Page 14 - APRIL 2022
P. 14

ੰ

                                                                        ੱ
                                                                                            ੰ
            ਵਜ  ਪ ਗਟਾਇਆ ਹੈ। ਜੋ ਆਜ਼ਾਦੀ ਦੀ ਉਡਾਰੀ ਮਾਰਨ ਅਧੀਨ ਮਰਦ ਪ ਧਾਨ ਸਮਾਜ ਵਲ ਕੁਚਲੀ ਜ ਦੀ ਹੈ। ਇਸ ਸਬਧੀ
            ਨਾਟਕਕਾਰ ਨ ਨਾਟਕ ਦੇ  ੁਰੂ ਿਵਚ ਿਲਿਖਆ ਹੈ।

                                                                  ੱ
                            ੱ
              ਨਾਟਕ 'ਮੇਦਨੀ' ਇਕ ਕੁੜੀ ਦੀ ਕਹਾਣੀ ਹੈ, ਿਜਸ ਦੀਆਂ ਖ਼ਾਿਹ   ਅਤੇ ਇਛਾਵ  ਦਾ ਦਮਨ ਕੀਤਾ ਜ ਦਾ ਹੈ। ਤ ਾਸਦੀ
            ਇਹ ਹੈ ਿਕ ਦਮਨ ਕਰਨ ਵਾਲੀ ਉਸ ਦੀ ਮ  ਹੈ। ਉਹ (ਮ ) ਮਰਦ ਪ ਧਾਨ ਸਮਾਜ ਦੀਆਂ ਕੀਮਤ  ਸਵੀਕਾਰ ਕਰਦੀ ਹੈ।

                                             ੱ
                                                                                           ੱ
            ਇਹ ਮ  ਰੂਪ ਉਨ  ਕਦਰ  ਕੀਮਤ  (ਿਜਨ  ਿਵਚ ਤਾਕਤ ਅਤੇ ਸਤਾ ਸਮਾਜ, ਧਰਮ ਅਤੇ ਆਰਿਥਕਤਾ ਨਾਲ ਬਝੀਆਂ
                                                          ੱ


                       ੂ
                                                                            ੂ
                                                                           ੰ
            ਹੋਈਆਂ ਹਨ) ਨ ਆਪਣੇ ਆਪ ਤੇ ਲਾਗੂ ਕਰਦੀ ਹੈ, ਪਰ ਨਾਲ-ਨਾਲ ਇਨ  ਕਦਰ -ਕੀਮਤ  ਨ ਆਪਣੀ ਧੀ  ਤੇ ਵੀ ਥੋਪਦੀ
                      ੰ
                                                                                    8

