Page 33 - APRIL 2022
P. 33
ਹਕੀਕਤ
ਡਾ. ਰੇਖਾ ਵਾਸੂ
ੰ
ੈ
ਆਮ ਤੌਰ ’ਤੇ ਿਕਹਾ ਜ ਦਾ ਹੈ ਿਕ ਿਸ ਟੀ ਦੇ ਆਰਭ ਤ ਲ ਕੇ ਆਧੁਿਨਕ ਕਾਲ ਤਕ ਸਾਡੇ ਸਮਾਜ ਿਵਚ ਔਰਤ ਦੀ
ੱ
ੱ
ਸਿਥਤੀ ਕਾਫੀ ਹਦ ਤਕ ਸੁਧਰੀ ਹੈ। ਇਸ ‘ਸੁਧਾਰ’ ਬਦ ਿਵਚ ਹੀ ਕਈ ਸਾਰੇ ਪ ਨ ਸਾਡੇ ਸਾਹਮਣੇ ਆ ਕੇ ਅਣਿਗਣਤ
ੱ
ਪ ਨ ਦੀ ਕਤਾਰ ਲਗਾ ਦ ਦੇ ਹਨ। ਆਿਦ-ਕਾਲ ਤ ਹੀ ਨਰ-ਨਾਰੀ ਦੇ ਜੀਵਨ ਦਾ ਸਫ਼ਰ ਇਕੋ ਪਧਰ ’ਤੇ ੁਰੂ ਹੋਇਆ ਸੀ।
ੱ
ੱ
ੱ
ੱ
ਇਨ ਦੋਹ ਨ ਕਈ ਯੁਗ ਦਾ ਸਫ਼ਰ ਤੈਅ ਕਰਦੇ ਹੋਏ ਅਜ ਦੇ ਸਮ ਤਕ ਆ ਦੇ-ਆ ਦੇ ਇਕ-ਦੂਜੇ ਲਈ ਵਖੋ-ਵਖ ਥਾਵ
ੱ
ੱ
ੱ
ੰ
ੰ
ੂ
ੱ
ਦੀ ਭਾਲ ੁਰੂ ਕਰ ਿਦਤੀ। ਇਸ ਭਾਲ ਿਵਚ ਪਏ ਿਵਚਾਰ ਨ ਪ ਿਤਦਵਦ ਦੇ ਇਕ ਅਿਜਹੇ ਸਕਟ ਨ ਜਨਮ ਿਦਤਾ ਿਜਸਦਾ
ੱ
ੰ
ੱ
ਸਪ ਟ ਰੂਪ ਅਜ ਦੇ ਸਮਾਜ, ਘਰ, ਅਖ਼ਬਾਰ, ਸੋ ਲ ਮੀਡੀਆ ਿਵਚ ਬੜੀ ਆਸਾਨੀ ਨਾਲ ਵੇਿਖਆ ਜਾ ਸਕਦਾ ਹੈ।
ੇ
‘ਹਕੀਕਤ’ ਿਸਰਲਖ ਦੀ ਚੋਣ ਕਰਨ ਿਪਛੇ ਮੇਰਾ ਇਹ ਮਕਸਦ ਿਬਲਕੁਲ ਵੀ ਨਹ ਿਕ ਭਾਰਤੀ ਸਮਾਜ ਿਵਚ ਔਰਤ ਦੀ
ੱ
ੇ
ੇ
ੱ
ੱ
ੱ
ਇਜਤ ਕਰਨ ਵਾਲ ਜ ਉਸਦੀ ਪਤ ਦੀ ਰਿਖਆ ਕਰਨ ਵਾਲ ਪੁਰ ਹੈ ਹੀ ਨਹ । ਜਦ ਗਲ ਬਰਾਬਰੀ ਦੇ ਰੂਪ ਿਵਚ ਜ ਚੀ
ੂ
ਜ ਦੀ ਹੈ ਤ ਉਦ ਸਾਡੇ ਸਮਾਜ ਿਵਚ ਉਨ ਪੁਰ ਦੀ ਿਗਣਤੀ ਘਟ ਹੀ ਹੁਦੀ ਹੈ, ਜੋ ਤੀਵੀਆਂ ਨ ਇਕ ਸਮਾਨ ਅਿਧਕਾਰੀ
