Page 24 - APRIL 2022
P. 24
ਕਰਦੀ ਹੈ। ਬਲਾਤਕਾਰ ਿਜਹੀਆਂ ਿਦਲ-ਦੁਖਾਵ ਘਟਨਾਵ , ਭਰੂਣ ਹਿਤਆ, ਦਾਜ ਦੇ ਦੁਖ ਤ ਨਾਲ ਜੁੜੀਆਂ ਕਲਿਕਤ
ੰ
ੱ
ਖ਼ਬਰ ਅਖ਼ਬਾਰ ਅਤੇ ਟੀ.ਵੀ. ਚੈਨਲ ’ਤੇ ਦੇਖੀਆਂ ਜਾ ਸਕਦੀਆਂ ਹਨ। ਸਾਡੇ ਖ਼ਨ ਦੇ ਿਰ ਤੇ ਵੀ ਧੁਦਲ-ਧੁਦਲ ਨਜ਼ਰ
ੇ
ੰ
ੂ
ੰ
ੇ
ਆ ਦੇ ਹਨ। ਅਜ ਨਾਰੀ ਆਪਿਣਆਂ ਤ ਹੀ ਆਪਣੀ ਪਤ ਬਚਾ ਦੀ ਨਜ਼ਰ ਆ ਦੀ ਹੈ। ਆਪਣੇ ਸਕੇ ਿਰ ਿਤਆਂ ਹਥ ਹੀ
ੱ
ੱ
ੱ
ਤਾਰ-ਤਾਰ ਹੁਦੀ ਨਜਰ ਆ ਦੀ ਹੈ। ਿਰ ਿਤਆਂ ਿਵਚ ਤ ੇੜ ਿਦਨ-ਿਦਨ ਵਧਦੀਆਂ ਜਾ ਰਹੀਆਂ ਹਨ। ਇਹਨ ਿਰ ਿਤਆਂ
ੰ
ਲਈ ਡਾ. ਹਿਰਭਜਨ ਿਸਘ ਜੀ ਦੀ ਇਹ ਕਿਵਤਾ ਆਪਣੀ ਮੋਹਰ ਲਾ ਦੀ ਪ ਤੀਤ ਹੁਦੀ ਹੈ:-
ੰ
ੰ
‘ਿਕਥ ਗਈਆ ਭੈਣ
ੱ
ਂ
ੇ
ਤ ਿਕਥ ਗਈਆ ਮਾਵ ?
ਂ
ੇ
ੱ
ੇ
ਥਲ ਿਵਚ ਸਸੀਆ, ਝਲ ਿਵਚ ਹੀਰ ,
ਂ
ੱ
ਸੋਹਣੀਆ ਪਈਆ ਿਵਚ ਦਿਰਆਵ ।
ਂ
ਂ
ਸਭ ਜਗ ਹੋਇਆ ਮਰਦ ਜਨਾਨੀ,
ਬਾਕੀ ਸਭ ਛਾਵ ਪਰਛਾਵ ।’ 21
ਅਖੀਰ ਿਵਚ ਪੂਰੇ ਿਵ ਵਾਸ ਨਾਲ ਿਕਹਾ ਜਾ ਸਕਦਾ ਹੈ ਿਕ ਨਾਰੀ ਦਾ ਭਿਵਖ ਬੁਲਦੀਆਂ ਵਲ ਵਧ ਿਰਹਾ ਹੈ। ਅਜ ਨਾਰੀ
ੱ
ੱ
ੱ
ੰ
ਪੜ -ਿਲਖ ਕੇ ਮਰਦ ਦੇ ਬਰਾਬਰ ਹੀ ਨਹ ਸਗ ਅਗਲੀ ਕਤਾਰ ਿਵਚ ਖੜ ੀ ਹੋਈ ਹੈ। ਆਪਣੀ ਊਰਜਾ ਕਤੀ ਨਾਲ ਉਹ ਨਵ
ਸਮਾਜ ਿਸਰਜਣ ਦੀ ਸਮਰਥਾ ਰਖਦੀ ਹੈ। ਸਦੀਆਂ ਤ ਆਪਣੀ ਿਜਸ ਸੁਤਤਰ ਹ ਦ ਲਈ ਜਦੋ-ਜਿਹਦ ਕਰ ਰਹੀ ਸੀ, ਅਜ
ੱ
ੰ
ੱ
ੱ
ੱ
