Page 15 - APRIL 2022
P. 15
ੱ
ੰ
ੁ
ੰ
ੰ
ੱ
ਕੜਵਾਹਟ ਕਾਰਨ ਉਸ ਨ ਸਤ ਿਨਰਜਨ ਿਸਘ ਨਾਲ ਆਪਣਾ ਮੁਹਬਤੀ ਿਰ ਤਾ ਸਥਾਿਪਤ ਕੀਤਾ। ਇਥੇ ਇਕ ਨਕਤਾ ਇਕ
ੱ
ੱ
ਔਰਤ ਦੀ ਦੂਜੀ ਔਰਤ ਨਾਲ ਕੀਤੀ ਗਈ ਿਘ ਣਾ ਦਾ ਵੀ ਹੈ ਿਕ ਿਕ ਸੁਰਜੀਤ ਕਰ ਿਜਥੇ ਆਪਣੀ ਧੀ ਮਨਦੀਪ ਦਾ ਗ਼ਰੀਬ
ੱ
ੌ
ੁ
ੰ
ੱ
ਹਰਮੀਤ ਨਾਲ ਕੀਤਾ ਿਗਆ ਿਪਆਰ ਪ ਵਾਨ ਨਹ ਕਰਦੀ, ਪਰ ਥੇ ਉਸ ਦਾ ਆਪਣਾ ਖ਼ਦ ਦਾ ਸਤ ਨਾਲ ਮੁਹਬਤੀ
ੰ
ੌ
ੂ
ਿਰ ਤਾ ਜੋ ਸਮਾਿਜਕ ਮਿਰਆਦਾ ਤ ਉਲਟ ਹੈ ਉਸ ਨ ਪ ਵਾਨ ਹੈ। ਨਾਟਕ ਅਦਰ ਨਾਟਕਕਾਰ ਨ ਸੁਰਜੀਤ ਕਰ ਵਰਗੀ
ੰ
ੱ
ੱ
ਪਾਤਰ ਰਾਹ ਔਰਤ ਦੀ ਮਹਤਤਾ ਨ ਸਪਸ਼ਟ ਕਰਦੇ ਹੋਏ ਦਿਸਆ ਹੈ ਿਕ ਔਰਤ ਿਬਨ ਮਰਦ ਦੇ ਅਧੂਰੀ ਹੈ ਿਜਵ ਸੁਰਜੀਤ
ੂ
ੰ
ਕਰ ਦੀ ਹਰ ਕਾਮਯਾਬੀ ਿਪਛੇ ਸਤ ਿਨਰਜਨ ਿਸਘ ਜ ਅਮੋਲਕ ਵਰਗੇ ਮਰਦ ਦਾ ਹਥ ਹੈ।
ੱ
ੱ
ੰ
ੰ
ੰ
ੌ
10
ੌ
ਸੁਰਜੀਤ ਕਰ : ਮ ਤੁਹਾਡਾ ਪਰਛਾਵ ਆਂ ਜੀ, ਿਜਸ ਤਰ ਹੁਕਮ ਕਰੋਗੇ, ਮ ਉਸੇ ਤਰ ਕਰ ਗੀ।
ੱ
ੌ
ੰ
ੰ
ਸਤ ਿਨਰਜਨ ਿਸਘ ਲਈ ਸੁਰਜੀਤ ਕਰ ਦਾ ਸਾਥ ਿਜਥੇ ਆਪਣੀ ਸਥਾਪਤੀ ਕਾਇਮ ਕਰਨਾ ਹੈ ਥੇ ਸੁਰਜੀਤ ਕਰ ਦੀ
ੰ
ੌ
ੰ
ੱ
ੱ
ੱ
ਿਜਤ ਚ ਆਪਣੀ ਿਜਤ ਨ ਪਾਉਣਾ ਵੀ ਹੈ। ਭਾਵ ਦੋਹ ਦਾ ਿਰ ਤਾ ਲੁਕਵ ਰੂਪ ਿਵਚ ਪੇ ਹੋਇਆ ਹੈ ਪਰ ਇਥੇ ਮਰਦ ਦਾ
ੂ
ੱ
ੰ
