Page 43 - APRIL 2022
P. 43
ਜਿਲਆਂ ਵਾਲਾ ਬਾਗ਼
ਸ. ਰਘਬੀਰ ਿਸਘ ਈਸਰ
ੰ
ੱ
ੰ
ਸਾਰੇ ਦੇ ਿਵਚ ਆਜ਼ਾਦੀ ਦੀ ਲੜਾਈ ਪੂਰੇ ਜ਼ੋਰ- ੋਰ ਨਾਲ ਚਲ ਰਹੀ ਸੀ। ਪਜਾਬ ਦਾ ਗਵਰਨਰ ਸਰ ਮਾਈਕਲ
ੂ
ੰ
ੱ
ੰ
ੱ
ੰ
ਓਡਵਾਇਰ ਇਸ ਲੜਾਈ ਨ ਕੁਚਲਣ ਵਾਸਤੇ ਵਧ ਤ ਵਧ ਸਖ਼ਤੀ ਕਰ ਿਰਹਾ ਸੀ। ਗ਼ਦਰ ਲਿਹਰ ਕਰਕੇ ਪਜਾਬੀ ਅਗਰੇਜ਼
ਦੇ ਬਹੁਤ ਿਖ਼ਲਾਫ਼ ਹੋ ਗਏ ਸਨ। ਡਾਇਰ ਚਾਹੁਦਾ ਸੀ ਿਕ ਰੌਲਟ ਐਕਟ ਵਰਗਾ ਸਖ਼ਤ ਕਾਨਨ ਲਾਗੂ ਕਰਕੇ ਹੀ ਹਾਲਾਤ ਨ ੂ
ੰ
ੂ
ੰ
ੰ
ੰ
ੂ
ੂ
ੱ
ੰ
ੱ
ੱ
ਕਾਬੂ ਿਵਚ ਰਿਖਆ ਜਾ ਸਕਦਾ ਹੈ। ਇਸ ਕਾਨਨ ਦੇ ਤਿਹਤ ਿਬਨ ਮੁਕਦਮਾ ਚਲਾਏ ਿਕਸੇ ਨ ਵੀ ਿਹਰਾਸਤ ਿਵਚ ਰਿਖਆ
ੰ
ਜਾ ਸਕਦਾ ਸੀ। ਫਰਵਰੀ 1919 ਈ. ਿਵਚ ਇਹ ਐਕਟ ਪਾਸ ਹੋ ਿਗਆ ਸੀ। ਮਹਾਤਮਾ ਗ ਧੀ ਤੇ ਪਡਤ ਮਦਨ ਮੋਹਨ
ਮਾਲਵੀਆ ਹੋਰ ਨ ਵੀ ਇਸ ਦੀ ਸਖ਼ਤ ਿਖ਼ਲਾਫ਼ਤ ਕੀਤੀ ਸੀ। ਸਾਰੇ ਦੇ ਿਵਚ ਇਸ ਦੇ ਿਖ਼ਲਾਫ਼ ਹੜਤਾਲ ਹੋ ਰਹੀਆਂ ਸਨ।
ੋ
ੰ
ੰ
ੂ
31 ਮਾਰਚ, 1919 ਈ. ਨ ਅਿਮ ਤਸਰ ਿਹਰ ਿਵਚ ਵੀ ਹੜਤਾਲ ਹੋ ਗਈ। ਿਹਰ ਤੇ ਕਸਿਬਆਂ ਿਵਚ ਥ -ਥ ਲਕ ਦਾ
ੂ
ੰ
ਪੁਿਲਸ ਤੇ ਫ਼ੌਜ ਨਾਲ ਟਕਰਾਅ ਹੋ ਿਰਹਾ ਸੀ। ਸਰ ਮਾਈਕਲ ਓਡਵਾਇਰ ਬਹੁਤ ਗ਼ੁਸੇ ਿਵਚ ਸੀ। 9 ਅਪ ੈਲ ਨ ਲਾਹੌਰ ਿਵਚ
ੱ
ੱ
ੱ
ਬਹੁਤ ਵਡਾ ਜਲੂਸ ਕਿਢਆ ਿਗਆ। ਸਰਕਾਰ ਨ ਜਲਿਸਆਂ ਜਲੂਸ ’ਤੇ ਰੋਕ ਲਾ ਿਦਤੀ ਤੇ ਇਹ ਫੁਰਮਾਨ ਜਾਰੀ ਕਰ ਿਦਤਾ
ੱ
ੱ
ੰ
ੱ
ੰ
ਿਕ ਿਜਹੜਾ ਵੀ ਇਸ ਦੀ ਉਲਘਣਾ ਕਰੇ ਉਸ ਨ ਗੋਲੀ ਮਾਰ ਿਦਤੀ ਜਾਵੇ।
