Page 23 - APRIL 2022
P. 23
ਇਨਸਾਫ਼ ਕੀਤਾ ਹੈ। ਨਾਰੀ ਦੇ ਮਥੇ ’ਤੇ ਲਗੇ ਚਿਰਤਰਹੀਣ ਦੇ ਕਲਕ ਨ ਆਪਣੀ ਕਲਮ ਨਾਲ ਸਾਫ਼ ਕਰਨ ਦੀ ਜ਼ੋਰਦਾਰ
ੱ
ੱ
ੱ
ੂ
ੰ
ੰ
ਕੋਿ ਕੀਤੀ ਹੈ:-
‘ਿਪਤਾ ਜ ਧੀ ਦਾ ਰੂਪ ਹਡਾਵ, ੇ
ੇ
ੰ
ਲਕ ਵ ਤੈਨ ਲਾਜ ਨਾ ਆਵੇ।
ੋ
ੋ
ੇ
ੰ
ੂ
ਜ ਲੂਣਾ ਪੂਰਨ ਨ ਚਾਹਵ, ੇ
ੇ
ੰ
ੂ
ਚਿਰਤਰਹੀਣ ਕਵ ਿਕ ਜੀਭ ਜਹਾਨ ਦੀ।’ 17
ੱ
ੇ
ਪਜਾਬੀਆ ਦੀ ਾਨ ਗੁਰਦਾਸ ਮਾਨ ਜੀ ਨ ਹਮੇ ਹੀ ਆਪਣ ਗੀਤ ਿਵਚ ਔਰਤ ਦ ਹਕ ਦੀ ਗਲ ਕੀਤੀ ਹ :-
ੰ
ੇ
ੱ
ੱ
ਂ
ੈ
ੇ
‘ਕੁੜੀਏ ਿਕਸਮਤ ਥੁੜੀਏ,
ੂ
ੰ
ਮ ਤੈਨ ਿਪਆਰ ਿਦਆਂ
ਆਪਣ ਿਹਸ ਦੀ ਦੁਨੀਆ, ਂ
ੇ
ੇ
ੱ
ਮ ਤੈਥ ਵਾਰ ਿਦਆਂ।’ 18
ਫ਼ੌਜੀ ਨਸੀਬ ਿਸਘ ਰਾਜਪੁਰੀ ਆਪਣ ਗੀਤ ਿਵਚ ਸਾਿਹਬ ਨ ਬੇਕਸੂਰ ਿਸਧ ਕਰਕ ਿਮਰਜ਼ ਦੀ ਹਉਮ ਨ ਉਸ ਦੀ ਮੌਤ
ੱ
ੰ
ੇ
ੂ
ੇ
ੇ
ੰ
ੈ
ੂ
ੰ
ਦਾ ਕਾਰਨ ਆਖਦਾ ਹੈ:-
ਤੇਰੀ ਮ ਨ ਮਰਾਤਾ ਤੈਨ ਿਮਰਿਜ਼ਆ,
ੂ
ੰ
ਵ ਸਾਿਹਬ ਬਦਨਾਮ ਹ ਗਈ।’ 19
ੇ
ੋ
ਅਿਮ ਤਾ ਪ ੀਤਮ ਤ ਬਾਅਦ ਬਹੁਤ ਸਾਰੀਆਂ ਇਸਤਰੀ ਕਿਵਤਰੀਆਂ ਨ ਔਰਤ ਹੋਣ ਦੇ ਨਾਤੇ ਸਮੁਚੀ ਔਰਤ ਜਾਤੀ ਦੇ
ੰ
ੱ
ੱ
ਦੁਖ ਤ ਦੀ ਗਲ ਕੀਤੀ ਹੈ। ਚਾਹੇ ਉਹ ਧੀ ਨ ਕੁਖ ਿਵਚ ਮਾਰਨ ਦਾ ਦੁਖ ਤ ਹੈ ਜ ਦਾਜ ਕਰਕੇ, ਭਾਵ ਘਰੇਲੂ ਿਹਸਾ ਜ
ੰ
ੱ
ੂ
ੰ
ੱ
ਸਮਾਿਜਕ ਨਾ ਬਰਾਬਰੀ ਦਾ ਦੁਖ ਤ ਹੈ, ਉਸ ਨ ਬਖ਼ਬੀ ਪੇ ਕੀਤਾ ਹੈ।
