Page 46 - APRIL 2022
P. 46
ੱ
ੰ
ੈ
ੰ
ਸਿਤਆਗ ਿਹ ਵਾਪਸ ਲ ਿਲਆ ਸੀ। ਸਿਚਦਰ ਨਾਥ ਸਾਿਨਆਲ ਤੇ ਜੋਗੇਸ਼ ਚੈਟਰਜੀ ਹੋਰ ਨ ਸਤਬਰ 1928 ਿਵਚ
ੰ
‘ਿਹਦੁਸਤਾਨ ਸੋ ਿਲਸਟ ਿਰਪਬਿਲਕਨ ਐਸੋਸੀਏ ਨ’ ਬਣਾਈ ਤੇ ਸਾਰਾ ਦੇ ‘ਇਨਕਲਾਬ ਿਜ਼ਦਾਬਾਦ’ ਦੇ ਨਾਅਿਰਆਂ
ੰ
ੱ
ੰ
ਨਾਲ ਗੂਜਣ ਲਗ ਿਪਆ। ਦਸਬਰ 1929 ਈ. ਿਵਚ ਕ ਗਰਸ ਦੇ ਲਾਹੌਰ ਇਜਲਾਸ ਿਵਚ ਪਿਹਲੀ ਵਾਰ ਪੂਰਨ ਆਜ਼ਾਦੀ
ੰ
ਦਾ ਮਤਾ ਪਾਸ ਕਰਕੇ ਹਰ ਸਾਲ 26 ਜਨਵਰੀ, 1930 ਈ. ਤ ਆਜ਼ਾਦੀ ਦਾ ਿਦਨ ਮਨਾਉਣ ਦਾ ਫ਼ੈਸਲਾ ਕੀਤਾ। ਪਜਾਬ
ੰ
ੋ
ੰ
ਿਵਚ ਗ਼ਦਰ ਲਿਹਰ ਕਰਕੇ ਲਕ ਪਿਹਲ ਹੀ ਅਗਰੇਜ਼ ਤ ਬਹੁਤ ਨਫ਼ਰਤ ਕਰਦੇ ਸਨ। ਰੌਲਟ ਐਕਟ ਦੀ ਿਵਰੋਧਤਾ ਕਰਨ
ੱ
ੰ
ਿਵਚ ਪਜਾਬ ਸਭ ਤ ਅਗੇ ਸੀ। ਅਿਮ ਤਸਰ ਿਵਚ ਡਾਕਟਰ ਸਿਤਆਪਾਲ, ਚੌਧਰੀ ਬਗਾ ਮਲ, ਡਾ. ਸੈਫੂਦੀਨ ਿਕਚਲੂ ਤੇ
ੰ
ੱ
ੱ
ੰ
ੰ
ਡਾਕਟਰ ਹਾਫ਼ਜ ਮੁਹਮਦ ਬ ੀਰ ਸਭ ਤ ਅਗੇ ਹੋ ਕੇ ਅਗਵਾਈ ਕਰਦੇ ਸਨ। ਡਾਇਰ ਸੋਚਦਾ ਸੀ ਿਕ ਪਜਾਬ ਿਵਚ ਹਰ
ਲਿਹਰ ਖ਼ਤਰਨਾਕ ਰੂਪ ਧਾਰ ਲਦੀ ਹੈ ਇਸੇ ਲਈ ਉਹ ਪੂਰੀ ਸਖ਼ਤੀ ਕਰਦਾ ਸੀ।
ੇ
ਇਸ ਕਤਲਆਮ ਨ ਅਗਰੇਜ਼ੀ ਰਾਜ ਦੀਆਂ ਜੜ ਖੋਖਲੀਆਂ ਕਰ ਿਦਤੀਆਂ ਸਨ। ਅਿਜਹੇ ਕਤਲਆਮ ਨ ਕੋਈ ਵੀ ਦੇ
ੱ
ੇ
ੂ
ੰ
ੰ
ਵਾਸੀ ਿਕਵ ਭੁਲਾ ਸਕਦਾ ਹੈ? ਪਜਾਬ ਦੇ ਦੀ ਆਜ਼ਾਦੀ ਦੀ ਲੜਾਈ ਿਵਚ ਹਮੇ ਮੋਹਰੀ ਬਿਣਆ ਿਰਹਾ। ਗ ਧੀ ਜੀ ਨ ਇਸ
