Page 44 - APRIL 2022
P. 44
ੰ
ੂ
ੰ
ਲਗਾਤਾਰ ਗ ਤ ਕਰ ਰਹੀ ਸੀ। 10 ਅਪ ੈਲ ਨ ਮਾਰੇ ਗਏ ਹੀਦ ਦਾ ਸਸਕਾਰ 11 ਅਪ ੈਲ ਨ ਦੁਪਿਹਰ 2 ਵਜੇ ਕਰਨ ਦੀ
ੂ
ੋ
ੱ
ੰ
ਇਜਾਜ਼ਤ ਿਮਲੀ। ਸਸਕਾਰ ਕਰਨ ਲਈ ਹਜ਼ਾਰ ਲਕ ਉਮੜ ਪਏ ਪਰ ਬਹੁਤ ਥੋੜ ੇ ਲਕ ਨ ਹੀ ਥੇ ਜਾਣ ਿਦਤਾ ਿਗਆ।
ੂ
ੋ
ੋ
ੋ
ੂ
ਿਜਨ ਲਕ ਨ ਸਾੜ ਫ਼ਕ ਕੀਤੀ ਸੀ ਉਨ ਦੇ ਵੇਰਵੇ ਿਤਆਰ ਕੀਤੇ ਗਏ। ਹੀਦ ਹੋਏ ਲਕ ਨਾਲ ਹਮਦਰਦੀ ਪ ਗਟ ਕਰਨ
ਲਈ ਗੁਜਰ ਵਾਲਾ, ਗੁੜਗਾ , ਝਜਰ, ਗੁਰਦਾਸਪੁਰ, ਰੋਹਤਕ, ਜਲਧਰ, ਪਾਣੀਪਤ, ਖ਼ਾਨਪੁਰ, ਬਹਾਦਰਗੜ ,
ੰ
ੱ
ੱ
ੋ
ਚੂਹੜਕਾਣਾ ਮਡੀ, ਲਹੌਰ ਸਮੇਤ ਕਈ ਿਹਰ ਿਵਚ ਹੜਤਾਲ ਕੀਤੀ ਗਈ। ਆਮ ਲਕਾਈ ਿਵਚ ਅਗਰੇਜ਼ ਿਖ਼ਲਾਫ਼ ਬਹੁਤ
ੰ
ੰ
ਨਫ਼ਰਤ ਤੇ ਗ਼ੁਸਾ ਸੀ।
ੱ
ੰ
ੰ
ਅਿਮ ਤਸਰ ਿਹਰ ਿਵਚ ਹਿਰਮਦਰ ਸਾਿਹਬ ਤ ਤਕਰੀਬਨ 300 ਮੀਟਰ ਦੂਰ ਤਰ ਵਲ ਜਿਲ ਆਂ ਵਾਲਾ ਬਾਗ਼ ਹੈ।
ੱ
ੇ
ੂ
ਐਤਵਾਰ 13 ਅਪ ੈਲ, 1919 ਈ. ਵਾਲ ਿਦਨ ਆਜ਼ਾਦੀ ਦੇ ਪਰਵਾਿਨਆ ਨ ਾਮ ਨ ਥੇ ਜਲਸਾ ਰਿਖਆ ਹੋਇਆ ਸੀ।
ੱ
ੰ
ਸਰਕਾਰ ਵਲ ਰੋਕ ਲਾਉਣ ਦੇ ਬਾਵਜੂਦ ਥੇ ਪਚੀ ਤੀਹ ਹਜ਼ਾਰ ਦੇ ਕਰੀਬ ਲਕ ਜਮ ਾ ਹੋ ਚੁਕੇ ਸਨ। ਜਨਰਲ ਡਾਇਰ
ੱ
ੱ
ੋ
ੱ
ੰ
ੰ
ੰ
ਆਪਣੇ ਜਮ ਾ ਦਸਿਤਆਂ ਸਮੇਤ ਿਹਰ ਦੇ ਅਦਰ ਗ ਤ ਕਰ ਿਰਹਾ ਸੀ। ਉਹ ਨਹ ਚਾਹੁਦਾ ਸੀ ਿਕ ਕੋਈ ਵੀ ਅਗਰੇਜ਼ ਦੇ
ਿਖ਼ਲਾਫ਼ ਬੋਲ। ਗ ਤ ਕਰਨ ਤ ਬਾਅਦ ਉਹ ਰਾਮਬਾਗ ਬਾਰ ਦਰੀ ਿਵਚ ਆਪਣੇ ਦਫ਼ਤਰ ਿਵਚ ਆ ਿਗਆ। ਿਹਰ ਿਵਚ
ੇ
ਬਹੁਤ ਸਖ਼ਤੀ ਕੀਤੀ ਹੋਈ ਸੀ ਕੋਈ ਵੀ ਿਬਨ ਆਿਗਆ ਘਰ ਬਾਹਰ ਨਹ ਆ ਸਕਦਾ ਸੀ। ਕਾਰ , ਮੋਟਰਸਾਈਕਲ , ਟ ਗੇ,
