Page 38 - APRIL 2022
P. 38
ੰ
ੰ
ੱ
ੰ
ੰ
ੋ
ੱ
ਪੂਜੀ ਦਾ ਕੁਝ ਹਥ ਿਵਚ ਿਸਮਟ ਕੇ ਰਿਹ ਜਾਣਾ ਪੂਜੀਹੀਣ ਲਕ ਲਈ ਘਾਤਕ ਿਸਧ ਹੁਦਾ ਹੈ ਅਤੇ ਪੂਜੀਹੀਣ ਵਰਗ ਦੇ
ੁ
ੋ ਣ ਦਾ ਕਾਰਨ ਬਣਦਾ ਹੈ। ਉਨ ਅਨਸਾਰ ਦੇ ਦੇ ਆਰਿਥਕ ਸੋਮੇ ਸਰਕਾਰ ਦੇ ਹਥ ਿਵਚ ਹੋਣੇ ਚਾਹੀਦੇ ਹਨ ਨ ਿਕ
ੱ
ੱ
ੰ
ਪੂਜੀਪਤੀਆਂ ਦੇ ਹਥ ਿਵਚ।
ੰ
ੂ
ੰ
ੰ
ੇ
ਡਾ. ਭੀਮ ਰਾਓ ਅਬੇਡਕਰ ਨ ਭਾਰਤ ਦੇ ਪਿਹਲ ਕਾਨਨ ਮਤਰੀ ਹੋਣ ਦੀ ਹੈਸੀਅਤ ਨਾਲ ਸੁਤਤਰ ਭਾਰਤ ਦੀਆਂ
ੰ
ੱ
ਔਰਤ ਦੀਆਂ ਗ਼ੁਲਾਮੀ ਦੀਆਂ ਬੇੜੀਆਂ ਕਟਣ ਦਾ ਯਤਨ ਕੀਤਾ । ਉਨ ਨ ਅਸਥਾਈ ਸਸਦ ਿਵਚ ‘ਿਹਦੂ ਕੋਡ ਿਬਲ’ ਪਾਸ
ੰ
ੰ
ਕਰਵਾਉਣ ਦਾ ਤਹਈਆ ਕੀਤਾ। ਇਹ ਿਬਲ ਆਧੁਿਨਕ ਭਾਰਤ ਦੀਆਂ ਔਰਤ ਦੇ ਉਥਾਨ ਲਈ ਇਕ ਮਹਤਵਪੂਰਨ ਿਬਲ
ੱ
ੱ
ੱ
ੰ
ਸੀ, ਇਸ ਿਬਲ ਦਾ ਮੁਖ ਮਤਵ ਔਰਤ ਨ ਮਰਦ ਦੇ ਬਰਾਬਰ ਦੇ ਅਿਧਕਾਰ ਦੇਣਾ ਸੀ। ਇਸ ਿਬਲ ਨ ਪਾਸ ਕਰਵਾਉਣ ਲਈ
ੂ
ੰ
ੂ
ੰ
ੰ
ੰ
ੰ
ਭਾਵ ਡਾ. ਅਬੇਡਕਰ ਨ ਭਰਪੂਰ ਕੋਿ ਕੀਤੀ ਪਰਤੂ ਸਫ਼ਲ ਨਾ ਹੋ ਸਕੇ। ਤਤਕਾਲੀ ਪ ਧਾਨ ਮਤਰੀ ਜਵਾਹਰ ਲਾਲ ਨਿਹਰੂ
ੂ
ੱ
ੰ
ੰ
ਨ ਇਸ ਿਬਲ ਨ ਸਮਾਪਤ ਕਰ ਦੇਣ ਦਾ ਿਨ ਚਾ ਕੀਤਾ। ਇਸ ਗਲ ਤ ਖ਼ਫ਼ਾ ਹੋ ਕੇ ਡਾ. ਅਬੇਡਕਰ ਨ 27 ਸਤਬਰ, 1951 ਨ ੂ
ੰ
ੰ
ੰ
ੰ
ੰ
ਕ ਦਰੀ ਮਤਰੀ ਪਿਰ ਦ ਦੇ ਅਹੁਦੇ ਤ ਅਸਤੀਫ਼ਾ ਦੇ ਿਦਤਾ। ਡਾ. ਅਬੇਡਕਰ ਸਮਾਿਜਕ ਿਵਕਾਸ ਲਈ ਔਰਤ ਦੀ ਭੂਿਮਕਾ ਨ ੂ
ੱ
ੰ
ੂ
ਸਮਝਦੇ ਸਨ। ਉਨ ਦਾ ਿਵਚਾਰ ਸੀ ਿਕ ਇਸਤਰੀ ਵਰਗ ਨ ਯੋਗ ਸਥਾਨ ਅਤੇ ਸਨਮਾਨ ਦੇ ਹੀ ਿਵ ਵ ਦੇ ਬਾਕੀ ਦੇ ਨ