ਔਰਤ ਤ ਿਬਨ ਅਧੂਰੇ ਹੋਣ ਦਾ ਵੀ ਪ ਤੀਕ ਹੈ। ਿਜਸ ਸਬਧੀ ਇਹ ਿਵਚਾਰ ਗਵਾਹੀ ਭਰਦੇ ਹਨ। ਇਸ ਤਰ ਇਹ ਨਾਟਕ
ੱ
ੂ
ਔਰਤ ਦੀ ਆਜ਼ਾਦੀ ਲਈ ਜਾਿਗ ਤੀ, ਉਸ ਨ ਮਰਦ ਪ ਧਾਨ ਸਮਾਜ ਵਲ ਅਧੀਨਗੀ ਦਾ ਅਿਹਸਾਸ ਕਰਵਾਉਣ ਨ ੂ
ੰ
ੰ
ੰ
ੰ
ੰ
ਨਾਟਕਕਾਰ ਨ ਚੇਤਨ ਰੂਪ ਿਵਚ ਪ ਗਟਾਇਆ ਹੈ ਅਤੇ ਦਮਨ ਅਤੇ ਜ਼ਬਰ ਅਧੀਨ ਸੁਨ ਹੋ ਚੁਕੀਆਂ ਿਧਰ ਨ ਜਗਾਉਣ ਦਾ
ੂ
ੱ
ਯਤਨ ਕੀਤਾ ਹੈ।
''ਸਵਰਾਜਬੀਰ ਦੇ ਨਾਟਕ ' ਾਇਰੀ' ਦਾ ਸਮ ਉਨੀਵ ਸਦੀ ਦਾ ਹੈ ਤੇ ਸਥਾਨ ਮਹਾਰਾਜਾ ਰਣਜੀਤ ਿਸਘ ਦੇ ਰਾਜ
ੰ
11
ੰ
ਹੇਠਲਾ ਪਜਾਬ। ਅਸ ਇਸੇ ਸਮ /ਸਥਾਨ ਿਵਚ ਸਮਝਣ ਵਾਲੀ ਮਾਨਿਸਕਤਾ ਨਾਲ ਇਸ ਨਾਟਕ ਨ ਵੇਖਦੇ/ਪੜ ਦੇ ਹ ।''
ੰ
ੂ
ੰ
ਇਸ ਸਮ ਮਰਦ/ਔਰਤ ਦੀ ਪ ਾਥਿਮਕਤਾ ਾਇਰੀ ਹੈ। ਰਗ-ਿਬਰਗੇ ਸਸਾਰ ਿਵਚ ਹਰ ੈਅ ਨਾਲ ਮਹਤਵਪੂਰਨ ਹੈ
ੰ
ੰ
ੱ
ੱ
ੱ
ਾਇਰੀ। ਭਾਰਤੀ ਸਮਾਜ ੁਰੂ ਤ ਹੀ ਔਰਤ ਦੀ ਾਇਰੀ ਦਾ ਿਵਰੋਧੀ ਿਰਹਾ ਹੈ। ਮਧਕਾਲ ਤਕ ਆ ਦੇ-ਆ ਦੇ ਭਾਰਤੀ
ੰ
ਸਮਾਜ ਅਦਰ ਔਰਤ ਦੀ ਦ ਾ ਕਾਫੀ ਤਰਸਯੋਗ ਹੋ ਗਈ ਸੀ। ਔਰਤ ਨ ਿਸਰਫ਼ ਭੋਗ ਦੀ ਵਸਤੂ ਤ ਇਲਾਵਾ ਕੁਝ ਨਹ ਸੀ
ੰ
ੂ
ਸਮਿਝਆ ਜ ਦਾ। ਹਮੇ ਔਰਤ ਨ ਮਰਦ ਦੀ ਗ਼ੁਲਾਮ ਦੀ ਤਰ ਰਿਖਆ ਜ ਦਾ ਿਰਹਾ ਿਜਸ ਦਾ ਵਰਣਨ ਭਾਰਤੀ ਸਾਿਹਤ
ੂ
ੰ
ੱ
ੱ
ੰ
ੂ
ੰ
ੰ
ੰ
ੰ
ਅਦਰ ਵੇਖਣ ਨ ਿਮਲਦਾ ਿਰਹਾ ਹੈ। ''ਪਜਾਬੀ ਨਾਟਕ ਅਦਰ ਵੀ ਇਸ ਿਵਰੁਧ ੁਰੂ ਤ ਹੀ ਆਵਾਜ਼ ਬੁਲਦ ਕੀਤੀ ਗਈ ਹੈ।
