Page 40 - APRIL 2022
P. 40

ੰ
                              ਪਜਾਬੀ ਸਾਿਹਤਕਾਰਤਾ ਅਤੇ ਸਾਿਹਤਕਾਰ
                                                                                           ੰ
                                                                              ਡਾ. ਸੁਰਜੀਤ ਕੁਜਾਹੀ
                       ੰ
                                                                               ੰ
                                                                                    ੰ
                                                                                     ੂ
                                                                                            ੱ
                                       ੂ
                                      ੰ
              ਮੁਲਕ ਦੀ ਵਡ ਨ ਿਜਥੇ ਸੂਿਬਆਂ ਨ ਭਾ ਾ ਦੇ ਅਧਾਰ ’ਤੇ ਨਵ  ਿਸਿਰ  ਸਥਾਪਤ ਕੀਤਾ  ਥੇ ਪਜਾਬ ਨ ਅਿਜਹੇ ਚਕਰ

                             ੱ
                                  ੰ

                    ੱ
            ਿਵਚ ਪਾ ਿਦਤਾ, ਿਜਸ ਦੀਆਂ ਗਢ  ਿਦਨ-ਬ-ਿਦਨ ਹੋਰ ਪੀਚਦੀਆਂ ਗਈਆਂ ਨ। ਬਾਕੀ ਸੂਿਬਆਂ ਨ ਬਹੁਤਾ ਇਸ ਨਵੀਨ
                                                                                ੰ
                                                                                ੂ

                              ੱ
            ਵਰਗੀਕਰਨ ਨ ਿਕਸੇ ਕਵਲੀ ਉਲਝਣ ’ਚ ਨਹ  ਪਾਇਆ। ਸਭ ਦਾ ਸਾਰਾ ਸਮਾਜ ਇਕ ਸ ਝ ਿਵਚ ਵਿਧਆ ਫੁਿਲਆ ਤੇ
                                                                                         ੱ
            ਵਾਧੇ ਿਪਆ ਏ। ਦਖਣ ਭਾਰਤ ਦੇ ਸੂਿਬਆਂ ਦੀ ਸੈਰ ਕਰਿਦਆਂ ਜੋ ਖ਼ਾਸ ਏਕਾ ਨਜ਼ਰ ਆ ਦਾ ਹੈ, ਉਹ ਹੌਲੀ-ਹੌਲੀ  ਪਰ
                        ੱ
            ਆ ਿਦਆਂ ਮਠਾ ਪ ਦਾ ਜ ਦਾ ਏ। ਕੇਰਲ ਦੀ ਿਮਸਾਲ ਵੇਖੋ। ਇਥੇ ਸਾਰੇ ਦੇ ਸਾਰੇ (ਿਹਦੂ, ਈਸਾਈ ਤੇ ਮੁਸਲਮਾਨ ਇਕ
                                                        ੱ
                     ੱ
                                                                        ੰ
            ਿਤਹਾਈ ਿਗਣਤੀ ਿਵਚ, ਮਿਲਆਲੀ ਭਾ ਾ/ਮਿਲਆਲੀ ਿਲਪੀ ਿਵਚ ਬੋਲਦੇ, ਪੜ ਦੇ, ਿਲਖਦੇ ਤੇ ਇਕ ਨਵੇਕਲੀ ਪਛਾਣ
            ਨਾਲ ਸਾਰੇ ਸਸਾਰ ਿਵਚ ਿਵਚਰਦੇ ਪਏ ਨ। ਇਥੇ ਸਾਰੇ ਆਪਣੇ-ਆਪਣੇ ਧਰਮ ਅਕੀਦੇ ਿਵਚ ਪਰਪਕ ਹੋ ਕੇ ਵੀ ਇਕ ਦੂਜੇ ’ਤੇ
                                                                              ੱ
                                          ੱ

