Page 26 - APRIL 2022
P. 26

ਖਾਲਸਾ ਪਥ ਦੀ ਸਾਜਣਾ: ਅਦੁਤੀ ਘਟਨਾ
                                                                     ੱ
                                               ੰ
                                                                                      ੰ
                                                                          ਡਾ. ਸਾਿਹਬ ਿਸਘ ਅਰਸ਼ੀ
                                                                        ੰ
                                                  ੱ
              ਸਮੁਚੇ ਿਵ ਵ ਇਿਤਹਾਸ ਿਵਚ ਿਵ ੇ  ਤੌਰ ’ਤੇ ਿਸਖ ਇਿਤਹਾਸ ਿਵਚ ਖ਼ਾਲਸਾ ਪਥ ਦੀ ਸਾਜਣਾ ਿਵਕੋਿਲਤਰੀ ਅਤੇ
                 ੱ
              ੱ
                                                                        ੱ
            ਅਦੁਤੀ ਘਟਨਾ ਹੋ ਿਨ ਬੜੀ ਹੈ। ਇਸ ਦੀ ਅਿਹਮ ਭੂਿਮਕਾ ਸ ੀ ਗੁਰੂ ਨਾਨਕ ਦੇਵ ਜੀ ਦੀ ਗਦੀ ਦੇ ਦਸਵ  ਜਾਮੇ ਿਵਚ ਆਏ ਸ ੀ
                  ੰ
                                                                                 ੰ
                      ੰ
                                                                                            ੱ
            ਗੁਰੂ ਗੋਿਬਦ ਿਸਘ ਜੀ ਨ ਿਨਭਾਈ। 1699 ਈ: ਦੀ ਿਵਸਾਖੀ ਦਾ ਿਦਨ ਸੀ ਜਦ  ਇਿਤਹਾਸ ਦੇ ਇਹ ਪਨ ਸੁਨਿਹਰੀ ਅਖਰ


                                                              ੇ
            ਿਵਚ ਿਲਖੇ ਗਏ ਅਤੇ ਗੁਰੂ ਜੀ ਨ ਇਿਤਹਾਸਕ ਅਤੇ ਇਨਕਲਾਬੀ ਫ਼ੈਸਲ ਦਾ ਐਲਾਨ ਕੀਤਾ। ਿਵਚਾਰਨਯੋਗ ਹੈ ਿਕ ਇਸ

                                                                              ੱ
                                                                                          ੱ
                                 ੰ
            ਅਿਹਮ ਘਟਨਾ ਦਾ ਫ਼ੈਸਲਾ ਤੁਰਤ ਹੀ ਿਲਆ ਿਗਆ ਸੀ ਜ  ਪਿਹਲ  ਹੀ ਇਸ ਕਾਰਜ ਿਵ ੇ  ਦਾ ਮੁਢ ਬਿਨਆ ਜਾ ਚੁਕਾ ਸੀ।
                                                                                 ੰ
                ੰ
                 ੂ
            ਇਸ ਨ ਜਾਣਨ ਲਈ ਇਿਤਹਾਸਕ ਿਪਛੋਕੜ ’ਤੇ ਝਾਤ ਮਾਰਨੀ ਅਿਤ ਆਵ ਕ ਹੋਵੇਗੀ।

              ਇਿਤਹਾਸ ਿਵਚ ਭਾਰਤ ਵਾਸੀਆਂ ਦੀ ਤਰਸਯੋਗ ਹਾਲਤ ਦਾ ਪਤਾ ਚਲਦਾ ਹੈ। ਜਰਵਾਿਣਆਂ ਨ ‘ਸੋਨ ਦੀ ਿਚੜੀ’
                                                                ੱ

                               ੰ
                      ੇ
                                ੂ
            ਕਹਾਉਣ ਵਾਲ ਭਾਰਤ ਦੇ  ਨ ਲੁਿਟਆ ਹੀ ਨਹ  ਸਗ  ਇਸ ਨ ਸਮਾਿਜਕ ਤੌਰ ’ਤੇ ਵੀ ਕਮਜ਼ੋਰ ਕੀਤਾ। ਲਕ  ਿਵਚ ਅਣਖ ਦੀ
                                                     ੂ
                                                     ੰ
                                  ੱ
                                                                                  ੋ
                       ੰ
                                                                    ੰ
                                                                 ੰ
            ਭਾਵਨਾ ਖ਼ਤਮ ਹੁਦੀ ਜਾ ਰਹੀ ਸੀ। ਗ਼ੁਲਾਮ ਭਾਰਤ ਿਵਚ ਕੁਤਬਦੀਨ ਦੇ ਸਮ  ਿਹਦੂ ਮਿਦਰ  ਨ ਢਾਿਹਆ ਿਗਆ। ਉਨ  ਦੀ ਥ
                                                                          ੰ
                                                                           ੂ


