Page 9 - APRIL 2022
P. 9
ੰ
ਹੋਰ ਿਕਨ ਹੀ ਬੀਤੇ ਸਮ । (ਅਿਹਸਾਸ, ਪਨਾ-19)
ੰ
ੱ
ੰ
ੱ
ੁ
ੱ
ਜ ਨਦੀਪ ਕਰ ਿਸਧੂ ਆਪਣੇ ਅਨਭਵ ਿਵਚ ਲਾਚਾਰੀ ਤ ਤੋਬਾ, ਸਮ ਦੀ ਕਦਰ ਅਤੇ ਮਿਜ਼ਲ ਪ ਾਪਤੀ ਦੀ ਚਾਹਨਾ ਰਖਦੀ
ੌ
ੁ
ੱ
ੱ
ੰ
ਹੈ, ਥੇ ਹੀ ਉਹ ਖ਼ ੀਆਂ ਦੀ ਭਾਲ ਨ ਲਚਦੀ ਹੈ ਿਕ ਦੁਖ ਤ ਥਕ ਜਾਣ ਨਾਲ ਸਵਾਲ ਖੜ ਾ ਹੁਦਾ ਹੈ ਿਕ ਖੁਸ਼ੀ ਿਕਥੇ ਹੈ?
ੰ
ੂ
ੱ
ੋ
ੁ
ੱ
ੇ
ਿਦਲ ਖ਼ ੀਆਂ ਭਾਲ ਦੁਖ ਤ ਥਿਕਆ,
ੱ
ਖ਼ ੀਆਂ ਭਾਲ ਬਦਗੀ ਤ ਅਿਕਆ,
ੁ
ੱ
ੇ
ੰ
ੱ
ੁ
ਖ਼ ੀ ਕੀ ਚੀਜ਼ ਹੈ, ਖ਼ ੀ ਹੈ ਕਾਹਦੇ ਿਵਚ,
ੁ
ੂ
ਖ਼ ੀ ਨ ਿਕਸੇ ਨਾ ਪਾਇਆ, ਨਾ ਲਿਭਆ। (ਅਿਹਸਾਸ, ਪਨਾ -20)
ੰ
ੰ
ੱ
ੁ
ੰ
ਉਹ ਆਪਣੀਆਂ ਜੜ ਭਾਵ ਬੁਿਨਆਦ ਨਾਲ ਜੁੜਨ ਅਤੇ ਿਵਰਾਸਤ ਨ ਸ ਭਣ ਲਈ ਵੀ ਹੋਕਾ ਿਦਦੀ ਹੈ :
ੂ
ੰ
ੂ
ੱ
ੰ
ਆਪਣੀ ਬੁਿਨਆਦ ਨਾ ਛਿਡਓ, ਿਵਰਾਸਤ ਨ ਸ ਭੀ ਰਿਖਓ,
ੱ
ੰ
ੱ
ਪਜਾਬੀ ਦਾ ਰਾਹ ਨਾ ਛਿਡਓ, ਮ ਦਾ ਹਥ ਫੜ ਕੇ ਰਿਖਓ,
ੱ
ੱ
ਪਜਾਬੀ ਸਾਡੀ ਰਾਹ ਦਸੇਰੀ, ਜਾਈਏ ਇਸ ਤ ਵਾਰੀ,
ੰ
ੰ
ਪਜਾਬੀ ਭਾ ਾ ਿਪਆਰੀ, ਨਤਮਸਤਕ ਦੁਨੀਆ ਸਾਰੀ। (ਅਿਹਸਾਸ, ਪਨਾ -93)
ੰ
ੱ
ੌ
ਜ ਨਦੀਪ ਕਰ ਿਪਆਰ ਮੁਹਬਤ ਦੇ ਅਸਲੀ ਸਚ ਦੀ ਰਮਜ਼ ਪਛਾਣਦੀ ਹੈ। ਉਹ ਮੁਹਬਤੀ ਜਾਲ ਿਵਚ ਉਲਝੀ ਪ ੇਿਮਕਾ ਦੇ
ੱ
ੱ
ੱ
ਮਨ ਿਵਚ ਉਠ ਸਵਾਲ ਨ ਕਦੇ ਤ ਬੇਵਸ ਮਨ, ਿਕਤੇ ਸੁਪਨ, ਇਕ ਦਰਦ, ਦੂਰੀ, ਕਈ ਵਾਰੀ, ਇਕ ਗ਼ਮ, ਬੇ-ਰੁਖ਼ੀ ਆਿਦ
