Page 4 - APRIL 2022
P. 4
ਸੰਪਾਦਕੀ
ੰ
ੰ
ੰ
ੰ
ਅਪ ੈਲ ਮਹੀਨਾ ਇਿਤਹਾਸਕ ਿਵਸਾਖੀ ਦੇ ਅਗ-ਸਗ ਹੋ ਪਜਾਬੀ, ਪਜਾਬੀਅਤ ਅਤੇ ਪ ਡੂ
ੱ
ੇ
ੰ
ੰ
ੱ
ੱ
ਿਵਰਸੇ ਲਈ ਇਕ ਨਵ ਰੁਤ ਦੀ ਖੁਸ਼ਬ ਮਾਣਦੇ ਹੋਏ, ਇਕ ਿਨਵੇਕਲ ਰਗ ਿਵਚ ਹੀ ਆਪਣੇ ਆਪ ਨ ੂ
ੋ
ੱ
ਸਮਾਿਜਕ ਪ ਵੇਸ਼ ਿਵਚ ਦਾਖਲ ਹੋਇਆ ਮਿਹਸੂਸ ਕਰਦਾ ਹੈ। ਸੋਨ ਵਰਗੇ ਕਣਕ ਦੇ ਿਸਟੇ ਹਵਾ ਦੇ
ੱ
ੱ
ੱ
ੰ
ੰ
ੱ
ਬੁਿਲਆਂ ਸਗ ਹੋ ਕੇ ਜਦ ਝੂਮਣ ਲਗਦੇ ਹਨ ਤ ਇਜ ਜਾਪਦਾ ਹੈ ਿਜਵ ਉਹ ਿਸਟੇ ਵੀ ਿਜ਼ਮ ਦਾਰ ਨ ੂ
ੰ
ਫਸਲ ਸ ਭਣ ਲਈ ’ਵਾਜ਼ ਮਾਰ ਰਹੇ ਹੋਣ ਤ ਿਕ ਉਹ ਆਪਣੀ ਆਰਿਥਕ ਹਾਲਤ ਨ ਸੁਧਾਰ ਸਕੇ।
ੰ
ੂ
ੇ
ੱ
ੰ
ਸਾਡੇ ਦੇਸ਼ ਿਵਚ ਅਨਕ ਰਗ ਨਾਲ ਿਸ਼ਗਾਰੇ ਿਤਉਹਾਰ ਤੇ ਮੇਲ ਸਮ -ਸਮ ’ਤੇ ਆਪਣੀ
ੰ
ੰ
ੰ
ਆਮਦ ਦਰਜ ਕਰਵਾ ਦੇ ਰਿਹਦੇ ਹਨ। ਹਰ ਿਤਉਹਾਰ ਦਾ ਆਪਣਾ ਿਨਵੇਕਲਾ ਰਗ ਹੁਦਾ ਹੈ। ਇਸੇ
ੰ
ਤਰ ਿਵਸਾਖੀ ਦਾ ਿਤਉਹਾਰ ਵੀ ਕਣਕ ਦੀਆਂ ਵਾਢੀਆਂ ਤ ਬਾਅਦ ਿਕਸਾਨ , ਮਜ਼ਦੂਰ ਤੇ ਉਹਨ ਦੇ
ੰ
ਪਿਰਵਾਰ ਲਈ ਖੁਸ਼ੀ ਪ ਦਾਨ ਕਰਨ ਵਾਲਾ ਹੁਦਾ ਹੈ।
ਭਾਵ ਿਵਸਾਖੀ ਦਾ ਿਤਉਹਾਰ ਰੁਤ ਨਾਲ ਸਬਿਧਤ ਹੈ ਪਰ ਸਾਿਹਬੇ ਕਮਾਲ ਸ ੀ ਗੁਰੂ ਗੋਿਬਦ
ੰ
ੱ
ੰ
ੰ
ੰ
ੱ
ੱ
ੰ
ੰ
ੂ
ਿਸਘ ਜੀ ਵਲ 'ਖਾਲਸਾ ਪਥ' ਦੀ ਸਾਜਣਾ ਕਰਨ ਨਾਲ ਇਹ ਿਦਵਸ ਇਿਤਹਾਸ ਨ ਨਵ ਿਦਸ਼ਾ ਦੇਣ ਵਾਲੀ ਇਕ ਵਡੀ ਘਟਨਾ ਦਾ ਗਵਾਹ ਬਣ
ੱ
ੰ
ੱ
ੂ
ੱ
ੰ
