Page 12 - APRIL 2022
P. 12
ੱ
ੋ
ੱ
ੂ
ੰ
ੱ
ਕਾਰਨ ਅਤੇ ਭੁਖਮਰੀ ਕਾਰਨ ਲਕ ਭੁਖੇ ਿਤਹਾਏ ਿਵਲਕਦੇ ਹਨ ਤ ਅਿਜਹੀ ਸਿਥਤੀ ਿਵਚ ਮਾਵ ਆਪਣੇ ਬਿਚਆਂ ਨ ਵੇਚਣ
ੱ
ੱ
ੱ
ੱ
ਤਕ ਿਤਆਰ ਹੋ ਜ ਦੀਆਂ ਹਨ। ਜਦ ਮਹ ਿਰ ੀ ਿਵ ਵਾਿਮਤਰ ਦੀ ਪਤਨੀ ਸਿਤਆਵਤੀ ਭੁਖ ਨਾਲ ਤੜਪ ਰਹੇ ਬਿਚਆਂ ਨ ੂ
ੰ
ੰ
ੱ
ੱ
ੂ
ੱ
ਨਹ ਦੇਖ ਸਕਦੀ ਤ ਉਹ ਆਪਣੇ ਇਕ ਬਚੇ ਦੇ ਗਲ ਿਵਚ ਰਸੀ ਪਾ ਕੇ ਉਸ ਨ ਵੇਚਣ ਤੁਰ ਜ ਦੀ ਹੈ ਪਰ ਸਿਤਆਵਤ ਅਤੇ
ੰ
ੰ
ਿਚਤ ਲਖਾ ਜੋ ਜਗਲ ਿਵਚ ਦਡ ਭੋਗ ਰਹੇ ਹੁਦੇ ਹਨ, ਉਨ ਨ ਦੇਖ ਲਦੇ ਹਨ ਅਤੇ ਅਿਜਹਾ ਕਰਨ ਤ ਰੋਕਦੇ ਹਨ। ਔਰਤ
ੰ
ੂ
ੰ
ੇ
ਦੀ ਤ ਾਸਿਦਕ ਸਿਥਤੀ ਅਨਸਾਰ ਨਾਟਕ ਅਦਰ ਦਰਸਾਇਆ ਿਗਆ ਹੈ ਿਕ ਿਕਸ ਤਰ ਔਰਤ ਨ ਆਪਣੀ ਗਲ ਕਿਹਣ ਦੀ
ੂ
ੁ
ੰ
ੱ
ੰ
ਵੀ ਇਜਾਜ਼ਤ ਨਹ ਹੈ। ਔਰਤ ਨ ਿਸਰਫ਼ ਮਰਦ ਸਮਾਜ ਦੇ ਅਧੀਨ ਹੋ ਕੇ ਰਿਹਣ ਦੇ ਆਦੇ ਿਦਤੇ ਜ ਦੇ ਹਨ। ਨਾਟਕ ਿਵਚ
ੰ
ੱ
ੂ
ੰ
ੂ
ੱ
ੇ
ਜਦ ਿਚਤ ਲਖਾ ਪਤੀ ’ਤੇ ਲਗੇ ਦੋ ਨ ਬਰਦਾ ਤ ਨਹ ਕਰਦੀ ਤ ਉਹ ਧਰਮ ਸਭਾ ਿਵਚ ਆ ਕੇ ਸਭ ਦੇ ਸਾਹਮਣੇ ਬੋਲਦੀ
ੰ
ਹੈ ਪਰ ਗੁਰੂ ਵਿ ਸ਼ਠ ਉਸ ਨ ਬੋਲਣ ਨਹ ਿਦਦੇ। ਏਥੇ ਔਰਤ ਰਾਹ ਕੀਤਾ ਿਗਆ ਆਪਣੇ ਹਕ ਲਈ ਯਤਨ ਹੈ, ਿਜਹੜਾ
ੂ
ੱ
ੰ
ੱ
ੂ
ੰ
ੱ
ਸਿਥਤੀਆਂ ਨ ਬਦਲਣ ਦੀ ਸਮਰਥਾ ਰਖਦਾ ਹੈ।
ਂ
ੰ
ੰ ੌ
ਵਿਸ਼ਸ਼ਠ :ਤੂ ਕਣ ਏ ਕਿਨਆ ? ਤੇ ਧਰਮ ਸਭਾ ਿਵਚ ਿਕਸ ਦੀ ਆਿਗਆ ਨਾਲ ਆਈ ਏ?