            ਹੈ। ਇਹੀ ਔਰਤ ਦੀ ਸਿਥਤੀ ਿਵਚਲਾ ਿਵਰੋਧਾਭਾਸ ਹੈ ਤੇ ਇਹੀ ਇਸ ਨਾਟਕ ਿਵਚਲਾ ਿਵਰੋਧਾਭਾਸ ਵੀ।  ਨਾਟਕਕਾਰ ਨ
                        ੰ
            ਆਪਣੇ ਨਾਟਕ ਅਦਰ ਔਰਤ ਦੇ ਦੋ ਰੂਪ ਪੇ  ਕੀਤੇ ਹਨ ਇਕ ਤ  ਆਪਣੀ ਔਲਾਦ ਪ ਤੀ ਮਮਤਾਮਈ ਰੂਪ ਅਤੇ ਦੂਜਾ ਔਰਤ
                                                   ੱ
                                                                           ੱ
                               ੱ
                                             ੱ
                                                                     ੰ
            ਆਪਣੇ ਸਵਾਰਥ ਅਧੀਨ ਇਜ਼ਤ ਰੁਤਬੇ ਅਤੇ ਸਤਾ ਦੇ ਮੋਹ ਵਾਲਾ ਰੂਪ। ਨਾਟਕ ਅਦਰ ਿਜਥੇ ਇਕ ਪਾਸੇ ਸੁਰਜੀਤ ਕਰ
                                                                               ੱ
                                                                                              ੌ
                              ੰ
                                                                      ੇ
                            ੰ
                            ੂ
                                                                              ੰ
                                                                              ੂ
                                                                                        ੰ
                                                                                         ੂ
            ਆਪਣੀ ਧੀ ਮਨਦੀਪ ਨ ਅਤ  ਦਾ ਿਪਆਰ ਕਰਦੀ ਹੈ  ਥੇ ਦੂਜੇ ਪਾਸੇ ਆਪਣੀ ਧੀ ਦ ਿਪਆਰ ਨ ਪਾਉਣਾ ਮ  ਨ ਮਨਜ਼ਰ
                                                                                              ੂ
            ਨਹ  ਅਤੇ ਆਪਣੀ ਇਜ਼ਤ ’ਤੇ ਰੁਤਬਾ ਬਚਾਉਣ ਲਈ ਿਰ ਿਤਆਂ ਦਾ ਮੋਹ ਿਤਆਗ ਕੇ ਧੀ ਨ ਮਾਰਨ ਲਈ ਿਤਆਰ ਹੋ ਜ ਦੀ
                          ੱ
                                                                          ੂ
                                                                         ੰ
            ਹੈ। ਇਸ ਤਰ   ਇਸ ਨਾਟਕ ਿਵਚ ਔਰਤ ਨ ਹੀ ਔਰਤ ਦੀ ਦੁ ਮਣ ਦੇ ਰੂਪ ਿਵਚ ਪੇ  ਕੀਤਾ ਿਗਆ ਹੈ। ਿਜਸ ਅਧੀਨ ਇਕ
                                         ੰ
                                                                                              ੱ
                                         ੂ
                              ੱ
            ਔਰਤ ਆਪਣੇ ਸਵਾਰਥ ਿਹਤ ਆਪਣੀ ਧੀ ਦਾ ਕਤਲ ਕਰਨ ਤ  ਵੀ ਗੁਰੇਜ਼ ਨਹ  ਕਰਦੀ।
                      ੌ
              ਸੁਰਜੀਤ ਕਰ : ਨਹ  ਸਰਦਾਰ ਜੀ ਨਹ , ਇਹ ਨਹ  ਜੇ ਹੋਣਾ ! ਮੇਰੀ ਧੀ ਐ ! ਆਂਦਰ ਐ ਮੇਰੀ!
                       ੰ
              ਅਮੋਲਕ ਿਸਘ : ਤੂ ਿਦਲ ਤਗੜਾ ਕਰ ਬੀਬੀ ! ਬਾਕੀ ਆਪਣਾ ਇਹ ਸੁਰਜਣ ਿਸਘ ਸ ਭ ਲਏਗਾ!
                                                                   ੰ
                           ੰ
              ਸੁਰਜੀਤ ਕਰ : (ਆਪਣੇ ਆਪ ਨਾਲ ਗਲ  ਕਰਦੀ ਹੋਈ) ਹੇ ਵਾਿਹਗੁਰੂ ਇਹ ਕੀ ਹੋਣ ਲਗਾ ਐ।... ਮੇਰੀ ਧੀ... ਮਾਸ ਦਾ
                                                                          ੱ
                                         ੱ
                      ੌ
                                                ੂ
                                                                  ੋ
                                                     ੱ
                                               ੰ
                          ਟੁਕੜਾ... ਕੋਈ ਆਪਣੇ ਆਪ ਨ ਿਕਵ  ਵਢ ਸਕਦਾ ਐ। (ਸਚ ਬਦਲਦੀ ਹੈ )... ਧੀ ਵੀ ਕਾਹਦੀ ! ਖੇਹ
                                                     ੱ
                                                                              ੰ
                          ਪਵਾਈ ਹੈ ਉਹਨ ਮੇਰੇ ਿਸਰ ਿਵਚ ! ਵਟਾ ਲਾਇਆ ਮੇਰੇ ਨ  ਨ।... ਦੋ ੀ ਨ ਡਨ ਦੇਣਾ ਈ ਪ ਦਾ ਏ।
                                                                      ੂ
                                                                     ੰ
                                                                                ੰ

                                                ੱ
                                                                               ੂ
                          ਿਰ ਿਤਆਂ ਨਾਿਤਆਂ  ਦਾ  ਮੋਹ ਛਡਣਾ  ਈ ਪ ਦਾ ਏ !... ਇਹ ਿਜਹੜੀ ਖੇਹ  ਡਣ  ਡਹੀ ਐ .... ਇਸ
                                                 ੱ
                                                                            9
                          ਦਾ ਖ਼ਾਤਮਾ ਤ  ਕਰਨਾ ਈ ਪੈਣਾ ਏ !... ਬਲ ਦਾ ਆਸਰਾ ਲਣਾ ਈ ਪੈਣਾ ਏ।
                                                                 ੈ

