Page 27 - APRIL 2022
P. 27

ਦੀ ਸਜ਼ਾ ਿਮਲਦੀ। ਇਸਤ ੀਆਂ ਦੀ ਹਾਲਤ ਤ  ਹੋਰ ਵੀ ਮਾੜੀ ਸੀ। ਿਹਦੂਆਂ ਨ ਜਜ਼ੀਆ ਟੈਕਸ ਦੇਣਾ ਪ ਦਾ ਸੀ। ਉਨ  ਨ ਮਿਦਰ
                                                                                            ੰ
                                                                                          ੂ
                                                                                         ੰ

                                                               ੂ
                                                              ੰ
                                                         ੰ
            ਬਣਾਉਣ ਦੀ ਆਿਗਆ ਨਹ  ਸੀ। ਭਾਈ ਗੁਰਦਾਸ ਜੀ ਅਨਸਾਰ:-
                                                  ੁ
                            ਠਾਕੁਰ ਦੁਆਰ ਢਾਿਹਕ ਿਤਿਹ ਠਉੜੀ ਮਾਸੀਤ ਉਸਾਰਾ॥
                                          ੈ
                                    ੇ
                             ੰ
                                                               ੈ
               ਉਪਰੋਕਤ ਹਾਲਤ  ਨ ਵਾਚਣ ਤ  ਇਹ ਸਪ ਟ ਹੈ ਿਕ 1469 ਈ. ਤ  ਲ ਕੇ 1708 ਈ. ਤਕ ਦਾ ਸਮ  ਇਿਤਹਾਸਕ ਤੌਰ
                                            ੱ
                                                                           ੱ
                              ੂ

            ’ਤੇ ਵੀ ਅ  ਤੀ ਦਾ ਅਤੇ ਘਾਤਕ ਪ ਸਿਥਤੀਆਂ ਦਾ ਸਮ  ਸੀ। ਗੁਰੂ ਤੇਗ਼ ਬਹਾਦਰ ਜੀ ਨ ਜ਼ਲਮ ਦੇ ਿਵਰੁਧ  ਹਾਦਤ ਿਦਤੀ।
                                                                                             ੱ
                                                                                  ੱ
                                                                         ੁ
            ਗੁਰੂ ਗੋਿਬਦ ਿਸਘ ਜੀ ਨ ਸਮ  ਦੇ ਹਾਲਤ  ਨ ਭ ਪਿਦਆਂ ਉਸਾਰੂ ਸੋਚ ਨਾਲ ਇਕ ਅਿਹਮ ਫ਼ੈਸਲਾ ਿਲਆ ਅਤੇ ਇਸ ਲਈ
                                           ੂ
                                          ੰ
                       ੰ
                                                                  ੱ
                  ੰ

              ੰ
                                       ੇ
            ਅਨਦਪੁਰ ਸਾਿਹਬ ਿਵਚ ਿਵਸਾਖੀ ਵਾਲ ਿਦਨ ਇਲਾਹੀ ਚੋਜ ਵਰਤਾ ਕੇ ਅਿਜਹੇ ਖ਼ਾਲਸੇ ਦੀ ਸਾਜਣਾ ਕਰਨੀ ਚਾਹੀ ਿਜਸ ਦਾ
            ਿਬਆਨ ਭਾਈ ਸਤੋਖ ਿਸਘ ਨ ਇਸ ਪ ਕਾਰ ਕੀਤਾ ਹੈ:
                            ੰ
                       ੰ