ੰ
ੁ
ੰ
ੰ
ਸਾਕੇ ਨ ਜ਼ਲਮ ਦੀ ਇਤਹਾ ਿਕਹਾ। ਇਸ ਕ ਡ ਨ ਦੇ ਦੀ ਜਨਤਾ ਿਵਚ ਐਨਾ ਜੋ ਭਰ ਿਦਤਾ ਸੀ ਿਕ ਅਗਰੇਜ਼ ਦਾ ਇਥੇ
ੱ
ੰ
ੱ
ੂ
ਿਟਕੇ ਰਿਹਣਾ ਮੁ ਿਕਲ ਹੋ ਿਗਆ ਸੀ। ਜਦ 15 ਅਗਸਤ, 1947 ਨ ਦੇ ਆਜ਼ਾਦ ਹੋ ਿਗਆ ਤ ਨਵ ਦੇ ਪਾਿਕਸਤਾਨ ਵੀ
ੂ
ੰ
ੱ
ੂ
ਹ ਦ ਿਵਚ ਆਇਆ ਪਰ ਡਾਕਟਰ ਸੈਫ਼ਦੀਨ ਿਕਚਲੂ ਨ ਪਾਿਕਸਤਾਨ ਜਾਣ ਤ ਨ ਹ ਕਰ ਿਦਤੀ। ਫ਼ਸਾਦੀਆਂ ਨ ਉਨ ਦੇ
ੰ
ੱ
ਚਾਰ ਮਿਜ਼ਲ ਘਰ ਤੇ ਕਾਰਖ਼ਾਨਾ ਅਗ ਲਾ ਕੇ ਬਰਬਾਦ ਕਰ ਿਦਤੇ। ਆਿਖਰ ਬਾਅਦ ਿਵਚ ਉਹ ਮਜ਼ਬੂਰ ਹੋ ਕੇ ਅਿਮ ਤਸਰ
ੰ
ੱ
ੰ
ੂ
ਤ ਿਦਲੀ ਿਹਜ਼ਰਤ ਕਰ ਗਏ ਿਜਥੇ 9 ਅਕਤੂਬਰ, 1963 ਈ. ਨ ਉਹ ਇਸ ਸਸਾਰ ਨ ਹਮੇਸ਼ ਲਈ ਛਡ ਗਏ।
ੰ
ੰ
ੂ
ੱ
ੱ
ੱ
ੱ
ੂ
ੰ
ਇਸ ਕਤਲਆਮ ਨ ਭਾਰਤ ਦੀ ਿਸਆਸਤ ਨ ਪੂਰੀ ਤਰ ਬਦਲ ਿਦਤਾ ਸੀ। ਬਸਤੀਵਾਦੀ ਹੁਕਮਰਾਨ ਦੇ ਿਖ਼ਲਾਫ਼ ਇਸ
ੇ
ਸਾਕੇ ਨ ਸਾਰੇ ਦੇ ਨ ਇਕੋ ਕਤਾਰ ਿਵਚ ਖੜ ਾ ਕਰ ਿਦਤਾ ਸੀ। ਇਹ ਆਜ਼ਾਦੀ ਸਾਨ ਮੁਫ਼ਤ ਿਵਚ ਨਹ ਸੀ ਿਮਲੀ। ਇਸ ਿਪਛੇ
ੰ
ੱ
ੰ
ੱ
ੂ
ੱ
ੂ
ਮਜ਼ਬੂਤ ਇਰਾਦੇ, ਲਗਾਤਾਰ ਕੁਰਬਾਨੀਆਂ ਤੇ ਜਦੋ-ਜਿਹਦ ਦਾ ਬਹੁਤ ਲਬਾ ਇਿਤਹਾਸ ਹੈ। ਇਸ ਤ ਬਾਅਦ ਬਬਰ ਅਕਾਲੀ
ੰ
ੱ
ੱ
ੱ
ੰ
ਲਿਹਰ, ਗੁਰਦੁਆਰਾ ਸੁਧਾਰ ਲਿਹਰ, ਪਰਜਾ ਮਡਲ ਲਿਹਰ ਵਰਗੀਆਂ ਲਿਹਰ ਠੀਆਂ ਤੇ ‘ਭਾਰਤ ਛਡੋ ਅਦੋਲਨ’
ੰ
ੱ
ੱ