ੂ
10 ਅਪ ੈਲ ਨ ਸਾਰੇ ਅਿਮ ਤਸਰ ਿਹਰ ਿਵਚ ਥ -ਥ ’ਤੇ ਪੁਿਲਸ ਤਾਇਨਾਤ ਕਰ ਿਦਤੀ ਗਈ। ਡਾ.ਸੈਫੂਦੀਨ ਿਕਚਲੂ ਤੇ
ੂ
ੰ
ੱ
ੰ
ੂ
ਡਾ. ਸਿਤਆਪਾਲ ਨ ਸਵੇਰੇ 10 ਵਜੇ ਡੀ.ਸੀ. ਦਫ਼ਤਰ ਬੁਲਾਇਆ ਿਗਆ ਤੇ ਿਗ ਫ਼ਤਾਰ ਕਰਕੇ ਦੋਹ ਨ ਧਰਮ ਾਲਾ ਭੇਜ
ੰ
ੂ
ੰ
ੰ
ੂ
ੱ
ੰ
ੱ
ਿਦਤਾ ਿਗਆ। ਮਹਾਤਮਾ ਗ ਧੀ ਨ ਪਲਵਲ ਰੇਲਵੇ ਸਟੇ ਨ ਤ ਵਾਪਸ ਬਬਈ ਭੇਜ ਿਦਤਾ ਿਗਆ। ਇਨ ਖ਼ਬਰ ਨਾਲ ਸਾਰੇ
ਦੇ ਿਵਚ ਰੋਸ ਫੈਲ ਿਗਆ ਤੇ ਥ -ਥ ਤੇ ਹੜਤਾਲ ਹੋ ਗਈ। ਅਿਮ ਤਸਰ ਿਹਰ ਿਵਚ ਜਦ ਭੀੜ ਨਾਅਰੇ ਮਾਰਦੀ ਚੇ ਪੁਲ
ੰ
ਕੋਲ ਆਈ ਤ ਘੋੜਸਵਾਰ ਪੁਿਲਸ ਨ ਉਨ ਨ ਰੋਕਣ ਦੀ ਕੋਿ ਕੀਤੀ ਪਰ ਜਦ ਭੀੜ ਨਾ ਰੁਕੀ ਤ ਗੋਲੀ ਚਲਾ ਿਦਤੀ ਗਈ
ੰ
ੱ
ੂ
ਿਜਸ ਨਾਲ ਕਈ ਬਦੇ ਮਾਰੇ ਗਏ। ਐਿਚਸਨ ਪਾਰਕ ਵਲ ਤੀਹ ਹਜ਼ਾਰ ਲਕ ਦੀ ਭੀੜ ਿਸਿਵਲ ਲਾਈਨਜ਼ ਵਲ ਵਧੀ। ਫ਼ੌਜ ਨ
ੱ
ੋ
ੱ
ੰ
ੂ
ੰ
ੰ
ਉਸ ਨ ਰੋਿਕਆ ਪਰ ਟਕਰਾਅ ਹੋ ਿਗਆ। ਉਹਨ ਦੀ ਗੋਲੀ ਨਾਲ ਿਤਨ ਬਦੇ ਹੀਦ ਹੋ ਗਏ। ਿਜਸ ਨਾਲ ਭੀੜ ਹੋਰ ਭੜਕ
ੰ
ੰ
ੂ
ੰ
ੰ
ਠੀ। ਭੀੜ ਨ ਰੇਲਵੇ ਗੋਦਾਮ, ਤਾਰਘਰ ਨ ਿਨ ਾਨਾ ਬਣਾਇਆ। ਇਕ ਅਗਰੇਜ਼ ਰੇਲਵੇ ਗਾਰਡ ਿਮਸਟਰ ਰੋਿਬਨਸਨ ਭੀੜ
ੂ
ਨ ਜਾਨ ਮਾਰ ਿਦਤਾ। ਸੁਪਰੀਡ ਟ ਿਮਸਟਰ ਬੈਨਟ ਜ਼ਖ਼ਮੀ ਹੋ ਿਗਆ ਤੇ ਭਜ ਕੇ ਜਾਨ ਬਚਾਈ। ਲਾ ਤੇ ਜ਼ਖ਼ਮੀਆਂ ਨ ਦੇਖ
ੱ
ੱ
ੰ
ੰ
ੱ
ਕੇ ਭੀੜ ਦਾ ਗ਼ੁਸਾ ਬੇਕਾਬੂ ਹੋ ਿਗਆ। ਹਾਲ ਬਾਜ਼ਾਰ ਿਵਚਲ ਨ ਨਲ ਬ ਕ ਆਫ਼ ਇਡੀਆ ਦਾ ਗੋਦਾਮ ਲੁਿਟਆ ਿਗਆ।
ੱ
