Page 41 - APRIL 2022
P. 41
ਿਵਸਾਖੀ
ੌ
ਪੋ. ਸ਼ਾਮ ਲਾਲ ਕਸ਼ਲ
ੱ
ੰ
ਿਵਸਾਖੀ ਦਾ ਿਤਉਹਾਰ ਮੁਖ ਤੌਰ ’ਤੇ ਿਹਦੂਆਂ ਅਤੇ ਿਸਖ ਦੁਆਰਾ ਪਜਾਬ, ਹਿਰਆਣਾ, ਿਹਮਾਚਲ ਪ ਦੇ , ਿਦਲੀ ਆਿਦ
ੱ
ੱ
ੰ
ਰਾਜ ਿਵਚ ਹਰ ਸਾਲ 13 ਅਪ ੈਲ ਨ ਬੜੀ ਧੂਮਧਾਮ ਨਾਲ ਮਨਾਇਆ ਜ ਦਾ ਹੈ। ਇਸ ਿਦਨ ਨਗਰ ਕੀਰਤਨ, ਨਗਰ ਜਲੂਸ
ੂ
ੰ
ੰ
ੱ
ੱ
ੂ
ੰ
ੋ
ਕਢੇ ਜ ਦੇ ਹਨ। ਿਸਖ ਧਰਮ ਨ ਮਨਣ ਵਾਲ ਲਕ ਦੁਆਰਾ ਿਹਰ ਿਵਚ ਧੂਮਧਾਮ ਨਾਲ ਿਵਸਾਖੀ ਦਾ ਿਤਉਹਾਰ ਮਨਾਇਆ
ੇ
ੱ
ੰ
ੰ
ਜ ਦਾ ਹੈ। ਇਸ ਿਦਨ ਗੁਰਦੁਆਿਰਆਂ ਿਵਚ ਕੀਰਤਨ ਹੁਦੇ ਹਨ ਅਤੇ ਲਗਰ ਵੀ ਚਲਾਏ ਜ ਦੇ ਹਨ।
ੱ
ੰ
ੰ
ਿਵਸਾਖੀ ਦੇ ਿਤਉਹਾਰ ਦਾ ਿਸਖ ਧਰਮ ਨਾਲ ਿਵ ੇ ਸਬਧ ਹੈ। 13 ਅਪ ੈਲ, 1699 ਨ ਅਨਦਪੁਰ ਸਾਿਹਬ ਿਵਚ ਿਸਖ
ੱ
ੰ
ੰ
ੱ
ੂ
ਦੇ ਦਸਵ ਗੁਰੂ ਗੋਿਬਦ ਿਸਘ ਜੀ ਨ ਪਜ ਿਪਆਿਰਆਂ ਨ ਅਿਮ ਤਪਾਨ ਕਰਾ ਕੇ ਖ਼ਾਲਸਾ ਪਥ ਦੀ ਨ ਹ ਰਖ ਅਤੇ ਉਸ ਤ
ੰ
ੰ
ੂ
ੰ
ੰ
ੰ
ੱ
ੰ
ੱ
ੰ
ੰ
ੱ
ੰ
ੰ
ਬਾਅਦ ਉਹਨ ਪਜ ਿਪਆਿਰਆਂ ਦੇ ਹਥ ਖੁਦ ਵੀ ਅਿਮ ਤ ਛਕ ਕੇ ਖ਼ਾਲਸਾ ਪਥ ਦੀ ਸਾਜਨਾ ਕੀਤੀ। ਗੁਰੂ ਗੋਿਬਦ ਿਸਘ ਨ
ੰ
ੰ
ੱ
ੰ
ਖ਼ਾਲਸਾ ਮਿਹਮਾ ਿਵਚ ਖ਼ਾਲਸਾ ਨ ਅਕਾਲ ਪੁਰਖ ਦੀ ਫੌਜ ਦੇ ਪਦ ਨਾਲ ਿਨਵਾਿਜਆ। ਉਹਨ ਨ ਪਜ ਿਪਆਿਰਆਂ ਨ ੂ
ੰ
ੂ
ੰ
ੰ
ੰ
ੂ
ਅਿਮ ਤ ਛਕਾ ਕੇ ਿਸਖ ਧਰਮ ਿਵਚ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ ਨ ਖ਼ਤਮ ਕੀਤਾ। ਉਹਨ ਨ ਿਸਖ ਧਰਮ ਨ ੂ
ੱ
ੱ
