ਆਂ ਵਾਲਾ ਬਾਗ਼ ਨਾ ਿਸਰਫ਼ ਜਗ-ਏ-ਆਜ਼ਾਦੀ ਦੀ ਇਿਤਹਾਸਕ ਧਰੋਹਰ ਹੈ ਬਲਿਕ
ੱ
ੂ
ਸਾਡੀ ਿਜ਼ਆਰਤਗਾਹ ਵੀ ਹੈ। ਇਹ ਉਹ ਜਗ ਾ ਹੈ ਿਜਸ ਨ ਬਰਤਾਨਵੀ ਸਾਮਰਾਜ ਨ ਕਤਲਗਾਹ ਿਵਚ ਤਬਦੀਲ ਕਰ ਿਦਤਾ
ੰ
ੰ
ੰ
ਸੀ। ਜੋ ਇਿਤਹਾਸ ਦੇ ਪਿਨਆਂ ’ਤੇ ਿਲਖੀ ਸੂਹੀ ਇਬਾਰਤ ਹੈ। ਪਜਾਬ ਨ ਸੁਤਤਰਤਾ ਸਗਰਾਮ ਿਵਚ ਬੜਾ ਅਿਹਮ ਯੋਗਦਾਨ
ੰ
ੰ
ਪਾਇਆ ਹੈ। ਨੀਲੀਬਾਰ (1857) ਅਤੇ ਹੋਰ ਬਗ਼ਾਵਤ ਤ ਬਾਅਦ ‘ਕੂਕਾ ਲਿਹਰ’, ‘ਪਗੜੀ ਸਭਾਲ ਜਟਾ’ ਲਿਹਰ ਦੀ ਵੀ
ੱ
ੰ
ੰ
ਜਗ-ਏ-ਅਜ਼ਾਦੀ ਿਵਚ ਬੜੀ ਮਹਤਵਪੂਰਨ ਭੂਿਮਕਾ ਰਹੀ ਪਰ ਵੀਹਵ ਸਦੀ ਦੇ ਦੂਸਰੇ ਦਹਾਕੇ ਿਵਚ ਗ਼ਦਰ ਪਾਰਟੀ ਨ
ੱ
ੂ
ੰ
ੰ
ੰ
ੂ
ੰ
ਪਜਾਬੀਆਂ ਅਦਰ ਅਜ਼ਾਦੀ ਦੀ ਤ ਘ ਨ ਹੋਰ ਤੀਬਰ ਕੀਤਾ। ਅਿਜਹੀਆਂ ਸਰਗਰਮੀਆਂ ਨ ਦਬਾਉਣ ਲਈ ਅਗਰੇਜ਼
ੰ
ੰ
ਸਰਕਾਰ ਨ ਿਡਫ ਸ ਆਫ਼ ਇਡੀਆ ਐਕਟ 1915 ਬਣਾਇਆ ਤੇ ਇਹੋ ਿਜਹਾ ਇਕ ਹੋਰ ਕਾਨਨ ‘ਰੌਲਟ ਐਕਟ’ 1919 ਬਣਾ
ੰ
ੂ
ੁ
ਿਦਤਾ। ਿਹਦੁਸਤਾਨ ਭਰ ਿਵਚ ਇਸ ਿਖ਼ਲਾਫ਼ ਅਦੋਲਨ ਹੋਇਆ ਅਤੇ ਆਜ਼ਾਦੀ ਸਗਰਾਮ ਨ ਨਵ ਨਹਾਰ ਲਣੀ
ੈ
ੱ
ੰ
ੰ
ੰ
ੱ
ੁਰੂ ਕਰ ਿਦਤੀ।
ੱ
ੱ
ਮਹਾਤਮਾ ਗ ਧੀ ਨ ਹੜਤਾਲ ਤੇ ਸਿਤਆਗ ਿਹ ਕਰਨ ਦਾ ਸਦਾ ਿਦਤਾ। ਪਜਾਬ ਿਵਚ ਿਵਦਰੋਹ ਭੜਕ ਿਠਆ ਿਜਸ ਦਾ
ੱ
ੰ
ੰ
ੂ
ੂ
ਿਸਖ਼ਰ 13 ਅਪ ੈਲ, 1919 ਜਿਲ ਆਂ ਵਾਲਾ ਖ਼ਨੀ ਸਾਕੇ ਦੇ ਰੂਪ ਿਵਚ ਹੋਇਆ। 13 ਅਪ ੈਲ, 1919 ਨ ਜਨਰਲ ਡਾਇਰ ਨ
ੇ
ਜਿਲ ਆਂ ਵਾਲਾ ਬਾਗ਼ ਿਵਚ ਕੀਤੇ ਜਾ ਰਹੇ ਤਮਈ ਜਲਸੇ ਪਰ ਗੋਲੀ ਚਲਾ ਕੇ ਅਮਾਨਵੀ ਕਤਲਆਮ ਕੀਤਾ ਸੀ। ਇਹ
ੋ
ੱ
ਇਕਠ ਿਸਰਫ਼ ਲਕ ਦੇ ਹਰਮਨ ਿਪਆਰੇ ਨਤਾਵ ਡਾ. ਸੈਫੂ-ਉਦ-ਦੀਨ ਿਕਚਲੂ ਅਤੇ ਡਾ. ਸਤਪਾਲ ਦੀ ਿਰਹਾਈ ਲਈ ਹੀ
ੋ
ਨਹ ਸੀ ਕੀਤਾ ਿਗਆ ਸਗ ਸ ਝੇ ਤੌਰ ’ਤੇ ਲਕ ਦੀਆਂ ‘ਰੌਲਟ ਐਕਟ’ ਅਤੇ ਿਬ ਿਟਸ਼ ਸਰਕਾਰ ਦੇ ਿਵਰੋਧ ਿਵਚ ਠੀਆਂ
ੰ
ੰ
ੰ
ੱ
ੱ
ਿਵਦਰੋਹੀ ਅਵਾਜ਼ ਦਾ ਿਸਖਰ ਵੀ ਸੀ। ਪਜਾਬ ਦੇ ਵਖ-ਵਖ ਿਹਰ ਅਤੇ ਖ਼ਾਸ ਕਰਕੇ ਅਿਮ ਤਸਰ ਿਵਚ ਹੋਈਆਂ ਮੀਿਟਗ
ੱ
ੋ
ਤੇ ਜਲਿਸਆਂ ਿਵਚ ਹਰ ਵਰਗ ਦੇ ਲਕ ਨ ਧਾਰਿਮਕ ਵਖਰੇਿਵਆਂ ਤ ਪਰ ਠ ਕੇ ਸ ਝੇ ਤੌਰ ’ਤੇ ਿਹਸਾ ਿਲਆ।
13 ਅਪ ੈਲ, 1919 ਐਤਵਾਰ ਦੇ ਿਦਨ ਅਿਮ ਤਸਰ ਦੇ ਨਾਗਿਰਕ ਾਮ ਦੇ 4 ਵਜੇ ਆਪਣੇ ਨਤਾਵ ਡਾ. ਿਕਚਲੂ ਤੇ ਡਾ.
