Page 29 - APRIL 2022
P. 29
ਚਾਨਣ ਮੁਨਾਰਾ : ਡਾ. ਸਿਤਦਰ ਕਰ ਕਾਹਲ
ੌ
ੰ
ੰ
ੌ
ਅਿਸ. ਪੋ. ਅਰਿਵਦ ਕਰ ਸੋਹੀ
ੁ
ਕੁਝ ਮਨਖ ਸੋਚ, ਸਮਝ ਅਤੇ ਪਾਰਖੂ ਿਦ ਟੀ ਦੇ ਖਭ ਤੇ ਹਰਫ਼ ਦੀ ਪਰਵਾਜ਼ ਭਰਦੇ ਹਨ। ਕਲਪਨਾ ਤੇ
ੱ
ੰ
ੱ
ੰ
ੂ
ੰ
ਯਥਾਰਥਵਾਦ ਦੇ ਸਹਾਰੇ ਆਪਣੇ ਸਿਭਆਚਾਰ ਦੇ ਬਹੁਰਗੀ ਬਾਗ਼ ਨ ਹਿਰਆ-ਭਿਰਆ ਰਖਣ ਦਾ ਹਰ ਯਤਨ ਵੀ ਕਰਦੇ
ੰ
ਹਨ ਅਤੇ ਹੋਰ ਰਗ ਭਰਨ ਦਾ ਉਪਰਾਲਾ ਵੀ ਕਰਦੇ ਹਨ। ਅਿਜਹੇ ਲਕ ਿਵਚਾਰ ਦੇ ਚਾਨਣ ਦਾ ਛਟਾ ਦੇਣ ਿਵਚ ਮੋਹਰੀ ਹੁਦੇ
ੰ
ੱ
ੱ
ੋ
ਹਨ ਅਤੇ ਅਿਭਆਸੀ ਅਮਲ ਨਾਲ ਕੁਝ ਨਵ ਿਸਰਜ ਦੇਣ ਦੇ ਸਮਰਥ ਹੁਦੇ ਹਨ, ਅਿਜਹੀ ਹੀ ਪ ਿਤਭਾ ਦੀ ਮਾਲਕ ਹੈ
ੰ
ੱ
ੰ
ੌ
ਸਿਤਦਰ ਕਰ ਕਾਹਲ। ਸਿਤਦਰ ਕਰ ਕਾਹਲ ਇਕ ਬਹੁਪਖੀ ਖ਼ਸੀਅਤ ਦੀ ਮਾਲਕ ਹੈ, ਇਕੋ ਸਮ ਉਹ ਸਫਲ
ੌ
ੱ
ੰ
ੱ
ਅਿਧਆਪਕ, ਸਾਿਹਤ ਿਸਰਜਕ, ਸਮਾਜ ਸੇਿਵਕਾ ਅਤੇ ਵਾਤਾਵਰਣ ਪ ੇਮੀ ਹੈ ।
ੰ
ੱ
ਆਪ ਜੀ ਦਾ ਜਨਮ ਬਟਾਲਾ ਿਜ਼ਲ ਾ ਗੁਰਦਾਸਪੁਰ ਿਵਚ ਿਸਿਖਆ ਜਗਤ ਨ ਸਮਰਿਪਤ ਖ਼ਸੀਅਤ ਿਰਟਾਇਰਡ
ੱ
ੂ
ੰ
ੱ
ੰ
ੰ
ੰ
ਿਪ ਸੀਪਲ ਹਰਬਸ ਿਸਘ ਅਤੇ ਮਾਤਾ ਬਲਿਵਦਰ ਕਰ, ਿਰਟਾਇਰਡ ਬਲਾਕ ਿਸਿਖਆ ਅਫ਼ਸਰ ਦੇ ਘਰ ਹੋਇਆ। ਆਪ ਜੀ
ੌ
ੂ
ੂ
ੰ
ੰ
ੰ
ੌ
ਦੇ ਨਾਨਾ ਜੀ ਸ . ਦਲੀਪ ਿਸਘ ਪਨ ( ਨ ਿਹਰਾ ਪਨਆਂ, ਿਜ਼ਲ ਾ ਅਿਮ ਤਸਰ ਤ ) ਬਤੌਰ ਹੈ ਡਮਾਸਟਰ ਿਰਟਾਇਰਡ ਹੋਏ।