ੂ
ੰ
ੰ
ੰ
ੱ
ੱ
ੱ
ਕਿਵਤਾਵ ਿਵਚ ਪਿੜ ਆ ਜਾ ਸਕਦਾ ਹੈ। ਕਿਵਤਰੀ ਸੁਆਲ ਦੇ ਹੜ ਤ ਅਗੇ ਜਾ ਕੇ ਆਸ ਅਤੇ ਅਿਹਸਾਸ ਦੇ ਜੋੜਵ ਸਬਧ
ੂ
ੰ
ੰ
ੂ
ੰ
ੰ
ਨ ਿਜ਼ਦਗੀ ਦੀ ਅਸਲ ਰਿਹਤਲ ਸਮਝਦੀ ਹੋਈ, ਆਪਣੇ ਕਾਿਵ ਬੋਲ ਰਾਹ ਿਨ ਜੀ ਵਲਵਿਲਆਂ ਨ ਿਜ਼ਦਗੀ ਦੇ ਮਕਸਦ
ੂ
ਰੂਪੀ ਭੇਤ ਨ ਖੋਲ ਦੀ ਹੈ :
ੰ
ਿਜ਼ਦਗੀ ਦਾ ਮਕਸਦ ਭਾਵ ਸਮਝ ਕਦੇ ਆਇਆ ਨਹ ,
ੰ
ੰ
ੂ
ਪਰ ਹਾਰ ਕੇ ਵੇਖਣਾ ਵੀ ਸਾਨ ਕਦੇ ਭਾਇਆ ਨਹ ,
ਇਨ ਰਾਹ ਤੇ ਜਦ ਤਕ, ਕਦਮ ਚਲਦੇ ਰਿਹਣਗੇ,
ੱ
ੰ
ਬਲਦੀ ਰਖੀ ਹੈ ਰੂਹ, ਹਨਰੇ ’ਚ ਆਪਾ ਗਵਾਇਆ ਨਹ । (ਅਿਹਸਾਸ, ਪਨਾ -22)
ੱ
ੱ
ੰ
ੱ
ੱ
ੰ
ੂ
ਉਹ ਿਜ਼ਦਗੀ ਿਵਚ ਸਿਹਜਤਾ ਅਤੇ ਖ਼ਬਸੂਰਤੀ ਦਾ ਪਲਾ ਨਹ ਛਡਦੀ ਸਗ ਹੋਰ ਵੀ ਸਕਾਰਾਤਿਮਕ ਨਜ਼ਰੀਏ ਦੇ ਅਮਲ ਨ ੂ
ੁ
ੰ
ੂ
ਪਛਾਣਦੀ ਹੋਈ ਖ਼ ੀ ਨਾਮਕ ਕਿਵਤਾ ਿਵਚ ਬੋਲ ਨ ਸਾਕਾਰ ਕਰਦੀ ਹੈ:
ੱ
ੁ
ਿਦਲ ਖ਼ ੀਆਂ ਭਾਲ ਦੁਖ ਤ ਥਿਕਆ,
ੇ
ੱ
ੰ
ੁ
ਖ਼ ੀਆਂ ਭਾਲ ਬਦਗੀ ਤ ਅਿਕਆ। (ਅਿਹਸਾਸ, ਪਨਾ -20)
ੱ
ੰ
ੇ
ੁ
ੰ
ਇਸੇ ਤਰ ਹੀ ਖ਼ ੀ ਦੇ ਅਸਲ ਿਟਕਾਣੇ ਵਲ ਸਕੇਤ ਕਰਦੀ ਹੈ:
ੱ
ਉਹ ਵੀ ਤੁਿਰਆ ਹੈ, ਗ਼ਮ ਹੀ ਸਹੇੜ ਕੇ,
ੱ
ੁ
ਖ਼ ੀ ਅਣਦਸੀ ਅਣਕਹੀ ਚੀਜ਼ ਹੈ।
ੱ
ੱ
ਸੁਰਮਈ ਬਦਲ ‘ਚ ਲੁਕੀ, ਸੂਰਜ ਦੀ ਲਾਲੀ ਿਵਚ,
ੰ
ੱ
ਇਹ ਿਮਲ ਸਕਦੀ ਹੈ, ਪਛੀਆਂ ਵਲ ਵੇਖ ਕੇ। (ਅਿਹਸਾਸ, ਪਨਾ -20)
ੰ
ਅਪੈਲ - 2022 07