                                                                                   ੱ
                                                                                              ੰ
                     ੰ
                                                                        ੱ
              ਨਾਟਕ ਅਦਰ ਔਰਤ ਮਰਦ ਦੀ ਮਹਤਤਾ ਨ ਸਪ ਟ ਕਰਦੇ ਹੋਏ ਨਾਟਕਕਾਰ ਨ ਦਿਸਆ ਹੈ ਿਕ ਅਜ ਸਾਡੇ ਹਰ ਕਮ
                                             ੰ
                                             ੂ
                                                 ੱ
                                        ੱ
                                                          ੱ
                                                                                 ੱ
             ੰ
                                                                                             ੋ
            ਅਦਰ ਔਰਤ ਐਨੀ ਮਹਤਵਪੂਰਨ ਹੋ ਗਈ ਹੈ ਿਜਨ  ਿਕ ਮਰਦ। ਅਜ ਹਰ ਖੇਤਰ ਿਜਵ  ਵਪਾਰ, ਿਸਿਖਆ, ਟੈਕਨਾਲਜੀ,

                            ੱ
                                                                        ੰ
                             ੰ
            ਰਾਜਨੀਤੀ ਆਿਦ ਸਭ ਅਦਰ ਔਰਤ ਮਰਦ ਦੇ ਬਰਾਬਰ ਖੜੀ ਹੈ। ਿਜਵ  ਿਕ ਨਾਟਕ ਅਦਰਲੀ ਪਾਤਰ ਸੁਰਜੀਤ ਕਰ ਦਾ
                                                                                           ੌ
                                                                            ੰ
            ਸਤਾ ਤੇ ਿਸਆਸਤ, ਸ਼ੌਹਰਤ, ਆਿਦ ਿਪਡ ਦੀ ਸਰਪਚ, ਡੇਰੇ ਦੀ ਮਾਤਾ ਸਾਿਹਬ, ਬਲਾਕ ਸਮਤੀ ਦੀ ਚੇਅਰਮੈਨ ਬਣਨ
             ੱ
                                                ੰ
                                       ੰ
            ਲਈ ਰੁਤਿਬਆਂ ’ਤੇ ਆਪਣੀ ਿਵ ੇ  ਪਿਹਚਾਣ ਬਣਾ ਦੀ ਪਰ ਇਹ ਰੁਤਬੇ ਨ ਪਾਉਣ ਲਈ ਉਹ ਸਤ  ਦਾ ਸਹਾਰਾ ਲਦੀ ਹੈ।

                                                                ੂ
                                                                              ੰ
                                                                ੰ
                                                         ੰ
                                                                                      ੱ
                                                            ੱ
                                               ੰ
            ਏਥੇ ਇਹ ਨਕਤਾ ਸਾਹਮਣੇ ਆ ਦਾ ਹੈ ਿਕ ਡੇਰੇ ਦੇ ਸਤ  ਨਾਲ ਸਬਧ ਰਖ ਕੇ ਸੁਰਜੀਤ ਕਰ ਮਨਖੀ ਿਰਸ਼ਤੇ ਭੁਲ ਜ ਦੀ ਹੈ।
                                                       ੰ
                                                                             ੱ
                                                                         ੌ
                    ੁ
                                                                              ੁ
                                                                                   ੌ
             ੱ
                          ੰ
            ਇਥੇ ਇਹ ਜ਼ਾਿਹਰ ਹੁਦਾ ਹੈ ਿਕ ਔਰਤ ਮਰਦ ਤ  ਿਬਨ  ਤੇ ਮਰਦ ਔਰਤ ਤ  ਿਬਨਾ ਅਧੂਰਾ ਹੈ। ਸੁਰਜੀਤ ਕਰ ਦੇ ਆਪਣੇ ਪਤੀ
            ਬਚਨ ਿਸਘ ਨਾਲ ਸਬਧ ਕੜਵਾਹਟ ਭਰੇ ਸਨ। ਇਸ ਦਾ ਕਾਰਨ ਇਹ ਸੀ ਿਕ ਬਚਨ ਿਸਘ ਨ ੇੜੀ ਸੀ ਤੇ ਪਿਰਵਾਰ ਦੀਆਂ
                  ੰ
                           ੰ
                          ੰ
                                                                        ੰ
                                                                ੰ
                         ੱ
                                                     ੰ

             ੰ
            ਿਜ਼ਮੇਵਾਰੀਆਂ ਤ  ਭਜਦਾ ਸੀ। ਇਸ ਲਈ ਸੁਰਜੀਤ ਕਰ ਨ ਸਤ ਿਨਰਜਨ ਿਸਘ ਦੀ  ਰਨ ਲਈ। ਸੋ ਪਤੀ ਨਾਲ ਿਰ ਤੇ ਦੀ
                                                          ੰ
                                                ੌ
                                                ਅਪੈਲ - 2022                                 12
   9   10   11   12   13   14   15   16   17   18   19