ੁ
ੰ
ੰ
ਿਗਆ। ਇਸ ਿਦਨ ਗੁਰੂ ਗੋਿਬਦ ਿਸਘ ਜੀ ਨ ਜ਼ਲਮ ਦਾ ਨਾਸ ਕਰਨ ਲਈ ਅਤੇ ਿਸਖ ਨ ਸ਼ਸਤਰਬਧ ਕਰਕੇ ਸਤ ਿਸਪਾਹੀ ਵਾਲੀ ਰਿਹਣੀ
ੰ
ਬਿਹਣੀ ਦਾ ਧਾਰਨੀ ਬਣਾ ਕੇ ਸੇਵਾ, ਿਸਮਰਨ, ਵਡ ਛਕਣ ਤੇ ਊਚ-ਨੀਚ ਦਾ ਭੇਦ-ਭਾਵ ਿਮਟਾਉਣ ਦੇ ਨਾਲ-ਨਾਲ ਬੇਇਨਸਾਫੀ ਦੇ ਿਖਲਾਫ ਤੇ
ੱ
ਗਰੀਬ , ਿਨਤਾਿਣਆਂ ਦੀ ਰਿਖਆ ਲਈ ਹਮੇਸ਼ਾ ਿਤਆਰ-ਬਰ-ਿਤਆਰ ਰਿਹਣ ਦੀ ਸਿਪਰਟ ਭਰੀ। ਇਸ ਮੌਕੇ ’ਤੇ ਮੌਤ ਤ ਬੇਖੌਫ ਦੇਸ਼ ਦੇ
ੱ
ਅਲਗ-ਅਲਗ ਿਹਿਸਆਂ ਤ ਆਏ ਪਜ ਿਸਘ ਨ ਗੁਰੂ ਸਾਿਹਬ ਦੇ ਚਰਨ ਿਵਚ ਆਪਣੇ ਸੀਸ ਭ ਟ ਕਰਕੇ 'ਪਜ ਿਪਆਿਰਆਂ' ਦੀ ਚਤਮ
ੰ
ੱ
ੱ
ੱ
ੰ
ੰ
ਪਦਵੀ ਹਾਿਸਲ ਕੀਤੀ।
ੰ
ਗੁਰੂ ਤੇਗ ਬਹਾਦਰ ਸਾਿਹਬ ਜੀ ਦਾ 400ਵ ਪ ਕਾਸ਼ ਪੁਰਬ ਵਰ ੇ ਨ ਸਮਰਿਪਤ ਭਾਰਤ ਸਰਕਾਰ ਵਲ ਅਪ ੈਲ, 2021 ਤ ਅਪ ੈਲ,
ੱ
ੂ
ੱ
ੂ
ੰ
2022 ਤਕ ਬਹੁਤ ਸਾਰੇ ਪ ੋਗਰਾਮ ਉਲੀਕੇ ਗਏ ਸਨ। ਇਸੇ ਲੜੀ ਤਿਹਤ ਹਿਰਆਣਾ ਸਰਕਾਰ ਵਲ ਗੁਰੂ ਸਾਿਹਬ ਨ ਸਿਤਕਾਰ ਤੇ ਸ਼ਰਧਾ ਦੇ
ੱ
ੱ
ਫੁਲ ਅਰਪਣ ਕਰਿਦਆਂ 24 ਅਪ ੈਲ, 2022 ਨ ਪਾਣੀਪਤ ਿਵਖੇ ਿਵਸ਼ਾਲ ਗੁਰਮਿਤ ਸਮਾਗਮ ਕਰਵਾਇਆ ਜਾ ਿਰਹਾ ਹੈ। ਇਨ ਯਤਨ ਰਾਹ
ੰ
ੂ
ੱ
ਗੁਰੂ ਸਾਿਹਬ ਦੇ ਜੀਵਨ, ਉਪਦੇਸ਼ ਅਤੇ ਮਾਨਵਤਾ ਦੀ ਰਖਵਾਲੀ ਲਈ ਿਦਤੀ ਕੁਰਬਾਨੀ ਦਾ ਪ ਚਾਰ-ਪ ਸਾਰ ਲਕ ਿਵਚ ਹੋਰ ਵਧੇਰੇ ਸਾਰਥਕ
ੱ
ੋ
