Page 37 - APRIL 2022
P. 37

ਆਧੁਿਨਕ ਭਾਰਤ ਦਾ ਿਸ਼ਲਪਕਾਰ : ਡਾ. ਭੀਮ ਰਾਓ ਅਬੇਡਕਰ
                                                                              ੰ
                                                                                   ਡਾ. ਰੇਖਾ ਰਾਣੀ
                                                       ੰ
                                                           ੰ
              15 ਅਗਸਤ, 1947 ਉਹ ਇਿਤਹਾਸਕ ਿਦਹਾੜਾ ਹੈ ਜਦ  ਲਮੇ ਸਘਰ  ਅਤੇ ਅਣਿਗਣਤ  ਹੀਦੀਆਂ ਤ  ਬਾਅਦ ਸਾਡਾ
                  ੰ
                                                         ੰ
            ਭਾਰਤ ਅਗਰੇਜ਼ੀ ਹਕੂਮਤ ਦੀ ਗ਼ੁਲਾਮੀ ਤ  ਆਜ਼ਾਦ ਹੋਇਆ। ਪਰਤੂ ਭਾਰਤ ਦੇ  ਦੀ ਤਰਕੀ ਲਈ ਉਸਦਾ ਆਜ਼ਾਦ ਹੋਣਾ
                                                                         ੱ
            ਿਜਤਨਾ ਜ਼ਰੂਰੀ ਸੀ ਉਤਨਾ ਹੀ ਜ਼ਰੂਰੀ ਦੇ  ਿਵਚ ਸਿਵਧਾਿਨਕ ਿਵਵਸਥਾ ਦਾ ਹੋਣਾ ਸੀ। ਦੇ  ਦੀ ਆਜ਼ਾਦੀ ਤ  ਬਾਅਦ ਇਸ
                                               ੰ
            ੰ
             ੂ
                                                              ੱ
                                            ੋ
                         ੰ
            ਨ ਇਕ ਅਿਜਹੀ ਸਿਵਧਾਿਨਕ ਿਵਵਸਥਾ ਦੀ ਲੜ ਸੀ ਜੋ ਦੇ  ਦੇ ਸਰਵਪਖੀ ਿਵਕਾਸ ਲਈ ਕਾਰਜ ੀਲ ਹੋਵੇ ਅਤੇ ਇਸਦੀ
              ੱ
                                                     ੰ
                      ੂ
                                                            ੱ
                     ੰ
            ਸਮੁਚੀ ਵਸ  ਨ ਇਕ ਆਧਾਰ ਜ  ਮਚ ਦੇਵੇ। ਦੇ  ਦੀ ਜਨਤਾ ਨ ਇਕ ਜੁਟ ਕਰਨ ਲਈ ਅਤੇ ਜਨਤਾ ਨ ਦੇ  ਦੀ ਪ  ਾਸਿਨਕ
                                                      ੂ
                                   ੰ
                                                                                ੰ
                                                                                 ੂ
                                                                      ੋ
                                             ੰ
                ੰ
            ਅਤੇ ਸਿਵਧਾਿਨਕ ਿਵਵਸਥਾ ਨਾਲ ਜੋੜਨ ਲਈ ਸਿਵਧਾਨ ਦੇ ਿਨਰਮਾਣ ਦੀ ਅਿਹਮ ਲੜ ਸੀ।
                ੰ
                                                                          ੰ
                                                                           ੂ
                                          ੰ
                                                       ੰ
                                           ੂ
              ਸਿਵਧਾਨ ਿਕਸੇ ਵੀ ਦੇ  ਦੀ ਸਰਕਾਰ ਨ ਚਲਾਉਣ ਲਈ ਸਬਿਧਤ ਿਨਯਮ  ਅਤੇ ਕਾਨਨ  ਦਾ ਇਕ ਅਿਜਹਾ ਿਲਖਤੀ
                                                         ੰ
                                                                       ੰ
                                                                       ੂ
                  ੰ
            ਖਰੜਾ ਹੁਦਾ ਹੈ। ਿਜਸ ਅਧੀਨ ਦੇ  ਦੀਆਂ ਸ਼ਾਸ਼ਿਨਕ ਅਤੇ ਪ ਸ਼ਾਸ਼ਿਨਕ ਇਕਾਈਆਂ ਨ ਿਜਥੇ ਢ ਚਾਗਤ ਸੇਧ ਿਮਲਦੀ ਹੈ।
                                                                          ੱ
                                             ੰ
                                                                                   ੇ
             ਥੇ ਢ ਚਾ ਿਵਚ ਸੁਿਹਰਦਤਾ ਏਕਤਾ ਅਤੇ ਅਖਡਤਾ ਬਣਾਈ ਰਖਣ ਿਵਚ ਸਹਾਈ ਿਨਯਮ  ਦਾ ਵੀ ਉਲਖ ਹੁਦਾ ਹੈ। ਇਹ
                                                                                       ੰ
                                                        ੱ
                                                                   ੰ
                                          ੰ
            ਅਸ  ਸਾਰੇ ਹੀ ਜਾਣਦੇ ਹ  ਿਕ ਭਾਰਤ ਦਾ ਸਿਵਧਾਨ ਦੁਨੀਆਂ ਦਾ ਸਭ ਤ  ਵਡਾ ਸਿਵਧਾਨ ਹੈ। ਇਸ ਦਾ ਲਚਕੀਲਾਪਣ ਅਤੇ
                                                               ੱ
                                                                                        ੇ
                                 ੰ
                                                   ੱ
                                                                          ੰ
            ਕਠਰਤਾ ਇਕ ਦੂਜੇ ਦੇ ਪੂਰਕ ਹੁਦੇ ਹੋਏ ਵੀ ਵਖਰੀ ਹ ਦ ਰਖਦੇ ਹਨ। ਅਿਜਹਾ ਕਮਾਲ ਦਾ ਸਿਵਧਾਨ ਿਲਖਣ ਵਾਲ ਡਾ. ਭੀਮ
                                          ੱ