ੰ
ੰ
ੰ
ੰ
ੱ
ਆਪ ਜੀ ਦੇ ਦਾਦਾ ਜੀ ਸ . ਅਜੈਬ ਿਸਘ ਿਪਡ ਕਾਲਾ ਨਗਲ, ਬਟਾਲਾ ਗੁਰਦੁਆਰਾ ਸੁਧਾਰ ਲਿਹਰ ਿਵਚ ਕਈ ਵਾਰ ਜੇਲ
ੰ
ਗਏ। ਗੁਰਦੁਆਰਾ ਗੁਰੂ ਅਰਜਨ ਦੇਵ ਜੀ ਹੋਠੀਆਂ ਸਾਿਹਬ ਦੀ ਕਮੇਟੀ ਦੇ ਲਬੇ ਸਮ ਤਕ ਦੇ ਪ ਧਾਨ ਰਹੇ। ਆਪ ਦੀ ਾਦੀ
ੱ
ਇਲਾਕੇ ਦੇ ਿਸਰ ਕਢ ਪਿਰਵਾਰ ਦੇ ਇਕਲਤੇ ਲੜਕੇ ਡਾਕਟਰ ਰਛਪਾਲ ਿਸਘ ਕਾਹਲ ਜੀ ਨਾਲ ਹੋਈ , ਜੋ ਬਹੁਤ ਨਕ ਿਦਲ
ੰ
ੌ
ਇਨਸਾਨ ਹਨ ।
ਆਪ ਨ ਮੁਢਲੀ ਿਸਿਖਆ ਏ. ਵੀ.ਐਮ. ਹਾਈ ਸਕੂਲ ਬਟਾਲਾ ਤ ਕੀਤੀ। ‘ਹੋਣਹਾਰ ਿਵਦਵਾਨ ਕੇ ਿਚਕਨ ਿਚਕਨ ਪਾਤ’
ੱ
ੱ
ਕਹਾਵਤ ਆਪ ’ਤੇ ਿਬਲਕੁਲ ਢੁਕਵ ਹੈ ਆਪ ੁਰੂ ਤ ਹੀ ਪੜਾਈ ਦੇ ਨਾਲ-ਨਾਲ ਕਲਾ, ਖੇਡ ਅਤੇ ਵਖ-ਵਖ ਿਵਿ ਆਂ ਦੇ
ੱ
ੱ
ੱ
ਪ ੋਜੈਕਟ ਕਮ ਿਵਚ ਰੁਚੀ ਰਖਦੇ ਸਨ। ਆਪ ਨ ਸਕੂਲ ਪਧਰ ’ਤੇ ਕਈ ਇਨਾਮ ਪ ਾਪਤ ਕੀਤੇ। ਦਸਵ ਤ ਬੀ. ਐ ਡ. ਤਕ
ੱ
ੰ
ੱ
ਆਪ ਮੈਿਰਟ ਸਕਾਲਰਿ ਪ ਹੋਲਡਰ ਰਹੇ। ਆਪ ਜੀ ਨ ਬੀ.ਐ ਸ.ਸੀ. ਬੇਿਰਗ ਯੂਨੀਅਨ ਿਕ ਸਚਨ ਕਾਲਜ ਬਟਾਲਾ ਤ
ੰ
ੇ
ੱ
ੱ
ੇ
ਪਿਹਲ ਦਰਜੇ ਿਵਚ ਪਾਸ ਕੀਤੀ। ਕਾਲਜ ਿਵਚ ਆਪ ਹਰ ਮੁਕਾਬਲ ਭਾਵ ਉਹ ਕਿਵਤਾ, ਗੀਤ ਜ ਭਾ ਣ ਮੁਕਾਬਲਾ ਹੋਣ
ਭਾਗ ਲਦੇ। ਆਪ ਦੋ ਸਾਲ ਆਪਣੇ ਕਾਲਜ ਦੀਆ ਲੜਕੀਆਂ ਦੇ ਪ ਤੀਿਨਧ ਰਹੇ। ਆਪ ਜੀ ਨ ਬੀ .ਐ ਡ., ਡੀ.ਏ.ਵੀ ਕਾਲਜ