ੰ
ੂ
ੂ
ਇਸ ਿਦ ਾ ਿਵਚ ਪ ਭਜੋਤ ਕਰ, ਮਨਜੀਤ ਿਟਵਾਣਾ, ਡਾ. ਵਨੀਤਾ, ਿਨਰੂਪਮਾ ਦਤ, ਮਨਜੀਤ ਪਾਲ ਕਰ, ਮਿਹਦਰ ਕਰ
ੰ
ੱ
ੌ
ੌ
ੌ
ਿਗਲ, ਸੁਿਰਦਰ ਕਰ ਿਗਲ, ਰਾਿਜਦਰ ਜੋ ੀ, ਰਨ ਮਕੜ, ਬਿਚਤ ਕਰ, ਕੁਲਦੀਪ ਕਲਪਨਾ, ਪਾਲ ਕਰ, ਸੁਖਿਵਦਰ
ੌ
ੱ
ੌ
ੱ
ੰ
ੰ
ੰ
ੰ
ੌ
ਅਿਮ ਤ, ਸੁਿਰਦਰ ਜੀਤ ਕਰ, ਿਨਵੇਿਦਤਾ ਸ਼ਰਮਾ, ਦਰਸ਼ਨਾ ਜੋਸ਼ੀ ਆਿਦ ਦੇ ਨ ਿਜਕਰਯੋਗ ਹਨ।
ੰ
ੌ
ੰ
ਿਨਵੇਿਦਤਾ ਸ਼ਰਮਾ ਔਰਤ ਦੀ ਵੇਦਨਾ ਨ ਇਝ ਪੇਸ਼ ਕਰਦੀ ਹੈ:-
ੰ
ੰ
ੂ
‘ਮ ਿਕਕਰ ਸਗ ਿਲਪਟੀ ਅਮਰ ਵੇਲ ਿਜਹੀ,
ੰ
ੱ
ਹਜ ਜਖ਼ਮ ਕਿਡਆ ਦਾ ਸਿਹ ਜਾਣਾ।
ੰ
ਂ
ਮ ਸੀਨ ਿਵਚ ਉਠਦੀ ਪੀੜ ਿਜਹੀ,
ਦਮ ਲਿਦਆ-ਲਿਦਆ ਲ ਜਾਣਾ।’ 20
ਂ
ਂ
ੈ
ਇਹਨ ਉਪਰੋਕਤ ਸਾਰੇ ਸਾਿਹਤਕਾਰ ਦੀ ਨਾਰੀ ਲਈ ਕੀਤੀ ਵਕਾਲਤ ਸਦਕਾ ਅਤੇ ਨਾਰੀ ਦੀ ਆਪਣੀ ਿਮਹਨਤ
ਸਦਕਾ ਅਜ ਨਾਰੀ ਦੀ ਸਿਥਤੀ ਸੁਖਾਵ ਹੈ। ਅਜ ਨਾਰੀ ਿਸਿਖਆ, ਖੇਡ, ਕਲਾਕਾਰੀ, ਨਕਰੀ ਪੇਸ਼ੇ ਿਵਚ ਮਰਦ ਨ ਮਾਤ ਦੇ ਕੇ
ੱ
ੌ
ੂ
ੰ
ੱ
ਆਪਣੀ ਿਗਣਤੀ ਿਵਚ ਵਾਧਾ ਕਰ ਰਹੀ ਹੈ। ਆਪਣਾ ਸਰਵ ਚ ਮੁਕਾਮ ਹਾਸਲ ਕਰਨ ਤ ਬਾਅਦ ਅਜ ਵੀ ਨਾਰੀ ਦਾ ਦੁਖ ਤ
ੱ
ਉਸ ਦਾ ਖਿਹੜਾ ਨਹ ਛਡ ਿਰਹਾ। ਨਾਰੀ ਸਭ ਕੁਝ ਪ ਾਪਤ ਕਰਨ ਤ ਬਾਅਦ ਵੀ ਆਪਣੇ ਆਪ ਨ ਅਸੁਰਿਖਅਤ ਮਿਹਸੂਸ
ੂ
ੱ
ੱ
ੰ
ਅਪੈਲ - 2022 21