ਿਵਕਾਸ ਕੀਤਾ ਹੈ। ਭਾਰਤ ਿਵਚ ਵੀ ਅਿਜਹੀ ਤਰਕੀ ਇਸਤਰੀ ਦੇ ਯੋਗਦਾਨ ਨਾਲ ਹੀ ਸਭਵ ਹੈ। ਇਸ ਲਈ ਉਹਨ ਨ
ੰ
ੱ
ਔਰਤ ਦੀ ਿਸਿਖਆ ਪਰ ਜ਼ੋਰ ਿਦਤਾ। ਸਿਵਧਾਨ ਿਵਚ ਔਰਤ ਲਈ ਰਾਖਵ ਕਰਨ, ਜਨਪਾ ਛੁਟੀਆਂ ਅਤੇ ਮਰਦ ਦੇ
ੰ
ੱ
ੱ
ੱ
ੰ
ੱ
ਬਰਾਬਰ ਤਨਖ਼ਾਹ ਦੇਣਾ ਸੁਿਨ ਿਚਤ ਕੀਤਾ। ਭਾਰਤ ਦੀ ਸਮੁਚੀ ਔਰਤ ਜਾਤ ਡਾ. ਅਬੇਡਕਰ ਦੇ ਉਪਰੋਕਤ ਕਾਰਜ
ਕਰਕੇ ਹਮੇਸ਼ ਉਹਨ ਦੀ ਿਰਣੀ ਰਹੇਗੀ।
ੱ
ੱ
ੰ
ੱ
ੱ
ੰ
ਮਾਨਵ ਸਸਾਧਨ ਿਕਸੇ ਵੀ ਦੇ ਦੀ ਤਰਕੀ ਲਈ ਮਹਤਵਪੂਰਨ ਸਰਮਾਇਆ ਹੁਦਾ ਹੈ। ਦੇ ਦੇ ਵਖ-ਵਖ ਉਦਯੋਗ ,
ੰ
ਫ਼ੈਕਟਰੀਆਂ, ਖੇਤ , ਜਗਲ ਆਿਦ ਿਵਚ ਿਬਹਤਰ ਕਾਰਗੁਜ਼ਾਰੀ ਲਈ ਕੇਵਲ ਮ ੀਨ ’ਤੇ ਿਨਰਭਰ ਨਹ ਿਰਹਾ ਜਾ ਸਕਦਾ
ੱ
ੰ
ੱ
ੰ
ੰ
ਇਸ ਦੇ ਿਵਚ ਮਾਨਵੀ ਸਸਾਧਨ/ਇਸੇ ਵਰਗ ਦਾ ਵੀ ਮਹਤਵਪੂਰਨ ਹਥ ਹੁਦਾ ਹੈ। ਡਾ. ਅਬੇਡਕਰ ਨ ਦੇ ਦੇ ਮਜ਼ਦੂਰ
ੂ
ਵਰਗ ਨ ਿਵਕਾਸ ਦੀ ਅਿਹਮ ਕੜੀ ਿਕਹਾ ਅਤੇ ਮਜ਼ਦੂਰ ਦੇ ਅਿਧਕਾਰ ਅਤੇ ਉਹਨ ਦੀ ਹਾਲਤ ਪ ਤੀ ਉਹਨ ਨ ਇਸ ਢਗ
ੰ
ੰ
ੂ
ੰ
ੰ
ੰ
ੈ
ਨਾਲ ਜਾਗਰੂਕ ਕੀਤਾ ਿਕ ਉਹਨ ਨ ਇਕ ਵਰਗ ਸਘਰ ਦਾ ਰੂਪ ਲ ਿਲਆ। ਡਾ. ਅਬੇਡਕਰ ਨ ਮਜ਼ਦੂਰ ਵਰਗ ਨ ੂ
ੰ
ਰਾਜਨੀਤੀ ਤ ਪ ੇਿਰਤ ਹੜਤਾਲ ਤ ਦੂਰੀ ਬਣਾਈ ਰਖਣ ਲਈ ਿਕਹਾ ਭਾਵ ਕੁਝ ਕਿਮਊਿਨਸਟ ਨ ਡਾ. ਅਬੇਡਕਰ ਨ ੂ
ੱ
ੰ
ੰ
ੰ
ਮਜ਼ਦੂਰ ਦਾ ਦੁ ਮਣ ਕਰਾਰ ਦੇ ਿਦਤਾ। ਡਾ. ਅਬੇਡਕਰ ਨ ਆਪਣੇ ਅਖ਼ਬਾਰ 'ਜਨਤਾ' ਅਤੇ 'ਬਿਹਸ਼ਿਕ ਤ ਭਾਰਤ' ਰਾਹ
ੱ
ੂ
ਲਕ ਨ ਜਾਗਰੂਕ ਕੀਤਾ ਅਤੇ ਇਕ ਘੋ ਣਾ ਪਤਰ ਵੀ ਜਾਰੀ ਕੀਤਾ ਿਜਸ ਿਵਚ ਇਹ ਮਤਾ ਪਾਸ ਹੋਇਆ ਿਕ ਮਜ਼ਦੂਰ ਲਈ
