Page 20 - APRIL 2022
P. 20
ਇਹ ਗਲ ਿਜ਼ਕਰਯੋਗ ਹੈ ਿਕ ਨਾਥ -ਜੋਗੀਆਂ ਨ ਔਰਤ ਨ ਬਾਘਿਨ ਤ ਬੇ ਕ ਿਕਹਾ ਹੈ ਪਰ ਉਸ ਦੀ ਪਤ ਨਾਲ ਨਹ
ੱ
ੱ
ੂ
ੱ
ੰ
ਖੇਡੇ। ਮਾਤਾ ਬਾਛਲ, ਰਾਣੀ ਸੁਦਰਾ ਵਰਗੀਆਂ ਚਿਰਤਰਵਾਨ ਔਰਤ ਦੇ ਮਿਹਲ ਿਵਚ ਖ਼ ੀਆਂ-ਖੇੜੇ ਵੀ ਬਖ਼ ੀ ਕੀਤੇ
ੁ
ੱ
ੰ
ਹਨ।
ਨਾਥ ਜੋਗੀਆਂ ਤ ਬਾਅਦ ‘ਬਾਬਾ ੇਖ਼ ਫ਼ਰੀਦ ਜੀ’ ਨ ਪਿਹਲੀ ਵਾਰੀ ਪਤੀ-ਪਤਨੀ ਦੇ ਰੂਪਕ ਦੀ ਵਰਤ ਨਾਲ ਨਾਰੀ ਮਨ
ਦੀ ਗਲ ਕਿਹਣ ਦੀ ਕੋਿ ਕੀਤੀ ਹੈ:
ੱ
ਅਜੁ ਨ ਸੁਤੀ ਕਤ ਿਸਉ ਅਗੁ ਮੁੜੇ ਮੁਿੜ ਜਾਇ ॥
ੰ
ੰ
ਜਾਇ ਪੁਛਹੁ ਡੋਹਾਗਣੀ ਤੁਮ ਿਕਉ ਰੈਿਣ ਿਵਹਾਇ ॥੩੦॥
(ਗੁਰ ਗ ਥ ਸਾਿਹਬ, ਅਗ-1379) 4
ੰ
ੰ
ੂ
ਲਗਭਗ ਿਤਨ ਸਦੀਆਂ ਬਾਅਦ ਕ ਤੀਕਾਰੀ ਿਵਚਾਰ ਦੇ ਧਨੀ, ਸਚ ਦੇ ਪਿਹਰੇਦਾਰ, ਿਨਡਰ ਦੇ ਭਗਤ ਸਾਿਹਤਕਾਰ
ੰ
ੱ
ਗੁਰੂ ਨਾਨਕ ਦੇਵ ਜੀ ਨ ਸਮਾਜ ਿਵਚ ਪ ਚਿਲਤ ਬਹੁਤ ਸਾਿਰਆਂ ਕੁਰੀਤੀਆਂ ਦੇ ਿਵਰੁਧ ਆਪਣੀ ਆਵਾਜ਼ ਬੁਲਦ ਕੀਤੀ।
ੰ
ੱ
ਆਪਣੀਆਂ ਉਦਾਸੀਆਂ ਦੌਰਾਨ ਿਗਆਨ ਲਈ (ਤਰਕ ਸਗਤ) ਗੋ ਟ ਨਾਲ ਸਮ ਦੇ ਹਾਕਮ , ਧਰਮ ਦੇ ਠਕੇਦਾਰ , ਜੋਗੀਆਂ,
ੰ
ਿਸਧ ਨ ਿਨਰ ਤਰ ਕੀਤਾ। ਗ ਿਹਸਥ ਜੀਵਨ ਨ ਤਮ ਦਸ ਕੇ ਇਸਤਰੀ ਪ ਤੀ ਪ ਚਿਲਤ ਸਮਾਿਜਕ ਿਦ ਟੀਕੋਣ ਨ ਹੀ
ੂ
ੰ
ੱ
ੰ
ੱ
ੰ
ੂ
ੂ
ਬਦਲ ਕੇ ਰਖ ਿਦਤਾ :-
ੱ
ੱ
ੰ
ੰ
ੰ
ੰ
ੰ
ੰ
ਭਿਡ ਜਮੀਐ ਭਿਡ ਿਨਮੀਐ ਭਿਡ ਮਗਣੁ ਵੀਆਹੁ ॥
