Page 45 - APRIL 2022
P. 45
ੰ
ੰ
ੱ
ਇਸ ਕਤਲਆਮ ਦੇ ਨਤੀਜੇ ਬਹੁਤ ਦੂਰ ਤਕ ਅਸਰਅਦਾਜ਼ ਹੋਏ। ਸਨ 1857 ਦੇ ਗ਼ਦਰ ਤ ਬਾਅਦ ਇਹ ਸਭ ਤ ਵਡੀ
ੇ
ੰ
ੱ
ੱ
ਬਗ਼ਾਵਤ ਸੀ ਿਜਸਨ ਅਗਰੇਜ਼ੀ ਸਾਮਰਾਜ ਦੀਆਂ ਜੜ ਿਹਲਾ ਿਦਤੀਆਂ ਸਨ। ਅਗਰੇਜ਼ ਦੀ ‘ਫੁਟ ਪਾਓ ਤੇ ਰਾਜ ਕਰੋ’ ਦੀ
ੰ
ੇ
ੱ
ੁ
ੰ
ੰ
ੱ
ਨੀਤੀ ਦੇ ਭਗਤ ਨ ਅਸਫ਼ਲ ਕਰ ਿਦਤੀ ਸੀ। ਉਸ ਵੇਲ ਊਧਮ ਿਸਘ ਕਬੋਜ ਵੀ ਥੇ ਹੀ ਸੀ। ਉਸਨ ਸਾਰਾ ਜ਼ਲਮ ਅਖ
ਵੇਿਖਆ ਸੀ। ਉਸ ਦੇ ਬਾਲ ਮਨ ’ਤੇ ਬਹੁਤ ਡੂਘਾ ਅਕਲ ਹੋਇਆ। ਉਸਨ ਹਿਰਮਦਰ ਸਾਿਹਬ ਜਾ ਕੇ ਸਹੁ ਖਾਧੀ ਸੀ ਿਕ ਇਸ
ੰ
ੰ
ੰ
ਜ਼ਲਮ ਦਾ ਬਦਲਾ ਉਹ ਜ਼ਰੂਰ ਲਵੇਗਾ। ਆਖ਼ਰ 19 ਸਾਲ ਬਾਅਦ ਪਜਾਬ ਦੇ ਇਸ ਬਹਾਦਰ ਸਪੂਤ ਨ 13 ਮਾਰਚ, 1940
ੁ
ੰ
ੰ
ੱ
ੰ
ੂ
ੰ
ਈ. ਨ ਲਦਨ ਦੇ ਕੈਕਸਟਨ ਹਾਲ ਿਵਚ ਜਨਰਲ ਡਾਇਰ ਨ ਗੋਲੀਆਂ ਨਾਲ ਉਡਾ ਿਦਤਾ। ਬਾਅਦ ਿਵਚ 31 ਜੁਲਾਈ, 1940
ੂ
ੰ
ਨ ਸਰਸਰੀ ਸੁਣਵਾਈ ਤ ਬਾਅਦ ਭਾਰਤ ਮ ਦੇ ਇਸ ਲਾਲ ਨ ਫ ਸੀ ਦੇ ਿਦਤੀ ਗਈ। ਹੀਦ ਭਗਤ ਿਸਘ ਵੀ ਦੂਜੇ ਿਦਨ
ੂ
ੱ
ੰ
ੂ
ੰ
ੇ
ਜਿਲ ਆਂ ਵਾਲ ਬਾਗ ਦੀ ਲਹੂ ਿਭਜੀ ਿਮਟੀ ਲ ਕੇ ਿਗਆ। ਜੋ ਉਸ ਨ ਅਜ਼ਾਦੀ ਦੀ ਪ ੇਰਨਾ ਿਦਦੀ ਰਹੀ। ਬਾਅਦ ਿਵਚ ਜਦ
ੱ
ੈ
ੰ
ੂ
ੱ
ੰ
ੱ
ੰ
ੂ
ੰ
ੱ
ਹਟਰ ਕਮੇਟੀ ਨ ਡਾਇਰ ਤ ਇਸ ਕਤਲਆਮ ਬਾਰੇ ਪੁਛ-ਿਗਛ ਕੀਤੀ ਤ ਉਸ ਨ ਇਸ ਦਾ ਕੋਈ ਵੀ ਅਫ਼ਸੋਸ ਨਹ ਸੀ। ਉਹ
ੇ
ੂ
ੰ
ੰ
ੰ
ੱ
ਤ ਆਪਣਾ ਅਸਰ ਪਾਉਣ ਵਾਸਤੇ ਇਸਨ ਜ਼ਰੂਰੀ ਸਮਝਦਾ ਸੀ। ਸਮਝਦਾਰ ਅਗਰੇਜ਼ ਨ ਇਸ ਗਲ ਦੀ ਿਨਦਾ ਕੀਤੀ ਪਰ
ੰ