ੱ
ੰ
ੰ
ਮਨਦੇ ਹਨ।
ੰ
ੰ
ਪੂਰੀ ਿਜ਼ਦਗੀ ਤੇਰੀ ਪਰਛਾਵ ਲਘਾ ਸਕਦੀ ਸੀ,
ੰ
ੂ
ੱ
ਤੇਰੇ ਕਿਹਰ ਨ ਮੈਨ ਬਾਗੀ ਬਣਾ ਸੁਿਟਆ।
ੰ
ੰ
ੂ
ੰ
ਵੈਿਦਕ ਕਾਲ ਿਵਚ ਔਰਤ ਨ ਮਰਦ ਦੇ ਬਰਾਬਰ ਸਾਰੇ ਅਿਧਕਾਰ ਪ ਾਪਤ ਸਨ। ਅਜ ਵੀ ਕਾਨਨੀ ਤੌਰ ’ਤੇ ਔਰਤ ਨ ੂ
ੂ
ੰ
ੱ
ੰ
ਬਹੁਤ ਸਾਰੇ ਅਿਧਕਾਰ ਪ ਾਪਤ ਹਨ ਪਰ ਇਨ ਿਲਿਖਤ ਅਿਧਕਾਰ ਦੀ ਹਕੀਕਤ ਕੁਝ ਹੋਰ ਹੀ ਹੁਦੀ ਹੈ। ਿਜਵ ਿਕਹਾ ਜ ਦਾ
ੁ
ੱ
ੰ
ਹੈ ਿਕ ਮਨਖ ਗ਼ੁਲਾਮ ਸਰੀਰ ਤ ਨਹ ਬਲਿਕ ਗ਼ੁਲਾਮ ਤ ਿਦਮਾਗ਼਼ ਤ ਹੁਦਾ ਹੈ। ਠੀਕ ਇਸੇ ਤਰੀਕੇ ਨਾਲ ਵੈਿਦਕ ਕਾਲ ਤ
ੱ
ੂ
ਬਾਅਦ ਇਸਤਰੀ ਦੇ ਿਦਮਾਗ਼ ਤੇ ਸਰੀਰ ਦੋਹ ਨ ਹੀ ਗ਼ੁਲਾਮ ਬਣਾ ਿਲਆ ਿਗਆ। ਇਹ ਇਸ ਗਲ ਦਾ ਿਜ ਦਾ-ਜਾਗਦਾ
ੰ
ੰ
ਸਬੂਤ ਹੈ। ਸਮਾਜ ਿਵਚ ਕਈ ਤਰ ਦੀ ਗ਼ੁਲਾਮੀ ਭਰੀਆਂ ਸਿਥਤੀਆਂ ਿਵਚ ਲਘਦੇ ਹੋਏ ਜਦ ਮੁਸਲਮਾਨ ਾਸਕ ਦਾ ਰਾਜ
ੰ
ੰ
ਆ ਦਾ ਹੈ ਤ ਇਸਤਰੀ ਜਾਤੀ ਲਈ ਪੁਰ ਪ ਧਾਨ ਸਮਾਜ ਿਵਚ ਿਜ਼ਦਗੀ ਿਜ ਦੇ ਜਾਗਦੇ ਵੀ ਿਜ਼ਦਾ ਲਾ ਦੀ ਤਰ ਬਣ
ਗਈ। ਤੀਵੀਆਂ ਲਈ ਨਰਕ ਿਕਧਰੇ ਹੋਰ ਨਹ ਸਗ ਘਰ ਤੇ ਬਾਹਰ ਦੋਹ ਥਾਵ ’ਤੇ ਉਸਦਾ ਦੁਖ ਤਕ ਸੁਆਗਤ ਕਰਦਾ ਸੀ।
ੰ
ੂ
ੱ
ੰ
