Page 49 - APRIL 2022
P. 49
ਬਿਹਮਡ ਤੇ ਧਰਤੀ ਉਤਲਾ ਜੀਵਨ
ੰ
ਸ. ਗੁਰਬਚਨ ਿਸਘ ਿਵਰਦੀ
ੰ
ੂ
ੰ
ੰ
ੰ
ੱ
ਛੋਟੇ ਹੁਦੇ ਕੋਠ ਦੀ ਛਤ ਤੇ, ਤਾਿਰਆਂ ਦੀ ਛਾਵ , ਆਪਣੀ ਦਾਦੀ ਮ ਕੋਲ ਸੌਣ ਲਈ ਅਸ ਿਤਨ ਭੈਣ ਭਰਾਵ ਨ ‘ਅਬਰ
ੰ
ੱ
ੰ
ਦੀ ਇਕ ਗੀਤ’ ਿਜਸਦੇ ਬੋਲ ਸਨ ‘ਬਾਰ ਿਖ਼ਤੀਆਂ, ਬਾਰ ਤਿਰਗੜ, ਬਾਰ ਵਾਰੀ ਕਣ ਿਗਣੇ। ਜੋ ਿਬਨ ਰੋਕ ਬਾਰ ਵਾਰੀ
ੌ
ੰ
ਸੁਣਾ ਦਾ, ਉਸਨ ਹੀ ਦਾਦੀ ਮ ਕੋਲ ਸੌਣ ਦਾ ਅਿਧਕਾਰ ਹੁਦਾ ਸੀ। ਇਸ ਦੇ ਬਦਲ ਦਾਦੀ ਮ ਸਾਨ ਅਬਰ ਦੀਆਂ ਕਈ
ੇ
ੂ
ੰ
ੰ
ੰ
ੂ
ੰ
ੰ
ੱ
ਕਹਾਣੀਆਂ ਸੁਣਾ ਦੀ ਸੀ। ਉਹ ਦਸਦੀ ਹੁਦੀ ਤਾਰਾ-ਮਡਲ, ਬਾਰ ਿਖ਼ਿਤਆਂ ਿਵਚ ਫੈਿਲਆ ਹੋਇਆ ਹੈ। ਇਨ ਿਖ਼ਿਤਆਂ ਨ ੂ
ੰ
ੱ
ੰ
ੱ
ਉਹ ਿਖਤੀਆਂ ਆਖਦੀ ਹੁਦੀ ਸੀ।
ੂ
ੰ
ੂ
ਉਹ ਕਦੇ ਸਤ ਤਾਿਰਆਂ ਦੇ ਸਮੂਹ ਨ ਸਪਤਿਰ ੀ ਆਖ ਕੇ ਸਾਨ ਉਨ ਬਾਰੇ ਜਾਣਕਾਰੀ ਿਦਦੀ ਹੋਈ ਿਦਖਾ ਦੀ। ਕਦੇ
ੰ
ੱ
ੰ
ੂ
ੰ
ੰ
ੱ
ੰ
ਧਰੂ ਤਾਰੇ ਬਾਰੇ ਅਤੇ ਕਦੇ ਚਦਰਮਾ ਨ ਚਨ ਮਾਮਾ ਆਖ ਕੇ ਉਸ ਦੀਆਂ ਗਲ ਸੁਣਾ ਦੀ। ਜਦ ਕੋਈ ਤਾਰਾ ਅਕਾ ਤ ਟੁਟ ਕੇ
ੱ
ੰ
ੱ
ੱ
ਧਰਤੀ ਵਲ ਹੇਠ ਆ ਦਾ ਤ ਉਹ ਆਖਦੀ ਅਜ ਕੋਈ ਨਕ ਬਦਾ ਸਵਰਗ ਿਸਧਾਰ ਿਗਆ ਹੈ। ਉਹ ਹੁਣ ਇਨ ਤਾਿਰਆਂ ਦੇ
