Page 39 - APRIL 2022
P. 39
ੰ
ਆਪਣੇ ਜੀਵਨ ਕਾਲ ਿਵਚ ਡਾ. ਭੀਮ ਰਾਓ ਅਬੇਡਕਰ ਨ ਗ਼ਰੀਬ ਤਬਕੇ ਦੀ ਭਲਾਈ ਲਈ ਸਭ ਤ ਵਧੇਰੇ ਯੋਗਦਾਨ
ੰ
ੰ
ਪਾਇਆ। ਆਜ਼ਾਦ ਭਾਰਤ ਦੇ ਸਿਵਧਾਨ ਦੀ ਰਚਨਾ/ਿਨਰਮਾਣ ਕਰਦੇ ਸਮ ਡਾ. ਭੀਮ ਰਾਓ ਅਬੇਡਕਰ ਨ ਰਾਖਵ ਕਰਨ ਦੀ
ੰ
ੰ
ੂ
ੰ
ਨੀਤੀ ਰਾਹ ਦਿਲਤ, ੋਿ ਤ ਅਤੇ ਿਵਹੂਣੇ ਵਰਗ ਨ ਲਾਭ ਪਹੁਚਾਉਣ ਦੀ ਕੋਿ ਕੀਤੀ। ਡਾ. ਅਬੇਡਕਰ ਦੀਆਂ ਕੋਿ ਦੇ
ੁ
ਸਦਕਾ ਅਜ਼ਾਦੀ ਤ ਬਾਅਦ ਸਮਾਜ ਦੀਆਂ ਅਨਸੂਿਚਤ ਜਾਤੀਆਂ ਅਤੇ ਪਛੜੀਆਂ ੇਣੀਆਂ ਦੇ ਿਵਕਾਸ ਲਈ ਰਾਖਵ ਕਰਨ ਨ ੂ
ੰ
ੰ
ਇਕ ਸਿਵਧਾਿਨਕ ਸਕੀਮ ਦੇ ਤਿਹਤ ਸਵੀਕਾਰ ਕੀਤਾ ਿਗਆ ।
ਅਜ ਡਾ. ਭੀਮ ਰਾਓ ਅਬੇਡਕਰ ਦੀ ਮਹਾਨ ਬਹੁਪਖੀ ਖ਼ਸੀਅਤ ਦਿਲਤ ਿਹਤੈ ੀ ਜ ਰਾਖਵ ਕਰਨ ਆਿਦ ਬਦ ਦਾ
ੱ
ੰ
ੱ
ਅਰਥ ਬਣ ਕੇ ਰਿਹ ਗਈ। ਜਦ ਿਕ ਇਹ ਸਹੀ ਨਹ ਹੈ ਉਹਨ ਨ ਦੇ ਦੇ ਹਰ ਇਕ ਨਾਗਿਰਕ ਅਤੇ ਹਰ ਇਕ ਵਰਗ ਦੇ
ੰ
ੱ
ੰ
ੂ
ੱ
ੂ
ਿਹਤ ਨ ਿਧਆਨ ਿਵਚ ਰਖ ਕੇ ਆਪਣੇ ਿਵਚਾਰ ਦਾ ਪ ਚਾਰ ਕੀਤਾ ਅਤੇ ਨਾਰੀ ਉਥਾਨ ਅਤੇ ਿਕਸਾਨ ਿਹਤੈ ੀ ਕਾਨਨ ਦਾ
ੱ
ੱ
ਸਮਰਥਨ ਕੀਤਾ ਹਰ ਵਰਗ ਅਤੇ ਵਰਣ ਦੇ ਮਜ਼ਦੂਰ ਦੇ ਹਕ ਲਈ ਅਵਾਜ਼ ਬੁਲਦ ਕੀਤੀ। ਿਜਥ ਤਕ ਅਛੂਤ ਵਰਗ ਦੀ
ੰ
ੱ
ੰ
ੂ
ੰ
ਗਲ ਹੈ ਤ ਅਸ ਸਾਰੇ ਹੀ ਜਾਣਦੇ ਹ ਿਕ ਡਾ. ਅਬੇਡਕਰ ਨ ਅਛੂਤ ਵਰਗ ਦੀ ਪੀੜ ਅਤੇ ਉਸ ਨਾਲ ਹੋਏ ਅਿਨਆਂ ਦਾ
ੱ
ੰ
ੂ
ੰ
