Page 19 - APRIL 2022
P. 19

ੰ
                                    ਪਜਾਬੀ ਕਿਵਤਾ ਿਵਚ ਨਾਰੀ ਚੇਤਨਾ

                                                                                     ਪੋ. ਜਗਪਾਲ
                                                                                ੁ
                                                                                            ੱ
                                      ੱ
                                   ੱ
                                                                                ੱ
                               ੈ
                   ਆਿਦ ਕਾਲ ਤ  ਲ ਕੇ ਅਜ ਤਕ ਇਸ ਿਸ  ਟੀ ਦੀ ਿਸਰਜਣਾ ਿਵਚ ਨਾਰੀ ਦਾ ਯੋਗਦਾਨ ਮਨਖ ਤ  ਿਕਸੇ ਵੀ ਪਖ ਤ
            ਵੀ ਘਟ ਨਹ  ਿਰਹਾ ਸਗ  ਿਬਨ  ਔਰਤ ਤ  ਸਮਾਜ ਦੀ ਕੋਈ ਕਲਪਨਾ ਵੀ ਨਹ  ਕੀਤੀ ਜਾ ਸਕਦੀ। ਔਰਤ ਸਾਰੇ ਹੀ ਿਰ ਿਤਆਂ
               ੱ
            ਦੀ ਜਨਨੀ ਹੈ। ਿਕ ਿਕ ਸਾਡਾ ਦੇ  ਪ ਾਚੀਨ ਕਾਲ ਤ  ਹੀ ਿਜ਼ਆਦਾਤਰ ਮਰਦ ਪ ਦਾਨ ਦੇ  ਿਰਹਾ ਹੈ। ਇਸ ਕਰਕੇ ਮਰਦ ਨ

            ਔਰਤ ਨ ਕਦੇ ਵੀ ਆਪਣੇ ਬਰਾਬਰ ਸਮਝਣ ਦੀ ਕੋਿ   ਨਹ  ਕੀਤੀ। ਔਰਤ ਦਾ ਉਸ ਅਗੇ  ਚੀ ਜ਼ਬਾਨ ਿਵਚ ਬੋਲਣਾ ਤੇ
                 ੰ
                  ੂ
                                                                        ੱ
            ਆਪਣੇ ਮਨ ਦੀ ਮੌਜ ਨ ਪ ਗਟ ਕਰਨਾ ਕਦੇ ਵੀ ਚਗਾ ਨਹ  ਲਿਗਆ। ਉਸ ਨ ਆਪਣੀ ਖੁਲ  ਮਾਣਨ ਦੀ ਆਜ਼ਾਦੀ ਨਹ  ਸੀ।
                                                                ੂ
                                                                        ੱ
                                                                ੰ
                            ੂ
                                              ੰ
                           ੰ
                                                      ੱ
            ਔਰਤ ਨ ਕੇਵਲ ਘਰ ਦੀ ਚਾਰ –ਦੀਵਾਰੀ ਅਦਰ ਹੀ ਪਰਦੇ ਿਵਚ ਰਿਹਣਾ ਿਸਖਾਇਆ ਿਗਆ। ਉਸ ਨ ਬੇ-ਜ਼ਬਾਨ ਬਣ ਕੇ
                  ੂ
                                                                                 ੰ
                 ੰ
                                                                                  ੂ
                                                                                      ੁ
                                           ੰ
            ਸੁਣਨ ਦੀ ਹੀ ਿਸਿਖਆ ਿਦਤੀ ਗਈ। ਔਰਤ ਕੇਵਲ ਮਰਦ ਦੇ ਭੋਗਣ ਦੀ ਵਸਤੂ ਮਾਤਰ ਤੇ ਬਚੇ ਪੈਦਾ ਕਰਨ ਦੀ ਮ ੀਨ
                                                                            ੱ
                       ੱ
                              ੱ
            ਮਾਤਰ ਬਣ ਕੇ ਰਹੀ।
                   21ਵ  ਸਦੀ ਿਵਚ ਔਰਤ ਨ ਜ ਮਾਨ-ਸਨਮਾਨ, ਹਕ-ਹਕੂਕ ਪ ਾਪਤ ਕੀਤ ਹਨ, ਉਹ ਸਦੀਆ ਤ ਹੀ ਸਾਡ      ੇ

                                         ੋ

                                                       ੱ
                                                                        ੇ
                                                                                      ਂ
            ਗੁਰੂਆਂ, ਪੀਰ , ਫ਼ਕੀਰ , ਮਹ ਪੁਰਸ਼ਾ, ਸਾਿਹਤਕਾਰ  ਦੀ ਔਰਤ ਦੇ ਹਕ ਿਵਚ ਕੀਤੀ ਵਕਾਲਤ ਦੇ ਨਾਲ-ਨਾਲ ਉਨ  ਦੇ
                                                             ੱ