                          ਸਭ ਮਿਹ ਪ ਥਕ ਪਛਾਨਯ ਪਰੈ।ਹਲ ਨਾ ਕਯੋਹ ਕ ਿਸਹੁ ਕਥੇ।
                                                         ੂ
                                                  ੈ
                                            ੋ
                                                           ੈ
                                                               ੰ
                                                         ੰ
                          ਜਯਾ ਬਕਨ ਮਿਹ ਹਸ ਨ ਛਪ, ਿਗ ਝਿਨ ਿਬਖ ਮੋਰ ਿਜਮ ਿਦਖੈ।
                                       ੰ
                                              ੈ
                                                         ੈ
                                             ੰ
                                                               ੇ
                             ੋ
                                                                   ੰ
                          ਜਯ ਖਰਗਨ ਮਿਹ ਬਲੀ ਤੁਰਗ, ਜਯਾ ਿਮ ਗਨ ਮਿਹਕ ਹਰ ਅਗੈ
                                               ੈ
                          ਿਤਮ ਨਾਨਾ ਭੇਖਨ ਕ ਮਾਿਹ, ਮਮ ਿਸਖ ਕ ਸਗਲ ਪ ਖਾਿਹ। ੰ
                                            ੰ
                                                      ੋ
                                                          ੇ
                                        ੇ


                                                                                            (ਸ ੀ ਗੁਰ ਪ ਤਾਪ ਸੂਰਜ ਗ ਥ, ਪ.4523)





                                                                                    ੰ
                                                                                         ੰ
               ਿਜਸ ਦਾ ਭਾਵ ਸੀ ਿਕ ਮ ਇਕ ਅਿਜਹ ਪਥ ਦਾ ਿਨਰਮਾਣ ਕਰ ਗਾ ਜ ਸਸਾਰ ਿਵਚ ਸਭ ਤ ਅਡਰਾ ਹੋਵੇਗਾ। ਗੁਰ ਨਾਨਕ
                                                              ੰ
                                                                             ੱ
                                                             ੋ

                                         ੰ
                                 ੱ

                                                                                          ੂ
                                        ੇ
            ਦੇ ਨਾਮ ਲਿਵਆਂ ਨ ਮ  ਇਕ ਅਿਜਹੀ ਸੂਰਤ ’ਤੇ ਿਵ ਤਬਦੀ ਨਾਲ ਜਥੇਬਦ ਕਰ ਗਾ ਜੋ ਸਾਰੇ ਜਹਾਨ ਿਵਚ ਿਵਕੋਲਤਰੇ
                                                                                            ੇ
                   ੇ
                         ੰ
                                                    ੰ
                                                               ੰ
                         ੂ
                              ੱ
            ਜਾਪਣਗੇ। ਉਨ  ਨ ਅਿਜਹੀ ਵਰਦੀ ਪਿਹਨਾ ਿਦਆਂਗਾ ਿਕ ਲਖ  ਦੀ ਭੀੜ ਿਵਚ ਖਲਤੇ ਮੇਰੇ ਖ਼ਾਲਸੇ ਨ ਦੂਰ  ਹੀ ਪਛਾਿਣਆ ਜਾ
                                                                               ੂ
                        ੂ
                       ੰ
                                                                               ੰ

                                                    ੱ
                                                                   ੋ
            ਸਕੇਗਾ। ਆਪ ਨ ਸਸਾਰ ਿਵਚ ਆਉਣ ਦੇ ਉਦੇ  ਨ ‘ਬਿਚਤਰ ਨਾਟਕ’ ਿਵਚ ਇਸ ਪ ਕਾਰ ਿਬਆਿਨਆ ਹੈ:-

                                             ੰ
                                              ੂ
                        ੰ
                                                  ੱ
                             ਹਮ ਇਹ ਕਾਜ ਜਗਤ ਮ ਆਏ॥ ਧਰਮ ਹੇਤ ਗੁਰਦੇਵ ਪਠਾਏ॥
                                          ੋ

                           ਜਹ  ਤਹ  ਤੁਮ ਧਰਮ ਿਬਥਾਰੋ॥ ਦੁਸਟ ਦੋਖੀਯਿਨ ਪਕਿਰ ਪਛਾਰੋ॥
                           ਯਾਹੀ ਕਾਜ ਧਰਾ ਹਮ ਜਨਮ। ਸਮਝ ਲਹ ਸਾਧ ਸਭ ਮਨਮ॥