ੁ
ਿਨ ਜੀ ਅਨਭਵ ਸੀ। ਉਹ ਅਛੂਤ ਵਰਗ ਨ ਦੂਿਜਆਂ ਦੇ ਤਰਸ/ਹਮਦਰਦੀ ਪਰ ਿਜ ਿਦਆਂ ਨਹ ਦੇਖਣਾ ਚਾਹੁਦੇ ਸਨ।
ੰ
ੂ
ਉਹਨ ਨ ਪਤਾ ਸੀ ਿਕ ਚ ਵਰਗ ਕਦੇ ਵੀ ਉਹਨ ਦੇ ਿਵਕਾਸ ਿਵਚ ਮਦਦ ਨਹ ਕਰੇਗਾ। ਅਛੂਤ ਵਰਗ ਨ ਆਪ ਹੀ
ੰ
ੂ
ੰ
ੂ
ੰ
ੰ
ੰ
ਸਘਰ ਕਰਨਾ ਪਵੇਗਾ। ਇਸ ਲਈ ਉਹਨ ਨ ਅਛੂਤ ਨ ਸਘਰ ਕਰਨ ਲਈ ਪ ੇਿਰਤ ਕੀਤਾ। ਹੌਲੀ-ਹੌਲੀ ਡਾ. ਅਬੇਡਕਰ
ੰ
ੂ
ਦੇ ਿਵਚਾਰ ਨਾਲ ਅਛੂਤ ਵਰਗ ਨ ਬਲ ਿਮਿਲਆ ਤੇ ਉਹ ਆਪਣੀ ਮੌਜੂਦਾ ਸਿਥਤੀ ਤ ਪਰ ਠਣ ਲਈ ਸਘਰ ੀਲ
ੰ
ੰ
ੱ
ਹੋਏ। ਉਹਨ ਨ ਿਸਿਖਆ ਨ ਆਪਣਾ ਹਿਥਆਰ ਬਣਾ ਕੇ ਮੌਜੂਦਾ ਹਾਲਤ ਨਾਲ ਮੁਕਾਬਲਾ ਕੀਤਾ ਅਤੇ ਸਮਾਜ ਿਵਚ
ੂ
ਸਮਾਨਤਾ ਹਾਸਲ ਕਰਨ ਲਈ ਆਪਣੇ ਬਿਚਆਂ ਦੀ ਿਸਿਖਆ ਵਲ ਿਧਆਨ ਦੇਣਾ ੁਰੂ ਕੀਤਾ। ਅਜੋਕੇ ਭਾਰਤ ਿਵਚ ਅਸ
ੱ
ੱ
ੱ
ੱ
ਦੇਖਦੇ ਹ ਿਕ ਡਾ. ਅਬੇਡਕਰ ਦੇ ਯਤਨ ਨਾਲ ਛੂਤ-ਛਾਤ ਨ ਅਪਰਾਧ ਦਾ ਦਰਜਾ ਿਮਿਲਆ। ਹੁਣ ਿਨਮਨ ਵਰਗ ਿਜਥੇ
ੂ
ੰ
ੰ
ੱ
ਸਮਾਜ ਦੇ ਚ ਵਰਗ ਨਾਲ ਇਕਸੁਰਤਾ ਬਣਾਉਣ ਿਵਚ ਕਾਮਯਾਬ ਹੋ ਿਰਹਾ ਹੈ। ਥੇ ਦੇ ਿਵਚ ਿਵਿਦਅਕ, ਆਰਿਥਕ
ਸੁਧਾਰ ਵੀ ਹੋ ਰਹੇ ਹਨ। ਅਨਪੜ ਤਾ ਦੀ ਦਰ ਿਵਚ ਕਮੀ ਆਈ ਹੈ। ਭਾਰਤ ਿਵਚ ਅਧਿਵ ਵਾਸ ਅਤੇ ਧਰਮ ਆਧਾਿਰਤ
ੰ
ੰ
ਿਵਤਕਰਾ ਖ਼ਤਮ ਹੁਦਾ ਜਾ ਿਰਹਾ ਹੈ। ਸਮਾਜ ਿਵਚਲੀਆਂ ਬੁਰਾਈਆਂ ਖ਼ਤਮ ਹੋ ਰਹੀਆਂ ਹਨ। ਆਧੁਿਨਕ ਭਾਰਤ ਿਵਚ ਔਰਤ
