Page 17 - APRIL 2022
P. 17

ੂ
                                                                                  ੰ
                       ੂ
             ੰ
                       ੰ
            ਅਦਰ ਔਰਤ ਨ ਹਮੇਸ਼  ਹੀ ਿਤ ਸਕਾਰ ਦੀ ਨਜ਼ਰ ਨਾਲ ਦੇਿਖਆ ਿਗਆ ਹੈ। ਹਮੇਸ਼  ਉਸ ਦੀ ਹ ਦ ਨ ਨਾ ਿਸਰਫ਼ ਨੀਵ
                                                    ੂ
            ਿਵਖਾਉਣ ਦਾ ਯਤਨ ਕੀਤਾ ਜ ਦਾ ਿਰਹਾ ਹੈ ਬਲਿਕ ਉਸ ਨ ਿਮਟਾਉਣ ਦੇ ਯਤਨ ਵੀ ਕੀਤੇ ਗਏ। ਜੇਕਰ ਔਰਤ ਸਾਡੇ ਸਮਾਜ
                                                   ੰ
                                                              14
                                                        ੱ
                     ੰ
                          ੰ
                                          ੰ
                                           ੂ
                                                           ੰ
                                    ੱ
            ਦਾ ਜ਼ਰੂਰੀ ਅਗ ਨਾ ਹੁਦੀ ਤ  ਹੁਣ ਤਕ ਇਸ ਨ ਕਦ  ਦਾ ਿਮਟਾ ਿਦਤਾ ਹੁਦਾ।
              ਨਾਟਕ 'ਮਿਸਆ ਦੀ ਰਾਤ' ਅਦਰ ਵੀ ਪੂਰੀ ਤਰ   ਔਰਤ ਦੀ ਤ ਾਸਿਦਕ ਸਿਥਤੀ ਨ ਿਬਆਿਨਆ ਿਗਆ ਹੈ। ਿਜਸ ਿਵਚ
                      ੱ
                                   ੰ
                                                                       ੂ
                                                                      ੰ
            ਔਰਤ ਨ ਮਰਦ ਬਚੇ ਦੀ ਪ ਾਪਤੀ ਦੀ ਪੀੜਾ ਅਧੀਨ ਪਾਪ ਦੀ ਇਿਤਹਾ ਤਕ ਪਹੁਚਦੇ ਿਵਖਾਇਆ ਿਗਆ ਹੈ। ਨਾਟਕਕਾਰ ਨ
                        ੱ

                                                       ੰ
                 ੰ
                                                                  ੰ
                  ੂ
                                                             ੱ
            ਔਰਤ ਦਾ ਅਿਜਹਾ ਰੂਪ ਦਰਸਾਇਆ ਹੈ ਿਜਸ ਿਵਚ ਉਹ ਮਰਦ ਬਚੇ ਦੀ ਲਾਲਸਾ ਅਧੀਨ ਕਤਲ ਕਰਨ ਤ  ਵ  ਿਪਛੇ ਨਹ
                                                                                          ੱ
                                                         ੱ

                                                                                      ੱ
            ਹਟਦੀ ਅਤੇ ਇਕ ਔਰਤ ਦਾ ਵਿਹ ੀ ਰੂਪ ਧਾਰਨ ਕਰ ਲਦੀ ਹੈ। ਪਰ ਉਸ ਦੇ ਅਿਜਹੇ ਰੂਪ ਧਾਰਨ ਕਰਨ ਿਪਛੇ ਵੀ ਔਰਤ
                      ੱ
                                         ੱ
                                                                                       ੰ
                                                                                        ੂ
                                     ੱ
                                                          ੱ
                                                                                              ੱ
            ਹੀ ਭਾਗੀਦਾਰ ਬਣਦੀ ਹੈ। ਔਰਤ ਇਕ ਸਸ ਦੇ ਰੂਪ ਿਵਚ ਅਤੇ ਇਕ ਦਾਦੀ ਦੇ ਰੂਪ ਿਵਚ ਹਮੇਸ਼  ਆਪਣੀ ਨਹ ’ਤੇ ਪੁਤ
                                                                                            ੱ
                                                                 ੱ
                               ੱ
                                                                                 ੱ
                                          ੰ
                                           ੂ
            ਜਮਣ ਦਾ ਦਬਾਅ ਬਣਾਈ ਰਖਦੀ ਹੈ। ਉਹ ਨਹ ਵੀ ਆਪਣੇ ਆਪ ਨ ਿਬਨ  ਪੁਤ ਤ  ਹੀਣਾ ਸਮਝਣ ਲਗ ਜ ਦੀ ਹੈ। ਇਧਰ
                                                          ੰ
                                                           ੂ
             ੰ
             ੱ
            ਸਸ ਦੀਆਂ ਉਮੀਦ  ਅਤੇ ਦਬਾਅ ਿਦਨ-ਿਦਨ ਵਧਦਾ ਜ ਦਾ ਹੈ।