ਉਹ ਪੂਰਨ ਰੂਪ ਿਵਚ ਸੁਤਤਰ ਨਜ਼ਰ ਆ ਦੀ ਹੈ। ਅਜ ‘ਬੇਟੀ ਬਚਾਓ, ਬੇਟੀ ਪੜਾਓ’ ਪੂਰੇ ਦੇ ਿਵਚ ਸਰਕਾਰ ਦੀ ਮੁਿਹਮ
ੰ
ੱ
ੰ
ਦਾ ਿਹਸਾ ਹੈ। ਔਰਤ ਪਰ ਿਕਸੇ ਵੀ ਪ ਕਾਰ ਦੇ ਜ਼ਲਮ ਨ ਠਲ ਪਾਉਣ ਲਈ ਸਰਕਾਰ ਵਲ ਕਾਨਨ ਵੀ ਬਣਾਏ ਗਏ ਹਨ
ੰ
ੱ
ੂ
ੰ
ੱ
ੂ
ੱ
ੁ
ਿਜਹਨ ਦੇ ਤਿਹਤ ਦੋ ੀਆਂ ਨ ਸਖ਼ਤ ਸਜਾਵ ਿਦਤੀਆਂ ਜ ਦੀਆਂ ਹਨ। ਿਜਥੇ ਸਰਕਾਰ ਵਲ ਸਾਰਿਥਕ ਕਾਨਨ ਬਣਾਏ ਗਏ
ੱ
ੱ
ੰ
ੱ
ੂ
ੰ
ੂ
ਹਨ। ਥੇ ਸਮੁਚੇ ਸਮਾਜ ਨ ਵੀ ਚਾਹੀਦਾ ਹੈ ਿਕ ਔਰਤ ਦਾ ਸਿਤਕਾਰ ਕਰੇ, ਉਸਨ ਵੀ ਆਪਣੇ ਿਜਹੀ ਆਜ਼ਾਦੀ ਨਾਲ ਜੀਣ ਦਾ
ੂ
ੰ
ੱ
ੰ
ੂ
ਮੌਕਾ ਦੇਵੇ ਤ ਜੋ ਇਸ ਧਰਤੀ ’ਤੇ ਪੂਰੀ ਤਰ ਅਮਨ ਈਮਾਨ ਕਾਇਮ ਹੋ ਸਕੇ। ਅਖ਼ੀਰ ਬਾਬੇ ਨਾਨਕ ਜੀ ਦੇ ਉਹਨ ਬਦ ਨ ੂ
ੰ
ਹਕੀਕਤ ਿਵਚ ਅਮਲ ਿਵਚ ਿਲਆਉਣ ਦੀ ਲੜ ਹੈ ਤ ਜੋ ਿਕਸੇ ਵੀ ਔਰਤ ਨ ਮਰਦ ਦੀ ਦਿਰਦਗੀ ਦਾ ਿ ਕਾਰ ਨਾ ਹੋਣਾ ਪਵੇ।
ੋ
ੂ
ੰ
ੰ
ਸੋ ਿਕਉ ਮਦਾ ਆਖੀਐ ਿਜਤੁ ਜਮਿਹ ਰਾਜਾਨ॥ 22
ੁ
ੰ
ੰ
ਹਵਾਲ :-
ੇ
1. ਗੁਰ ਗੋਿਬਦ ਿਸਘ ਜੀ
ੰ
ੂ
ੰ
ੰ
2. ਪ.ਪਰਿਮਦਰ ਿਸਘ, ਿਕਰਪਾਲ ਿਸਘ ਕਸੇਲ ਤ ਗੋਿਬਦ ਿਸਘ ਲ ਬਾ... ਪਜਾਬੀ ਸਾਿਹਤ ਦਾ ਇਿਤਹਾਸ
ੋ
ੰ
ੰ
ੰ
ੇ
ੰ
ੰ
3. ਉਹੀ,
4. ਬਾਬਾ ਸ਼ੇਖ਼ ਫਰੀਦ, ਗੁਰ ਗ ਥ ਸਾਿਹਬ, ਅਗ-1379
ੂ
ੰ
ੰ
5. ਗੁਰ ਨਾਨਕ ਦੇਵ ਜੀ, ਗੁਰ ਗ ਥ ਸਾਿਹਬ, ਆਸਾ ਦੀ ਵਾਰ, ਮ-1 ਅਗ-473
ੰ
ੂ
ੂ
ੰ
6. ਗੁਰ ਗੋਿਬਦ ਿਸਘ ਜੀ, ਚਡੀ ਦੀ ਵਾਰ
ੰ
ੰ
ੰ
ੂ
ੱ
7. ਦਮੋਦਰ, ਿਕਸਾ ਹੀਰ
ਅਪੈਲ - 2022 22