            ਆਪਣੇ  ਦਮ ਦਾ ਹੀ ਨਤੀਜਾ ਹਨ। ਅਜ ਉਹ ਗੁਰੂ ਗੋਿਬਦ ਿਸਘ ਜੀ ਦੇ ਹੇਠ ਿਲਖੇ ਕਥਨ ਨ ਸਾਰਿਥਕ ਕਰਦੀਆਂ   ਹਨ :-
                                     ੱ
                                                  ੰ
                                                     ੰ
                                                                         ੂ
                                                                         ੰ
                          ‘ਕੋਊ ਿਕਸੀ ਕ ਰਾਜ ਨਾ ਦੇਿਹ ਹ, ੈ
                                    ੋ
                          ਜ ਲਿਹ ਹ ਿਨਜ ਬਲ ਸ ਲਿਹ ਹੈ।’ 1
                                          ੇ
                                            ੇ
                             ੇ
                           ੋ
                                 ੈ
                   ਸਚਮੁਚ ਨਾਰੀ ਨ ਆਪਣੀ ਲਗਨ ,ਿਮਹਨਤ, ਬੁਧੀ, ਿਵਵੇਕ ਬਲ ਸਦਕਾ ਸਮਾਜ ਦ ਹਰ ਖੇਤਰ ਿਵਚ ਅਜ ਮਰਦ
                                                                                         ੱ
                                                                           ੇ
                                                   ੱ

                       ੱ
                    ੱ
            ਸਮਾਜ ਨ ਮਾਤ ਦੇ ਕੇ ਪਿਹਲੀ ਕਤਾਰ ਹਾਸਲ ਕੀਤੀ ਹੈ। ਇਸ ਮੁਕਾਮ ਲਈ ਔਰਤ ਸਦੀਆਂ ਤ  ਤੜਫ਼ਦੀ ਰਹੀ, ਘੁਟਦੀ ਰਹੀ,
                  ੰ
                  ੂ
                                                                                       ੱ
            ਧੁਖਦੀ ਰਹੀ ਅਤੇ ਮਰਦ ਦੇ ਹਥ  ਦੀ ਕਠਪੁਤਲੀ ਬਣਦੀ ਰਹੀ। ਆਿਦ ਕਾਲ ਤ  ਹੀ ਔਰਤ ਨ ਮਰਦ ਦੇ ਬਰਾਬਰ ਦਾ
                                 ੱ
                                                                              ੂ
                                                                              ੰ
            ਅਿਧਕਾਰ ਪ ਾਪਤ ਨਹ  ਸੀ। ਪਜਾਬੀ ਦੇ ਮੁਢਲ ਸਾਿਹਤ(8ਵ -9ਵ -10ਵ  ਸਦੀ) ਿਵਚ ਨਾਥ ਜੋਗੀ ਗ ਿਹਸਥ ਜੀਵਨ ਨ  ੂ
                                                                                               ੰ
                                         ੱ
                                            ੇ
                                 ੰ
            ਦੁਖ  ਦਾ ਕਾਰਨ ਦਸ ਕੇ ਜੋਗ ਮਤ ਦਾ ਪ ਚਾਰ ਕਰਦੇ ਹੋਏ ਨਾਰੀ ਤ  ਦੂਰ ਰਿਹਣ ਦਾ ਪ ਚਾਰ ਕਰਦੇ ਰਹੇ। ਇਹਨ  ਜੋਗੀਆਂ ਦਾ
             ੱ
            ਨਾਰੀ ਪ ਤੀ ਿਦ  ਟੀਕੋਣ ਿਕਸੇ ਤ  ਲੁਿਕਆ ਨਹ  ਹੈ। ਇਹਨ  ਨਾਥ  ਿਵਚ  ਸਭ ਤ  ਵਡੇ ਨਾਥ ਗੋਰਖ ਨਾਥ ਜੀ ਔਰਤ ਨ  ੂ
                                                                                               ੰ
                                                                      ੱ
            “ਬਾਘਿਨ’’ ਤਕ ਆਖਦ ਹਨ :-
                           ੇ
                          “ਦਾਮ ਕਾਿਢ ਬਾਘਿਨ ਲ ਆਇਆ।
                                          ੈ
                          ਮਾ  ਕਹ ਮੇਰਾ ਪੂਤ ਿਬਆਇਆ।
                                 ੇ
                          ਗੀਲੀ ਲਕੜੀ ਕਉ ਘੁਣ ਲਾਇਆ।
                          ਿਤਨ ਡਾਿਲ ਮੂਲ ਸਿਣ ਖਾਇਆ।” 2
                          “ਬਾਘਿਨ ਿਜਦ ਲ, ਬਾਘਿਨ ਿਬਦ ਲ, ੈ
                                               ੰ
                                      ੈ
                                  ੰ
                            ਬਾਘਿਨ ਹਮਰੀ ਕਾਇਆ।
                            ਇਨ ਬਾਘਿਨ ਤ ਲਈ ਖਾਈ,
                                      ੋ
                                      ੈ
                            ਬਿਧਤ ਗੋਰਖ ਗਾਇਆ।” 3

                                                ਅਪੈਲ - 2022                                 17
   14   15   16   17   18   19   20   21   22   23   24