ਤਰੀਕੇ ਨਾਲ ਹੋ ਸਕੇਗਾ। ਇਸ ਸਮਾਗਮ ਿਵਚ ਸਗਤ ਵਲ ਲਖ ਦੀ ਿਗਣਤੀ ਿਵਚ ਿਸ਼ਰਕਤ ਕੀਤੇ ਜਾਣ ਦਾ ਅਨਮਾਨ ਹੈ।
ੁ
ੱ
ੱ
ੱ
ੱ
ੰ
ਦੋਸਤੋ, ਇਹ ਮਹੀਨਾ ਜਿਲਆਂ ਵਾਲ ਬਾਗ ਦੇ ਸ਼ਹੀਦ ਨ ਿਸਜਦਾ ਕਰਨ ਵਾਲਾ ਵੀ ਹੈ। 13 ਅਪ ੈਲ, 1919 ਭਾਰਤੀ ਆਜ਼ਾਦੀ ਸਘਰਸ਼
ੇ
ੰ
ੰ
ੂ
ਿਵਚ ਇਕ ਨਾ ਭੁਲਣਯੋਗ ਤਾਰੀਕ ਹੈ। ਜਦ ਅਿਮ ਤਸਰ ਦੇ ਜਿਲ ਆਂ ਵਾਲਾ ਬਾਗ ਿਵਚ ਹੋ ਰਹੇ ਤਮਈ ਰੋਸ ਪ ਦਰ ਨ ਦੌਰਾਨ ਬਰਤਾਨਵੀ
ੱ
ੱ
ੰ
ੱ
ੱ
ੰ
ੇ
ੋ
ਫੌਜੀ ਜਨਰਲ ਡਾਇਰ ਨ ਅਨਵਾਹ ਗੋਲੀਆਂ ਚਲਵਾਈਆਂ ਸਨ। ਇਸ ਕਤਲਆਮ ਿਵਚ ਔਰਤ ਅਤੇ ਬਿਚਆਂ ਸਮੇਤ 400 ਤ ਵਧ ਲਕ ਮਾਰੇ
ੱ
ੋ
ੋ
ਗਏ ਸਨ। ਲਗਭਗ 20,000 ਲਕ ਦੇ ਸ਼ ਤੀਪੂਰਵਕ ਇਕਠ ਪਰ ਗੋਲੀਆਂ ਦੀ ਵਰਖਾ ਕਰਕੇ ਲਥ ਦਾ ਢੇਰ ਲਾਉਣਾ ਅਗਰੇਜ਼ ਸਾਮਰਾਜੀ
ੰ
ੱ
ੂ
ੱ
ੰ
ੱ
ਹਕੂਮਤ ਦੀ ਸੋਚੀ ਸਮਝੀ ਸਾਿਜਸ਼ ਸੀ। ਰੋਲਟ ਐਕਟ ਵਰਗੇ ਕਾਲ ਕਾਨਨ ਿਖਲਾਫ ਖੜ ੀ ਹੋਈ ਇਕ ਵਡੀ ਲਕ ਲਿਹਰ ਤ ਡਰੀ ਅਗਰੇਜ਼
ੇ
ੋ
ੰ
ੂ
ਸਰਕਾਰ ਇਸ ਆਜ਼ਾਦੀ ਸਘਰਸ਼ ਨ ਦਬਾਉਣ ਲਈ ਹਰ ਹੀਲਾ ਵਰਤ ਰਹੀ ਸੀ।
ੰ
ੰ
ਪਜਾਬੀ ਕਲਮ ਵਾਲ ਿਜਹੜੇ ਿਨਰਤਰ ਸਾਿਹਤ ਿਸਰਜਣਾ ਲਈ ਪ ਯਾਸਰਤ ਹਨ, ਸ਼ਬਦ ਬੂਦ ਉਹਨ ਿਮਆਰੀ ਤੇ ਉਚੇਰੀ ਸਾਿਹਤਕ
ੰ
ੇ
ੰ
ੰ
ੱ
ੰ
ੂ
ੰ
ਖੁਸ਼ਬ ਵਾਲੀਆਂ ਰਚਨਾਵ ਨ ਛਾਪਣ ਲਈ ਹਮੇਸ਼ਾ ਤਤਪਰ ਰਿਹਦੀ ਹੈ। ਆਓ ਸਾਰੇ ਰਲਕੇ ਪਜਾਬੀ ਸਾਿਹਤ ਦੀ ਿਬਹਤਰੀ ਲਈ ਰਲਕੇ ਦਮ
ੋ
ੰ
ਕਰੀਏ।
ਡਾਇਰੈਕਟਰ
89098-13333