Page 30 - APRIL 2022
P. 30

ੈ
                                                                           ੰ
                                                                            ੂ
            ਘਰ ਪੜਾਉਣ ਦੇ ਨਾਲ-ਨਾਲ ਸਕੂਲ ਦੀਆਂ ਵਰਦੀਆਂ ਵੀ ਲ ਕੇ ਦ ਦੇ ਹਨ। ਿਵਿਦਆਰਥੀਆਂ ਨ ਿਵਿਦਅਕ ਗਤੀਿਵਧੀਆਂ ਦੇ
                                                                              ੱ
            ਨਾਲ-ਨਾਲ ਸਮਾਿਜਕ, ਸਾਿਹਤਕ, ਨਿਤਕ  ਗਤੀਿਵਧੀਆਂ ਅਤੇ ਖੇਡ  ਲਈ ਪ ੇਿਰਤ ਕਰਦੇ ਹਨ। ਆਪ ਦੁਆਰਾ ਿਤਆਰ

                                  ੱ
                                                                         ੈ

                                                                                         ੱ
            ਕਰਵਾਏ ਿਵਿਦਆਰਥੀਆਂ ਨ ਵਖ-ਵਖ ਸਿਹ ਅਕਾਦਿਮਕ ਗਤੀਿਵਧੀਆਂ ਿਵਚ ਭਾਗ ਲ ਕੇ ਿਜ਼ਲ  ਅਤੇ ਸਟੇਟ ਪਧਰ ’ਤੇ
                                     ੱ
                                                                               ੇ
                                                                 ੱ
            ਅਨਕ   ਇਨਾਮ ਪ ਾਪਤ  ਕੀਤੇ ਹਨ।

                    ੂ
                      ੱ
                                   ੱ
                   ੰ
                                                                              ੱ
                                                                    ੱ
              ਆਪ ਨ ਿਸਿਖਆ ਿਵਭਾਗ ਿਵਚ ਵਧੀਆ ਕਾਰਗੁਜ਼ਾਰੀ ਬਦਲ ਤਿਹਸੀਲ ਪਧਰ, ਿਜ਼ਲ ਾ ਪਧਰ, ਗਣਤਤਰ ਿਦਵਸ
                                                                                       ੰ
                                                          ੇ
                                                                                    ੰ
                                                           ੱ

                                     ੱ
                                                                              ੇ
            ਮੌਕੇ, ਅਜ਼ਾਦੀ ਿਦਵਸ ਮੌਕੇ ਅਤੇ ਿਸਿਖਆ ਿਵਭਾਗ ਦੇ ਪ ੋਗਰਾਮ  ਿਵਚ ਅਨਕ  ਸਨਮਾਨ ਿਮਲ ਹਨ। ਪਜਾਬ ਸਰਕਾਰ
                                  ੂ
             ੱ
                                 ੰ
                          ੱ

                                                          ੱ
            ਿਸਿਖਆ ਿਵਭਾਗ ਵਲ ਆਪ ਨ 5 ਸਤਬਰ, 2016 ਨ ਰਾਜ ਪਧਰੀ ਅਿਧਆਪਕ ਿਦਵਸ ਮੌਕੇ   ‘ਸਟੇਟ ਅਵਾਰਡ’
                                                    ੂ
                                        ੰ
                                                   ੰ
                                                   ਂ
                                        ੱ
                         ੂ
            ਿਮਿਲਆ। ਆਪ ਨ ਿਸਿਖਆ ਿਵਭਾਗ ਿਵਚ ਸਕਾਊਟ ਐਡ ਗਾਈਡ ਦੀਆਂ ਉਸਾਰੂ ਗਤੀਿਵਧੀਆਂ ਕਾਰਨ ‘ਸਟੇਟ ਮੈਿਰਟ
                        ੰ
                           ੱ
                               ੱ
            ਅਵਾਰਡ’ ਅਪ ੈਲ 2016 ਿਵਚ ਿਮਿਲਆ।
                                                                                              ੰ
                                                                             ੰ
                                                             ੱ
              ਅਿਧਆਪਨ ਦੇ ਨਾਲ-ਨਾਲ ਆਪ ਸਮਾਜ ਸੇਵਾ ਿਵਚ ਵੀ ਕਦੇ ਿਪਛੇ ਨਹ  ਰਹੇ। ਆਲ ਇਡੀਆ ਵੋਮੈਨ ਕਾਨਫ਼ਰਸ
                                                  ੱ
            ਬਟਾਲਾ ਦੇ ਸਰਗਰਮ ਮ ਬਰ ਵਜ  ਆਪ ਨ ਔਰਤ  ਦੀ ਭਲਾਈ ਲਈ ਅਨਕ  ਕਮ ਕੀਤੇ ਹਨ। ਔਰਤ  ਨ ਜਾਗਰੂਕ ਕਰਨ

                                                                  ੰ

                                                                                   ੂ
                                                                                   ੰ
                                                                                         ੰ
                                                                                          ੂ
            ਲਈ ਸਮ -ਸਮ  ’ਤੇ ਸੈਮੀਨਾਰ ਅਤੇ ਰੈਲੀਆਂ ਆਯੋਿਜਤ ਕੀਤੇ। ਆਪ ਨ ਆਪਣੇ ਇਲਾਕੇ ਦੀਆਂ 200 ਔਰਤ  ਨ ਿਲਖਣ