                                                         ੂ
                                             ੰ
                                                                 ੰ
                                                      ੁ
                                                    ੇ
               ਇਸ ਉਦੇ  ਦੀ ਪੂਰਤੀ ਲਈ ਖ਼ਾਲਸ ਦੀ ਸਾਜਨਾ ਿਵਸਾਖੀ ਵਾਲ ਿਦਨ ਇਕ ਭਰ ਿਵ ਾਲ ਇਕਠ ਿਵਚ ਬਗੈਰ ਿਕਸ   ੇ
                                                           ੇ
                                                                                ੱ
                                                                       ੇ
                                        ੇ
                                                                  ੱ
            ਜਾਤੀ ਭੇਦ-ਭਾਵ ਦੇ ਪਜ ਿਪਆਿਰਆਂ ਦੀ ਚੋਣ ਨਾਲ ਕੀਤੀ। ਉਨ  ਨ ਖਡੇ ਬਾਟੇ ਦਾ ਅਿਮ ਤ ਛਕਾਇਆ ਤੇ ਆਪ ਉਨ  ਤੋ

                                                                       ੰ
                           ੰ

                                                          ੰ
                                                             ੰ
                                                           ੂ

                                              ੱ
                                                                                ੂ
                                                                    ੱ
                                                                                ੰ
                   ੱ
            ਅਿਮ ਤ  ਛਕ  ਕੇ  ‘ਆਪੇ  ਗੁਰ  ਚੇਲਾ’  ਦੀ  ਨ ਹ  ਰਖੀ।  ਇਸ  ਪ ਕਾਰ  ਸਮਾਜ  ਿਵਚ   ਜਾਤ-ਪਾਤ  ਨ  ਖ਼ਤਮ  ਕਰਨ  ਲਈ
             ੰ
            ਆਪ ਨ ਿਕਹਾ :-

                           ਮਾਨਸ ਕੀ ਜਾਤ ਸਭ ਏਕ ਪਿਹਚਾਨਬੋ॥
                                           ੈ
                                        ੈ
               ਖ਼ਾਲਸ ਦੀ ਸਾਜਨਾ ਦਾ ਮਨਰਥ ਅਿਜਹ ਮਨਖ ਦੀ ਸਥਾਪਨਾ ਸੀ, ਜ ਰੋਗ, ਸੋਗ, ਸਤਾਪ, ਕਾਮ, ਕ ੋਧ ਤ  ਚਾ ਹੋਵੇ। ਹੁਣ
                                          ੇ
                                            ੱ
                                             ੁ

                   ੇ

                                                                       ੰ
                                                             ੋ
            ਆਪ ਦਾ ਖ਼ਾਲਸਾ ਮੁ ਕਲ ਦੀ ਘੜੀ ਿਵਚ ਨਹ  ਸੀ ਘਬਰਾ ਦਾ। ਆਪ ਨ ਆਪਣੇ ਖ਼ਾਲਸੇ ਨ ਮਾਣ ਵਿਡਆਈ ਿਦਤੀ ਿਜਸ
                                                                                         ੱ
                                                                          ੰ

                                                                           ੂ
            ਦੀ ਉਦਾਹਰਨ ਹੋਰ ਿਕਧਰੇ ਵੀ ਇਿਤਹਾਸ ਿਵਚ ਵੇਖਣ ਨ ਨਹ  ਿਮਲਦੀ। ਆਪ ਨ ਿਕਹਾ:-

                                                 ੰ
                                                  ੂ
                         ਜੁਧ ਿਜਤੇ ਇਨ ਹੀ ਕੇ ਪ ਸਾਿਦ ਇਨ ਹੀ ਕੇ ਪ ਸਾਿਦ ਸੁ ਦਾਨ ਕਰੇ॥
                           ੱ
                         ਅਘ ਅਉਘ ਟਰੈ ਇਨ ਹੀ ਕੇ ਪ ਸਾਿਦ ਇਨ ਹੀ ਿਕ ਪਾ ਫੁਨ ਧਾਮ ਭਰੇ॥
                          ਇਨ ਹੀ ਕੀ ਿਕਰਪਾ ਕੇ ਸਜੇ ਹਮ ਹੈ ਨਹ  ਮੋਸੋ ਗਰੀਬ ਕਰੋਰ ਪਰੇ॥
                                                ਅਪੈਲ - 2022                                 25
   22   23   24   25   26   27   28   29   30   31   32