Page 31 - APRIL 2022
P. 31
ਿਵਹੜੇ ਦੀ ਰੌਣਕ ਧੀਆਂ
ਇਕ ਮੋਰਚਾ ਇਹ ਵੀ
ੰ
ਸ ਝੇ ਕਾਿਵ ਸਗ ਿਹ:-
ੰ
ਸੋ ਿਕ ਮਦਾ ਆਖੀਏ
ਿਮਟੀ ਦੇ ਬੋਲ
ੱ
ੰ
ੱ
ੂ
ੰ
ੂ
ਆਪ ਦੀਆਂ ਬਾਲ ਪੁਸਤਕ ਜੋ ਬਿਚਆਂ ਨ ਨਿਤਕ ਕਦਰ -ਕੀਮਤ ਨਾਲ ਜੋੜਦੀਆਂ ਹਨ ਨ ਿਵ ਵ ਪਜਾਬੀ
ੰ
ੰ
ੂ
ਕਾਨਫ਼ਰਸ ਕੈਨਡਾ ਿਵਚ ਵੀ ਮਾਨ-ਸਨਮਾਨ ਿਮਿਲਆ। ਆਪ ਦੀ ਬਾਲ ਪੁਸਤਕ ‘ਸਫ਼ਰ-ਏ- ਹਾਦਤ’ ਨ ਬਾਲ ਿਦਵਸ
ੱ
ੰ
ੂ
ਮੌਕੇ ਗੁਰਦਾਸਪੁਰ ਦੇ ਿਡਪਟੀ ਕਿਮ ਨਰ ਵਲ ਿਵ ੇ ਸਨਮਾਨ ਿਮਿਲਆ। ਅਨਕ ਕਿਵਤਾਵ ਤੇ ਸਮਾਜ ਨ ਸੇਧ ਦੇਣ
ੰ
ੱ
ੰ
ੱ
ੱ
ੇ
ੇ
ਵਾਲ ਲਖ ਵਖ-ਵਖ ਨਾਮਵਰ ਅਖ਼ਬਾਰ ਅਤੇ ਰਸਾਿਲਆਂ ਿਵਚ ਛਪਦੇ ਹਨ। ਪਜਾਬੀ ਭਾ ਾ, ਸਾਿਹਤ ਤੇ ਸਿਭਆਚਾਰ ਦੀ
ੱ
ਪ ਫੁਲਤਾ ਲਈ ਅਤਰ-ਰਾ ਟਰੀ ਤੇ ਰਾ ਟਰੀ ਸੈਮੀਨਾਰ ਅਤੇ ਵਰਕ ਾਪ ਦਾ ਆਯੋਜਨ ਵੀ ਕਰਦੇ ਹਨ। ਅਨਕ ਹੀ
ੰ
ੱ
ਰੇਡੀਉ ਤੇ ਟੀ.ਵੀ. ਪ ੋਗਰਾਮ ’ਚ ਭਾਗ ਲਣ ਦਾ ਸੁਭਾਗ ਪ ਾਪਤ ਹੋਇਆ ਹੈ। ਿਪਛਲ ਸਮ ਤ ਰੇਡੀਉ ’ਤੇ ਆਨ-ਲਾਇਨ
ੈ
ੇ
ਪ ੋਗਰਾਮ ਦਾ ਬਾਖ਼ਬੀ ਸਚਾਲਨ ਕਰ ਰਹੇ ਹਨ। ਆਪ ਪਜਾਬ ਸਾਿਹਤ ਅਕਾਦਮੀ, ਚਡੀਗੜ ਦੇ ਐਸੋਸੀਏਟ ਮ ਬਰ ਹਨ,
ੰ
ੂ
ੰ
ੰ
ੱ
ੰ
ੇ
ੰ