            ’ਤੇ ਮਸਿਜਦ  ਉਸਾਰੀਆਂ ਗਈਆਂ। ਿਹਦੂਆਂ ਦਾ ਕਤਲ ਆਮ ਗਲ ਸੀ। ਅਲਾਉਦੀਨ ਿਖ਼ਲਜੀ ਨ ਭਾਰਤ ’ਤੇ ਹਮਲ ਕਰਕੇ
                                                       ੱ
                                                                                          ੇ
                                      ੰ
                                                          ੱ
                                                                          ੈ
                                                      ੂ
                                         ੰ
                                                     ੰ
                                                                                         ੰ
                ੱ
             ੂ
            ਖ਼ਬ ਲੁਟ ਮਾਰ ਕੀਤੀ ਅਤੇ ਇਥ  ਦੀਆਂ ਿਹਦੂ ਇਸਤਰੀਆਂ ਨ ਵੀ ਚੁਕ ਕੇ ਆਪਣੇ ਵਤਨ ਲ ਿਗਆ ਸੀ। ਿਹਦੂਆਂ ਨ ਕਾਿਫਰ
                                                                                         ੂ
                                                                                    ੰ
                                ੱ
                                                                                            ੱ
                                                                             ੰ
            ਿਕਹਾ ਜ ਦਾ ਸੀ। ਕਾਜ਼ੀ ਿਕਹਾ ਕਰਦੇ ਸਨ ਿਕ ਜੇ ਕੋਈ ਮੁਸਲਮਾਨ ਥੁਕਣਾ ਵੀ ਚਾਹੇ ਤ  ਿਹਦੂ ਨ ਮੂਹ ਇਨਾ ਚੌੜਾ ਰਖਣਾ
                                                                          ੰ
                                                           ੱ
                                                                              ੂ
                                                                                ੰ
                                                                                    ੰ
                                                                   ੰ
                                                                     ੁ
                                                                   ੂ
                                  ੱ
            ਚਾਹੀਦਾ ਹੈ ਿਕ ਉਹ ਉਸ ਿਵਚ ਥੁਕ ਸਕੇ। ਕਾਜ਼ੀਆਂ ਦਾ ਫ਼ਤਵਾ ਸੀ ਿਕ ਿਹਦੂਆਂ ਨ ਖ਼ਦਾ ਨ ਮੁਸਲਮਾਨ  ਦੀ ਿਖ਼ਦਮਤ ਲਈ
                                                              ੰ



                                                       ੈ
                                                                              ੈ
            ਵਜੂਦ ਿਵਚ ਿਲਆਂਦਾ ਹੈ। ਜ  ਤ  ਉਹ ਇਸਲਾਮ ਕਬੂਲ ਕਰ ਲਣ ਨਹ  ਤ  ਉਨ  ਨ ਕੈਦ ਕਰ ਲਣਾ ਚਾਹੀਦਾ ਹੈ। ਉਨ  ਦੀ
                                                                    ੰ
                                                                     ੂ
                                                                ੰ
            ਜਾਇਦਾਦ ਜ਼ਬਤ ਕਰਕੇ ਆਿਖ਼ਰ ਿਵਚ ਕਤਲ ਕਰ ਦੇਣਾ ਚਾਹੀਦਾ ਹੈ। ਮੁਹਮਦ ਤੁਗਲਕ ਅਤੇ ਿਫ਼ਰੋਜ਼  ਾਹ ਤੁਗਲਕ ਦੇ
                                                                ੁ
            ਜ਼ਲਮ  ਦੀ ਿਮਸਾਲ ਵੀ ਇਸੇ ਪ ਕਾਰ ਦੀ ਹੀ ਸੀ। ਿਫ਼ਰੋਜ਼  ਾਹ ਦੇ ਹੁਕਮ ਅਨਸਾਰ ਭੋਪਾਲ ਦੇ ਸਾਰੇ ਮਿਦਰ ਢਾਹ ਗਏ ਅਤੇ
             ੁ
                                                                                 ੰ
                                                                                        ੇ
                             ੇ
                                       ੱ
            ਸਾਰੀਆਂ ਮੂਰਤੀਆਂ ਿਕਲ  ਦੇ ਸਾਹਮਣੇ ਰਖੀਆਂ ਗਈਆਂ। ਗੁਰੂ ਨਾਨਕ ਦੇਵ ਜੀ ਦੇ 1469 ਈ. ਿਵਚ ਆਗਮਨ ਸਮ  ਬਾਬਰ
                                                                             ੰ
            ਪਰਜਾ ’ਤੇ ਅਸਿਹ ਜ਼ਲਮ ਕਰ ਿਰਹਾ ਸੀ। ਇਥ  ਹੀ ‘ਬਾਬੇ ਕੇ ਬਾਬਰ ਕੇ’ ਦੀ ਟਕਰ ਦਾ ਆਰਭ ਵੇਿਖਆ ਜ ਦਾ ਹੈ। ਗੁਰੂ
                           ੁ
                                                                   ੱ
                                           ੱ
                                              ੱ
            ਨਾਨਕ ਦੇਵ ਜੀ ਨ ‘ਬਾਬਰਬਾਣੀ’ ਿਵਚ ਇਸ ਅਿਤਆਚਾਰ ਦੇ ਿਵਰੁਧ ਆਵਾਜ਼ ਉਠਾਈ ਅਤੇ ਪਰਜਾ ’ਤੇ ਹੋ ਰਹੇ ਇਸ
                                                            ੱ