ੰ
ੂ
ੰ
ੈ
ੱ
ੱ
ਘੋੜੇ, ਘੋੜੀਆਂ, ਬਘੀਆਂ ਸਭ ਪੁਿਲਸ ਨ ਫੜ ਕੇ ਆਪਣੇ ਕੋਲ ਜਮ ਾ ਕਰ ਲਏ ਸਨ। ਿਕਸੇ ਨ ਸੋਟੀ ਜ ਡਡਾ ਲ ਕੇ ਵੀ ਚਲਣ
ੱ
ਦੀ ਆਿਗਆ ਨਹ ਸੀ। ਪੁਿਲਸ ਦੇ ਦਫ਼ਤਰ ਿਵਚ ਸੋਟੀਆਂ ਦੇ ਢੇਰ ਲਗੇ ਹੋਏ ਸਨ।
ੇ
ੱ
ੰ
ੱ
ਜਿਲ ਆਂ ਵਾਲ ਬਾਗ਼ ਦੇ ਅਦਰ ਜਾਣ ਦਾ ਇਕੋ-ਇਕ ਤਗ ਿਜਹਾ ਰਸਤਾ ਸੀ। ਅਦਰ ਜਾ ਕੇ 100 ਮੀਟਰ ਦੂਰ ਖਬੇ ਹਥ
ੱ
ੰ
ੰ
ੱ
ੱ
ਇਕ ਬਹੁਤ ਪੁਰਾਣਾ ਵਡਾ ਸਾਰਾ ਖੂਹ ਸੀ ਿਜਸ ਦੀ ਸਾਰੀ ਮੌਣ ਟੁਟੀ ਹੋਈ ਸੀ। ਇਕ ਿਪਪਲ ਦੇ ਦਰਖਤ ਥਲ ਤਖ਼ਤਪੋ
ੱ
ੇ
ੱ
ੱ
ੋ
ੰ
ੰ
ੱ
ੂ
ਿਵਛਾ ਕੇ ਸਟੇਜ ਬਣਾਈ ਗਈ ਸੀ। ਲਕ ਨ ਆਜ਼ਾਦੀ ਬਾਰੇ ਦਿਸਆ ਜਾ ਿਰਹਾ ਸੀ। ਹਸ ਰਾਜ, ਗੁਰਬਖ਼ ਰਾਏ, ਅਬਦੁਲ
ੇ
ੱ
ੱ
ਮਜ਼ੀਦ, ਿਬ ਜ ਗੋਪਾਲ ਨਾਥ ਤੇ ਹੋਰ ਕਈ ਦੇ ਭਗਤ ਆਪਣੀ ਗਲ ਕਿਹ ਚੁਕੇ ਸਨ। ਉਸ ਵੇਲ ਦੁਰਗਾ ਦਾਸ ਭਾ ਣ ਦੇ ਰਹੇ
ਸਨ ਤੇ ਜਲਸਾ ਖ਼ਤਮ ਹੋਣ ਵਾਲਾ ਹੀ ਸੀ। ਜਦ ਇਸ ਜਲਸੇ ਦੀ ਖ਼ਬਰ ਡਾਇਰ ਨ ਾਮੀ ਸਾਢੇ ਚਾਰ ਵਜੇ ਿਮਲੀ ਤ ਉਹ
ੂ
ੰ
ੰ
ਬਹੁਤ ਗ਼ੁਸੇ ਿਵਚ ਆਇਆ। ਉਹ 125 ਅਗਰੇਜ਼ ਫ਼ੌਜੀ ਤੇ 310 ਭਾਰਤੀ ਫ਼ੌਜੀ ਲ ਕੇ ਫ਼ੌਰਨ ਜਿਲ ਆਂ ਵਾਲ ਬਾਗ਼ ਪਹੁਿਚਆ।
ੈ
ੇ
ੰ
ੱ
ੱ
ਇਕੋ-ਇਕ ਰਸਤਾ ਬਦ ਕਰਕੇ ਉਸਨ ਗੋਲੀ ਚਲਾਉਣ ਲਈ 25, 25 ਿਸਪਾਹੀਆਂ ਦੇ ਦਸਤੇ ਬਣਾਏ ਤੇ ਿਜਸ ਪਾਸੇ ਵੀ ਭੀੜ
ੰ
ੰ
ਿਜ਼ਆਦਾ ਿਦਸੀ, ਉਸ ’ਤੇ ਗੋਲੀਆਂ ਚਲਾਉਣ ਦਾ ਹੁਕਮ ਿਦਤਾ। ਪਿਹਲ ਕੋਈ ਿਚਤਾਵਨੀ ਵੀ ਨਹ ਿਦਤੀ ਗਈ। ਅਨਵਾਹ
ੱ
ੱ
ੱ