ੰ
ਸਤਪਾਲ ਦੀ ਿਗ ਫ਼ਤਾਰੀ ਦੇ ਿਵਰੋਧ ਲਈ ਜਿਲ ਆਂ ਵਾਲਾ ਬਾਗ਼ ਿਵਚ ਇਕਤਰ ਹੋਏ। ਜਨਰਲ ਡਾਇਰ ਨ ਿਕਸੇ ਵਡੀ
ੱ
ੱ
ੰ
ੂ
ੰ
ਬਗ਼ਾਵਤ ਨ ਭ ਪਿਦਆਂ ਸਭਾ ਤੇ ਜਲਿਸਆਂ ਤੇ ਰੋਕ ਲਗਾ ਿਦਤੀ। ਇਹ ਬਾਗ਼ 200 ਗਜ ਲਮਾ ਅਤੇ 100 ਗਜ ਚੌੜਾ ਸੀ।
ੱ
ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਘਰ ਸਨ। ਬਾਹਰ ਿਨਕਲਣ ਲਈ ਇਕ ਛੋਟਾ ਿਜਹਾ ਰਸਤਾ ਸੀ। ਇਹ
ਬਾਗ਼ ਰਾਜਾ ਜਸਵਤ ਿਸਘ ਨਾਭਾ ਦੇ ਵਕੀਲ ਹਮੀਤ ਿਸਘ ਜਲਾ ਦਾ ਸੀ ਿਜਹੜਾ ਮਹਾਰਾਜਾ ਰਣਜੀਤ ਿਸਘ ਦੇ ਦਰਬਾਰ
ੰ
ੰ
ੰ
ੰ
ੱ
ੱ
ਿਵਚ ਵਕੀਲ ਸੀ। ਉਸ ਦਾ ਜਲਾ ਗੋਤ ਸੀ ਿਜਸ ਤ ਉਸਦਾ ਨ ਜਿਲ ਆਂ ਵਾਲਾ ਬਾਗ਼ ਪੈ ਿਗਆ। ਸਾਰਾ ਬਾਗ਼ ਖਚਾ-ਖਚ
ੰ
ਭਿਰਆ ਹੋਇਆ ਸੀ। ਇਸ ਸਮ ਜਨਰਲ ਡਾਇਰ ਨ 50 ਗੋਰਖਾ ਸੈਿਨਕ ਨ ਲ ਕੇ ਬਾਗ਼ ਨ ਘੇਰ ਿਲਆ ਅਤੇ ਮ ੀਨਗਨ
ੰ
ੂ
ੈ
ੂ
ੰ
ੰ
ੰ
ੱ
ੰ
ੰ
ਨਾਲ ਅਧਾਧੁਦ ਗੋਲ਼ੀਬਾਰੀ ਕਰ ਿਦਤੀ। ਲਗਭਗ ਦਸ ਿਮਟ ਗੋਲ਼ੀਬਾਰੀ ਜਾਰੀ ਰਹੀ। ਗੋਲ਼ੀਬਾਰੀ ਉਦ ਬਦ ਹੋਈ ਜਦ
ੁ
ੱ
ਬਾਰੂਦ ਮੁਕ ਿਗਆ। ਡਾਇਰ ਅਨਸਾਰ 1650 ਗੋਲੀਆਂ ਚਲਾਈਆਂ। ਰਾ ਟਰੀ ਕ ਗਰਸ ਦੇ ਸਰੋਤ ਅਨੁਸਾਰ 1000
ਮੌਤ ਅਤੇ ਜ਼ਖ਼ਮੀਆਂ ਦੀ ਿਗਣਤੀ 1500 ਸੀ। 120 ਲਾ ਖੂਹ ਿਵਚ ਿਮਲੀਆਂ ਸਨ। ਇਹ ਘਟਨਾ ਅਗਰੇਜ਼ੀ ਰਾਜ ਵਲ
ੱ
ੰ
ੱ
ਭਾਰਤੀ ਅਵਾਮ ਅਦਰ ਦਿਹ ਤ ਿਬਠਾਉਣ ਦੀ ਸੋਚੀ ਿਵਚਾਰੀ ਕਾਰਵਾਈ ਸੀ। ਇਸ ਹਿਤਆ ਕ ਡ ਿਵਰੁਧ ਰਾਿਬਦਰ ਨਾਥ
ੰ
ੰ
ੱ
ਅਪੈਲ - 2022 45