ੇ
ਮੈਨਜਰ ਿਮਸਟਰ ਸਟੀਵਰਟ ਤੇ ਸਹਾਇਕ ਮੈਨਜਰ ਸਕਾਟ ਨ ਭੀੜ ਨ ਕੁਟ-ਕੁਟ ਕੇ ਮਾਰ ਿਦਤਾ। ਦੋਹ ਦੀਆਂ ਲਾ
ੱ
ੱ
ੱ
ੂ
ੰ
ਫ਼ਰਨੀਚਰ ਤੇ ਰਖ ਕੇ ਫ਼ਕ ਿਦਤੀਆਂ। ਿਹਰ ਦੇ ਹੋਰ ਵੀ ਕਈ ਬ ਕ ਤੇ ਡਾਕਖ਼ਾਨ ਲੁਟੇ ਗਏ। ਜੋ ਵੀ ਅਗਰੇਜ਼ ਭੀੜ ਦੇ
ੱ
ੱ
ੰ
ੱ
ੂ
ੱ
ਅਿੜਕੇ ਚਿੜ ਆ, ਮਾਿਰਆ ਿਗਆ। ਮਰਨ ਵਾਿਲਆਂ ਦੀ ਿਗਣਤੀ 12 ਤ ਵਧ ਤੇ ਜਖ਼ਮੀਆਂ ਦੀ ਿਗਣਤੀ 30 ਤ ਪਰ ਹੋ
ੱ
ੰ
ੱ
ਗਈ। ਭਗਤ ਵਾਲਾ ਰੇਲਵੇ ਸਟੇਸ਼ਨ ਤੇ ਗੋਦਾਮ ਵੀ ਭੀੜ ਨ ਬਰਬਾਦ ਕਰ ਿਦਤੇ। ਹਾਲਾਤ ਬੇਕਾਬੂ ਹੁਦੇ ਦੇਖ ਕੇ ਡੀ.ਸੀ. ਨ
ੈ
ਲਫ਼ਟੀਨਟ ਗਵਰਨਰ ਨ ਤੋਪਖ਼ਾਨਾ, ਹਵਾਈ ਜਹਾਜ਼ ਤੇ ਹੋਰ ਫੌਜ ਭੇਜਣ ਦੀ ਬੇਨਤੀ ਕੀਤੀ।
ੰ
ੂ
ਸਰ ਮਾਈਕਲ ਓਡਵਾਇਰ ਬਹੁਤ ਗ਼ੁਸੇ ਿਵਚ ਸੀ। ਾਮ ਨ ਹੋਰ ਤੋਪਖ਼ਾਨਾ ਤੇ ਫ਼ੌਜ ਜਲਧਰ ਤ ਪਹੁਚ ਗਈ। ਜਦ ਇਹ
ੰ
ੱ
ੰ
ੂ
ੰ
ੂ
ੰ
ੰ
ਖ਼ਬਰ ਲਾਹੌਰ ਪਹੁਚੀਆਂ ਤ ਾਮ ਨ ਥੇ ਵੀ ਭੀੜ ਨ ਰੋਕਣ ਲਈ ਪੁਿਲਸ ਨ ਗੋਲੀ ਚਲਾਈ ਿਜਸ ਨਾਲ ਿਤਨ ਬਦੇ ਮਾਰੇ
ੰ
ੂ
ੰ
ੰ
ੂ
ੂ
ੰ
ੰ
ੰ
ੋ
ਗਏ ਤੇ 15 ਜ਼ਖ਼ਮੀ ਹੈ ਗਏ। 11 ਅਪ ੈਲ ਨ ਅਿਮ ਤਸਰ ਿਹਰ ਨ ਫ਼ੌਜ ਦੇ ਹਵਾਲ ਕਰ ਿਦਤਾ ਿਗਆ। ਲਕ ਨ ਇ ਿਤਹਾਰ
ੱ
ੂ
ੇ
ੰ
ੱ
ੱ
ੰ
ਰਾਹ ਇਹ ਿਚਤਾਵਨੀ ਿਦਤੀ ਗਈ ਿਕ ਚਾਰ ਤ ਵਧ ਬਦੇ ਇਕਠ ਨਾ ਹੋਣ ਤੇ ਨਾ ਹੀ ਿਕਸੇ ਜਲਸੇ ਜ ਜਲੂਸ ਿਵਚ ਸਲੂਕ
ੱ
ੱ
ਹੋਣ ਨਹ ਤ ਗੋਲੀ ਮਾਰ ਿਦਤੀ ਜਾਵੇਗੀ। ਇਨ ਘਟਨਾਵ ਕਰਕੇ ਿਹਰ ਿਵਚ ਹੜਤਾਲ ਹੋ ਗਈ। ਫ਼ੌਜ ਿਹਰ ਿਵਚ
ਅਪੈਲ - 2022 41