Page 8 - APRIL 2022
P. 8

ਿਜਸ ਦਾ ਕੋਈ  ਿਹਰ ਨਹ ।
                          ਮ  ਉਹ ਬਾਗ਼ ਹ ,
                                   ੱ
                               ੱ
                          ਿਜਸ ਿਵਚ ਫੁਲ ਨਹ ,
                          ਮ  ਪ ਘ ਹ ,
                                   ੰ
                          ਿਜਸ ਿਵਚ ਰਗ ਨਹ ।
                               ੱ
                          ਮ  ਉਹ ਬ ਗ ਹ ,
                                                                                        ੰ
                          ਿਜਸ ਦਾ ਅਰਥ ਨਹ ।                                                       (ਅਿਹਸਾਸ, ਪਨਾ -27)
                                                                                   ੋ
                              ੰ
              ਇਸ ਤਰ   ਆਤਮ ਿਚਤਨ ਤ  ਪਰ ਾ ਿਚਤਨ ਦੀ ਪਛਾਣ ’ਚ ਗ਼ਰੀਬੀ, ਬੇਸਹਾਰਾ, ਿਨਤਾਣੇਪਣ, ਲੜਵਦ, ਹਟਕੋਰਾ,
                                          ੰ
                                                                                     ੰ
            ਿਜ਼ਲਤ, ਠਕਰ , ਦੁਤਕਾਰ , ਭੁਖ ਅਤੇ ਵਡੇ ਸਘਰ   ਤ  ਬਾਅਦ ਵੀ ਹਟਕੋਿਰਆਂ ਤ  ਿਨਜਾਤ ਨਹ , ਤ  ਮਜ਼ਲੂਮ ਸਿਥਤੀ
                                           ੰ
                                        ੱ
             ੱ
                                 ੱ

            ਿਵਚ  ਆਪ ਮੁਹਾਰੇ ਰੋਹ, ਤਰਸੇਵ  ਜਾਗਦਾ ਹੈ ਤ  ਉਹ ਕਿਹ  ਠਦੀ ਹੈ:
             ੱ
                                     ੰ
                           ੱ
                                           ੂ
                                          ੰ
                                                                                            ਰਬਾ ਮੇਿਰਆ ਤੂ ਿਕਸੇ ਨ ਗ਼ਰੀਬ ਨਹ  ਬਣਾਉਣਾ ਸੀ
                          ਬਚਪਨ ਦੇ ਹੋਠ  ਤ  ਹਾਸਾ ਨਹ  ਚਰਾਉਣਾ ਸੀ।
                                                                                         ੰ
                                                                                  (ਅਿਹਸਾਸ, ਪਨਾ -17)
                          ਲਾਚਾਰੀ ਦਾ ਿਵਰਲਾਪ ਆਪ ਮੁਹਾਰੇ ਬੁਲ   ਤੇ ਆ ਜ ਦਾ ਹੈ ;
                                                     ੱ
                                           ੰ
                          ਬਿਚਆ ਖਾਣਾ ਦੇਖ ਰਿਹਦੇ ਲਲਚਾ ਦੇ ਹ ,
                                  ੂ
                                 ੰ
                          ਅਤੇ ਖੁਦ ਨ ਲਾਚਾਰ ਿਜਹਾ ਪਾ ਦੇ ਹ ,
                                                                                         ੰ
                          ਤ  ਹੀ ਛੋਟਾ ਅਖਵਾ ਦੇ ਹ ।                                  (ਅਿਹਸਾਸ, ਪਨਾ -18)
                                                                    ੰ
                                 ੰ
                                                          ੰ
                                                                           ੱ
                                                 ੰ
              ਸਮਾਿਜਕ ਰਹੁ-ਰੀਤ  ਦੇ ਬਧਨ  ਤ  ਪਾਰ ਜਾ ਕੇ ਮਿਜ਼ਲ ’ਤੇ ਪਹੁਚਣ ਲਈ ਿਹਮਤ ਦਾ ਵਡਾ ਜਾਦੂ ਆਪਮੁਹਾਰੇ ਫੁਟਦਾ
                                                                                            ੱ
                                                                                              ੱ
                                                            ੈ
                                     ੰ
                                                        ੇ
                                             ੰ
            ਹੈ। ਿਜਸ ਨਾਲ ਹ ਸਲਾ ਹੀ ਅਸਲ ਿਜ਼ਦਗੀ ਹੈ, ਮਿਜ਼ਲ ਹਰ ਹੀਲ ਪਾ ਲਣ ਦਾ ਤਹਈਆ ਪਕਾ ਹੈ। ਹਾਰ-ਿਜਤ ਦੇ ਘੋਲ ਿਵਚ
                                                                                    ੱ
                                                                         ੱ
                                                                   ੱ
            ਿਜਤ ਯਕੀਨੀ ਦਾ ਮਤਰ ਚੇਤੇ ਆ ਦਾ ਹੈ:
                         ੰ
             ੱ
                                         ੰ
                                          ੂ
                           ੰ
                          ਮਿਜ਼ਲ ਦੀ ਹਰ ਰਾਹ ਨ ਪਾ ਲਦਾ ਹੈ ਹ ਸਲਾ,