ਿਜਸ ਨਾਲ ਸਮ ਦੇ ਨਾਲ-ਨਾਲ ਸਮਾਜ ਿਵਚ ਬਦਲਾਵ ਵੀ ਆਇਆ। ਔਰਤ ਆਪਣੇ ਹਕ ਪ ਤੀ ਜਾਿਗ ਤ ਹੋਈ। ਉਸ ਨ
ੱ
ੱ
ੱ
ੱ
ੰ
ੂ
ਆਪਣੇ ਆਪ ਨ ਸਮਾਿਜਕ ਅਤੇ ਆਰਿਥਕ ਪਖ ਮਜ਼ਬੂਤ ਬਣਾਇਆ। ਆਪਣੇ ਹਕ ਵਾਸਤੇ ਲੜੀ ਪਰ ਿਫਰ ਵੀ ਅਜ ਤਕ
ੱ
ੂ
ੱ
ਪੁਰ ਪ ਦਾਨ ਸਮਾਜ ਨ ਉਸ ਨ ਆਪਣੀ ਅਧੀਨਗੀ ਤ ਬਾਹਰ ਨਹ ਆਉਣ ਿਦਤਾ। ਉਹ ਅਜ ਸਵੈ ਿਨਰਭਰ ਹੋ ਕੇ ਵੀ
ੰ
ੱ
12
ੰ
ੰ
ਗ਼ੁਲਾਮੀ ਦੀ ਿਜ਼ਦਗੀ ਭੋਗ ਰਹੀ ਹੈ।'' ਿਜਸ ਦਾ ਿਜ਼ਕਰ ਨਾਟਕਕਾਰ ਨ ਆਪਣੇ ਨਾਟਕ ਾਇਰੀ ਅਦਰ ਕੀਤਾ ਹੈ। ਿਜਸ
ੱ
ਿਵਚ ਉਨ ਨ ਨਾਰੀ ਦੀ ਆਪਣੇ ਹਕ ਪ ਤੀ ਜਾਗਰੂਕ ਹੋਣ ਦੀ ਸਿਥਤੀ ਪ ਗਟਾਈ ਹੈ। ਅਸਲ ਿਵਚ ਾਇਰੀ ਨਾਟਕ ਉਨੀਵ
ੱ
ੱ
ੱ
ੱ
ੰ
ੱ
ੰ
ੂ
ੱ
ਸਦੀ ਿਵਚ ਹੋਈਆਂ ਕਿਵਤਰੀਆਂ ਿਵਚ ਇਕ ਪੀਰੋ ਨ ਦੀ ਔਰਤ ਦੇ ਜੀਵਨ ਦੇ ਪਖ ਤੇ ਸਘਰ ਨ ਪ ਗਟਾ ਦਾ ਨਾਟਕ ਹੈ।
ੂ
ਿਵਦਵਾਨ ਨ ਉਸ ਬਾਰੇ ਕਈ ਭੁਲਖੇ ਹਨ। ਕੋਈ ਉਸ ਨ ਰਡੀ ਕਿਹਦਾ, ਕੋਈ ਕਜਰੀ ਤੇ ਕੋਈ ਕਮਜ਼ਾਤ। ਪਰ ਅਸਲ ਿਵਚ
ੰ
ੰ
ੇ
ੰ
ੰ
ੰ
ੂ
ੂ
ੰ
ਉਹ ਇਕ ਾਇਰਾ ਹੈ। ਾਇਰੀ ਨਾਟਕ ਦੀ ਪਾਤਰ ਆਇਸ਼ਾ, ਿਜਹੜੀ ਾਇਰੀ ਕਰਦੀ ਹੈ ਤੇ ਸਮਾਜ ਉਸ ਨ ਇਸ ਦੀ
ੱ
ੱ
ੂ
ੰ
ੰ
ਇਜਾਜ਼ਤ ਨਹ ਿਦਦਾ ਪਰ ਉਹ ਆਪਣੀ ਾਇਰੀ ਪ ਤੀ ਆਪਣੀ ਰਧਾ ਨ ਿਪਛੇ ਨਹ ਪਾ ਦੀ ਸਗ ਸਥਾਿਪਤ ਪ ਬਧ ਨਾਲ
ੰ
ਅਪੈਲ - 2022 13