Page 16 - APRIL 2022
P. 16

ਜੁੜੇ ਹੋਏ ਆਪਣੇ ਿਵਰੋਧੀਆਂ ਦਾ ਸਾਹਮਣਾ ਕਰਦੀ ਹੈ ਤੇ ਦੂਜੇ ਪਾਸੇ ਗੁਲਾਬ ਦਾਸ ਨਾਲ ਜੁੜ ਕੇ ਇ ਕ ਤੇ  ਾਇਰੀ ਦੇ ਸੁਮੇਲ

                                            ੱ
                                                ੰ
            ਦੀ ਨਵ  ਉਦਾਹਰਨ ਬਣਦੀ ਹੈ ਅਤੇ ਸਮਾਜ ਿਵਚ ਸਘਰ  ਕਰਦੀ ਹੋਈ ਉਹ ਤ ਾਸਿਦਕ ਨਾਇਕਾ ਵਜ   ਭਰਦੀ ਹੈ। ਇਸ
                            ੰ
                                                                                               ੰ
                     ੰ
                                   ੱ
            ਤਰ   ਉਹ ਿਜ਼ਦਗੀ ਦੇ ਸਘਰ  ਿਵਚ  ਗੁਜ਼ਰਦੀ ਹੋਈ ਗੁਲਾਬ ਦਾਸ ਦੀ  ਰਨ 'ਚ ਆ ਦੀ ਹੈ ਤੇ ਉਹ ਆਪਣੀ  ਾਇਰੀ ਨ  ੂ
            ਇਥੇ ਪੂਰਨ ਸਮਝਦੀ ਹੈ ਤੇ ਗੁਲਾਬ ਦਾਸ ਨ ਪੀਰ ਧਾਰ ਕੇ ਆਇਸ਼ਾ ਤ  ਪੀਰੋ ਬਣਦੀ ਹੈ ਪਰ ਸਮਾਜ, ਧਰਮ, ਮ  ਿਪਉ ਉਸ
                                         ੰ
                                          ੂ
             ੱ
                                                                                           ੰ

                             ੰ
            ਦਾ  ਾਇਰੀ ਕਰਨਾ ਪਸਦ ਨਹ  ਕਰਦੇ ਿਕ ਿਕ  ਾਇਰੀ ਉਨ  ਦੀ ਨਜ਼ਰ ਿਵਚ ਫ਼ਕੀਰ  ਦਾ ਅਤੇ ਮਰਦ  ਦਾ ਕਮ ਹੈ।
                                                                   ੱ
            ਇਲਾਹੀ ਬਖ਼  ਉਸ ਨ  ਾਇਰੀ ਕਰਨ ਤ  ਮਨ  ਕਰਦਾ ਹੈ ਿਜਸ ਦਾ ਆਇਸ਼ਾ ਿਵਰੋਧ ਕਰਦੀ ਹੈ ਅਤੇ ਆਪਣੀ  ਾਇਰੀ
                            ੂ
                           ੰ
            ਿਨਰਤਰ ਜਾਰੀ ਰਖਦੀ ਹੈ ਜੋ ਇਲਾਹੀ ਬਖ਼  ਦੀ ਸਿਹਣ ੀਲਤਾ ਤ  ਬਾਹਰ ਹੋ ਜ ਦਾ ਹੈ।
                        ੱ
               ੰ
                                                  ੱ
                                                        ੰ
                                                                                   ੰ
                                                                                ੰ
               ਇਲਾਹੀ ਬਖ਼  : ਿਫਰ  ਾਇਰੀ ਤੇ  ਾਇਰ  ਦੀਆਂ ਗਲ  ! ਤੈਨ ਹਜ਼ਾਰ ਵਾਰ ਿਕਹਾ ਏ ਿਕ ਇਹ ਕਮ ਬਦ ਕਰ! ਅਗੇ ਹੀ
                                                                                           ੱ
                                                         ੂ
                                              13
                                          ੰ
            ਲਕੀ ਗਲ  ਕਰਦੇ ਨ!  ਾਇਰੀ ਮਰਦ  ਦਾ ਕਮ ਏ।
                 ੱ
             ੋ

