Page 36 - APRIL 2022
P. 36
ੱ
ੱ
ਰਨ ਿਵਚ ਆਏ ਅਮੀਰ ਖੁਸਰੋ ਦੇ ਹਕ ਿਵਚ ਭੁਗਤਾਨ ਕਰਕੇ ਬਾਦ ਾਹ ਜਹ ਗੀਰ ਨ ਹਕੂਮਤ ਦੀ ਿਖ਼ਲਾਫ਼ਤ ਦਾ
ੱ
ੰ
ੁ
ੱ
ਇਲਜ਼ਾਮ ਲਾ ਕੇ ਉਨ ਨ ਤਸੀਹੇ ਦੇ ਕੇ ਹੀਦ ਕੀਤਾ। ਲੜ ਪੈਣ 'ਤੇ ਗੁਰਮਿਤ ਮਿਰਆਦਾ ਅਤੇ ਮਨਖੀ ਧਰਮ ਦੀ ਰਾਖੀ
ੂ
ੋ
ੱ
ੱ
ੂ
ੰ
ਲਈ ਉਨ ਨ ਆਪਣੇ ਸਰੀਰਕ ਸੁਖ-ਸਾਧਨ , ਇਥ ਤਕ ਿਕ ਆਪਣੇ ਜੀਵਨ ਨ ਵੀ ਿਤਆਗ ਿਦਤਾ।
ੱ
ੱ
ਨਵ ਅਤੇ ਦਸਵ ਪਾਤ ਾਹੀ ਤਕ ਅਪੜਿਦਆਂ-ਅਪੜਿਦਆਂ ਿਤਆਗ ਦੀ ਇਹ ਪਰਪਰਾ ਿਸਖ਼ਰ 'ਤੇ ਪੁਜ ਗਈ। ਨਵ
ੱ
ੱ
ੰ
ੱ
ੌ
ੌ
ਪਾਤ ਾਹੀ ਗੁਰੂ ਤੇਗ਼ ਬਹਾਦਰ ਜੀ, ਛੇਵ ਗੁਰੂ ਸ ੀ ਗੁਰੂ ਹਿਰਗੋਿਬਦ ਸਾਿਹਬ ਦੇ ਸਭ ਤ ਛੋਟੇ ਸਾਿਹਬਜ਼ਾਦੇ ਸਨ। ਉਨ ਦਾ
ੰ
ੰ
ਬਚਪਨ ਦਾ ਨ 'ਿਤਆਗ ਮਲ' ਸੀ ਿਜਸ ਨ ਉਨ ਨ ਇਜ ਸਾਰਿਥਕ ਕਰਕੇ ਿਵਖਾਇਆ, ਿਜਸ ਦੀਆਂ ਿਮਸਾਲ ਦੁਨੀਆਂ
ੰ
ੂ
ੱ
ਭਰ ਿਵਚ ਿਦਤੀਆਂ ਜ ਦੀਆਂ ਹਨ। ਜੇਕਰ ਉਨ ਿਤਆਗ ਕੀਤਾ ਤ ਉਹ ਵੀ ਬੇਿਮਸਾਲ ਅਤੇ ਜੇਕਰ ਤੇਗ਼ ਦੇ ਜੌਹਰ ਿਵਖਾਏ
ੱ
ੰ
ਤ ਉਹ ਵੀ ਬਾਕਮਾਲ। ਇਸੇ ਲਈ ਕਰਤਾਰਪੁਰ ਦੀ ਜਗ ਤ ਬਾਅਦ ਿਪਤਾ ਹਰਗੋਿਬਦ ਸਾਿਹਬ ਨ ਉਨ ਦਾ ਨ ‘ਿਤਆਗ
ੰ
ੱ
ਮਲ' ਤ ਬਦਲ ਕੇ ਤੇਗ਼ ਬਹਾਦਰ ਕਰ ਿਦਤਾ ਪਰ ਕੀ ਕੇਵਲ ਨਾ ਬਦਲ ਦੇਣ ਨਾਲ ਉਨ ਦੀ ਿਤਆਗੀ ਿਬਰਤੀ ਬਦਲ
ੱ
ਸਕਦੀ ਸੀ?
