Page 35 - APRIL 2022
P. 35

ੰ
                                                                        ੱ
                                ਤੇਗ਼ ਬਹਾਦਰ ਅਦਰਲਾ ਿਤਆਗ ਮਲ
                                                                              ਡਾ. ਿਸਮਰਜੀਤ ਕਰ ੌ
                                                    ੇ
                                     ੱ
                                                              ੱ
              ‘ਿਤਆਗ' ਦੀ ਪ ਿਵਰਤੀ  ਚੀ-ਸੁਚੀ  ਖ਼ਸੀਅਤ ਵਾਲ ਸਦਗੁਣੀ ਮਨਖ ਦੀ ਖ਼ਾਸੀਅਤ ਮਨੀ ਜ ਦੀ ਹੈ। ਭਾਰਤੀ ਧਰਮ
                                                              ੁ
                                                                           ੰ
                                 ੰ
              ੰ
                    ੰ
                                                                  ੱ
                                                    ੰ
                                          ੱ
                                       ੰ
                                        ੂ
            ਪਰਪਰਾ ਅਦਰ ਿਤਆਗ ਦੇ ਸਕਲਪ ਨ ਿਸਧੇ ਤੌਰ 'ਤੇ 'ਸਿਨਆਸੀ ਜੀਵਨ ਿਵਚ ਪ ਵੇ  ਤ  ਪਿਹਲ  ਗ ਿਹਸਤ ਧਰਮ ਦੇ
            ਿਤਆਗ ਨਾਲ ਜੋਿੜਆ ਜ ਦਾ ਹੈ।
              ਪਰ ਿਤਆਗ ਦਾ ਇਹ ਸਕਲਪ ਗੁਰਮਿਤ ਿਫ਼ਲਾਸਫ਼ੀ ਅਦਰ ਿਬਲਕੁਲ ਿਵਪਰੀਤ ਿਕਸਮ ਦਾ ਹੈ। ਗੁਰਬਾਣੀ ਮੁਤਾਿਬਕ
                                                     ੰ
                               ੰ
                                                             ੂ
            ਗ ਿਹਸਤੀ ਜੀਵਨ ਮਨਖ ਦੀ ਇਕ ਕੁਦਰਤੀ ਿਜ਼ਮੇਵਾਰੀ ਹੈ। ਿਜਸਨ ਿਨਭਾ ਿਦਆਂ ਹੋਇਆਂ ਿਨਰਲਪ ਰਿਹ ਕੇ ਨਾਮ
                                              ੰ
                                                            ੰ
                            ੁ
                           ੱ
                                   ੱ
                                                                                   ੇ
                                                                  ੁ
            ਿਸਮਰਨ ਨਾਲ ਵੀ ਪਰਮਾਤਮਾ ਨਾਲ ਿਮਲਾਪ ਹੋ ਸਕਦਾ ਹੈ। ਗੁਰਮਿਤ ਮਨਖ ਨ ਗ ਿਹਸਤੀ ਰਿਹਿਦਆਂ ਆਪਣੇ ਮਨ
                                                                     ੰ
                                                                 ੱ
                                                                      ੂ
                                                                                  ੰ
                   ੋ
                             ੰ
                                                          ੂ
                                                                                             ੱ
            ਅਦਰਲ ਲਭ, ਮੋਹ, ਅਹਕਾਰ, ਕ ੋਧ ਅਤੇ ਈਰਖਾ ਵਰਗੇ ਿਵਕਾਰ  ਨ ਿਤਆਗਣ ਦੀ ਪ ੇਰਣਾ ਿਦਦੀ ਹੈ। ਿਧਆਨ ਗੋਚਰੀ ਗਲ
             ੰ
                 ੇ
                                                         ੰ
                                                                           ੰ

                                                      ੰ
                                                       ੂ
            ਇਹ ਹੈ ਿਕ ਗੁਰਬਾਣੀ ਿਜਸ ਮਾਰਗ  ਤੇ ਚਲਣ ਲਈ ਹੋਰ  ਨ ਪ ੇਰਦੀ ਹੈ, ਗੁਰਬਾਣੀ ਦੇ ਰਚਨਾਕਾਰ ਪਿਹਲ  ਆਪ ਉਨ
                                          ੱ
                   ੂ
            ਮਾਰਗ  ਨ ਅਪਣਾ ਕੇ ਆਪਣਾ ਜੀਵਨ ਉਸ ਮਿਰਆਦਾ ਮੁਤਾਿਬਕ ਢਾਲ ਕੇ ਲਕਾਈ ਸਾਹਮਣੇ ਿਮਸਾਲ ਪੇ  ਕਰਦੇ ਹਨ।
                                                                  ੋ
                  ੰ
                                                                  ੰ
                                                              ੋ
                                                                                             ੱ
                                          ੰ