                                                                                       ੱ
              ਔਰਤ ਦਾ  ਾਇਰੀ ਕਰਨਾ ਸਾਡੇ ਸਮਾਜ ਿਵਚ ਹਮੇਸ਼  ਹੀ ਨੀਵ  ਸਮਿਝਆ ਜ ਦਾ ਿਰਹਾ ਹੈ, ਿਕ ਿਕ ਮਧਕਾਲ ਤਕ
                                                                                              ੱ
            ਆ ਦੇ-ਆ ਦੇ ਭਾਰਤੀ ਸਮਾਜ ਅਦਰ ਔਰਤ ਦੀ ਦ ਾ ਕਾਫੀ ਤਰਸਯੋਗ ਹੋ ਗਈ ਸੀ। ਉਸ ਨ ਿਸਰਫ਼ ਮਰਦ ਦਾ ਿਦਲ
                                                                              ੂ
                                                                              ੰ
                                    ੰ
                                                            ੂ
            ਬਿਹਲਾਉਣ ਵਾਲੀ ਤੇ ਪੈਰ ਦੀ ਜੁਤੀ ਹੀ ਸਮਿਝਆ ਜ ਦਾ ਸੀ। ਉਸ ਨ ਿਸਰਫ਼ ਭੋਗ ਦੀ ਵਸਤੂ ਤ  ਇਲਾਵਾ ਕੁਝ ਨਹ  ਸੀ
                                  ੱ
                                                            ੰ
                                    ੂ
                                    ੰ
                                                          ੱ
            ਸਮਿਝਆ ਜ ਦਾ। ਹਮੇਸ਼  ਔਰਤ ਨ ਮਰਦ ਦੀ ਗ਼ੁਲਾਮ ਦੀ ਤਰ   ਰਿਖਆ ਜ ਦਾ ਿਰਹਾ ਹੈ। ਭਾਵ  ਉਹ ਨੀਵ  ਜਾਤ ਦੀ ਹੋਵੇ
            ਜ  ਕਢ ਕੇ ਿਲਆਂਦੀ ਹੋਵੇ, ਭਾਵ  ਪੈਸੇ ਦੇ ਕੇ ਿਲਆਂਦੀ ਹੋਵੇ, ਮਰਦ ਿਸਰਫ਼ ਉਸ ਨ ਆਪਣੀ ਕਾਮਕ ਪੂਰਤੀ ਲਈ ਵਰਤਦਾ
               ੱ
                                                                    ੂ
                                                                   ੰ
                                                                                      ੱ
            ਿਰਹਾ ਹੈ। ਇਸ ਤਰ   ਔਰਤ ਦੀਆਂ ਆਪਣੀਆਂ  ਭਾਵਨਾਵ  ਦਾ ਘਾਣ ਹੋ ਜ ਦਾ ਹੈ। ਮਰਦ ਪ ਧਾਨ ਸਮਾਜ ਿਵਚ ਔਰਤ ਦਾ
            ਸੁਪਨ ਲਣਾ  ਗੁਨਾਹ ਹੈ। ਿਜਨ  ਦੀ ਕੋਈ  ਕਦਰ   ਨਹ  ਹੁਦੀ।
                  ੈ


                                                   ੰ
              ਨਾਟਕ ਅਦਰ ਨਾਟਕਕਾਰ ਨ ਔਰਤ ਦੀ ਸਵੈ-ਜਾਿਗ ਤੀ ਦੀ ਵੀ ਗਲ ਕੀਤੀ ਹੈ ਿਕ ਿਕਵ  ਸਮ  ਦੇ ਨਾਲ-ਨਾਲ ਔਰਤ
                                                             ੱ

                     ੰ
                                                        ੰ
            ਆਪਣੀ ਹ ਦ ਨ ਸਥਾਿਪਤ ਕਰਨ ਿਵਚ ਲਗੀ ਹੋਈ ਹੈ। ਨਾਟਕ ਅਦਰ ਜਦ  ਆਇਸ਼ਾ ਇਲਾਹੀ ਬਖ਼  ਦੀ ਕੈਦ 'ਚ  ਿਨਕਲਦੀ
                                        ੱ
                      ੂ
                     ੰ
                                   ੰ
                                                                                  ੰ
            ਹੈ ਤ  ਗੁਲਾਬ ਦਾਸ ਦੇ ਡੇਰੇ ਪਹੁਚ ਜ ਦੀ ਹੈ, ਉਦ  ਇਲਾਹੀ ਬਖ਼  ਤੇ ਉਸ ਦੇ ਸੈਿਨਕ ਆਇਸ਼ਾ ਨ ਡਰਾ ਧਮਕਾ ਕੇ
                                                                                   ੂ
                                                                ੰ
                                                                 ੂ
                                                                        ੰ
            ਿਲਜਾਉਣਾ ਚਾਹੁਦੇ ਹਨ ਪਰ ਆਇਸ਼ਾ ਿਵਰੋਧ ਕਰਦੀ ਹੈ ਤੇ ਇਲਾਹੀ ਬਖ਼  ਨ ਜਵਾਬ ਿਦਦੀ ਹੈ। ਇਸ ਤਰ   ਨਾਟਕਕਾਰ ਨ
                       ੰ

