Page 34 - APRIL 2022
P. 34

ੱ
                                                      ੰ
                         ੰ
                                                                                           ੰ
           ਿਵਵਹਾਰ ਪ ਾਪਤ ਹੁਦਾ ਹੈ ਇਹ ਚੇਤਨ ਮਨ ਦੀ ਪ ਿਕਿਰਆ ਮਨੀ ਜਾ ਸਕਦੀ ਪਰ ਅਵਚੇਤਨ ਿਵਚ ਿਪਆ ਿਵਚਾਰ ਹਕਾਰ
           ਜਾ ਵਾਸਨਾ ਭਰੇ  ਬਦ  ਦਾ ਤਾਣਾ-ਬਾਣਾ ਬੁਣ ਿਰਹਾ ਹੁਦਾ ਹੈ। ਿਜਸ ਸੋਚ ਦੀ ਬੁਿਨਆਦ ਿਵਚ ਸਿਹਜਤਾ ਨਹ  ਉਹ ਸੋਚ
                                                  ੰ
                                              ੱ
           ਿਕਵ  ਸਾਡੇ ਸਮਾਜ ਿਵਚ ਇਕਸੁਰਤਾ ਭਿਰਆ ਭਿਵਖ ਉਸਾਰ ਸਕਦੀ ਹੈ। ਠੀਕ ਇਸੇ ਤਰ   ਘਰ ਿਵਚ ਵੀ ਉਹ ਆਪਣੇ ਫ਼ੈਸਲ  ੇ
                     ੈ
                                         ੰ
                                                      ੈ
                                          ੂ
           ਆਪ ਨਹ  ਲ ਸਕਦੀ, ਿਜਹੜੀ ਔਰਤ ਕਾਨਨ ਦਾ ਸਹਾਰਾ ਲ ਕੇ ਆਪਣੇ ਅਿਧਕਾਰ ਪ ਾਪਤ ਕਰਨ ਦੀ ਕੋਿ   ਕਰਦੀ ਹੈ
           ਉਸਨ ਬੇਇਜ਼ਤ-ਬੇਿਲਹਾਜ਼ ਮਿਨਆ ਜ ਦਾ ਹੈ। ਅਦਾਲਤ  ਦਾ ਸਹਾਰਾ ਲਣ ਦੀ ਨਬਤ ਹੀ ਿਕ  ਆਵੇ ਜੇਕਰ ਪੁਰ  ਪ ਧਾਨ
                                ੰ
               ੰ
                   ੱ
                                                             ੈ
                ੂ
                                                                  ੌ
                                                                                     ੰ
           ਸਮਾਜ ਦੀ ਿਦ  ਟੀ ਤੇ ਿਦ  ਟੀਕੋਣ ਿਵਚ ਬਦਲਾਵ ਆ ਜਾਵੇ ਤ  ਹੀ ਔਰਤ ਅਤੇ ਮਰਦ ਦੀ ਬਰਾਬਰੀ ਦਾ ਸਕਲਪ ਪੂਰਾ ਹੋ
           ਸਕਦਾ ਹੈ।
                                                                            ੂ
             ਜੇਕਰ ਮਰਦ ਔਰਤ ਦੇ ਅਿਧਕਾਰ, ਸਨਮਾਨ ਦੀ ਜੜ ਿਵਚ ਪਏ ਵਖਰੇਵ  ਦੀ ਜਿਟਲਤਾ ਨ ਖ਼ਤਮ ਕਰਨ ਦੀ ਸੋਚ ਬਣਾ
                                                                           ੰ
                                                                          ੈ
                          ੇ
           ਲਵੋ ਤ  ਆਉਣ ਵਾਲ ਸਮ  ਿਵਚ ਮਰਦ ਦਾ ਨਜ਼ਰੀਆ ਔਰਤ ਪ ਤੀ ਸਕਾਰਾਤਮਕ ਰੂਪ ਲ ਲਵੇਗਾ। ਇਸ ਸਕਾਰਾਤਮਕ
                ੰ
                ੂ
           ਭਾਵ ਨ ਅਸ  ਸਮਾਜਕ, ਆਰਿਥਕ, ਧਾਰਿਮਕ ਅਤੇ ਰਾਜਨੀਿਤਕ ਰੂਪ ਿਵਚ ਵੀ ਬਾਖ਼ਬੀ ਵੇਖ ਸਕ ਗੇ।
                                                                     ੂ
                           ਮੇਰੀ ਸ ਝ ਦੇ ਰੁਤਬੇ ਦੀ ਚਾਹ ਰਖਦਾ ਏ, ਂ
                                               ੱ
                                                  ੱ
                           ਕਦੇ ਆਪਣੇ ਪਰਛਾਵ  ਤ  ਵੀ ਮੇਰਾ ਹਕ ਮਿਨਆ ਕਰ।
                                                     ੰ
                                                                                ਅਿਸਸਟ ਟ ਪ ੋਫੈਸਰ,
                                                        ਆਰੀਆ ਗਰਲਜ਼ ਕਾਲਜ, ਅਬਾਲਾ ਕ ਟ (ਹਿਰਆਣਾ)
                                                                             ੰ
                                                                                 94166-87807




























                                                ਅਪੈਲ - 2022                                 32
   29   30   31   32   33   34   35   36   37   38   39