            ਰਾਓ ਅਬੇਡਕਰ ਦਾ ਨ  ਭਾਰਤੀ ਸਿਵਧਾਨ ਿਨਰਮਾਤਾ ਵਜ  ਸਾਰੇ ਿਵ ਵ ਿਵਚ ਪ ਿਸਧ ਹੈ। ਭਾਰਤੀ ਸਿਵਧਾਨ ਦੇ ਿਨਰਮਾਣ
                                                               ੱ
                 ੰ
                                                                     ੱ
                                   ੰ
                                                                                ੰ
                            ੰ
                                                              ੱ
            ਿਵਚ ਡਾ. ਭੀਮ ਰਾਓ ਅਬੇਡਕਰ ਦਾ ਮਹਤਵਪੂਰਨ ਯੋਗਦਾਨ ਿਰਹਾ ਹੈ। ਅਜ ਅਸ  ਭਾਰਤ ਦੇ ਿਜਸ ਿਵਕਿਸਤ ਹੋ ਚੁਕੇ ਰੂਪ
                                       ੱ
                                                                                          ੱ
             ੂ
                                                            ੰ
            ਨ ਦੇਖ ਰਹੇ ਹ  ਅਤੇ ਵਰਤਮਾਨ ਜ  ਭਿਵਖ ਿਵਚ ਜੋ ਿਵਕਾਸ ਦੀਆਂ ਸਭਾਵਨਾਵ  ਦੀ ਆਹਟ ਮਿਹਸੂਸ ਕਰ ਰਹੇ ਹ  ਉਸ
            ੰ
                                        ੱ
                              ੰ
                                                                     ੱ
                   ੱ
                                                             ੱ
            ਦਾ ਨ ਹ ਪਥਰ ਭਾਰਤੀ ਸਿਵਧਾਨ ਦੇ ਿਲਖੇ ਜਾਣ ਅਤੇ ਲਾਗੂ ਹੋਣ ਸਮ  ਰਿਖਆ ਜਾ ਚੁਿਕਆ ਸੀ। ਇਸ ਤਰ   ਜੇਕਰ ਿਕਸੇ ਵੀ
                                                                                          ੰ
            ਦੇ  ਿਵਚਲੀਆਂ ਿਵਆਪਕ ਿਵਵਸਥਾਵ  ਉਸਦੇ ਿਵਕਾਸ ਦਾ ਕਾਰਨ ਹੋ ਸਕਦੀਆਂ ਹਨ ਤ  ਿਨ ਿਚਤ ਹੀ ਭਾਰਤੀ ਸਿਵਧਾਨ
            ਿਵਚ ਭਾਰਤ ਦੇ  ਦੀਆਂ ਿਵਵਸਥਾਵ  ਦੀ ਜੋ ਰੇਖਕਾਰੀ ਕੀਤੀ ਹੋਈ ਹੈ ਉਹ ਉਸਦੇ ਿਵਕਾਸ ਲਈ ਰਾਹ ਦਸੇਰਾ ਿਸਧ ਹੋਈਆਂ
                                                                                        ੱ
            ਹਨ।
              ਆਧੁਿਨਕ ਭਾਰਤ ਦੇ ਿਨਰਮਾਤਾ ਵਜ  ਜੇਕਰ ਅਸ  ਡਾ. ਭੀਮ ਰਾਓ ਅਬੇਡਕਰ ਦੀ  ਖ਼ਸੀਅਤ  ਪਰ ਿਵਚਾਰ ਕਰੀਏ
                                                              ੰ
                                  ੂ
                                  ੰ
            ਤ  ਡਾ. ਭੀਮ ਰਾਓ ਅਬੇਡਕਰ ਨ 'ਆਧੁਿਨਕ ਭਾਰਤ ਦਾ ਿ ਲਪਕਾਰ' ਕਿਹਣਾ ਅਿਤਕਥਨੀ ਨਹ  ਹੋਵੇਗੀ। ਅਗੇ ਅਸ  ਡਾ.
                          ੰ
                                                                                      ੱ
                    ੰ
            ਭੀਮ ਰਾਓ ਅਬੇਡਕਰ ਦੇ ਉਨ  ਿਵਚਾਰ  ’ਤੇ ਚਾਨਣਾ ਪਾਵ ਗੇ ਿਜਹੜੇ ਭਾਰਤ ਦੇ ਨਵ-ਿਨਰਮਾਣ ਿਵਚ ਸਹਾਈ ਹੋਏ।

