Page 7 - APRIL 2022
P. 7
ਕੋਮਲ ਅਿਹਸਾਸ ਅਤੇ ਿਨ ਜੀ ਵਲਵਿਲਆਂ ਦੀ ਅਿਭਿਵਅਕਤੀ : ਅਿਹਸਾਸ
ਡਾ. ਨਾਇਬ ਿਸਘ ਮਡੇਰ
ੰ
ੰ
ੱ
ੱ
ਸਮਾਜ ਿਵਚ ਿਵਚਰਿਦਆਂ ਮਨਖ ਸਿਹਜ ਸੁਭਾਅ ਹੀ ਚੇਤਨ-ਅਵਚੇਤਨ ਅਵਸਥਾ ਿਵਚ ਗੁਜ਼ਰਿਦਆਂ ਬਹੁਪਰਤੀ
ੁ
ੱ
ੰ
ੁ
ੂ
ੌ
ਅਨਭਵ ਹਾਸਲ ਕਰ ਲਦਾ ਹੈ। ਮਾਨਵੀ ਿਰ ਿਤਆਂ ਦੀ ਤਿਹ ਨ ਫਰੋਲਿਦਆਂ ਕੜੇ-ਸੁਖਾਵ ਤਜ਼ਰਿਬਆਂ ਦੇ ਸਮਿਵਥ ਚੇਤਨਾ
ੱ
ੱ
ੌ
ੂ
ੱ
ਨ ਹੁਲਾਰਾ ਪ ਾਪਤ ਹੋ ਜ ਦਾ ਹੈ। ਇਨ ਹੁਲਾਿਰਆਂ ਦੀ ਤਿਹ ਿਵਚ ਛੁਪੇ ਸਚ ਦੀ ਿਨ ਾਨਦੇਹੀ ਲਈ ਜ ਨਦੀਪ ਕਰ ਿਸਧੂ
ੰ
ੱ
ਆਪਣੀ ਿਲਆਕਤ, ਅਨਭਵ ਤੇ ਿਜ਼ਦਗੀ ਦਾ ਸਚ 'ਅਿਹਸਾਸ' ਰੂਪੀ ਕਾਿਵ-ਸਗ ਿਹ ਦਾ ਖਰੜਾ ਲ ਕੇ ਚਗੇ ਸਮਾਜ ਦੀ
ੁ
ੈ
ੰ
ੰ
ੱ
ੰ
ੱ
ਿਸਰਜਣਾ ਦੀ ਲਚਾ ਰਖਿਦਆਂ ਹਾਜ਼ਰ ਹੋਈ ਹੈ।
ੋ
ੱ
ੰ
ੱ
ੱ
ੌ
ੂ
ਇਹ ਜ ਨਦੀਪ ਕਰ ਿਸਧੂ ਦੇ ਅਿਹਸਾਸ ਹੀ ਹਨ, ਜੋ ਜੀਵਨ ਦੇ ਰਹਸ ਨ ਜਾਣਨ ਬੁਝਣ ਦੀ ਚਾਹਤ ਿਵਚ ਹੀ
ੰ
ਉਜਾਗਰ ਹੋਏ ਹਨ। ਉਸਦੇ ਮਨ ਮਮਟੀ ਅਦਰ ਮਨਖੀ ਜੀਵਨ ਦਾ ਿਦ ਿਭਆਨਕ ਵੀ ਹੈ ਅਤੇ ਿਵਰਲਾ ਿਵਰਲਾ ਸੁਖਾਵ
ੁ
ੱ
ੁ
ੱ
ੰ
ਵੀ। ਉਹ ਮਨਖੀ ਵਰਤਾਰੇ ’ਤੇ ਝਾਤ ਪਾ ਿਦਆਂ ਸਿਹਜ-ਸੁਹਜ ਅਤੇ ਸਵੇਦਨਾ ਦੇ ਜ਼ਰੀਏ ਜਦ ਸਮਾਿਜਕ ਤਾਣਾ-ਬਾਣਾ
ਉਲਿਝਆ ਦੇਖਦੀ ਹੈ ਤ ਮਾਨਵੀ ਿਰ ਿਤਆਂ ਦਾ ਤਿਹਸ-ਨਿਹਸ ਹੋਣਾ, ਈਰਖਾ, ਦਵੈਖ, ਨਫ਼ਰਤ, ਿਰ ਤੇ ਨਾਤੇ ਿਸਰਫ਼