                     ੰ
            ਧਾਰਿਮਕ ਕਟੜਪਨ ਦਾ ਜ਼ੋਰ ਨਹ  ਪ ਦੇ। ਤਾਿਮਲਨਾਡੂ ਿਵਚ ਵੀ ਸਭ ਦੀ ਬੋਲੀ/ਿਲਪੀ ਤਾਿਮਲ ਹੈ। ਧਾਰਿਮਕ ਏਕਾ
                    ੱ

                                                                   ੇ
                                        ੰ
            ਸਸਾਰ ਦੀਆਂ ਿਨਹਮਤ  ਸਾਿਰਆਂ ’ਚ ਵਡਦਾ ਹੈ। ਸਾਰੇ ਿਤਉਹਾਰ ਿਬਨ  ਿਕਸ ਟਕਰਾਅ ਦੇ ਮਨਾਏ ਜ ਦੇ ਨ। ਭਾਰਤ ਦੇ
             ੰ
            ਿਵਚਲ ਸੂਬੇ ਸਭੌਕੀ ਰਲ ਿਮਲ ਨ।  ਤਰੀ ਭਾਰਤ ਦੇ ਇਕ ਿਸਰੇ ਪਜਾਬ ਤੇ ਦੂਜੇ ਿਸਰੇ ਬਗਾਲ ਹੀ ਐਸੇ ਸੂਬੇ ਨ ਿਜਨ  ਦੀ

                             ੇ
                                                          ੰ

                                                                         ੰ
                ੇ

                                 ੇ
                                                                                 ੰ
                                                                              ੱ

             ੰ
                                                              ੰ
            ਵਡ ਨ ਵਸਨੀਕ  ਦੇ ਆਪਸੀ ਸਲੂਕ  ਤੇ ਵਡ ਦਾ ਕਿਹਰ ਕਮਾਇਆ। ਬਗਾਲੀਆਂ ਨ ਤੇ ਜੋ ਅਗ  ਵਡ ਕੀਤੀ ਉਸ ਿਵਚ
                                          ੰ

            ਬਗਾਲੀ ਭਾ ਾ/ਿਲਪੀ ਨ ਕੋਈ ਫ਼ਰਕ ਨਹ  ਿਪਆ। ਪਜਾਬ ਹੀ ਸਭ ਤ  ਅਭਾਗਾ ਸੂਬਾ ਿਸਧ ਹੋਇਆ ਿਜਥੇ ਪਜਾਬੀ ਬੋਲੀ,
                             ੂ
                                                                         ੱ
                                                 ੰ
             ੰ
                                                                                   ੱ
                                                                                      ੰ
                            ੰ
                                                                                     ੰ
                                                                              ੰ

                                                   ੱ
                                                                           ੰ
            ਪਜਾਬੀਅਤ ਅਤੇ ਿਵਰਸੇ ’ਤੇ ਥ -ਥ  ਤਰੇੜ  ਪਈਆਂ ਤੇ ਅਗ  ਹੋਰ ਪਾੜ ਵਧਦੇ ਗਏ ਨ। ਲਿਹਦੇ ਪਜਾਬ ਦੇ ਪਜਾਬੀਆਂ ਇਸ
             ੰ
                                                                                              ੰ
                                                                           ੇ
                                                          ੰ
                                   ੱ
                           ੰ
                ੰ
                 ੂ
                                                                             ੰ
            ਸ ਝ ਨ ਇਸਲਾਮੀ ਰਗ ਦੇ ਕੇ ਵਖ ਰੂਪ ਧਾਰ ਿਲਆ ਏ। ਚੜ ਦੇ ਪਜਾਬ ਿਵਚ ਆ ਕੇ ਰਲ ਪਜਾਬੀਆਂ ’ਚ  ਬਹੁਤੇ ਿਹਦੂ
                                                                    ੱ