            ਸਵੈ-ਜਾਿਗ ਤੀ ਅਤੇ ਆਪਣੇ ਹਕ  ਪ ਤੀ ਸੁਤਤਰਤਾ ਵਲ ਵਧਦੀ ਨਾਰੀ ਹੁਣ ਮਰਦ ਦੇ ਕਬਜ਼ੇ ਿਵਚ ਨਾ ਰਿਹ ਕੇ ਸੁਤਤਰ
                                                                                            ੰ
                                ੱ
                                                 ੱ
                                          ੰ
            ਜੀਣਾ ਚਾਹੁਦੀ ਹੈ। ਨਾਟਕ ਦੇ ਅਤ ਿਵਚ ਆਇਸ਼ਾ ਦੀ ਦੁਖ ਤਕ ਮੌਤ ਇਹ ਦਰਸਾ ਦੀ ਹੈ ਿਕ ਔਰਤ ਪ ਤੀ ਮਾੜੀ ਸੋਚ ਰਖਣ
                   ੰ
                                                                                            ੱ
                                 ੰ
            ਵਾਲ ਔਰਤ ਦਾ ਿਕਵ  ਘਾਣ ਕਰਦੇ ਹਨ। ਸਮਾਜ ਿਵਚ ਔਰਤ ਨ ਅਗੇ ਵਧਣ ਲਈ ਬੇਅਤ ਸਘਰ  ਕਰਨਾ ਪ ਦਾ ਹੈ ਤੇ
               ੇ
                                                           ੱ
                                                        ੰ
                                                                         ੰ
                                                         ੂ
                                                ੱ
                                                                             ੰ
                                                                         ੂ
                                                                         ੰ
            ਔਰਤ ਇਸ ਪ ਤੀ ਆਪਣਾ ਪੂਰਾ ਵਜੂਦ ਲਾ ਿਦਦੀ ਹੈ। ਭਾਵ  ਪੀਰੋ ਬਣਨ ਤਕ ਆਇਸ਼ਾ ਨ ਸਮਾਜ ਨਾਲ ਜੂਝਣਾ ਪ ਦਾ ਹੈ।
                                            ੰ
                                                               ੱ
            ਪਿਹਲ  ਰਿਹਮਤ ਅਲੀ, ਿਫਰ ਇਲਾਹੀ ਬਖ਼  ਨਾਲ ਿਵਰੋਧ ਤੇ ਇਲਾਹੀ ਬਖ਼  ਦਾ ਡੇਰੇ ’ਤੇ ਚੜ ਾਈ ਕਰਕੇ ਆਉਣਾ ਤੇ
            ਆਇਸ਼ਾ ਦਾ ਨਾਲ ਜਾਣ ਤ  ਕੀਤਾ ਿਗਆ ਇਨਕਾਰ ਔਰਤ ਦੀ ਸੁਤਤਰਤਾ ਦਾ ਪ ਤੀਕ ਹੈ।
                                                        ੰ
                                                    ੰ
                                               ੰ
                                  ੱ
              ਸਵਰਾਜਬੀਰ ਦੇ ਨਾਟਕ 'ਮਿਸਆ ਦੀ ਰਾਤ' ਅਦਰ ਕਿਨਆ ਭਰੂਣ ਹਿਤਆ ਨ ਮੂਲ ਿਵ ੇ ਵਜ  ਿਲਆ ਹੈ। ਿਜਸ ਪ ਤੀ
                                                                    ੰ
                                                                     ੂ
                                                               ੱ


                                          ੂ
                                                  ੰ
            ਸਮਾਜ ਿਵਿਗਆਨੀ ਨਵਸ਼ਰਨ ਿਸਘ ਨ ਬਾਖ਼ਬੀ ਉਨ  ਅਕਿੜਆਂ ਤ  ਜਾਣੂ ਕਰਵਾਇਆ ਹੈ, ਿਜਸ ਿਵਚ ਪ ਤੀ 1000 ਮਰਦ
                                   ੰ
                    ੱ
                                       ੰ
            ਬਿਚਆਂ ਿਪਛੇ ਭਾਰਤ ਿਵਚ 914 ਤੇ ਪਜਾਬ ਿਵਚ 840 ਕੁੜੀਆਂ ਦੀ ਿਗਣਤੀ ਹੈ। ਸਾਡੇ ਭਾਰਤੀ ਮਰਦ ਪ ਧਾਨ ਸਮਾਜ
             ੱ

                                                ਅਪੈਲ - 2022                                 14
   11   12   13   14   15   16   17   18   19   20   21