                                                                           ੋ
                                           ੱ
                                                                             ੰ
            ਪੜ ਨ ਯੋਗ ਬਣਾਇਆ ਅਤੇ ਉਨ  ਦੇ ਬਣਦੇ ਹਕ  ਤ  ਜਾਣੂ ਕਰਵਾਇਆ। ਹਰ ਗ਼ਰੀਬ ਅਤੇ ਲੜਵਦ ਦੀ ਮਦਦ ਲਈ ਹਮੇਸ

                                                                           ੰ
                     ੰ
                                                                         ੰ
                                                                         ੂ
            ਿਤਆਰ ਰਿਹਦੇ ਹਨ। ਹਰ ਸਾਲ 5 ਗ਼ਰੀਬ ਲੜਕੀਆਂ ਦੀ  ਾਦੀ ਕਰਵਾ ਦੇ ਹਨ। ਆਪ ਨ ਅਤਰਰਾ ਟਰੀ ਔਰਤ ਿਦਵਸ
                                  ੱ
            ਮੌਕੇ 8 ਮਾਰਚ, 2017 ਨ   ਿਦਲੀ ਿਵਖੇ ‘  ੋਮਣੀ  ਕਤੀ ਅਵਾਰਡ’ ਨਾਲ ਸਨਮਾਿਨਤ ਕੀਤਾ ਿਗਆ। ਆਪ ਸਕਲਪ
                                                                                           ੰ
                              ੰ
                               ੂ
                                                              ੰ
            ਵੈ ਲਫੇਅਰ ਸੁਸਾਇਟੀ ਦੇ ਚੇਅਰਪਰਸਨ  ਹਨ ਜੋ ਇਲਾਕੇ ਦੀ ਨਾਮਵਰ ਸਸਥਾ ਹੈ ਅਤੇ ਔਰਤ  ਲਈ ਬਹੁਤ ਕਮ ਕਰ ਰਹੀ
                                                                                      ੰ
                                        ੰ
                   ੰ
                   ੂ
            ਹੈ। ਆਪ ਨ ਤੀਆਂ ਤੀਜ ਦੀਆ ਮੌਕੇ ‘ਧੀ ਪਜਾਬ ਦੀ’ ਐਵਾਰਡ  ਨਾਲ ਿਨਵਾਿਜਆ ਿਗਆ।
              ਆਪ ਸਾਿਹਤ ਸਰਗਰਮੀਆਂ ਿਵਚ ਵੀ ਿਪਛੇ ਨਹ  ਹਨ। ਆਪ ਨ ਪੁਰਾਣੇ ਸਿਭਆਚਾਰਕ ਿਵਰਸੇ ਨ ਸਭਾਲ ਕੇ ਰਿਖਆ
                                                                                           ੱ
                                           ੱ
                                                                                    ੰ
                                    ੱ
                                                                                 ੰ

                                                                                  ੂ
                                                                                       ੱ
            ਹੈ ਅਤੇ ਦੋ ਿਕਤਾਬ  ਸਾਿਹਤ ਦੀ ਝੋਲੀ ਪਾਈਆਂ ਹਨ। ਆਪ ਜੀ ਦੀਆਂ ਪਜ (5) ਬਾਲ ਪੁਸਤਕ  ਪ ਕਾਿ ਤ ਹੋ ਚੁਕੀਆਂ ਹਨ,
                                                            ੰ
                                   ੰ
                           ੰ
            ਦੋ ਿਕਤਾਬ  (ਕਾਿਵ ਸਗ ਿਹ ਤੇ ਿਮਨੀ  ਕਹਾਣੀ ਸਗ ਿਹ) ਹੈ। ਸਾਿਹਤਕ ਿਸਰਜਣਾ ਤਿਹਤ  ਉਹ ਆਪਣੀ ਿਸਰਜਣਾਤਿਮਕ
                                             ੰ
                                                                                ੱ

                                ੋ
            ਅਤੇ ਸਾਿਹਤਕ ਰੁਚੀਆਂ ਦਾ ਲਹਾ ਮਨਵਾ ਦੇ ਹੋਏ ਕਈ ਿਕਤਾਬ  ਸਾਿਹਤਕ ਸਸਾਰ ਦੀ ਝੋਲੀ ਪਾ ਚੁਕੇ ਹਨ। ਉਨ  ਦੀ ਹੁਣ
                                                                 ੰ
                                     ੰ
                                      ੂ
            ਤਕ ਪ ਕਾਿ ਤ ਹੋ ਚੁਕੀਆਂ ਿਕਤਾਬ  ਨ ਇਸ ਤਰੀਕੇ ਨਾਲ ਸੂਚੀਬਧ ਕੀਤਾ ਜਾ ਸਕਦਾ ਹੈ:-
                                                        ੱ
                         ੱ
             ਬਾਲ ਪੁਸਤਕ :-
                         ਸਬਰ ਦਾ ਫਲ
                         ਿਸਆਣਾ ਕ
                         ਸਫ਼ਰ-ਏ- ਹਾਦਤ
                         ਬਾਲ ਕਾਿਵ ਿਕਆਰੀ
                         ਸਾਇਸ ਦੀਆਂ ਖੇਡ
                             ੰ
            ਸਪਾਿਦਤ ਿਕਤਾਬ :-
             ੰ
                         ਲਕ ਬੋਲੀਆਂ
                           ੋ
                         ਬਾਬਲ ਕਾਜ ਰਚਾਇਆ
                                                ਅਪੈਲ - 2022                                 28
   25   26   27   28   29   30   31   32   33   34   35