ਗੋਲੀਆਂ ਚਲਣ ਨਾਲ ਹਫ਼ੜਾ-ਦਫ਼ੜੀ ਮਚ ਗਈ ਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਦੌਿੜਆ। ਚਾਰੇ ਪਾਸੇ
ੱ
ੋ
ੰ
ੱ
ਕੁਰਲਾਹਟ ਮਚ ਗਈ ਤੇ ਲਕੀ ਖੂਹ ਿਵਚ ਛਾਲ ਮਾਰਦੇ ਰਹੇ ਤੇ ਖੂਹ ਲਾ ਨਾਲ ਭਰ ਿਗਆ। ਦਸ ਿਮਟ ਿਵਚ 1650
ਗੋਲੀਆਂ ਚਲਾਈਆਂ ਗਈਆਂ ਗਈਆਂ ਤੇ ਜਦ ਿਸਕਾ ਖ਼ਤਮ ਹੋ ਿਗਆ ਤ ਹੀ ਬਦ ਹੋਈਆਂ। 800 ਦੇ ਕਰੀਬ ਲਕ ਹੀਦ ਹੋ
ੋ
ੱ
ੰ
ੇ
ੰ
ੱ
ੋ
ਗਏ ਤੇ ਜ਼ਖ਼ਮੀਆਂ ਦੀ ਿਗਣਤੀ 1600 ਤ ਪਰ ਸੀ। ਹੀਦ ਿਵਚ ਸਭ ਤ ਵਧ ਿਗਣਤੀ ਅਿਮ ਤਸਰ ਿਜ਼ਲ ਦੇ ਲਕ ਦੀ ਸੀ।
ੰ
ੰ
ਜ਼ਖ਼ਮੀਆਂ ਨ ਸ ਭਣ ਵਾਲਾ ਕੋਈ ਨਹ ਸੀ। ਸਾਰਾ ਿਦ ਸ਼ ਬੇਹਦ ਦੁਖਦਾਈ ਸੀ। ਦੇਖਣ ਸੁਣਨ ਵਾਿਲਆਂ ਦੀ ਰੂਹ ਕਬ ਠੀ।
ੱ
ੂ
ੱ
ੱ
ਿਹਰ ਿਵਚ ਕਰਿਫ਼ਊ ਲਾ ਿਦਤਾ ਿਗਆ। 15 ਅਪ ੈਲ ਤ ਚਾਰ ਿਜ਼ਿਲ ਆਂ ਿਵਚ ਮਾਰ ਲ ਲਾਅ ਲਾਗੂ ਕਰ ਿਦਤਾ ਿਗਆ ਜੋ 9
ਜੂਨ ਤਕ ਜਾਰੀ ਿਰਹਾ। ਲਕ ਨ ਇਸ ਕਤਲਆਮ ਦੀ ਡਟ ਕੇ ਿਖ਼ਲਾਫ਼ਤ ਕੀਤੀ। ਮਾਰ ਲ ਲਾਅ ਦੇ ਸਮ 1200 ਤ ਵਧ
ੋ
ੱ
ੇ
ੱ
ੋ
ੋ
ਬੇਕਸੂਰ ਲਕ ਮਾਰੇ ਗਏ ਤੇ 3600 ਤ ਵਧ ਜ਼ਖ਼ਮੀ ਹੋਏ। ਆਮ ਲਕ ਨ ਇਸ ਸਮ ਦੌਰਾਨ ਬਹੁਤ ਤਕਲੀਫ਼ ਕਟੀਆਂ। ਲਕ
ੋ
ੱ
ੱ
’ਤੇ ਝੂਠ ਮੁਕਦਮੇ ਬਣਾਏ ਗਏ ਤੇ ਕਈਆਂ ਨ ਕੈਦ ਤੇ ਫ ਸੀ ਦੀਆਂ ਸਜਾਵ ਿਮਲੀਆਂ। ਮਾਰ ਲ ਲਾਅ ਿਟ ਿਬਊਨਲ ਨ
ਝੂਠੀਆਂ ਗਵਾਹੀਆਂ ਦੇ ਆਧਾਰ ’ਤੇ ਕਈ ਬੇਕਸੂਰ ਨ ਸਜਾਵ ਿਦਤੀਆਂ ਿਕ ਿਕ ਇਸ ਦੇ ਿਖ਼ਲਾਫ਼ ਕੋਈ ਅਪੀਲ ਨਹ ਸੀ
ੂ
ੱ
ੰ
ਸੁਣੀ ਜ ਦੀ। ਇਸ ਕਤਲਆਮ ਤ ਬਾਅਦ ਪਜਾਬ ਆਜ਼ਾਦੀ ਦੀ ਲੜਾਈ ਦਾ ਗੜ ਬਣ ਿਗਆ।
ੰ
ੇ
ਅਪੈਲ - 2022 42