ਅਪਨਾਉਣ ਵਾਿਲਆਂ ਨ ਖ਼ਾਲਸਾ ਕਿਹ ਕੇ ਿਸਖ ਨ ੁਧ ਕਿਹ ਕੇ ਉਨ ਦਾ ਮਾਣ ਵਧਾਇਆ ਅਤੇ ਮੁਗ਼ਲ ਦੇ ਿਖਲਾਫ ਿਹਦੂ
ੰ
ੂ
ੰ
ੱ
ੰ
ੂ
ੱ
ਧਰਮ ਨ ਖ਼ਤਮ ਕਰਨ ਲਈ ਕੀਤੇ ਗਏ ਯਤਨ ਨ ਅਸਫਲ ਕਰ ਿਦਤਾ। ਗੁਰੂ ਗੋਿਬਦ ਿਸਘ ਨ ਿਹਦੂ ਧਰਮ ਦੀ ਰਿਖਆ
ੰ
ੂ
ੰ
ੰ
ੱ
ੂ
ੰ
ੰ
ਲਈ ਤਲਵਾਰ ਚੁਕੀ ਅਤੇ ਆਪਣੇ ਚਾਰ ਸਾਿਹਬਜ਼ਾਿਦਆਂ ਅਤੇ ਆਪਣੀ ਮਾਤਾ ਜੀ ਦੀ ਕੁਰਬਾਨੀ ਦੇ ਿਦਤੀ। ਉਹਨ ਦਾ
ੱ
ੱ
ਸਾਰਾ ਜੀਵਨ ਧਰਮ ਦੀ ਰਿਖਆ ਲਈ ਮੁਗ਼ਲ ਦੇ ਿਖਲਾਫ ਸਘਰ ਿਵਚ ਬੀਿਤਆ। ਧਰਮ ਦੀ ਖਾਿਤਰ ਉਹਨ ਦੇ ਿਪਤਾ
ੱ
ੰ
ੱ
ੱ
ੱ
ਜੀ, ਗੁਰੂ ਤੇਗ ਬਹਾਦਰ ਜੀ ਨ ਿਦਲੀ ਿਵਚ ਚ ਦਨੀ ਚੌਕ ਿਵਚ ਆਪਣੀ ਹਾਦਤ ਦੇ ਿਦਤੀ। ਉਹਨ ਦੀ ਯਾਦ ਿਵਚ ਥੇ
ੱ
ਅਜ ਕਲ ਗੁਰਦੁਆਰਾ ਸੀਸ ਗਜ ਸਾਿਹਬ ਲਕ ਨ ਸਤ ਿਸਪਾਹੀ ਗੁਰੂ ਗੋਿਬਦ ਿਸਘ ਜੀ ਦੇ ਿਪਤਾ ਜੀ ਦੀ ਕੁਰਬਾਨੀ ਬਾਰੇ
ੰ
ੰ
ੰ
ੂ
ੱ
ੰ
ੋ
ੰ
ੱ
ੰ
ੱ
ਪ ੇਰਣਾ ਿਦਦਾ ਹੈ। ਿਵਸਾਖੀ ਦਾ ਿਤਉਹਾਰ ਨਾ ਿਸਰਫ਼ ਭਾਰਤ ਿਵਚ ਬਲਿਕ ਿਜਥੇ ਿਜਥੇ ਵੀ ਿਸਖ ਕਮ ਦੇ ਵੀਰ ਬਹਾਦਰ ਅਤੇ
ੌ
ੱ
ੱ
ੱ
ੰ
ੂ
ੇ
ਿਸਖ ਧਰਮ ਨ ਮਨਣ ਵਾਲ ਰਿਹਦੇ ਹਨ ਉਥੇ ਬਹੁਤ ਹੀ ਜੋ ਨਾਲ ਮਨਾਇਆ ਜ ਦਾ ਹੈ। ਅਸ ਜਾਣਦੇ ਹ ਿਕ ਿਸਖ ਧਰਮ
ੰ
ੰ
ੰ
ਨਾਲ ਸਬਿਧਤ ਬਹੁਤ ਸਾਰੇ ਗੁਰਦੁਆਰੇ ਪਾਿਕਸਤਾਨ ਿਵਚ ਮੌਜੂਦ ਹਨ ਇਸ ਲਈ ਵੈਸਾਖੀ ਵਾਲ ਿਦਨ ਬਹੁਤ ਸਾਰੀਆਂ
ੰ
ੇ
ੱ
ਿਸਖ ਸਗਤ ਭਾਰਤ ਅਤੇ ਿਵਦੇ ਤ ਇਨ ਗੁਰਦੁਆਿਰਆਂ ਿਵਚ ਮਥਾ ਟੇਕ ਕੇ ਗੁਰੂ ਸਾਿਹਬਾਨ ਅਤੇ ਗੁਰੂ ਗ ਥ ਸਾਿਹਬ ਜੀ
ੰ
ੱ
ੰ