                                                                                 ੰ
            ਆਪਣੇ ਮਨ ਦੇ ਿਵਕਾਰ  ਦੇ ਿਤਆਗ ਦਾ ਜੋ ਸਕਲਪ ਗੁਰੂ ਸਾਿਹਬਾਨ ਨ ਲਕ  ਨ ਸਮਝਾਇਆ, ਉਸ ਸਕਲਪ ਦੀ ਕਸਵਟੀ
                                                                  ੂ
                                      ੂ
                                     ੰ
            'ਤੇ ਪਿਹਲ  ਆਪਣੇ ਸਵੈ ਦੇ ਜੀਵਨ ਨ ਪਰਿਖਆ ਅਤੇ ਲਕ  ਲਈ ਉਦਾਹਰਨ ਬਣੇ। ਿਫਰ ਭਾਵ  ਉਹ ਪਿਹਲ ਗੁਰੂ ਸਾਿਹਬ
                                                   ੋ
                                                                                      ੇ
            ਗੁਰੂ ਨਾਨਕ ਦੇਵ ਜੀ ਹੋਣ ਜ  ਬਾਕੀ ਗੁਰੂ ਸਾਿਹਬਾਨ। ਗੁਰਗਦੀ ਦੇ ਇਹ ਸਾਰੇ ਵਾਿਰਸ ਗੁਰੂ ਨਾਨਕ ਸਾਿਹਬ ਦੀ ਚਲਾਈ
                                                      ੱ
            ਹੋਈ ਪਰਪਰਾ ਨ ਿਸਰ ਮਥੇ ਪ ਵਾਨ ਕਰਿਦਆਂ ਗੁਰਮਿਤ ਮਿਰਆਦਾ ਅਨਸਾਰ ਹੀ ਜੀਵਨ ਬਤੀਤ ਕਰਦੇ ਰਹੇ।
                             ੱ
                      ੰ
                       ੂ
                  ੰ
                                                             ੁ
                              ੂ
                                                                                        ੰ
                        ੰ
                              ੰ
              ਿਤਆਗ ਦੇ ਸਕਲਪ ਨ ਅਸ  ਗੁਰੂ ਤੇਗ਼ ਬਹਾਦਰ ਜੀ ਦੇ ਨ  ਨਾਲ ਜੋੜ ਕੇ ਿਵਚਾਰਦੇ ਹ । ਦਰਅਸਲ ਉਹ ਸਕਲਪ ਤ
            ਗੁਰਮਿਤ ਿਫ਼ਲਾਸਫ਼ੀ ਦਾ ਧੁਰਾ ਹੈ ਿਕ ਿਕ ਆਪਣੇ ਿਨ ਜੀ ਸਵਾਰਥ, ਇਛਾ ਜ  ਸੁਖ ਦੇ ਿਤਆਗ ਦੀ ਭਾਵਨਾ ਅਤੇ ਹੌਸਲ ਤ
                                                                   ੱ
                                                                                             ੇ
                                                            ੱ
                                                                      ੋ
                                            ੰ
                                                     ੱ
                                                                                 ੰ
                                                               ੱ
            ਬਗ਼ੈਰ ਪਰਉਪਕਾਰੀ ਬਣਨਾ ਮੁਮਿਕਨ ਨਹ  ਹੁਦਾ ਅਤੇ ਿਸਖ ਧਰਮ ਦਾ ਮੁਢ ਹੀ ਲਕ ਭਲਾਈ ਦਾ ਸਕਲਪ ਹੈ। ਿਜਸ ਦੀ
                                               ੱ
            ਪਿਹਲੀ ਿਮਸਾਲ ਗੁਰੂ ਨਾਨਕ ਸਾਿਹਬ ਦੇ ਜੀਵਨ ਿਵਚ ਹੀ ਿਮਲ ਜ ਦੀ ਹੈ।
              ਗੁਰੂ ਨਾਨਕ ਸਾਿਹਬ ਨ ਕੀਤੇ ਜਾ ਰਹੇ ਤ ਦਦ ਿਵਰੁਧ ਵੇਲ ਦੀ ਹਕੂਮਤ ਨ ਬੇਖ਼ੌਫ ਹੋ ਕੇ ਵਗਾਿਰਆ। ਮੁਗ਼ਲੀਆ
                                                          ੇ
                                                                                ੰ
                                                                    ੰ

                                             ੱ
                                                                     ੂ
                                                    ੱ
                                        ੂ
                                                                                  ੰ
            ਹੁਕਮਰਾਨ ਬਾਬਰ ਦੀ ਕਰੂਰਤਾ ਤ  ਬਾਖ਼ਬੀ ਜਾਣੂ ਹੋਣ ਦੇ ਬਾਵਜੂਦ ਗੁਰੂ ਨਾਨਕ ਸਾਿਹਬ ਦੀ ਇਹ ਵਗਾਰ ਸਬੂਤ ਹੈ ਿਕ
                                                                                     ੱ
                                                                       ੰ
                                          ੱ
                                                 ੋ