ਸਮੂਹ ਨਾਲ ਬਣੇ ਇਕ ਦੂਧੀਆ ਰਸਤੇ (ਿਮਲਕੀ ਵੇਅ) ਰਾਹ ਸਵਰਗ ਨ ਜਾਵੇਗਾ। ਉਹ ਹੁਣ ਇਸ ਟੁਟੇ ਤਾਰੇ ਦੀ ਜਗ
ੱ
ੂ
ੰ
ਆਪਣੀ ਥ ਬਣਾਵੇਗਾ ਤੇ ਲਕ ਨ ਿਗਆਨ ਦੀ ਰੌ ਨੀ ਦੇਵੇਗਾ। ਇਹ ਸੁਣਿਦਆਂ ਸਾਨ ਪਤਾ ਹੀ ਨਾ ਚਲਦਾ, ਅਸ ਨ ਦਰ
ੰ
ੂ
ੰ
ੂ
ੋ
ੇ
ਦੀ ਗੋਦ ਿਵਚ ਚਲ ਜ ਦੇ।
ੰ
ੱ
ਅਜ ਅਸ ਆਪ ਵੀ ਭਾਵ ਦਾਦਾ/ਦਾਦੀ ਦੀ ਉਮਰ ਿਵਚ ਪੁਜ ਗਏ ਹ । ਫੇਰ ਵੀ ਆਪਣੇ ਦਾਦਾ-ਦਾਦੀ ਦੇ ਬ ਿਹਮਡ ਬਾਰੇ
ੱ
ਇਨੀ ਜਾਣਕਾਰੀ ਹੋਣਾ ਸਾਨ ਹੈਰਾਨ ਕਰਨ ਵਾਲੀ ਗਲ ਹੈ। ਇਸ ਦਾ ਕਾਰਣ ਾਇਦ ਇਹ ਸੀ। ਿਬਜਲੀ ਦਾ ਪਸਾਰਾ ਨਾ ਹੋਣ
ੰ
ੱ
ੰ
ੂ
ੱ
ੰ
ਕਰਕੇ ਉਹ ਰਾਤ ਨ ਚਦਰਮਾ ਤੇ ਤਾਰਾ ਮਡਲ ਨ ਆਪਣੀਆਂ ਖੁਲ ੀਆਂ ਤੇ ਸੁਚੇਤ ਅਖ ਨਾਲ ਰੋਜ਼ ਵੇਿਖਆ ਕਰਦੇ ਸਨ। ਅਜ
ੱ
ੱ
ੂ
ੰ
ੂ
ੰ
ੰ
ੂ
ੰ
ੰ
ਤ ਚਦਰਮਾ ਗ ਿਹਣ ਨ ਵੇਖਣ ਲਈ ਵੀ ਬਦ ਕਮਰੇ ’ਚ ਬਾਹਰ ਆ ਕੇ ਹੀ ਦੇਖਣਾ ਪ ਦਾ ਹੈ।
ੰ
ੰ
ਸਮ ਲਘਿਦਆਂ ਅਕਾ -ਮਡਲ ਬਾਰੇ ਜਿਗਆਸਾ ਪੈਦਾ ਹੋਣਾ ਤੇ ਹਾਈ ਸਕੂਲ ਦੀ ਪੜ ਾਈ ਸਮ ਮਨ ਿਵਚ ਸ਼ਿਕਆਂ
ੰ
ੰ
ੰ
ਆਉਣਾ ਤੇ ਸਕੂਲੀ ਅਿਧਆਪਕ ਵਲ ਦੂਰ ਕਰਨਾ। ਫੇਰ ਵੀ ਮਨ ਿਵਚ ਕਈ ਿਵਚਾਰ ਆ ਜਾਣੇ ਕੁਦਰਤੀ ਹੁਦਾ ਹੈ।
ੱ
ੰ
ੰ
ੂ
ਇਕ ਸਮ ਉਹ ਵੀ ਆਇਆ ਜਦ ਿਵ ਵ ਦੇ ਸਪਨ ਦੇ ਨ ਬ ਿਹਮਡ ਨ ਹੋਰ ਜਾਣਨ ਲਈ ਧਰਤੀ ਤ ਚਨ ਤੇ