                                                                    ਂ
                                          ੱ
                                                         ੰ
                                                         ੂ
              ਨਸੀਬੋ          : ਉਹ ਤ  ਬੀਬੀ, ਤੇਰੀ ਗਲ ਠੀਕ ਏ! ਵੇਖ  ਸਾਨ ਭੁਲ ਨਾ ਜਾਈ! ਸਾਡੀ ਵੀ ਝੋਲੀ ਭਰ !
                                                           ੱ
                   ੌ
              ਤੇਜ਼ ਕਰ     :   ਨੀ ਉਹ ਿਮਹਰ  ਵਾਲਾ ਿਦਨ ਆਏ ਤ  ਸਹੀ! ਮੇਰੀਆਂ ਤੇ ਅੱਖ  ਹੱੁਸ ਗਈਆਂ ਨ  ,  ਧੀਆਂ ਵੇਖ-ਵੇਖ
                                                           ੰ
                         ਕੇ! ਧੀਆਂ ਹੀ ਧੀਆਂ! ਹਰ ਪਾਸੇ ਧੀਆਂ! ਅਸ  ਪਜ ਭੈਣ  ਸ , ਦੋ ਵੀਰ! ਅਗੇ ਮੇਰੇ ਚਾਰ ਧੀਆਂ
                                                                              ੱ
                         ਹੋਈਆਂ, ਹੇਠ  ਤੇ! ਨੀ ਮੇਰੀ ਤੇ ਸਸ ਲਸ-ਲਸ ਕਰਦੀ ਿਫਰੇ। ਕਿਹਦੀ ਆ ਆਹ ਫ਼ੀਮ ਚਟਾ ਦੇ
                                                 ੱ
                                                                        ੰ
                         ਛੋਟੀਆਂ ਦੋਹ  ਨ...ਫ਼ੀਮ ਿਲਆਂਦੀ ਵੀ....ਪਰ ਨਸੀਬੋ ਅੜੀਏ ਮੇਰਾ ਿਜਗਰਾ ਈ ਨਾ ਿਪਆ... ਮ
                                     ੂ
                                    ੰ
                         ਿਕਹਾ... ਜੋ ਹੋਊ ਵੇਖੀ ਜਾਊ... ਉਸ ਕਰਤਾਰ ਨ ਦੇਣ ਿਦਤੀ ਏ ਤ  ਸ ਭੇਗਾ ਵੀ ਆਪੇ...ਬੀਬੀ ਬੜਾ
                                                               ੱ

                                                ੱ
                         ਬੋਲੀ...ਅਖੇ ਹੇੜ  ਦੀ ਹੇੜ  ਏ... ਿਮਟੀ ਉਡਾਉਣਗੀਆਂ ਤੇਰੀ ਵਡੀਆਂ ਹੋ ਕੇ ! ਤੇ ਇਨ  ਦਾ ਿਵਆਹ