            ਪਜਾਬੀਆਂ ਨ ਦੂਰ-ਦੂਰ ਤਕ ਲਤ  ਪਸਾਰ ਕੇ ਉਨ  ਿਵਚ ਥ  ਬਣਾ ਲਈ। ਿਜਹੜੇ ਇਥੇ ਰਿਹ ਗਏ, ਉਨ  ਵੀ ਮਦਾਰੀ ਜ਼ਬਾਨ
             ੰ

                                                                                            ੁ
                                 ੱ
                              ੱ
                                                                                         ੰ
                                                                        ੱ
                                                           ੱ
                                                       ੈ
            ਿਹਦੀ ਬਣਾ ਲਈ ਤੇ ਪਜਾਬੀ ਨ ਹੁਣ ਤਕ ਉਹ ਸਥਾਨ ਨਹ  ਲਣ ਿਦਤਾ ਿਜਹਦੀ ਇਹ ਹਕਦਾਰ ਹੈ। ਹੁਣੇ-ਹੁਣੇ ਪਜਾਬ ਦੀ
                                 ੰ
                           ੰ
                                 ੂ
             ੰ
                                       ੰ
            ਨਵ  ਹਕੂਮਤ ਨ ਮਤਾ ਪਾਸ ਕਰਕੇ ਪਜਾਬੀ ਨ 10ਵ  ਜਮਾਤ ਤਕ ਜ਼ਰੂਰੀ ਮਜ਼ਬੂਤ ਐਲਾਿਨਆ ਹੈ ਪਰ ਮਦੇ ਭਾਗ ,
                                                          ੱ
                                                                                        ੰ
                                             ੰ

                                             ੂ
            ਨਕਰ ਾਹੀ ਿਵਚ ਿਵਰੋਧੀ ਤਾਕਤ  ਇਸ ਨ ਉਭਾਸਰਨ ਨਹ  ਦੇ ਰਹੀਆਂ।
                                        ੰ
            ੌ
                                         ੂ

                                                              ੱ
                                     ੱ


                                                 ੱ
                            ੱ
              ਇਸ ਜ਼ਮੀਨ ਦੀ ਿਮਟੀ ਿਵਚ ਿਜਥੇ ਕੁਦਰਤ ਨ ਰਜਵ  ਉਪਜਾਊ ਤਤ ਪਾਏ ਨ,  ਥੇ ਸਮ  ਦੀਆਂ ਗਤੀ ਿਵਧੀਆਂ ਨ
                           ੂ

            ਇਨਸਾਨੀ ਲਹੂ ਵੀ ਖ਼ਬ ਰਲਾਇਆ ਏ। ਿਪਛੋਕੜ ਦਾ ਸੂਰਮਤਾ ਤੇ ਅਣਖ ਦਾ ਮਾਨਵ ਇਿਤਹਾਸ ਕਈ ਕਲਮ  ਨ ਕਲਮ-
                                                                ੰ
             ੰ
            ਬਦ ਕੀਤਾ ਹੈ।  ਤਰ ਭਾਰਤ ਦੇ ਪਹਾੜ  ਦੀ ਿਪਘਲੀ ਬਰਫ਼ ਪਜਾਬ ਦੇ ਪਜ ਦਿਰਆਵ  ਿਵਚ ਿਨਰੋਲ ਿਨ ਤਰੇ ਖਿਣਜੀ
                                                        ੰ
                                                             ੱ
                                      ੱ