                                        ੰ
                                                          ੂ


              ਭਾਰਤ ਖੇਤੀ ਪ ਧਾਨ ਦੇ  ਹੈ। ਡਾ. ਅਬੇਡਕਰ ਨ ਖੇਤੀਬਾੜੀ ਨ ਭਾਰਤ ਦੇ ਿਵਕਾਸ ਦੀ  ਾਹਰਗ ਿਕਹਾ। ਭਾਵ  ਉਨ  ਨ

                                                         ੰ

            ਵਡੇ-ਵਡੇ ਉਦਯੋਗ  ਨ ਸਥਾਿਪਤ ਕਰਨ ਦੀ ਿਹਮਾਇਤ ਕੀਤੀ ਪਰਤੂ ਉਨ  ਨ ਿਕਹਾ ਿਕ ਖੇਤੀ-ਬਾੜੀ ਨ ਵੀ ਅਖ  ਪਰੋਖੇ
                                                                                    ੂ
                                                                                    ੰ

                                                                                         ੱ
                ੱ
                                                          ੰ
                           ੂ
                           ੰ
             ੱ
            ਨਹ  ਕੀਤਾ ਜਾ ਸਕਦਾ ਿਕ ਿਕ ਖੇਤੀ-ਬਾੜੀ ਲਕ  ਦਾ ਿਢਡ ਵੀ ਭਰਦੀ ਹੈ ਅਤੇ ਉਦਯੋਗ  ਲਈ ਕਚਾ-ਮਾਲ ਵੀ ਖੇਤੀ-
                                                    ੱ
                                                                                 ੱ
                                             ੋ

                                                                                 ੰ
            ਬਾੜੀ ਤ  ਿਮਲਦਾ ਹੈ। ਉਨ  ਦਾ ਿਵਚਾਰ ਸੀ ਿਕ ਜੇਕਰ ਅਸ  ਆਧੁਿਨਕ ਭਾਰਤ ਨ ਖੜ ਾ ਕਰਨਾ ਚਾਹੁਦੇ ਹ  ਤ  ਇਸ ਟੀਚੇ
                                                                    ੂ
                                                                   ੰ
                                              ੱ
                                                              ੰ
            ਦੀ ਪ ਾਪਤੀ ਲਈ ਖੇਤੀਬਾੜੀ ਲਈ ਢੁਕਵ  ਕਦਮ ਚੁਕਣ ਦੀ ਲੜ ਹੈ। ਡਾ. ਅਬੇਡਕਰ ਅਨਸਾਰ ਭਾਰਤ ਦੀ ਅਰਥ ਿਵਵਸਥਾ
                                                                        ੁ
                                                     ੋ
            ੰ
                                   ੰ
             ੂ
            ਨ ਮਜ਼ਬੂਤੀ ਦੇਣ ਲਈ ਅਤੇ ਮਿਹਗਾਈ ਰੋਕਣ ਲਈ ਖੇਤੀਬਾੜੀ ਦਾ ਮ ੀਨੀਕਰਨ ਹੋਣਾ ਅਿਤ ਜ਼ਰੂਰੀ ਹੈ। ਿਕਸਾਨ  ਦੀ
                                       ੰ
                                               ੱ
                                       ੂ
                                                                            ੁ
            ਆਮਦਨ ਵਧੇ ਇਸ ਲਈ ਸਰਕਾਰ  ਨ ਕਦਮ ਚੁਕਣੇ ਚਾਹੀਦੇ ਹਨ। ਜੇਕਰ ਅਨਦਾਤਾ ਖ਼ ਹਾਲ ਹੋਵੇਗਾ ਤ  ਦੇ  ਵੀ
                                                                    ੰ
            ਖ਼ ਹਾਲ ਹੋਵੇਗਾ।
             ੁ
              ਭਾਰਤ ਦੇ ਨਵ-ਿਨਰਮਾਣ ਲਈ ਡਾ. ਅਬੇਡਕਰ ਪੂਜੀਵਾਦ ਦੇ ਖ਼ਾਤਮੇ ’ਤੇ ਜ਼ੋਰ ਿਦਦੇ ਸਨ। ਉਨ  ਅਨਸਾਰ ਸਮਾਜ ਿਵਚ

                                                                     ੰ
                                                ੰ
                                         ੰ
                                                                                   ੁ
                                        ੇ
                                               ੂ
                                                              ੰ
                                                                                 ੰ
                                              ੰ
            ਿਵਆਪਕ ਆਰਿਥਕ ਨਾ-ਬਰਾਬਰੀ ਵਾਲ ਪਾੜੇ ਨ ਖ਼ਤਮ ਕਰਨ ਲਈ ਪੂਜੀਵਾਦੀ ਿਵਵਸਥਾ ਦਾ ਅਤ ਹੋਣਾ ਲਾਜ਼ਮੀ ਹੈ।
                                                ਅਪੈਲ - 2022                                 35
   32   33   34   35   36   37   38   39   40   41   42