            ਉਨ  ਨ ਆਪਣੇ ਜੀਵਨ ਦਾ ਮੋਹ ਿਤਆਗ ਿਦਤਾ ਸੀ, ਲਕਾਈ ਅਦਰ ਪੂਰਵ-ਸਥਾਪਤ ਅਧ-ਿਵ ਵਾਸ  ਿਵਰੁਧ ਜਾਗਰੂਕਤਾ
                                                       ੰ
            ਪੈਦਾ ਕਰਕੇ ਸਦਾਚਾਰੀ ਜੀਵਨ ਿਜਊਣ ਲਈ ਪ ੇਰਣਾ ਿਹਤ ਗੁਰੂ ਸਾਿਹਬ ਨ ਆਪਣੇ ਜੀਵਨ ਦਾ ਬਹੁਤਾ ਸਮ  ਯਾਤਰਾਵ

                                             ੱ
            ਕੀਤੀਆਂ, ਜੋ ਿਕ ਉਦਾਸੀਆਂ' ਵਜ  ਇਿਤਹਾਸ ਿਵਚ ਦਰਜ ਹਨ। ਗੁਰੂ ਸਾਿਹਬ ਦੀਆਂ ਇਹ ਉਦਾਸੀਆਂ ਿਮਸਾਲ ਹਨ ਿਕ
                   ੋ
                                                                                   ੱ

                                                                  ੂ

                                                                  ੰ
                                                              ੱ
            ਉਨ  ਨ ਲਕ ਭਲਾਈ ਦੇ  ਚ ਆਦਰ  ਲਈ ਆਪਣੇ ਿਨ ਜੀ ਪਿਰਵਾਰਕ ਸੁਖ  ਨ ਪਿਹਲ  ਹੀ ਿਤਆਗ ਿਦਤਾ ਸੀ।
              ਲਕ ਭਲਾਈ ਦੇ ਉਦੇ  ਿਹਤ ਿਨਰਭੈਅਤਾ ਅਤੇ ਿਨਡਰਤਾ ਦਾ ਿਜਹੜਾ ਬੀਜ ਗੁਰੂ ਨਾਨਕ ਸਾਿਹਬ ਨ ਬੀਿਜਆ, ਉਹ

                ੋ
            ਗੁਰਗਦੀ ਦੇ ਅਗਲ ਵਾਿਰਸ  ਅਦਰ ਵਧਦਾ-ਫੁਲਦਾ ਿਰਹਾ। ਿਜਸਦੀ ਪਿਹਲੀ ਫ਼ਸਲ ਗੁਰੂ ਅਰਜਨ ਦੇਵ ਜੀ ਦੀ  ਹੀਦੀ ਦੇ
                                            ੱ
                                 ੰ
                ੱ
                         ੇ
            ਰੂਪ ਿਵਚ ਪਕੀ। ਲਕ ਪਰਉਪਕਾਰ ਦੇ ਹਰ ਕਾਰਜ ਦਾ ਮੁਢ ਿਤਆਗ ਦੀ ਭਾਵਨਾ ਹੁਦੀ ਹੈ। ਿਜਹੜਾ ਮਨਖ ਦੂਜੇ ਦੀ ਭਲਾਈ
                                                                                  ੁ
                                                                                  ੱ
                                                                    ੰ
                         ੋ
                                                  ੱ
                ੱ
                    ੱ
            ਲਈ ਸਵੈ ਦੇ ਸੁਖ  ਨ ਿਤਆਗਣ ਲਈ ਿਤਆਰ ਹੋਵੇ, ਉਹੀ ਹੋਰ  ਦੀ ਭਲਾਈ ਬਾਰੇ ਸੋਚ ਸਕਦਾ ਹੈ। ਗੁਰੂ ਅਰਜਨ ਸਾਿਹਬ ਜੋ
                          ੂ
                     ੱ
                         ੰ
                                       ੱ
                                                                ੱ

               ੱ
            ਿਕ ਇਕ ਗੁਰੂ ਪਿਰਵਾਰ ਿਵਚ ਜਨਮੇ ਵਡੇ ਹੋਏ, ਅਮੀਰਾਨਾ ਖ਼ਾਨਦਾਨ ਦੇ ਗਦੀ ਦੇ ਵਾਿਰਸ ਬਣੇ ਪਰ ਉਨ  ਕਦੀ ਵੀ ਇਨ

                              ੱ
            ਸੁਖ-ਸਾਧਨ   ਤੇ ਆਪਣਾ ਿਨ ਜੀ ਅਿਧਕਾਰ ਨਹ  ਮਿਨਆ ਸਗ  ਲਕ ਭਲਾਈ ਦਾ ਜ਼ਰੀਆ ਬਣਾਇਆ। ਸਹਾਇਤਾ ਲਈ
                                                           ੋ
                                                 ੰ
                                                ਅਪੈਲ - 2022                                 33
   30   31   32   33   34   35   36   37   38   39   40