Page 3 - APRIL 2022
P. 3
ਮੁੱਖ ਸ਼ਬਦ
ੰ
ੱ
ੰ
ੱ
ਿਵਸਾਖੀ ਦਾ ਮਹਤਵ ਗੁਰੂ ਗੋਿਬਦ ਿਸਘ ਵਲ ‘ਖਾਲਸਾ ਸਾਜਣ’ ਦੇ ਇਿਤਹਾਸਕ
ਪ ਸਗ ਨਾਲ ਵੀ ਜੁੜਦਾ ਹੈ। ਇਸ ਿਦਨ ਗੁਰੂ ਸਾਿਹਬ ਵਲ ਦੇਸ਼ ਕਮ ਦੀ ਰਿਖਆ ਅਤੇ
ੱ
ੱ
ੰ
ੌ
ਗਰੀਬ , ਿਨਤਾਿਣਆਂ ਦਾ ਆਸਰਾ ਬਣਨ ਲਈ ਿਸਖ ਨ ਸਤ ਿਸਪਾਹੀ ਬਣਾ ਕੇ ਨਵ
ੂ
ੰ
ੱ
ੰ
ਫੌਜ ਿਤਆਰ ਕੀਤੀ, ਿਜਸ ਦੁਆਰਾ ਜ਼ਲਮ ਦਾ ਖਾਤਮਾ ਕਰਕੇ ਿਸਖ ਰਾਜ ਦੀ ਸਥਾਪਨਾ
ੁ
ੱ
ੇ
ੰ
ੱ
ਕੀਤੀ ਗਈ। ਬਾਬਾ ਬਦਾ ਿਸਘ ਬਹਾਦਰ ਿਸਖ ਰਾਜ ਦੇ ਪਿਹਲ ਜਰਨਲ ਸਨ, ਿਜਨ ਨ
ੰ
ੰ
ੰ
ਸੁਤਤਰ ਰਾਜ ਕਾਇਮ ਕੀਤਾ ਅਤੇ 1710 ਿਵਚ ਲਹਗੜ ਨ ਖਾਲਸਾ ਰਾਜ ਦੀ
ੂ
ੋ
ਰਾਜਧਾਨੀ ਘੋਿਸ਼ਤ ਕੀਤਾ।
ੱ
13 ਅਪ ੈਲ, 1919 ਈ. ਦੀ ਤਾਰੀਕ ਇਿਤਹਾਸ ’ਚ ਕਦੇ ਨਾ ਭੁਲਣ ਯੋਗ ਹੈ। ਬਰਤਾਨਵੀ ਸਰਕਾਰ ਵਲ ਦੇਸ਼ ਭਗਤ
ੱ
ੂ
ੰ
ੱ
ਦੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਲਈ 1919 ਈ. ਿਵਚ ‘ਰੌਲਟ ਐਕਟ’ ਨ ਦਾ ਇਕ ਕਾਨਨ ਬਣਾਇਆ। ਲਕ ਵਲ
ੱ
ੱ
ੋ
ੱ
ੇ
ੱ
ਇਸ ਕਾਨਨ ਦੇ ਿਵਰੋਧ ਿਵਚ ਜਿਲ ਆਂ ਵਾਲਾ ਬਾਗ ਿਵਚ ਿਵਸਾਖੀ ਵਾਲ ਿਦਨ ਇਕਠ ਕੀਤਾ ਿਗਆ ਸੀ। ਬਰਤਾਨਵੀ
ੂ
ੱ
ੰ
ੋ
ੱ
ੱ
ਹਕੂਮਤ ਵਲ ਸ਼ ਤਮਈ ਧਰਨਾ ਦੇ ਰਹੇ ਲਕ ’ਤੇ ਗੋਲੀਆਂ ਚਲਾ ਕੇ ਸ਼ਹੀਦ ਕਰ ਿਦਤਾ ਿਗਆ।
ੰ
ੱ
ੰ
ਭਾਰਤੀ ਸਿਵਧਾਨ ਦੇ ਿਨਰਮਾਤਾ ਡਾ. ਬੀ.ਆਰ. ਅਬੇਦਕਰ ਪ ਿਸਧ ਭਾਰਤੀ ਕਾਨਨਸਾਜ਼, ਅਰਥ ਾਸਤਰੀ,
ੰ
ੂ
ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਿਜਨ ਨ ਹਰ ਤਰ ਦੇ ਸਮਾਿਜਕ ਭੇਦ-ਭਾਵ ਦੇ ਿਖਲਾਫ ਪ ਚਾਰ ਕੀਤਾ। ਔਰਤ