                                                                    ੱ
                         ਿਕਦ  ਕਰ ਗੇ... ਿਵਆਹ  ਦੇ ਏਡੇ ਕਜੀਏ ਤ ਡੇ-ਏਡੇ ਖ਼ਰਚ! ਰੋਜ਼ ਬੋਲ ਬੁਲਾਰਾ... ਮੇਰਾ ਤ  ਜੀਅ
                                                       ੇ
                                                  ੱ
                          ੱ
                                                     ੱ
                         ਕਲਪ ਿਗਆ... ਿਫਰ ਭੈਣੇ! ਮ  ਖਣਾ-ਸੁਖੀਆਂ... ਚੌਕੀਆਂ ਕਟੀਆਂ... ਕੋਈ ਪੀਰ ਫ਼ਕੀਰ ਨਹ
                                                                    ੱ
                                                                                    ੌ
                          ੱ
                         ਛਿਡਆ, ਜੋ ਮ  ਨਾ ਿਧਆਇਆ ਵੇ... ਰਾਮਦਾਸ ਬਾਿਬਆਂ ਦੀਆਂ ਸਮਾਧ  ’ਤੇ ਗਈ... ਨ ਗਜੇ ਪੀਰ
                                          15
                         ਦੀ ਥ  ’ਤੇ ਦੀਵੇ ਜਗਾਏ!
                                   ੰ
                                    ੂ
              ਇਸ ਤਰ   ਔਰਤ ਦਾ ਔਰਤ ਨ ਨਾ ਜਨਮ ਦੇਣ ਦਾ ਦਬਾਅ ਿਦਨ ਪ ਤੀ ਿਦਨ ਵਧਦਾ ਰਿਹਦਾ ਹੈ। ਜੋ ਿਕ ਇਕ ਿਦਨ ਉਸ
                                                                                      ੱ
                                                                           ੰ
                               ੰ
                                                          ੰ
             ਪਰ ਮਾਨਿਸਕ ਤੌਰ ਤੇ ਇਨਾ ਹਾਵੀ ਹੋ ਜ ਦਾ ਹੈ ਿਕ ਅਤ ਉਸਨ ਹਰ ਪਲ ਆਪਣੀ ਕੁਖ ਨ ਿਤਹਾਈਆਂ ਨਜ਼ਰ  ਨਾਲ
                                                                         ੱ
                                                   ੰ
                                                                            ੰ
                                                          ੂ
                                                                             ੂ
                           ੰ
                                               ੱ
            ਵੇਖਣਾ ਪ ਦਾ ਹੈ। ਉਸ ਨ ਇਸ ਤਰ   ਮਿਹਸੂਸ ਹੋਣ ਲਗ ਜ ਦਾ ਹੈ ਿਕ ਪੁਤ ਨ ਹੀ ਜਨਮ ਦੇ ਕੇ ਉਹ ਸਮਾਜ ਨਾਲ ਰਲ ਸਕਦੀ
                                                              ੰ
                                                           ੱ
                                                               ੂ
                            ੂ
                                                                                   ੱ
                                            ੂ
                                           ੰ
                    ੱ
                                                              ੱ
            ਹੈ। ਿਬਨ  ਪੁਤ ਦੇ ਉਹ ਔਰਤ ਆਪਣੇ ਆਪ ਨ ਹੀਣਾ ਮਿਹਸੂਸ ਕਰਨ ਲਗ ਜ ਦੀ ਹੈ ਅਤੇ ਹਰ ਪਲ ਪੁਤ ਦੀ ਆਸ ਿਵਚ
            ਪਲ-ਪਲ ਤਰਸਦੀ ਰਿਹਦੀ ਹੈ। ਪਰ ਜੇਕਰ ਇਸ ਦੇ ਿਵਪਰੀਤ ਿਫਰ ਤ  ਉਸ ਘਰ ਿਵਚ ਇਕ ਧੀ ਜਨਮ ਲ ਲਵੇ ਤ  ਉਸ
                                                                                      ੈ
                             ੰ
                                                                          ੱ
                                                ੱ
                                    ੈ
                  ੂ
                                               ੂ
            ਔਰਤ ਨ ਕਲਿਹਣੀ ਅਤੇ ਜਨਮ ਲਣ ਵਾਲੀ ਧੀ ਨ ਪਥਰ ਕਿਹ ਕੇ ਬੁਲਾਇਆ ਜ ਦਾ ਹੈ।ਿਜਸ ਨਾਲ ਔਰਤ ਹੀ ਔਰਤ ਨ   ੂ
                                              ੰ
                                                                                               ੰ
                 ੰ
                                                                                ੱ
                                            ੰ
                                   ੰ
            ਉਸ ਦੀਆਂ ਨਜ਼ਰ  ਿਵਚ ਿਗਰਾ ਿਦਦੀ ਹੈ।  ਧੀ ਜਮਣ ਤੇ  ਆਪਣੀਆਂ ਹੀ ਨਜ਼ਰ  ਿਵਚ  ਿਗਰੀ ਹੋਈ ਇਕ ਮ   ਆਪਣੇ ਸਹੁਰੇ
            ਘਰ ਇਜ ਮਿਹਸੂਸ ਕਰਦੀ ਹੈ ਿਜਵ  ਿਕ ਉਸ ਨ ਬਹੁਤ ਵਡਾ ਅਪਰਾਧ ਕਰ ਿਦਤਾ ਹੋਵੇ।
                                                                ੱ
                                                  ੱ
                ੰ


                                                ਅਪੈਲ - 2022                                 15
   12   13   14   15   16   17   18   19   20   21   22