ਕ ਦਰੀ ਪਜਾਬੀ ਲਖਕ ਸਭਾ ਦੇ ਲਾਈਫ਼ ਟਾਈਮ ਮ ਬਰ, ਅਿਖਲ ਭਾਰਤੀ ਕਿਵਤਰੀ ਸਮੇਲਨ ਦੇ ਲਾਈਫ਼ ਟਾਈਮ ਮ ਬਰ,
ੰ
ੇ
ਪਜਾਬੀ ਸਥ ਮੈਲਬਾਰਨ ਦੇ ਇਡੀਆ ਤ ਕੋਆਰਡੀਨਟਰ ਹਨ। ਇਕ ਕਿਵਤਰੀ ਦੇ ਰੂਪ ਿਵਚ ਸਾਿਹਤ ਅਤੇ ਲਖਣੀ ਦੇ
ੰ
ੱ
ੱ
ੱ
ਿਵਿ ਆਂ ਪ ਤੀ ਇਕ ਉਦਾਹਰਨ ਇਨ ਲਾਈਨ ’ਚ ਸਾਫ਼ ਝਲਕਦੀ ਹੈ ।
ੱ
ੱ
ੰ
ਮੈਨ ਕਿਹਦੇ ਚੁਪ ਰਿਹ
ੰ
ੂ
ਕੁਝ ਨਾ ਕਿਹ
ੱ
ਸਭ ਕੁਝ ਸਿਹ
ੱ
ਹਰਿਗਜ਼ ਆਸ ਨਾ ਕਿਰਓ
ਮ ਤ ਕਰ ਗੀ ਸਵਾਲ
ਕੁਖ ਚ ਕਤਲ ਹੋਵ
ੱ
ਉਜ਼ਰ ਹੀ ਨਾ ਕਰ
ਿਸਤਮ ਸਹ ਤੇ
ਚੁਪ ਰਹ
ੱ
ਅਸਿਭਆ ਸਮਾਜ ਦੇ
ੱ
ੋ
ਬਦਬ ਮਾਰਦੇ
ੰ
ਸਸਕਾਰ ਤੇ
ਮ ਤ ਉਠਾਵ ਗੀ ਸਵਾਲ
ਆਪ ਮ ਬੋਲੀ ਪਜਾਬੀ ਦੇ ਪ ਚਾਰ ਤੇ ਪ ਸਾਰ ਲਈ ਅਣਥਕ ਯਤਨ ਕਰ ਰਹੇ ਹਨ। ਦੇ ਿਵਦੇ ਿਵਚ ਕਈ ਸੈਮੀਨਾਰ
ੰ
ੱ
ੱ
ਅਤੇ ਕਾਨਫ਼ਰਸ ਅਟ ਡ ਕਰਨ ਜ ਦੇ ਹਨ ਅਤੇ ਅਨਕ ਸਨਮਾਨ ਿਮਲ ਹਨ। ਵਾਤਾਵਰਨ ਪ ੇਮੀ ਹੋਣ ਨਾਤੇ ਉਸਦੀ ਸਭਾਲ
ੰ
ੇ
ੰ
ੱ
ਿਹਤ ਆਪ ਜੀ ਨ ਆਪਣੇ ਸਕੂਲ ਦੇ ਅਦਰ ਅਤੇ ਬਾਹਰ ਦੇ ਨਾਲ-ਨਾਲ ਆਪਣੀ ਕਾਲਨੀ ਿਵਚ ਹਜ਼ਾਰ ਰੁਖ ਲਗਾਏ ਹਨ
ੰ
ੋ
ੱ
ੱ
ਅਤੇ ਉਨ ਦੀ ਦੇਖ ਭਾਲ ਵੀ ਕਰ ਰਹੇ ਹਨ। ਬਹੁਤ ਸਾਰੀਆਂ ਸਮਾਜ ਸੇਵੀ ਸਸਥਾਵ ਆਪ ਨ ਸਨਮਾਿਨਤ ਕਰ ਚੁਕੀਆਂ
ੰ
ੰ
ੂ
ਅਪੈਲ - 2022 29