                                           ੰ
                                                                                        ੰ
                                            ੂ
                                                   ੰ
                                  ੱ
                          ਚਲਦੇ ਨਾ ਥਕਦੇ ਰਾਹੀ ਨ ਸਲਾਮ ਹੁਦਾ ਜਾਪਦਾ ਹੈ।                         (ਅਿਹਸਾਸ, ਪਨਾ -21)
                                                                         ੱ
                                                               ੱ
                 ੱ
                                       ੰ
              ਕਿਵਤਰੀ ਦਾ ਿਹਰਦਾ ਉਸ ਸਮ  ਵਲੂਧਿਰਆ ਜ ਦਾ ਹੈ ਜਦ  ਸਮਾਜ ਿਵਚ ਗ਼ਰੀਬੀ, ਭੁਖਮਰੀ ਦਾ ਬੋਲਬਾਲਾ ਹੋਵੇ ਅਤੇ
                                                                                              ੱ
            ਲੀਡਰ ਿਭ  ਟਾਚਾਰ ਿਵਚ ਖਪਤ ਹੋਣ, ਨਜਵਾਨੀ ਨਿ ਆਂ ਦੀ ਦਲਦਲ ਿਵਚ ਿਘਰੀ ਹੋਵੇ ਤ  ਉਸ ਨ ਆਜ਼ਾਦੀ ਵੀ ਇਕ
                                                                ੱ
                            ੱ
                                        ੌ
                                                                                  ੂ
                                                                                 ੰ
                    ੱ
            ਭਰਮ ਹੀ ਲਗਦੀ ਹੈ:
                                                                  ੱ
                          ਿਭ  ਟਾਚਾਰ ਫੈਿਲਆ ਹਰ ਤਰਫ਼ ਹੈ, ਆਜ਼ਾਦੀ ਤ  ਦੋਸਤੋ ਇਕ ਭਰਮ ਹੈ।
                                                                          ੈ
                                                                  ੱ
                                      ੁ
                                      ੱ
                                                                                         ੰ
                                                  ੈ
                                                              ੋ
                          ਨਿ ਆਂ ’ਚ ਫਸੇ ਪਤਰ  ਦਾ ਦਰਦ ਹ, ਆਜ਼ਾਦੀ ਤ  ਦਸਤੋ ਇਕ ਭਰਮ ਹ।        (ਅਿਹਸਾਸ, ਪਨਾ -81)

                           ੰ
               ਸਮ  ਦੀ ਕਦਰ ਿਜ਼ਦਗੀ ਿਜਊਣ ਦਾ ਅਸਲ ਅਮਲ ਹੈ ਪਰ ਿਜਹੜੇ ਲਕ ਸਮ  ਦੀ ਕਦਰ ਨਹ  ਕਰਦੇ, ਸਮ  ਵੀ ਉਨ  ਦੀ
                                                             ੋ
                                                            ੱ
                                     ੱ


            ਕਦਰ ਨਹ  ਕਰਦਾ। ਇਸ ਤਰ   ਦਾ ਵਡਾ ਸੁਨਹਾ ਵੀ ‘ਸਮ ’ ਕਿਵਤਾ ਿਵਚ ਨਮੂਨ ਦੇ ਤੌਰ ’ਤੇ ਦੇਿਖਆ ਜਾ ਸਕਦਾ ਹੈ:
                          ਜੋ ਆ ਿਗਆ ਉਹ ਵੀ ਹੁਣੇ,
                          ਜਾਣ ਹੀ ਵਾਲਾ ਹੈ ਸਮ ।
                          ਬੀਤੇ ਸਮ  ਨ ਲ ਕੇ ਬੈਠ,

                                    ੈ
                                  ੰ
                                  ੂ

                                                ਅਪੈਲ - 2022                                 06
   3   4   5   6   7   8   9   10   11   12   13