ੰ
ੇ
ੱ
ੱ
ੱ
ੱ
ਜਦ ਗੁਰਗਦੀ ਦੇ ਅਗਲ ਵਾਿਰਸ ਵਜ ਗੁਰੂ ਹਰਗੋਿਬਦ ਸਾਿਹਬ ਨ ਆਪਣੇ ਵਡੇ ਪੁਤਰ ਦੇ ਪੁਤਰ/ਪੋਤਰੇ ਹਿਰ ਰਾਇ
ੰ
ੱ
ੂ
ਜੀ ਨ ਚੁਿਣਆ ਤ ਗੁਰੂ ਤੇਗ਼ ਬਹਾਦਰ ਨ ਿਪਤਾ ਨਾਲ ਨਾ ਕੋਈ ਨਰਾਜ਼ਗੀ ਰਖੀ ਅਤੇ ਨਾ ਹੀ ਸਤਵ ਗੁਰੂ ਸਾਿਹਬ ਨਾਲ ਕੋਈ
ੱ
ੂ
ੰ
ੱ
ਈਰਖਾ (ਿਜਵ ਿਕ ਪਿਹਲ ਹੁਦਾ ਆਇਆ ਸੀ) ਸਗ ਉਨ ਨ ਗੁਰੂ ਿਪਤਾ ਦੇ ਫ਼ੈਸਲ ਨ ਿਸਰ ਮਥੇ ਰਖ ਕੇ ਸਿਤਕਾਿਰਆ।
ੱ
ੰ
ੇ
ਇਹ ਘਟਨਾ ਸਾਿਬਤ ਕਰਦੀ ਹੈ ਿਕ ਗੁਰੂ ਸਾਿਹਬ ਨ ਨ ਤ ਗੁਰਗਦੀ ਦਾ ਮੋਹ ਸੀ ਅਤੇ ਨਾ ਹੀ ਉਨ ਗੁਰਗਦੀ 'ਤੇ ਆਪਣੀ
ੰ
ੂ
ੱ
ੱ
ੰ
ੱ
ੱ
ਦਾਅਵੇਦਾਰੀ ਰਖੀ ਸੀ। ਇਸਦੇ ਿਵਪਰੀਤ ਜਦ ਅਠਵ ਪਾਤ ਾਹ ਗੁਰੂ ਹਿਰਿਕ ਨ ਜੀ ਨ ਆਪਣੇ ਅਿਤਮ ਸਮ ਗੁਰੂ ਤੇਗ਼
ੱ
ੂ
ਬਹਾਦਰ ਜੀ ਨ ਗੁਰੂ ਗਦੀ ਦਾ ਅਗਲਾ ਵਾਿਰਸ ਥਾਿਪਆ ਤ ਉਨ ਗੁਰੂ ਹੁਕਮ ਅਗੇ ਿਸਰ ਿਨਵਾ ਿਦਆਂ ਆਪਣਾ ਪੂਰਾ
ੱ
ੰ
ੱ
ੱ
ੁ
ਜੀਵਨ ਅਰਪਣ ਕਰ ਿਦਤਾ। 'ਿਤਆਗ' ਤ ਉਨ ਦੇ ਸੁਭਾਅ ਦਾ ਮੁਖ ਗੁਣ ਸੀ। ਇਸ ਲਈ ਜਦ ਧਰਮ ਅਤੇ ਮਨਖਤਾ ਦੀ
ੱ
ਰਾਖੀ ਲਈ ਜੀਵਨ ਦੇ ਿਤਆਗ ਦਾ ਮੌਕਾ ਆਇਆ ਤ ਉਨ ਆਪਣਾ ਅਤੇ ਿਬਗਾਨਾ ਨਹ ਿਵਚਾਿਰਆ, ਉਨ ਇਹ ਨਹ
ੱ