                                                                   ੰ

                                                                            ੱ
                                                                                            ੱ
            ਪਾਣੀ ਸਦਾ ਵਗਦੇ ਰਹੇ ਨ ਤੇ ਇਸ ਿਮਟੀ ਹੇਠ ਰਜਵ  ਮਾਤਰਾ ਿਵਚ ’ਕਠ ਵੀ ਹੁਦੇ ਗਏ ਨ। ਇਥੇ, ਪਾਣੀ ਦੀ ਕਦੀ ਿਕਲਤ
            ਨਹ  ਹੋਈ। ਿਸਹਤਮਦ ਹਵਾ ਵੀ ਜੀਵਨ ਨ ਤਦਰੁਸਤੀ ਤੇ ਸੋਚ ਨ ਰਵਾਨਗੀ ਦ ਦੀ ਰਹੀ ਏ। ਸਾਿਹਤਕਾਰ  ਿਵਚ
                                           ੰ
                                                            ੰ
                                            ੂ
                                                             ੂ
                                              ੰ
                           ੰ
            ਸਾਿਹਤਕਾਰ  ਸਿਹਜ ਤੇ ਸਵਛਤਾ ਨ ਉਸਾਰੂ ਸਾਿਹਤ ਿਸਰਿਜਆ ਏ। ਮਜ਼ ਬ ਦੀ ਪਕੜ ਭਾਵ  ਬੜੀ ਪੀਡੀ ਰਹੀ ਏ, ਪਰ

                                ੱ
                                                          ੰ
                                        ੰ
                                                                                 ੰ
            ਆਪਸੀ ਮਤਭੇਦ  ਕਦੀ ਐਡੀ ਲਮੀ ਿਕਦ ਨਹ  ਸੀ ਿਨਭਾਈ ਿਜਨੀ ਹੁਣ ਹਦ  ਟਪ ਗਈ ਏ। ਪਜਾਬੀ ਦੇ ਸੂਝਵਾਨ
                                   ੰ
                                                                  ੱ
                                                                       ੱ
                                                 ੋ
                          ੱ
             ੱ
                     ਂ
            ਬੁਧੀਜੀਵੀਆ ਨ ’ਕਠ ਹੋ ਬੈਠਣ ਤੇ ਿਵਚਾਰਨ ਦੀ ਲੜ ਹੈ। ਬੇਬੁਿਨਆਦ ਰੋਸੇ ਚਗੇ ਨਹ  ਹੁਦੇ। ਮਤਭੇਦ  ਦਾ ਕਾਰਨ ਜੇ
                      ੰ
                       ੂ
                                                                    ੰ

                                                                            ੰ
            ਅਕੀਦਾ ਹੈ ਤ  ਪਿਹਲ  ਇਸ ’ਤੇ ਨਜ਼ਰ ਪਾ ਕੇ ਵੇਖੋ। ਇਕਬਾਲ ਦਾ ਇਕ ਕਥਨ ਹੈ: “ਮਜ਼ ਬ ਨਹ   ਿਸਖਾਤਾ, ਆਪਸ ਮ  ਬੈਰ
             ੱ
                                         ੰ
                                                           ੰ
                                                             ੰ
                   ੰ
            ਰਖਣਾ। ਿਹਦੀ ਹ  ਹਮ, ਹਮਵਤਨ ਹ , ਿਹਦੋਸਤ  ਹਮਾਰਾ।” ਇਸ ਨ ਚਗੀ ਤਰ   ਘੋਖ ਕੇ ਵੇਖ ਲਵੋ। ਜੋ ਤੁਹਾਡੀ ਜ਼ਮੀਰ
                                                           ੂ
                                                                                   ੱ
                            ੱ
                                            ੰ
            ਜਵਾਬ ਦੇਵੇ, ਉਸ ’ਤੇ ਫੁਲ ਚੜ ਾਉ। ਕਾ  ਹਰ ਪਜਾਬੀ ਸੋਚ ਇਸ ਸੂਝ ਿਵਚ ਸੋਚੇ ਤੇ ਸਾਰੇ ਰਲ-ਿਮਲ ਕੇ ਭੁਲ  ਸੋਧ ਲਈਏ।
                                                                             ਮ.ਨ.870, ਸੈਕਟਰ-15,
                                                                               ੰ
                                                                             ਫ਼ਰੀਦਾਬਾਦ (ਹਿਰਆਣਾ)
                                                                                   9810580870
                                                ਅਪੈਲ - 2022                                 38
   35   36   37   38   39   40   41   42   43   44   45