ਅਖ਼ਬਾਰ ‘ਮਾਰਿਨਗ ਪੋਸਟ’ ਤੇ ਕੁਝ ਹੋਰ ਅਗਰੇਜ਼ ਨ ਜਨਰਲ ਡਾਇਰ ਦਾ ਸਨਮਾਨ ਕੀਤਾ। ਨਾਨਕ ਿਸਘ ਨਾਵਿਲਸਟ,
ੰ
ੰ
ੇ
ੰ
ੰ
ਿਫ਼ਰੋਜ਼ਦੀਨ ਸ਼ਰਫ਼ ਸਮੇਤ ਬਹੁਤ ਲਖਕ ਨ ਇਸ ਬਾਰੇ ਕਾਫੀ ਿਲਿਖਆ। ਮ ਹੂਰ ਬਗਾਲੀ ਕਵੀ ਰਿਬਦਰ ਨਾਥ ਟੈਗੋਰ ਨ
ੱ
ੂ
ਆਪਣਾ ‘ਸਰ’ ਦਾ ਿਖ਼ਤਾਬ ਵਾਪਸ ਮੋੜ ਿਦਤਾ। ਿਫ਼ਰੋਜ਼ਦੀਨ ਸ਼ਰਫ ਦੀ ਕਿਵਤਾ ਿਦਲ ਨ ਿਹਲਾ ਦੇਣ ਵਾਲੀ ਹੈ ਿਜਸ ਦਾ
ੰ
ਨਮੂਨਾ ਹਾਜ਼ਰ ਹੈ:
“ਵੇਖੀ ‘ਗੁਰੂ ਦੀ ਨਗਰੀ’ ਨਾ ਪਾਪੀਆਂ ਨ,
ੰ
ਅਨ ਹੋਏ ਸਨ ’ਜੇਹੇ ਨਾਦਾਨ ਏਥੇ।
ਕੋਲ ‘ਤਖਤ ਅਕਾਲ’ ਬਰਾਜਦਾ ਏ,
ਇਹ ਵੀ ਕੀਤਾ ਨਾ ਜ਼ਾਲਮ ਿਧਆਨ ਏਥੇ।
ੂ
ੱ
ੰ
ਅਜ ਇਹ ਉਨ ਨ ਕਿਹਣ ਸ਼ਹੀਦ ਰੋ ਰੋ,
‘ਲਾਲਾ’, ‘ਖ਼ਾਲਸਾ’ ਤੇ ਬੈਠ ‘ਖ਼ਾਨ’ ਏਥੇ।
ੱ
ਕੇਹੜੇ ਜੁਗ ਿਵਚ ਲਾਹੋਗੇ ਿਸਰ ਤ ,
ਜੇਹੜੇ ਡਾਇਰ ਨ ਚਾੜ ੇ ਅਿਹਸਾਨ ਏਥੇ।
ਥ -ਥ ਖ਼ਨ ਸ਼ਹੀਦ ਦਾ ਡੁਿਲ ਆ ਏ,
ੂ
ਆਵੇ ਅਦਬ ਦੇ ਨਾਲ ਇਨਸਾਨ ਏਥੇ।
ਘਟੇ ਿਮਟੀ ਅਦਰ ‘ਸ਼ਰਫ਼’ ਰੁਲੀ ਹੋਈ ਏ,
ੱ
ੱ
ੰ
ਸਾਡੇ ਸਾਰੇ ਪਜਾਬ ਦੀ ਸ਼ਾਨ ਏਥੇ।”
ੰ
ਅਤੇ ਹੋਰ:
ੇ
‘ਸ਼ਰਫ’ ਕਾਫ਼ਲ ਵਾਲ ਤੇ ਕੂਚ ਕਰ ਗਏ,
ੇ
ਬਾਕੀ ਛਡ ਗਏ ਨ ਦਾਸਤਾਨ ਏਥੇ।
ੱ
ਭਾਰਤ ਮਾਤਾ ਦੇ ਸਚੇ ਸਪੂਤ ਿਪਆਰੇ,
ੱ
ਕਮ ਵਾਸਤੇ ਹੋਏ ਕੁਰਬਾਨ ਏਥੇ।
ੌ
ਬਾਅਦ ਿਵਚ ਭਾਰਤ ਸਰਕਾਰ ਨ ਇਹ ਥ ਮੁਲ ਲ ਕੇ ਯਾਦਗਾਰ ਕਾਇਮ ਕੀਤੀ। ਗ ਧੀ ਜੀ ਨ 1 ਅਗਸਤ, 1920 ਈ.
ੱ
ੈ
ਤ ‘ਨਾਿਮਲਵਰਤਨ ਲਿਹਰ’ ੁਰੂ ਕੀਤੀ ਸੀ ‘ਚੌਰੀ ਚੌਰਾ’ ਥਾਣੇ ਨ ਅਗ ਲਾ ਕੇ ਪੁਲਸੀਆਂ ਨ ਸਾੜਨ ਕਰਕੇ ਉਨ ਆਪਣਾ
ੱ
ੰ
ੰ
ੂ
ੂ
ਅਪੈਲ - 2022 43