ਦੀ ਪ ਤੀ ਆਪਣੀ ਰਧਾ ਪ ਗਟ ਕਰਨ ਵਾਸਤੇ ਪਾਿਕਸਤਾਨ ਜ ਦੇ ਹਨ।
ੱ
ੇ
ਸਾਰ ਭਾਰਤੀਆਂ ਲਈ ਿਵਸਾਖੀ ਦਾ ਿਦਨ ਇਕ ਹੋਰ ਕਾਰਣ ਕਰਕੇ ਵੀ ਮਹਤਵਪੂਰਨ ਹੈ। ਅਸ ਜਾਣਦੇ ਹ ਿਕ 13
ੇ
ੱ
ਅਪ ੈਲ, 1919 ਨ ਅਿਮ ਤਸਰ ਿਵਚ ਜਿਲ ਆਂ ਵਾਲ ਬਾਗ਼ ਿਵਚ ਜਨਰਲ ਡਾਇਰ ਨ ਿਨਹਥੇ ਅਤੇ ਬੇਕਸੂਰ ਸੁਤਤਰਤਾ
ੰ
ੂ
ੰ
ੰ
ੱ
ਸੈਨਾਨੀਆਂ ਤੇ ਿਬਨ ਕੋਈ ਚੇਤਾਵਨੀ ਿਦਤੇ ਆਦਮੀ, ਔਰਤ , ਬਿਚਆਂ ਅਤੇ ਬਜ਼ਰਗ ’ਤੇ ਗੋਲੀਆਂ ਚਲਾ ਕੇ ਉਹਨ ਨ ੂ
ੁ
ੰ
ਭੁਨ ਕੇ ਰਖ ਿਦਤਾ ਸੀ। ਿਵਸਾਖੀ ਦਾ ਿਤਉਹਾਰ ਜਿਲ ਆਂ ਵਾਲ ਬਾਗ਼ ਿਵਚ ਹੀਦ ਹੋਏ ਸੁਤਤਰਤਾ ਸਨਾਨੀਆਂ ਨ ੂ
ੰ
ੈ
ੰ
ੰ
ੇ
ੱ
ੱ
ਰਧ ਜਲੀ ਦੇਣ ਲਈ ਵੀ ਹਰ ਸਾਲ ਮਨਾਇਆ ਜ ਦਾ ਹੈ। ਜਿਲ ਆਂ ਵਾਲ ਬਾਗ਼ ਿਵਚ ਗੋਲੀਆਂ ਦੇ ਿਨ ਾਨ ਅਤੇ ਜਾਨ
ੇ
ੋ
ੱ
ਬਚਾਉਣ ਲਈ ਲਕ ਦੁਆਰਾ ਖੂਹ ਿਵਚ ਛਾਲ ਮਾਰ ਕੇ ਜਾਨ ਬਚਾਉਣ ਦੇ ਿਨ ਾਨ ਅਜੇ ਵੀ ਉਸੇ ਤਰ ਕਾਇਮ ਹਨ।
ੱ
ੇ
ਭਾਰਤ ਿਵਚ ਮਨਾਏ ਜਾਣ ਵਾਲ ਿਜ਼ਆਦਾਤਰ ਿਤਉਹਾਰ ਦੀ ਿਵ ੇ ਤਾ ਇਹ ਹੈ ਿਕ ਇਹ ਆਮ ਤੌਰ ’ਤੇ ਫਸਲ ਦੇ
ੱ
ਵਢਣ ਤ ਬਾਅਦ ਮਨਾਏ ਜ ਦੇ ਹਨ। ਿਕ ਿਕ ਭਾਰਤ ਇਕ ਖੇਤੀ ਪ ਧਾਨ ਦੇ ਹੈ ਇਸ ਲਈ ਫ਼ਸਲ ਦੇ ਵਢਣ ਤ ਬਾਅਦ ਜਦ
ੱ
ੋ
ਲਕ ਕੋਲ ਪੈਸੇ ਆ ਜ ਦੇ ਹਨ, ਉਹ ਖ਼ ਹੁਦੇ ਹਨ ਅਤੇ ਆਨਦ ਮਾਣਦੇ ਹਨ, ਿਜਸ ਦਾ ਨਤੀਜਾ ਕੋਈ ਨਾ ਕੋਈ ਿਤਉਹਾਰ ਹੀ
ੁ
ੰ
ੰ
ੱ
ੰ
ੰ
ੰ
ਹੁਦਾ ਹੈ। ਿਵਸਾਖੀ ਦਾ ਸਬਧ ਵੀ ਕਣਕ ਦੇ ਵਢਣ ਨਾਲ ਜੁਿੜਆ ਹੋਇਆ ਹੈ। ਜਦ ਕਣਕ ਵਢੀਆਂ ਜ ਦੀਆਂ ਹਨ ਤ
ੱ
ਅਪੈਲ - 2022 39