ਨ ਮਰਦ ਦੇ ਬਰਾਬਰ ਅਗੇ ਵਧਣ ਦੇ ਮੌਕੇ ਿਮਲ ਰਹੇ ਹਨ। ਗ਼ਰੀਬ ਦੇ ਜੀਵਨ ਪਧਰ ਨ ਚਾ ਚੁਕਣ ਲਈ ਸਰਕਾਰ ਿਨ ਤ
ੱ
ੰ
ੂ
ੱ
ੂ
ੱ
ੰ
ਨਵੀਆਂ ਕੋਿ ਕਰ ਰਹੀਆਂ ਹਨ।
ਸਮੁਚੇ ਤੌਰ ’ਤੇ ਅਸ ਕਿਹ ਸਕਦੇ ਹ ਆਧੁਿਨਕ ਭਾਰਤ ਦੀ ਜੋ ਤਸਵੀਰ ਡਾ. ਭੀਮ ਰਾਓ ਅਬੇਡਕਰ ਨ ਉਲੀਕੀ ਸੀ,
ੱ
ੰ
ਉਸ ਿਵਚ ਿਨ ਤ ਨਵ ਰਗ ਭਰੇ ਜਾ ਰਹੇ ਹਨ। ਹੁਣ ਭਾਰਤ ਦੇ ਆਧੁਿਨਕ ਅਤੇ ਿਵਕਾਸ ੀਲ ਦੇ ਿਵਚ ਆ ਿਰਹਾ ਹੈ। ਿਜਸ
ੰ
ਦੇ ਿ ਲਪਕਾਰ ਡਾ. ਭੀਮ ਰਾਓ ਅਬੇਡਕਰ ਸਨ। ਿਜਨ ਦੀ ਅਣਥਕ ਿਮਹਨਤ ਅਤੇ ਸਿਵਧਾਿਨਕ ਸੋਚ ਸਦਕਾ ਭਾਰਤ ਇਸ
ੱ
ੰ
ੰ
ੱ
ਮੁਕਾਮ ’ਤੇ ਪੁਜਾ ਹੈ। ਵਰਤਮਾਨ ਦੌਰ ਿਵਚ ਭਾਰਤ ਪੂਰੀ ਤਰ ਆਤਮ ਿਨਰਭਰ ਹੈ ਅਤੇ ਰਿਖਆ ਮਾਮਿਲਆਂ ਿਵਚ ਵੀ
ੱ
ੱ
ੰ
ਿਵਕਿਸਤ ਦੇ ਨਾਲ ਿਕਸੇ ਵੀ ਰੂਪ ਿਵਚ ਿਪਛੇ ਨਹ । ਅਸ ਕਿਹ ਸਕਦੇ ਹ ਿਕ ਡਾ. ਭੀਮ ਰਾਓ ਅਬੇਡਕਰ ਦੁਆਰਾ
ੱ
ੱ
ੰ
ੂ
ੰ
ੱ
ਸਥਾਿਪਤ ਕੀਤੀਆਂ ਮਾਨਤਾਵ ਅਜ ਵੀ ਮਹਤਵਪੂਰਨ ਹਨ। ਇਹ ਮਾਨਤਾਵ ਆਧੁਿਨਕ ਭਾਰਤ ਨ ਹੋਰ ਬੁਲਦੀਆਂ ਤਕ ਲ ੈ
ੱ
ਜਾਣਗੀਆਂ। ਡਾ. ਅਬੇਡਕਰ ਦੇ ਸੁਪਿਨਆਂ ਦਾ ਭਾਰਤ ਬਣੇਗਾ, ਿਜਥੇ ਹਰ ਕੋਈ ਸਮਾਨਤਾ, ਭਾਈਚਾਰੇ ਅਤੇ ਆਤਮ
ੰ
ੁ
ਿਨਰਭਰ ਭਾਰਤ ਦੇ ਖ਼ ਹਾਲ ਨਾਗਿਰਕ ਹੋਣ ਦੀ ਹਾਮੀ ਭਰੇਗਾ।
ਪੀ.ਜੀ.ਟੀ. (ਪਜਾਬੀ) ਸ.ਸ.ਸ.ਸਕੂਲ, ਅਜਰਾਣਾ ਕਲ ,
ੰ
ਕੁਰੂਕਸ਼ੇਤਰ (ਹਿਰਆਣਾ)
89502-12235
ਅਪੈਲ - 2022 37