Page 28 - APRIL 2022
P. 28
ਖ਼ਾਲਸ ਨ ਇਹ ਪ ਸਾਿਦ ਕੇਵਲ ਆਪ ਪਾਸ ਹੀ ਪ ਾਪਤ ਹੋਇਆ। ਗੁਰ ਜੀ ਰਾਹ ਕੀਤੀ ਇਸ ਕਰਾਮਾਤੀ ਘਟਨਾ ਦਾ
ੇ
ੂ
ੰ
ੂ
ਿਬਆਨ ਪ ਿਸਧ ਇਿਤਹਾਸਕਾਰ ਗੋਕਲ ਚਦ ਨਾਰਗ ਨ ਕਰਿਦਆ ਿਕਹਾ, ‘ਜੇ ਗੁਰੂ ਗੋਿਬਦ ਿਸਘ ਜੀ ਪੈਦਾ ਨਾ ਹੁਦੇ ਤ ਅਜ
ੱ
ੰ
ਂ
ੱ
ੰ
ੰ
ੰ
ੰ
ਭਾਰਤ ਿਵਚ ਜਨਊ ਧਾਰੀਆਂ ਦਾ ਅਭਾਵ ਹੁਦਾ। ਉਹ ਮਨਖ ਿਜਨ ਨ ਕਦੇ ਿਕਰਪਾਨ ਨਹ ਛੋਹੀ ਸੀ, ਨਾ ਹੀ ਕਦੇ ਬਦੂਕ ਹੀ
ੰ
ੁ
ੱ
ੰ
ਮੋਢੇ ’ਤੇ ਰਖੀ ਸੀ, ਗੁਰੂ ਜੀ ਦਾ ਪ ਭਾਵ ਕਬੂਲਦੇ ਹੋਏ ਦਲਰ, ਿਨਡਰ ਤੇ ਬਲਵਾਨ ਬਣ ਗਏ।’ ਆਪ ਨ ਧਰਮ ਿਵਚ ‘ਸਾਕਾ’
ੱ
ੇ
ਅਤੇ ‘ਸਾਕੇ’ ਿਵਚ ਧਰਮ ਪੈਦਾ ਕਰਕੇ ਆਪਣੀ ਸਖਸ਼ੀਅਤ ਦਾ ਿਨਰਾਲਾ ਪਖ ਪ ਗਟਾਇਆ ਹੈ। ਗੁਰੂ ਗੋਿਬਦ ਿਸਘ ਜੀ ਦੇ
ੱ
ੰ
ੰ
ਫ਼ੈਸਲ ਦਾ ਸੋਮਾ ਭਾਰਤੀ ਿਚਤਨ ਿਵਚ ਇਕ ਕ ਤੀਕਾਰੀ ਿਕ ਮਾ ਹੈ ਜੋ ਆਪ ਜੀ ਦੀ ਮਹਾਨ ਦੇਣ ਹੈ। ਇਹੋ ਕਾਰਣ ਹੈ ਿਕ
ੇ
ੰ
ੱ
ਖ਼ਾਲਸਾ ਪਥ ਦੀ ਸਾਜਣਾ ਇਕ ਅਦੁਤੀ ਘਟਨਾ ਹੋਣ ਕਰਕੇ ਇਿਤਹਾਸ ਦੇ ਸੁਨਿਹਰੀ ਪਿਨਆਂ ਿਵਚ ਅਿਕਤ ਹੈ।
ੰ
ੱ
ੰ
ੰ
ਸਾਬਕਾ ਡਾਇਰੈਕਟਰ, ਹਿਰ. ਪੰ. ਸਾ. ਅਕਾਦਮੀ, ਪੰਚਕਲਾ
ੂ
ਮ.ਨ.5707, ਮਾਡਰਨ ਡਪਲਕਸ, ਸੈਕਟਰ-13,
ੁ
ੰ
ੈ
(ਚਡੀਗੜ)-160101
ੰ
94633-27557
ਅਪੈਲ - 2022 26