ੰ
ੰ
ੰ
ੇ
ੱ
ਰਾਕਟ (ਯਾਨ ਭੇਜਣੇ ੁਰੂ ਕਰ ਿਦਤੇ) ਉਸ ਵੇਲ ਸਕੂਲ ਪੜ ਦੇ ਬਿਚਆਂ ਨ ਟੀਚਰ ਤ ਪੁਛਣਾ। ਪੁਲਾੜ ਿਵਚ ਜ ਿਦਆਂ ਜੇ
ੱ
ੱ
ੱ
ੱ
ੱ
ਰਾਹ ਿਵਚ ਤੇਲ ਮੁਕ ਜਾਵੇ ਤ ਕੀ ਹੋਵੇਗਾ? ਉਨ ਦਸਣਾ ਅਸਮਾਨ ਤੇ ਧਰਤੀ ਦੇ ਅਧ ਿਵਚਕਾਰ , ਜੇ ਕੋਈ ਵਸਤੂ ਆਕਾਸ਼
ਤੇ ਧਰਤੀ ਦੇ ਅਧ ਤ ਅਸਮਾਨ ਦੇ ਤੇ ਵਲ ਿਜਨੀ ਵਧ ਤੇ ਨ ਜਾਵੇਗੀ ਉਸ ਦਾ ਭਾਰ ਉਸ ਦੇ ਅਸਲ ਭਾਰ ਨਾਲ ਹੌਲੀ
ੰ
ੱ
ੱ
ੱ
ੂ
ੰ
ੰ
ੱ
ਹੁਦਾ ਚਲਾ ਜਾਵੇਗਾ। ਇਸੇ ਿਨਯਮ ਅਨਸਾਰ ਿਵਿਗਆਨੀ ਰਾਕਟ ਨ ਇਨੀ ਵਧ ਰਫ਼ਤਾਰ ਿਵਚ ਉਸ ਦੀ ਮਿਜ਼ਲ ਵਲ ਭੇਜਣ
ੰ
ੰ
ੂ
ੁ
ੰ
ੱ
ੰ
ੰ
ਲਈ ਅਸਮਾਨ ਤ ਤੇ ਪ ਵੇਸ਼ ਕਰ ਿਦਦੇ ਹਨ। ਿਜਥੇ ਉਹ ਘਟ ਭਾਰ ਕਰਕੇ ਤੈਰਦਾ ਰਿਹਦਾ ਹੈ ਸਾਇਸਦਾਨ ਹੇਠ ਬੈਠ ਕੇ
ੰ
ੱ
ਮ ੀਨ ਨਾਲ ਉਸ ਤੇ ਕਟਰੋਲ ਹੀ ਰਖਦੇ ਹਨ।
ੰ
ੱ
ੱ
ੱ
ੱ
ਇਸ ਦੇ ਉਲਟ ਜੋ ਕੋਈ ਵਸਤੂ ਅਸਮਾਨ ਤੇ ਧਰਤੀ ਤੇ ਅਧ ਤ ਧਰਤੀ ਵਲ ਦਾਖਲ ਹੁਦੀ ਹੈ ਤ ਉਹ ਗੁਰੂਤਾ ਿਖਚ ਨਾਲ
ੰ
ੰ
ੱ
ੰ
ਥਲ ਆ ਜ ਦੀ ਹੈ। ਿਵਿਗਆਨ ਪੜ ਿਦਆਂ ਇਹ ਵੀ ਿਗਆਨ ਹੁਦਾ ਹੈ ਿਕ ਬ ਿਹਮਡ ਿਜਸ ਿਵਚ ਸੂਰਜ ਤੇ ਤਾਰਾ-ਮਡਲ
ੰ
ੇ
ਆ ਦੇ ਹਨ। ਉਹ ਹਮੇਸ਼ ਹਰਕਤ ਿਵਚ ਰਿਹਦੇ ਹਨ।
ੰ
ਅਪੈਲ - 2022 47