ਸੋਿਚਆ ਿਕ ਗਲ ਆਪਣੇ ਧਰਮ ਦੀ ਹੈ ਜ ਦੂਜੇ ਦੇ ਹਕ ਅਤੇ ਧਰਮ ਦੀ। ਉਹ ਿਕਸੇ ਿਕਤੂ ਪਰਤੂ ਿਵਚ ਨਹ ਪਏ ਸਗ ਫ਼ੈਸਲਾ
ੰ
ੰ
ੱ
ੱ
ੈ
ਲਣ ਿਵਚ ਪਲ ਭਰ ਦਾ ਸਮ ਨਹ ਲਗਾਇਆ। ਿਤਆਗ ਦਾ ਜੇ ਪਾਠ ਉਹ ਆਪਣੇ ਤ ਪਿਹਲ ਗੁਰੂ ਸਾਿਹਬਾਨ ਕੋਲ ਪੜ ਦੇ
ੱ
ੇ
ਆਏ ਸਨ, ਉਹੀ ਿਸਿਖਆ ਉਨ ਆਪਣੇ ਸਾਿਹਬਜ਼ਾਦੇ ਬਾਲ ਗੋਿਬਦ ਰਾਇ ਨ ਿਦਤੀ। ਿਪਤਾ ਜੀ ਦੀ ਿਦਤੀ ਿਸਿਖਆ ਨ ੂ
ੰ
ੱ
ੱ
ੱ
ੰ
ੂ
ੰ
ੱ
ੱ
ਸਪੁਤਰ ਗੁਰੂ ਗੋਿਬਦ ਿਸਘ ਨ ਅਿਜਹੀ ਬੁਲਦੀ ਿਦਤੀ ਿਜਸਦੇ ਬਰਾਬਰ ਦੀ ਿਮਸਾਲ ਸਸਾਰ ਭਰ ਦੇ ਿਕਸੇ ਧਰਮ ਜ
ੰ
ੱ
ੰ
ੰ
ੰ
ਸਿਭਆਚਾਰ ਿਵਚ ਨਹ ਿਮਲਦੀ ।
ੱ
ਮਨਖ ਿਕਸੇ ਮਨ ਭਾ ਦੀ ਵਸਤੂ ਨ ਪ ਾਪਤ ਕਰਨ ਲਈ ਧਨ-ਦੌਲਤ, ਜਾਇਦਾਦ ਆਿਦ ਨ ਿਨਛਾਵਰ ਕਰਦਾ ਹੈ ਪਰ
ੂ
ੰ
ੂ
ੁ
ੰ
ੱ
ੰ
ੰ
ੱ
ੰ
ੱ
ਗੁਰੂ ਗੋਿਬਦ ਿਸਘ ਨ ਧਰਮ, ਸਚ ਅਤੇ ਇਨਸਾਫ਼ ਦੀ ਰਿਖਆ ਲਈ ਆਪਣੇ ਸਰਬਸ ਦਾ ਬਲੀਦਾਨ ਕਰਕੇ ਵੀ ਪਰਮਾਤਮਾ
ਦਾ ੁਕਰੀਆ ਅਦਾ ਕੀਤਾ। ਿਤਆਗ' ਦੇ ਿਜਸ ਦੀਵੇ ਿਵਚ ਗੁਰੂ ਤੇਗ਼ ਬਹਾਦਰ ਜੀ ਨ ਲਹੂ ਪਾਇਆ ਸੀ, ਗੁਰੂ ਗੋਿਬਦ ਿਸਘ
ੰ
ੰ
ੱ
ੰ
ੱ
ਨ ਆਪਣਾ ਸਰਬਸ ਉਸ ਦੀਵੇ ਲਈ ਅਰਪਣ ਕਰ ਿਦਤਾ।
ਸਹਾਇਕ ਪ ੋਫ਼ੈਸਰ,
ਆਰੀਆ ਕਿਨਆ ਮਹ ਿਵਿਦਆਲਾ,
ੰ
ੰ
ਾਹਬਾਦ ਮਾਰਕਡਾ।
ਅਪੈਲ - 2022 34