ੱ
ੇ
ੰ
ਸਵਾਰਥੀ ਅਤੇ ਮਤਲਬੀ ਰਗਤ ਵਾਲ ਦੇਖ ਕੇ ਉਸ ਦਾ ਮਨ ਭਰ ਆ ਦਾ ਹੈ। ਿਜਸ ਕਰਕੇ ਜ ਨਦੀਪ ਿਸਧੂ ਦੀਆਂ ਕਾਿਵ-
ਰਚਨਾਵ ਦਾ ਜੁਸਾ ਮਾਨਵੀ ਦੁਖ ਦਰਦ ਨਾਲ ਭਰਪੂਰ ਹੋ ਿਨਬੜਦਾ ਹੈ।
ੱ
ੱ
ੇ
ੁ
ਮਨਖੀ ਿਜ਼ਦਗੀ ਦੇ ਇਸ ਬਾਹਰਮੁਖੀ ਿਦ ਵਾਲ ਵਰਤਾਰੇ ਦੇ ਿਵਿਭਨ ਸਦਰਭ ਦੇ ਯਥਾਰਥ ਨ ਿਵਿਭਨ ਿਦ ਟੀ-
ੰ
ੱ
ੰ
ੰ
ੂ
ੰ
ੰ
ੌ
ੰ
ਿਬਦੂਆਂ ਤ ਉਜਾਗਰ ਕਰਿਦਆਂ ਜ ਨਦੀਪ ਕਰ ਆਪਣੀਆਂ ਨਜ਼ਮ , ਗੀਤ ਰਾਹ ਆਪਣੇ ਿਨ ਜੀ ਵਲਵਿਲਆਂ, ਕੋਮਲ
ਅਿਹਸਾਸ ਅਤੇ ਿਹਰਦੇ ਦੀ ਪੀੜਾ ਨ ਬਹੁਤ ਸੁਦਰ ਅਿਭਿਵਅਕਤੀ ਦੇਣ ਿਵਚ ਸਫਲ ਹੋਈ ਹੈ।
ੂ
ੰ
ੰ
‘ਅਿਹਸਾਸ' ਕਾਿਵ-ਸਗ ਿਹ ਪੜ ਿਦਆਂ ਅਿਹਸਾਸ ਹੋਇਆ ਹੈ ਿਕ ਕਿਵਤਾ ਦਾ ਹੜ ਆਪ ਮੁਹਾਰੇ ਵਗਣ ਿਪਛੇ ਕਈ
ੱ
ੰ
ੰ
ੌ
ੁ
ਪ ਕਾਰ ਦੇ ਅਨਭਵ ਦਾ ਦਖ਼ਲ ਹੈ। ਜ ਨਦੀਪ ਕਰ ਔਰਤ ਦੀ ਸਿਥਤੀ ਨ ਸਮਝਣ ਲਈ ਆਤਮ ਿਚਤਨ ਕਰਦੀ ਹੋਈ ‘ਮ ’
ੂ
ੰ
ੰ
ਕਾਿਵ ਬੋਲ ਨਾਲ ਸਵਾਦ ਰਚਾ ਦੀ ਹੈ:
ਮ ਉਹ ਕਦਮ ਹ ,
ਿਜਸ ਦਾ ਿਨ ਾਨ ਨਹ ,
ਮ ਉਹ ਨਜ਼ਰ ਹ ,
ਿਜਸ ਦਾ ਸਾਰ ਨਹ ।
ਮ ਉਹ ਪਛੀ ਹ ,
ੰ
ਜੋ ਡ ਸਕਦਾ ਨਹ ।
ੰ
ਮ ਉਹ ਮਦਰ ਹ ,
ਿਜਸ ਦਾ ਕੋਈ ਉਪਾ ਕ ਨਹ ।
ਮ ਉਹ ਰਾਸਤਾ ਹ ,
ਿਜਸ ਦੀ ਕੋਈ ਮਿਜ਼ਲ ਨਹ ।
ੰ
ਮ ਉਹ ਇਨਸਾਨ ਹ ,
ਅਪੈਲ - 2022 05