ੰ
ੂ
ੰ
ਅਤੇ ਿਕਰਤ ਦੇ ਅਿਧਕਾਰ ਦਾ ਸਮਰਥਨ ਕੀਤਾ। ਉਹ ਆਜ਼ਾਦ ਭਾਰਤ ਦੇ ਪਿਹਲ ਕਾਨਨ ਅਤੇ ਿਨਆਂ ਮਤਰੀ ਸਨ।
ੇ
ੰ
ਹਿਰਆਣਾ ਪਜਾਬੀ ਸਾਿਹਤ ਅਕਾਦਮੀ ਉਨ ਦੇ ਜਨਮ ਿਦਵਸ ’ਤੇ ਸ਼ਰਧਾਪੂਰਵਕ ਸਿਤਕਾਰ ਭ ਟ ਕਰਦੀ ਹੈ।
ੰ
ੂ
ੰ
ੂ
ਗੁਰੂ ਤੇਗ ਬਹਾਦੁਰ ਸਾਿਹਬ ਦੇ 400ਵ ਪ ਕਾਸ਼ ਪੁਰਬ ਵਰ ੇ ਨ ਸਮਰਿਪਤ 24 ਅਪ ੈਲ, 2022 ਨ ਪਾਣੀਪਤ ਿਵਖੇ
ਹਿਰਆਣਾ ਸਰਕਾਰ ਵਲ ਰਾਜ ਪਧਰੀ ਸਮਾਗਮ ਮਨਾਇਆ ਜਾ ਿਰਹਾ ਹੈ। ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ
ੱ
ੱ
ੱ
ੰ
ਗੁਰੂ ਸਾਿਹਬ ਨ ਸਮਰਿਪਤ ਿਵਸ਼ੇਸ਼ ਪੁਸਤਕ ‘ਕਾਫੀ ਟੇਬਲ’ ਅਤੇ ‘400 ਸਵਾਲ ਜਵਾਬ’ ਲਕ ਅਰਪਣ ਕੀਤੀ ਜਾ ਰਹੀ ਹੈ।
ੋ
ੂ
ੰ
ੰ
ਇਸ ਮੌਕੇ ’ਤੇ ਅਕਾਦਮੀ ਦੁਆਰਾ ਪ ਕਾਿਸ਼ਤ ਪੁਸਤਕ ਦੀ ਪ ਦਰਸ਼ਨੀ ਲਗਾਈ ਜਾਵੇਗੀ ਅਤੇ ਇਹ ਪੁਸਤਕ ਸਗਤ ਨ ੂ
ੰ
ਮੁਫ਼ਤ ਵਡੀਆਂ ਜਾਣਗੀਆਂ। ਗੁਰੂ ਤੇਗ ਬਹਾਦੁਰ ਸਾਿਹਬ ਦੇ ਜੀਵਨ ਨਾਲ ਸਬਿਧਤ ਿਡਜੀਟਲ ਪ ਦਰਸ਼ਨੀ ਵੀ ਲਗਾਈ
ੰ
ੰ
ੰ
ੱ
ੰ
ੇ
ਜਾਵੇਗੀ। ਅਕਾਦਮੀ ਵਲ ਆਪ ਸਭ ਲਖਕ , ਪਾਠਕ ਅਤੇ ਿਵਦਵਾਨ ਨ ਇਸ ਸਮਾਗਮ ਿਵਚ ਹਾਜ਼ਰੀ ਭਰਨ ਦਾ ਸਦਾ
ੱ
ੂ
ਿਦਤਾ ਜ ਦਾ ਹੈ।
ੱ
ੇ
ੰ
ੂ
ੰ
ੱ
ੂ
ਸ਼ਬਦ ਬੂਦ ਦੇ ਿਮਆਰ ਨ ਚਾ ਚੁਕਣ ਲਈ ਅਸ ਲਖਕ ਨ ਗੁਜ਼ਾਿਰਸ਼ ਕਰਦੇ ਹ ਿਕ ਉਹ ਆਪਣੀ ਮੌਿਲਕ ਅਤੇ
ੰ
ੂ
ੰ
ੂ
ੇ
ਅਪ ਕਾਿਸ਼ਤ ਰਚਨਾਵ ਹੀ ਅਕਾਦਮੀ ਨ ਭੇਜਣ। ਲਖਕ ਆਪਣੀਆਂ ਨਵੀਆਂ ਛਪੀਆਂ ਿਕਤਾਬ ਅਕਾਦਮੀ ਨ ਭੇਜ ਸਕਦੇ
ੰ
ੂ
ੰ
ਹਨ ਤ ਜੋ ਪਾਠਕ ਨ ਨਵੀਆਂ ਪੁਸਤਕ ਬਾਰੇ ਜਾਣਕਾਰੀ ਿਮਲ ਸਕੇ।
ਿਡਪਟੀ ਚੇਅਰਮੈਨ
74044-99999