ਂ
ੱ
ਫ਼ਾਰ ਐਜੂਕੇ ਨ ਅਿਮ ਤਸਰ ਤ ਪਿਹਲ ਦਰਜੇ ਿਵਚ ਪਾਸ ਕੀਤੀ। ਥੇ ਵੀ ਿਗਧੇ ਦੇ ਕੈਪਟਨ ਵਜ ਯੂਥ ਫ਼ੈਸਟੀਵਲ ਦੀ
ੇ
ੰ
ੱ
ੱ
ੰ
ਰੌਣਕ ਰਹੇ। ਐਮ.ਏ ਅਗਰੇਜ਼ੀ ਆਪਣੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਅਿਮ ਤਸਰ ਤ ਕੀਤੀ ਅਤੇ 2021 ਿਵਚ
ੰ
ਪੀ.ਐ ਚ.ਡੀ. ਆਨਰੇਰੀ ਪ ਾਪਤ ਕੀਤੀ।
ੱ
ਆਪ ਦੇ ਨਾਨਾ ਜੀ, ਿਪਤਾ ਜੀ, ਮਾਤਾ ਜੀ, ਮਾਸੀਆਂ ਅਤੇ ਭੈਣ ਅਿਧਆਪਨ ਿਕਤੇ ਨਾਲ ਜੁੜੇ ਹੋਣ ਕਾਰਨ ਆਪ ਨ ਵੀ
ੰ
ੂ
ਇਸ ਿਕਤੇ ਨ ਅਪਣਾਇਆ ਅਤੇ 1985 ਿਵਚ ਬਤੌਰ ਸਾਇਸ ਿਮਸਟਰੈ ਸ ਸਰਕਾਰੀ ਹਾਈ ਸਕੂਲ, ਿਮਰਜ਼ਾ ਜਾਨ ਤ
ੱ
ੰ
ੱ
ਆਪਣਾ ਅਿਧਆਪਨ ਦਾ ਸਫ਼ਰ ੁਰੂ ਕੀਤਾ। ਆਪ ਦੀ ਸਖ਼ਤ ਿਮਹਨਤ ਅਤੇ ਚੀ ਖ਼ਸੀਅਤ ਸਦਕਾ ਿਵਿਦਆਰਥੀਆਂ ਨ ੂ
ੰ
ੱ
ਨਵ ਸੇਧ ਿਮਲੀ ।ਆਪ ਆਪਣੇ ਕਮ ਪ ਤੀ ਸੁਚੇਤ ਅਤੇ ਉਸਾਰੂ ਸੋਚ ਦੇ ਮਾਲਕ ਹਨ। ਅਗਸਤ 2001 ਿਵਚ ਆਪ ਪ ਮੋਟ ਹੋ
ੰ
ੰ
ੂ
ਕੇ ਅਗਰੇਜ਼ੀ ਲਕਚਰਾਰ ਵਜ ਸ.ਸ.ਸ.ਸ.ਸ ਧੁਪਸੜੀ ਿਵਖੇ ਆਏ। ਆਪ ਜੀ ਨ ਆਪਣੇ ਿਵਿਦਆਰਥੀਆਂ ਨ ਆਪਣੇ
ੰ
ੈ
ੱ
ੂ
ੱ
ੰ
ਬਿਚਆਂ ਤ ਵੀ ਵਧ ਕੇ ਿਪਆਰ ਕਰਦੇ ਹਨ। ਹਰ ਸਾਲ ਗ਼ਰੀਬ ਿਵਿਦਆਰਥੀਆਂ ਦੀ ਫ਼ੀਸ ਿਦਦੇ ਹਨ ਅਤੇ ਉਨ ਨ ਆਪਣੇ
ੰ
ਅਪੈਲ - 2022 27