ੰ
ੰ
ਭਡਹੁ ਹੋਵੈ ਦੋਸਤੀ ਭਡਹੁ ਚਲ ਰਾਹੁ ॥
ੈ
ੁ
ਭਡੁ ਮੁਆ ਭਡੁ ਭਾਲੀਐ ਭਿਡ ਹੋਵੈ ਬਧਾਨ ॥
ੰ
ੰ
ੰ
ੰ
ੰ
ੰ
ਸੋ ਿਕਉ ਮਦਾ ਆਖੀਐ ਿਜਤੁ ਜਮਿਹ ਰਾਜਾਨ ॥
(ਗੁਰ ਗ ਥ ਸਾਿਹਬ, ਆਸਾ ਦੀ ਵਾਰ, ਮ-1 ਅਗ 473) 5
ੂ
ੰ
ੰ
ਅਗਲਰੇ ਗੁਰੂ ਸਾਿਹਬਾਨ ਨ ਸਤੀ ਪ ਥਾ ਨ ਗੈਰ ਅਮਾਨਵੀ ਿਵਵਹਾਰ ਦਰਸਾਇਆ। ਗੁਰੂ ਗੋਿਬਦ ਿਸਘ ਜੀ ਨ ਪਿਹਲੀ
ੰ
ੰ
ੇ
ੰ
ੂ
ਵਾਰ ਸਾਿਹਤ ਿਵਚ ਇਕ ਔਰਤ ਦੁਰਗਾ ਦੇਵੀ (ਚਡੀ ਦੇਵੀ) ਨ ਆਪਣੀ ਵਾਰ ਦੀ ਨਾਇਕਾ ਬਣਾ ਕੇ ਇਹ ਿਸਧ ਕੀਤਾ ਿਕ ਇਕ
ੱ
ੰ
ੰ
ੂ
ਔਰਤ ਿਕਸੇ ਵੀ ਹਾਲ ਿਵਚ ਆਦਮੀ ਤ ਕਮਜ਼ੋਰ ਨਹ ਹੈ। ਉਹ ਆਪਣੀ ਤਾਕਤ ਨਾਲ ਵਡੇ ਤ ਵਡੇ ਦੁ ਟ ਦਾ ਖ਼ਾਤਮਾ ਕਰ
ੱ
ੱ
ਸਕਦੀ ਹੈ।
ਦੁਰਗਾ ਬੈਣ ਸੁਣਦੀ ਹਸੀ ਹੜਹੜਾਇ॥
ੰ
ੱ
ਓਹੀ ਸੀਹੁ ਮਗਾਇਆ ਰਾਕਸ ਭਖਣਾ॥
ੰ
ੰ
ਿਚਤਾ ਕਰਹ ਨ ਕਾਈ ਦੇਵਾ ਨ ਆਿਖਆ॥
ੁ
ੂ
ੰ
ਰੋਹ ਹੋਈ ਮਹਾ ਮਾਈ ਰਾਕਿਸ ਮਾਰਣੇ॥
(ਚਡੀ ਦੀ ਵਾਰ) 6
ੰ
ਮਧਕਾਲ ਦੇ ਿਕਸਾ-ਕਾਿਵ ਅਦਰ ਿਨਰੋਲ ਹੀ ਿਪਆਰ ਕਹਾਣੀਆਂ ਨ ਪੇ ਕੀਤਾ ਿਗਆ। ਔਰਤ ਨ ਸਮਾਜ ਤ ਬਾਗ਼ੀ ਹੋ ਕੇ
ੱ
ੱ
ੂ
ੰ
ੰ
ਆਪਣੇ ਜੀਵਨ ਸਾਥੀ ਦੀ ਚੋਣ ਦਾ ਰਾਹ ਅਖ਼ਿਤਆਰ ਕੀਤਾ। ਔਰਤ ਦੀ ਬਹਾਦਰੀ ਨ ਿਬਆਨ ਕੀਤਾ। ਿਕਸਾ-ਕਾਿਵ ਦੇ ਮੋਢੀ
ੰ
ੱ
ੂ
ਕਵੀ ਦਮੋਦਰ ਆਪਣੇ ਿਕਸੇ ‘ਹੀਰ–ਰ ਝਾ’ ਿਵਚ ਿਲਖਦੇ ਹਨ:-
ੱ
ਅਪੈਲ - 2022 18