Page 32 - APRIL 2022
P. 32

ੂ
                                                      ੱ

                                   ੰ

            ਹਨ। ਸਾਿਹਤਕ ਸਭਾਵ   ਇਨ  ਨ ਆਪਣੀਆਂ ਮਿਹਫ਼ਲ  ਿਵਚ ਿ ਰਕਤ ਕਰਨ ਲਈ ਸਦਾ ਦੇ ਉਨ  ਦੀ  ਾਨ ਬਣਾਉਣ
                                                                         ੱ
             ੱ
            ਿਵਚ ਫ਼ਖ਼ਰ ਮਿਹਸੂਸ ਕਰਦੀਆਂ ਹਨ।
                                                         ੱ
                  ੰ
                                ੇ
              ਸਿਤਦਰ ਭੈਣ ਜੀ ਹ ਸਲ, ਿਪਆਰ  ਅਤੇ ਹਮਦਰਦੀ ਦਾ ਮੁਜਸਮਾ ਹਨ। ਇਕ ਸਮਾਜ ਸੇਿਵਕਾ ਅਤੇ ਸੁਧਾਰਕ ਲਈ

                  ੰ
                                                                                             ੰ
            ਇਨ  ਿਤਨ  ਗੁਣ  ਦਾ ਹੋਣਾ ਬਹੁਤ ਜ਼ਰੂਰੀ ਹੈ। ਹਮਦਰਦੀ ਅਤੇ ਿਪਆਰ ਦੂਸਿਰਆਂ ਲਈ ਅਤੇ ਹੌਸਲਾ ਆਪਣੇ ਬੁਲਦ
                        ੱ
                      ੂ
            ਇਰਾਿਦਆਂ ਨ ਅਗੇ ਲ ਕੇ ਜਾਣ ਦਾ ਤੇ ਦੂਸਿਰਆਂ ਲਈ ਖੜ ਨ  ਦਾ। ਇਕ ਹੋਰ ਗੁਣ ਜੋ ਉਸ ਤ  ਿਕ  ਾਇਦ ਉਹ ਆਪ
                            ੈ
                     ੰ
            ਅਣਜਾਣ ਹਨ, ਜੋ ਉਨ  ਨਾਲ ਗਲ  ਬਾਤ  ਕਰਿਦਆਂ ਮ  ਮਿਹਸੂਸ ਕੀਤਾ ਿਕ ਉਹ ਦੂਸਿਰਆਂ ਦੇ ਲਈ ਪ ੇਰਨਾ ਸਰੋਤ  ਹੋਣ ਦੇ

                                 ੱ
                                                        ੱ
            ਨਾਲ-ਨਾਲ ਉਨ  ਦੇ ਰਾਹ ਦਸੇਰੇ ਵੀ ਬਣਦੇ ਹਨ। ਉਹ ਗਲ -ਗਲ  ਿਵਚ ਅਿਜਹੇ ਿਵਚਾਰ  ਦਾ ਵਹਾਅ ਦੂਸਰੇ ਨਾਲ ਚਲਾ
                                                            ੱ
                                                   ੱ

                                                                                  ੱ
                         ੱ
            ਲਦੇ ਹਨ ਿਜਸ ਿਵਚ  ਬਹੁਤ ਕੁਝ ਿਸਰਜਨਾਤਮਕ ਉਪਜਦਾ ਹੈ। ਗਲ -ਬਾਤ  ਦੂਸਰੇ ਲਈ ਉਹ ਇਕ ਅਿਜਹਾ ਚਾਨਣ

                                                           ੱ
                                                                   ੰ
            ਮੁਨਾਰਾ ਬਣ ਜ ਦੇ ਹਨ ਿਕ  ਿਸਰਜਨਾਤਮਕ ਿਵਚਾਰ  ਦਾ ਖ਼ਜ਼ਾਨਾ ਝੋਲੀ ਪਾ ਿਦਦੇ ਹਨ। ਉਨ  ਦੀਆਂ ਜੋ  ਭਰਪੂਰ ਅਤੇ

                                                  ੇ
                                                                          ੱ
                                                           ੂ
                                                          ੰ
                                    ੱ
                       ੱ

            ਪ ੇਰਣਾਦਾਇਕ ਗਲ  ਉਨ  ਨਾਲ ਗਲਬਾਤ ਕਰਨ ਵਾਲ ਇਨਸਾਨ ਨ ਸਿਹਜੇ ਹੀ ਆਪਣੇ ਵਲ ਆਕਰਿ ਤ ਕਰ  ਲਦੀਆਂ

                                                                                               ੰ
            ਹਨ। ਉਹ ਅਕਸਰ ਕਿਹਦੇ ਹਨ ਿਕ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਹੋਰ ਚਾਨਣ ਦੀਆਂ ਿਰ ਮ  ਦੀ ਲੜ ਹੈ। ਸਮਾਜ ਨ  ੂ
                            ੰ
                                                                                    ੋ
                                                                                        ੋ
                                         ੱ
            ਉਨ  ਵਰਗੇ ਸੂਝਵਾਨ, ਿਸਰੜੀ ਅਤੇ ਅਣਥਕ ਅਿਧਆਪਕ, ਸਾਿਹਤ  ਿਸਰਜਕ ਅਤੇ ਸਮਾਜ ਸੇਵੀ ਦੀ ਬਹੁਤ ਲੜ ਹੈ। ਉਹ

            ਆਪਣੀਆਂ ਸੇਵਾਵ  ਨਾਲ ਿਨਰਤਰ ਸਮਾਜ ਦੀ ਸੇਵਾ ਕਰਦੇ ਹੋਏ ਆਪਣੇ ਉਸਾਰੂ ਿਵਚਾਰ  ਨਾਲ ਇਸ ਨ  ਲਗਾਤਾਰ ਸੇਧ ਦੇ
                                ੰ
                                                                                  ੂ
                                                                                 ੰ
                                                                           ੰ
                                                                                 ੰ
            ਰਹੇ ਹਨ।  ਪਰਮਾਤਮਾ ਉਨ  ਨ ਸਮਾਜ ਅਤੇ ਇਨਸਾਨੀਅਤ ਪ ਤੀ ਉਨ  ਦੇ ਿਪਆਰ ਅਤੇ ਸਵੇਦਨਾ ਨ  ਬਰਕਰਾਰ ਰਖਦੇ
                                  ੂ


                                 ੰ
                                                                                            ੱ
                                                                                  ੂ
                                                 ੰ
                                 ੰ
                                 ੂ
            ਹੋਏ ਸਮਾਿਜਕ ਿਜ਼ਮੇਵਾਰੀਆਂ ਨ ਹੋਰ ਵਧੇਰੇ ਵਧੀਆ ਢਗ ਨਾਲ ਿਨਭਾਉਣ ਦਾ ਬਲ ਬਖ਼ ੇ।
                        ੰ
                                                                                         ੰ
                                                                         ਅਿਸਸਟ ਟ ਪ ੋਫੈਸਰ(ਅਗਰੇਜ਼ੀ)
                                                                        ਸਰਕਾਰੀ ਕਾਲਜ, ਮਲਰਕੋਟਲਾ
                                                                                         ੇ

                                                ਅਪੈਲ - 2022                                 30
   27   28   29   30   31   32   33   34   35   36   37