ੋ
ੰ
ੱ
ਕਾਨਨ ਬਣਾਉਣਾ, ਨਕਰੀਆਂ ਦੇਣਾ, ਤਰਕੀ ਦੇਣਾ, ਿਨਰਧਾਿਰਤ ਛੁਟੀਆਂ ਦੇਣਾ, ਸਸਤੇ ਮਕਾਨ ਦੀ ਿਵਵਸਥਾ ਕਰਨਾ
ੂ
ੱ
ੰ
ੌ
ੱ
ੱ
ੰ
ਆਿਦ ਬਾਰੇ ਕਾਨਨ ਬਣਾਏ ਜਾਣਗੇ। ਡਾ. ਅਬੇਡਕਰ ਦਾ ਮਤ ਸੀ ਿਕ ਮਜ਼ਦੂਰ ਦੀਆਂ ਸਮਿਸਆਵ ਦੇ ਸਦਰਭ ਿਵਚ ਿਸਰਫ਼
ੰ
ੰ
ੂ
ੋ
ਅਛੂਤ ਹੀ ਨਹ ਹੁਦੇ, ਸਗ ਹੋਰ ਵਰਣ ਦੇ ਲਕ ਵੀ ਾਮਲ ਹੁਦੇ ਹਨ। ਡਾ. ਅਬੇਡਕਰ ਦੀ ਖ਼ਸੀਅਤ ਦਾ ਇਹ ਮਹਾਨ ਗੁਣ
ੰ
ੰ
ੰ
ਸੀ ਿਕ ਸਮਾਿਜਕ ਿਨਆਂ ਦੀ ਲੜਾਈ ਿਵਚ ਉਹਨ ਨ ਹਰ ਇਕ ੋਿ ਤ ਿਵਅਕਤੀ ਦਾ ਪਖ ਪੂਿਰਆ ਭਾਵ ਉਹ ਿਕਸੇ ਵੀ
ੱ
ਜਾਤ ਜ ਵਰਣ ਦਾ ਿਕ ਨਾ ਹੋਵੇ।
ੰ
ੰ
ਅਜ਼ਾਦੀ ਤ ਬਾਅਦ ਜਦ ਆਧੁਿਨਕ ਭਾਰਤ ਦਾ ਸਕਲਪ ਹ ਦ ਿਵਚ ਆਇਆ ਤ ਡਾ. ਅਬੇਡਕਰ ਨ ਭਾਰਤੀ ਸਮਾਜ
ੱ
ਿਵਚ ਫੈਲੀਆਂ ਬੁਰਾਈਆਂ ਦੇ ਖ਼ਾਤਮੇ ਲਈ ਪ ਚਾਰ ਕਰਨਾ ੁਰੂ ਕਰ ਿਦਤਾ ਉਸ ਸਮ ਭਾਰਤ ਿਵਚ ਅਧ-ਿਵ ਵਾਸ, ਛੂਤ-
ੰ
ੱ
ਅਛੂਤ, ਅਨਪੜ ਤਾ, ਬਾਲ ਿਵਆਹ, ਸਤੀਪ ਥਾ, ਨ ੇਖੋਰੀ ਆਿਦ ਸਮਿਸਆਵ ਦਾ ਬੋਲਬਾਲ ਸੀ। ਵਧਦੀ ਹੋਈ ਆਬਾਦੀ
ੰ
ੰ
ੱ
ਪ ਤੀ ਿਚਤਤ ਡਾ. ਅਬੇਡਕਰ ਪਿਰਵਾਰ ਿਨਯੋਜਨ ਦੇ ਪਖ ਿਵਚ ਸਨ। ਉਹਨ ਦਾ ਮਨਣਾ ਸੀ 'ਛੋਟਾ ਪਿਰਵਾਰ ਸੁਖੀ
ੰ
ੰ
ੱ
ੰ
ੂ
ਪਿਰਵਾਰ'। ਪਿਰਵਾਰ ਿਵਚ ਿਜ਼ਆਦਾ ਬਚੇ ਹੋਣ ਨ ਉਹ ਇਹ ਇਕ ਅਪਰਾਧ ਮਨਦੇ ਸਨ। ਿਕ ਿਕ ਅਨਪੜ ਤਾ,
ਬੇਰੁਜ਼ਗਾਰੀ, ਗ਼ਰੀਬੀ ਭੁਖਮਰੀ ਆਿਦ ਸਭ ਵਧਦੀ ਹੋਈ ਵਸ ਤ ਪੈਦਾ ਹੋਈਆਂ ਿਬਮਾਰੀਆਂ ਹਨ। ਇਸ ਤਰ ਵਧਦੀ ਹੋਈ
ੱ
ਆਬਾਦੀ ਦੇ ਦੀ ਆਰਿਥਕਤਾ ਨ ਵੀ ਢਾਹ ਲਾ ਦੀ ਹੈ।
ੰ
ੂ
ਅਪੈਲ - 2022 36