ਸਤੀ ਪ ਥਾ ਤ ਲ ਕੇ ਪਰਦਾ ਪ ਥਾ ਤਕ ਦਾ ਸਫ਼ਰ ਤੀਵੀਆਂ ਦੀ ਰੂਹ ਨ ਅਦਰ ਤਕ ਤੋੜਦਾ ਿਰਹਾ ਹੈ। ਸਮਾਜ ਸੁਧਾਰਕ
ੈ
ੱ
ਲਿਹਰ ਖ਼ਾਸ ਤੌਰ ’ਤੇ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂਆਂ ਦੀ ਿਵਚਾਰਧਾਰਾ ਨ ਔਰਤ ਦੇ ਮਾਣ-ਸਨਮਾਨ ਿਵਚ ਕਾਫ਼ੀ
ੱ
ਇਜ਼ਾਫਾ ਕੀਤਾ। ਪਛਮੀ ਸਿਭਅਤਾ ਦੇ ਪ ਭਾਵ ਹੇਠ ਵੀ ਇਸਤਰੀ ਦੀ ਸਿਥਤੀ ਿਵਚ ਕਾਫੀ ਸੁਧਾਰ ਹੋਇਆ।
ੱ
ਹੁਣ ਜੇਕਰ ਅਸ ਅਜੋਕੇ ਸਮ ਿਵਚ ਤੀਵੀਆਂ ਦੀ ਸਿਥਤੀ ਬਾਰੇ ਗਲ ਕਰਦੇ ਹ ਤ ਇਸ ਿਵਚ ਕੋਈ ਦੋ ਰਾਏ ਨਹ ਿਕ
ਅਜ ਿਵਿਦਅਕ ਸਸਥਾਵ ਤ ਲ ਕੇ ਪ ਾਸਿਨਕ ਪਧਰ ਤਕ ਔਰਤ ਨ ਚ ਪਦਵੀਆਂ ਤੇ ਵੇਿਖਆ ਜਾ ਸਕਦਾ ਹੈ। ਮਰਦ
ੱ
ੱ
ੂ
ੈ
ੰ
ੱ
ੱ
ੰ
ੰ
ਦੀ ਮੁਥਾਜ ਭਰੀ ਿਜ਼ਦਗੀ ਿਵਚ ਿਨਕਲ ਕੇ ਉਸ ਨ ਆਪਣੇ ਭਿਵਖ ਨ ਸਵਾਰਣ ਦੀ ਕੋਿ ਕੀਤੀ ਹੈ ਤੇ ਇਹ ਕੋਿ ਅਜ ਵੀ
ੱ
ੱ
ੂ
ੰ
ੰ
ੱ
ਲਗਾਤਾਰ ਚਲਦੀ ਆ ਰਹੀ ਹੈ ਪਰ ਸਵਾਲ ਇਹ ਵੀ ਪੈਦਾ ਹੁਦਾ ਹੈ ਿਕ ਵਾਸਤਵ ਿਵਚ ਤੀਵੀਆਂ ਨ ਸ਼ਤ-ਪ ਤੀ ਤ
ੁ
ਸਵਤਤਰਤਾ ਪ ਾਪਤ ਕੀਤੀ ਹੈ? ਮੇਰੇ ਿਵਚਾਰ ਅਤੇ ਤਜਰਬੇ ਅਨਸਾਰ ਤ ਨਹ । ਆਪਣੇ ਆਸ-ਪਾਸ ਦੇ ਮਾਹੌਲ ਿਵਚ ਹਰ
ੰ
ੰ
ੱ
ੱ
ੂ
ੰ
ਰੋਜ਼ ਅਸ ਵੇਖਦੇ ਤੇ ਸੁਣਦੇ ਹ ਿਕ ਕਮ-ਕਾਜ ਦੀਆਂ ਥਾਵ ’ਤੇ ਔਰਤ ਨ ਮਰਦ ਵਲ ਿਦਖਾਵੇ ਲਈ ਤ ਇਜ਼ਤਦਾਰ
ਅਪੈਲ - 2022 31