            ਜ਼ਲਮ ਨ ਦਰਸ਼ਾਇਆ। ਿਜਸ ਦਾ ਵਰਨਣ ਇਸ ਪ ਕਾਰ ਹੈ:-
             ੁ
                 ੰ
                  ੂ
                                                  ੰ
                           ਕਿਲ ਕਾਤੀ ਰਾਜੇ ਕਾਸਾਈ ਧਰਮੁ ਪਖ ਕਿਰ ਉਡਿਰਆ ॥
                                      ੁ
                         ਕੜੁ ਅਮਾਵਸ ਸਚ ਚੰਦ ਮਾ ਦੀਸੈ ਨਾਹੀ ਕਹ ਚਿੜਆ ॥                                     (ਅਗ-145 )
                          ੂ
                                                                                       ੰ
              ਇਹ ਇਨਕਲਾਬੀ ਕਦਮ ਸੀ। ਿਜਨ  ਰਾਜ ਕਰਨ ਵਾਿਲਆਂ ਤ  ਪਰਜਾ ਡਰਦੀ ਸੀ, ਉਨ  ਨ ਜ਼ਲਮ ਕਰਨ ਵਾਲ ਅਤੇ


                                                                                ੁ
                                                                              ੂ
                                                                             ੰ
                                                                                            ੇ
            ਕਸਾਈ ਕਿਹਣਾ ਹੀ ਸਾਹਸੀ ਕਦਮ ਸੀ। ਇਥ  ਤਕ ਿਕ ਆਪ ਨ ਪ ਚਿਲਤ ਸਮਾਿਜਕ ਝੂਠ ਆਡਬਰ  ਅਤੇ ਰਹੁ-ਰੀਤ  ਦਾ ਵੀ

                                                                           ੰ

                                            ੱ
                                        ੱ
            ਖਡਨ ਕੀਤਾ। ਸਮੁਚਾ ਿਹਦੂ ਸਮਾਜ ਜਾਤ , ਬਰਾਦਰੀਆਂ ਿਵਚ ਵਿਡਆ ਹੋਣ ਕਰਕੇ ਿਕਸੇ ਸ ਝੀ ਔਕੜ ਦਾ ਟਾਕਰਾ ਕਰਨ ਤ
                        ੱ
             ੰ
                                                       ੰ
                            ੰ
            ਅਸਮਰਥ ਸੀ। ਲਕ  ਦਾ ਸਵੈਮਾਣ ਨਾਲ ਿਜਊਣ ਦਾ ਹਕ ਤ  ਿਕਤੇ ਪਾਸੇ ਿਰਹਾ ਆਪਣੀ ਹੀ ਜਾਤੀ ਦੇ ਬ ਾਹਮਣ  ਵਲ  ੂਦਰ  ਨ  ੂ

                                                ੱ
                                                                                               ੰ
                       ੋ
                                                                                      ੱ
            ਧਾਰਿਮਕ ਆਜ਼ਾਦੀ ਨਹ  ਸੀ। ਜੇ ਕੋਈ  ੂਦਰ ਵੇਦ-ਮਤਰ ਸੁਣਨ ਦੀ ਕੋਿ   ਕਰਦਾ ਤ  ਉਸ ਦੇ ਕਨ ਿਵਚ ਿਸਕਾ ਿਪਘਲਾ ਕੇ ਪਾ
                                                                            ੰ
                                              ੰ
                                                                                   ੱ
                          ੱ
                      ੱ
            ਿਦਤਾ ਜ ਦਾ। ਇਥ  ਤਕ ਿਕ ਜੇ ਕੋਈ  ੂਦਰ ਆਪਣੇ ਪਾਸ ਕੋਈ ਧਾਰਿਮਕ ਿਕਤਾਬ ਰੱਖਣ ਦੀ ਗੁਸਤਾਖ਼ੀ ਕਰਦਾ ਤ  ਉਸ ਨੰ ੂ ਮੌਤ
             ੱ
                                                ਅਪੈਲ - 2022                                 24
   21   22   23   24   25   26   27   28   29   30   31