ੇ
ੇ
ਿਚਤ ਲਖਾ :ਿਰ ੀਵਰ, ਮ ਰਾਜਕੁਮਾਰ ਸਿਤਆਵ ਤ ਦੀ ਅਰਧ ਗਨੀ ਿਚਤ ਲਖਾ ਹ ।
ਵਿਸ਼ਸ਼ਠ :ਤੇਰੇ ਇਸ ਸਬਧ ਨ ਧਰਮ ਸਭਾ ਨ ਸਵੀਕਾਰ ਨਹ ਸੀ ਕੀਤਾ ਕਿਨਆ, ਦੂਸਰਾ ਇਸਤਰੀਆਂ ਦਾ ਧਰਮ
ੂ
ੰ
ੰ
ੰ
ੰ
ਸਭਾ 'ਚ ਆਉਣਾ ਮਨਾ ਹੈ।
ਿਚਤ ਲਖਾ :ਿਗਆਨ ਹੈ ਗੁਰੂ ਵਰ ! ਬਚਪਨ ਤ ਲ ਕੇ ਜਵਾਨੀ ਤਕ ਮੇਰੇ ਕਨ ਨ ਵੇਦ ਮਤਰ ਤੇ ਸਲਕ ਦੀ ਗੂਜ
ੱ
ੰ
ੇ
ੰ
ੰ
ੋ
ੈ
ੰ
ੂ
ਸੁਣੀ ਹੈ। ਮ ਆਪਣੇ ਿਪਤਾ ਨ ਧਰਮ ਤੇ ਧਰਮ ਾਸਤਰ ਬਾਰੇ ਗੋ ਟ ਕਰਦੇ ਸੁਿਣਆ ਹੈ। ਧਰਮ ਤ
ਉਸ ਦੁਧ ਿਵਚ ਵੀ ਸੀ, ਜੋ ਮ ਆਪਣੀ ਮ ਦੀ ਛਾਤੀ 'ਚ ਪੀਤਾ... ਤੇ ਉਸ ਹਵਾ ਿਵਚ ਵੀ ਿਜਹਦੇ ਿਵਚ
ੱ
ਸਾਹ ਲ ਲ ਕੇ ਮ ਜਵਾਨ ਹੋਈ !
ੈ
ੈ
ਵਿਸ਼ਸ਼ਠ :ਜੇ ਤੈਨ ਧਰਮ ਦਾ ਏਨਾ ਿਗਆਨ ਹੁਦਾ ਕਿਨਆ, ਤੂ ਧਰਮ-ਸਭਾ 'ਚ ਆ ਕੇ ਏਦ ਨਾ ਬੋਲਦੀ ... ਮੇਰੇ
ੂ
ੰ
ੰ
ੰ
ੰ
5
ਸਾਹਮਣੇ !
ੱ
ੂ
ੰ
ਇਸ ਤਰ ਧਰਮ ਗੁਰੂ ਵਿਸ਼ਸ਼ਠ ਰਾਹ ਸਥਾਿਪਤ ਕੀਤੀ ਇਹ ਨੀਤੀ ਿਜਥੇ ਸਮਾਜ ਅਦਰ ਔਰਤ ਦੇ ਦਮਨ ਨ ਪੇ
ੰ
ੰ
ਕਰਦੀ ਹੈ ਥੇ ਸਮਕਾਲੀ ਸਮਾਜ ਿਵਚ ਔਰਤ ਨ ਧਰਮ ਦੇ ਵਰਤਾਰੇ ਵਜ ਵੀ ਪ ਗਟਾ ਦੀ ਹੈ। ਨਾਟਕ ਅਦਰ ਧਰਮ ਦੀ
ੰ
ੂ
ੂ
ੱ
ੰ
ਆੜ ਅਧੀਨ ਿਜਥੇ ਸਮਾਜ ਨ ਿਵਿਭਨ ਸੜਯਤਰ ਿਵਚ ਉਲਝਾਇਆ ਜ ਦਾ ਹੈ।
ੰ
ੰ
ੱ
ੱ
‘ਿਕ ਨ’ ਨਾਟਕ ਿਵਚ ਿਜਥੇ ਦਿਲਤ ਦੀ ਤ ਾਸਦੀ ਿਬਆਨ ਹੋਈ ਹੈ, ਥੇ ਔਰਤ ਦੀਆਂ ਕਈ ਸਿਥਤੀਆਂ ਪ ਗਟਾਈਆਂ
ਹਨ। ''ਮੂਲ ਰੂਪ ਿਵਚ ਇਹ ਜਨ-ਜਾਤੀ ਿਵਦਰੋਹ ਦੀ ਕਥਾ ਦੇ ਕਈ ਪ-ਪਾਠ ’ਤੇ ਕ ਦਿਰਤ ਹੈ ਿਜਸ ਅਧੀਨ ਔਰਤ ਦੀ
ੰ
ਸਿਥਤੀ ਹਰ ਸਮ ਤੇ ਕਾਲ ਿਵਚ ਿਭਨ-ਿਭਨ ਹੀ ਰਹੀ ਹੈ। ਿਕਤੇ ਦੁਖ ਸਿਹਣ ਵਾਲੀ, ਿਕਤੇ ਿਪਆਰੀ ਮਮਤਾਮਈ ਤਸਵੀਰ
ੱ
ੰ
ੱ
6
ਅਤੇ ਿਕਤੇ ਸਘਰ ਕਰ ਕੇ ਪਰ ਠਣ ਵਾਲੀ।" ਨਾਟਕ ਅਦਰ ਔਰਤ ਦੀ ਸਿਥਤੀ ਨ ਿਸਰਫ਼ ਨਾਕਾਰਾਤਮਕ ਰੂਪ ਿਵਚ
ੂ
ੰ
ੰ
ੰ
ੰ
ੂ
ੇ
ੱ
ਹੀ ਪੇ ਕੀਤਾ ਿਗਆ ਹੈ। ਨਾਟਕ ਿਵਚ ਕਾਲ ਕਪੜੇ ਪਾ ਕੇ ਆਈ ਔਰਤ ਨ ਿਦਖਾਉਣਾ ਿਜਥੇ ਹੋਣੀ ਜ ਕਰੋਪੀ ਦਾ ਪ ਤੀਕ ਹੈ
ੱ
ੱ
ਅਪੈਲ - 2022 10