ੱ
ਵਰਗੇ ਵਖੋ-ਵਖ ਰੂਪ ਸਾਹਮਣੇ ਆਏ। ਸਾਮਰਾਜੀ ਹਾਕਮ ਨ ਵੀ ਆਪਣੇ ਹਥਕਡੇ ਬਦਲ ਲਏ ਤੇ ‘ਫੁਟ ਪਾਓ ਤੇ ਰਾਜ ਕਰੋ’
ੰ
ੱ
ੰ
ੂ
ੰ
ਵਰਗੇ ਹਿਥਆਰ ਵਰਤੇ। ਇਸੇ ਦਾ ਨਤੀਜਾ ਸੀ ਿਕ 15 ਅਗਸਤ, 1947 ਨ ਜਦ ਦੇ ਆਜ਼ਾਦ ਹੋਇਆ ਤ ਪਜਾਬ ਤੇ
ੂ
ੰ
ੰ
ੱ
ੋ
ੰ
ੂ
ੋ
ਬਗਾਲ ਦੇ ਵੀ ਦੋ-ਦੋ ਟੋਟੇ ਹੋ ਗਏ। 10 ਲਖ ਲਕ ਨ ਆਪਣੀ ਜਾਨ ਗੁਆਉਣੀ ਪਈ ਤੇ 90 ਲਖ ਲਕ ਨ ਘਰੋ-ਬੇਘਰ ਹੋਣਾ
ੱ
ਿਪਆ।
ੇ
ਇਸ ਕਤਲਆਮ ਤ ਬਾਅਦ ਲਾਗੂ ਕੀਤੇ ਗਏ ਮਾਰ ਲ ਲਾਅ ਜੋ 15 ਅਪ ੈਲ ਤ 9 ਜੂਨ ਦੀ ਰਾਤ ਤਕ ਜਾਰੀ ਿਰਹਾ,
ੱ
ੱ
ੋ
ਲਕ ਨ ਬੜੇ ਕਸ਼ਟ ਭੋਗੇ ਤੇ ਜਾਨ ਗਵਾਈਆਂ। 1200 ਤ ਵਧ ਲਕ ਇਸ ਸਮ ਦੌਰਾਨ ਸ਼ਹੀਦ ਹੋ ਗਏ ਤੇ 3500 ਤ ਵਧ
ੋ
ੱ
ਜ਼ਖ਼ਮੀ ਹੋ ਗਏ। ਜਦ ਮਾਰ ਲ ਲਾਅ ਖ਼ਤਮ ਹੋ ਿਗਆ ਤ ਸਰਕਾਰ ਨ ਦਰਜ ਸਾਰੇ ਮੁਕਦਿਮਆਂ ਦੀ ਮੁੜ ਤ ਛਾਣਬੀਣ
ੱ
ੋ
ੱ
ਕੀਤੀ ਤੇ ਸਜਾਵ ਘਟ ਕੀਤੀਆਂ ਗਈਆਂ। ਮਾੜੇ ਮੋਟੇ ਕੇਸ ਨ ਖ਼ਤਮ ਕਰ ਿਦਤਾ ਿਗਆ ਤੇ ਅਦਰ ਡਕੇ ਹੋਏ ਲਕ ਿਰਹਾਅ
ੱ
ੰ
ੰ
ੂ
ੂ
ੰ
ੂ
ੱ
ਕਰ ਿਦਤੇ ਗਏ। ਸਾਨ ਆਪਣੇ ਇਿਤਹਾਸ ਨ ਕਦੇ ਵੀ ਨਹ ਭੁਲਣਾ ਚਾਹੀਦਾ ਿਕ ਿਕ ਹੀਦ ਦੀਆਂ ਕੁਰਬਾਨੀਆਂ ਸਦਕਾ
ੰ
ੱ
ਹੀ ਅਸ ਆਜ਼ਾਦੀ ਦਾ ਿਨ ਘ ਮਾਣ ਰਹੇ ਹ ।
ੰ
ਿਪਡ-ਫ਼ਕੀਰ ਮਾਜਰਾ, ਡਾਕ-ਕੋਟ,
ਿਜ਼ਲ ਾ-ਯਮੁਨਾਨਗਰ (ਹਿਰਆਣਾ)
94160-05777
ਅਪੈਲ - 2022 44