Page 11 - APRIL 2022
P. 11
ਸਵਰਾਜਬੀਰ ਦਾ ਨਾਰੀ ਿਚਤਨ
ੰ
ੰ
ੰ
ਡਾ. ਕੁਲਿਵਦਰ ਿਸਘ ਪਦਮ
ੰ
ੰ
ੰ
ਨਾਰੀ ਪ ਾਚੀਨ ਕਾਲ ਤ ਹੀ ਸਾਡੇ ਭਾਰਤੀ ਸਮਾਜ ਅਦਰ ਿਕਸੇ ਨਾ ਿਕਸੇ ਰੂਪ ਿਵਚ ੋਿ ਤ ਹੁਦੀ ਆਈ ਹੈ। ਕਦੇ ਉਸ ਨ ੂ
ੱ
ਸਤੀ ਦੇ ਨ ’ਤੇ ਸਾੜ ਿਦਤਾ ਿਗਆ ਅਤੇ ਕਦੇ ਉਸ ਨ ਦਹੇਜ ਦੇ ਨ ’ਤੇ ਬਲੀ ਚੜ ਾ ਿਦਤਾ ਿਗਆ। ਅਜ ਵੀ ਸਾਡੇ ਆਸ-ਪਾਸ
ੱ
ੂ
ੰ
ੱ
ੰ
ਨਾਰੀ ਬਲਾਤਕਾਰ ਆਿਦ ਦੇ ਰੂਪ ਿਵਚ ੋਿ ਤ ਹੁਦੀ ਵੇਖੀ ਜਾ ਸਕਦੀ ਹੈ। ਨਾਰੀ ਚੇਤਨਾ ਅਧੀਨ ਨਾਰੀ ’ਤੇ ਗਲ ਕਰਨ ਤ
ੱ
ੱ
ਪਿਹਲ ਇਸ ਦੇ ਿਪਛੋਕੜ ਬਾਰੇ ਜਾਣ ਲਣਾ ਜ਼ਰੂਰੀ ਹੈ। ਅਸਲ ’ਚ ਇਸ ਚੇਤਨਾ ਦੇ ਿਪਛੋਕੜ ਿਵਚ ਨਾਰੀਵਾਦ ਦੀ
ੈ
ੰ
ਕ ਤੀਕਾਰੀ ਲਿਹਰ ਦਾ ਪ ਭਾਵ ਸੀ ਿਜਹੜੀ ਿਕ 1960 ਿਵਚ ਅਮਰੀਕਾ ਿਵਚ ਆਰਭ ਹੋਈ ਿਜਸ ਦਾ ਮੂਲ ਮਨਰਥ
ੰ
ੰ
ੰ
ਿਪਤਰਕੀ-ਪ ਬਧ ਦਾ ਖਡਨ ਕਰ ਨਾਰੀ ਹ ਦ ਦੀ ਪਛਾਣ ਸਥਾਿਪਤ ਕਰਨਾ ਸੀ। ‘ਨਾਰੀਵਾਦ’ ਅਗਰੇਜ਼ੀ ਬਦ
ੱ
'ਫੈਮਿਨਜ ' ਦਾ ਸਮਾਨ ਆਰਥਕ ਹੈ, ਜੋ ਲਾਤੀਨੀ ਭਾ ਾ ਦੇ ਬਦ 'ਫ਼ੈ ਨ' ਅਰਥਾਤ ਔਰਤ ਤ ਬਿਣਆ ਹੈ। ਪਛਮ ਿਵਚ
ੱ
ੱ
ੂ
ਨਾਰੀ ਪਖੀ ਲਿਹਰ ਦਾ ਮੁਖ ਉਦੇ ਿਵ ਵ ਿਵਚ ਔਰਤ ਦੀ ਹ ਦ ਨ ਸਥਾਿਪਤ ਕਰਨਾ ਅਤੇ ਉਸ ਲਈ ਸਮਾਿਜਕ,
ੰ
ੱ
ੁ
ੰ
ੱ
ੂ
ਆਰਿਥਕ ਅਤੇ ਰਾਜਨੀਤਕ ਹਕ ਨ ਪ ਾਪਤ ਕਰਨਾ ਸੀ। ਚ ਬਰਸ ਟਵ ਨੀਅਥ ਸ ਚਰੀ ਿਡਕ ਨਰੀ ਅਨਸਾਰ "ਨਾਰੀਵਾਦੀ
ਉਹ ਹੈ ਜੋ ਿਲਗ ਦੀ ਸਮਾਨਤਾ ਦੀ ਘੋ ਣਾ ਕਰਦਾ ਹੈ ਅਤੇ ਇਸਤਰੀਆਂ ਲਈ ਬਰਾਬਰ ਸਮਾਿਜਕ, ਰਾਜਨੀਤਕ ਅਤੇ
ੰ
1
ਆਰਿਥਕ ਅਿਧਕਾਰ ਦੀ ਵਕਾਲਤ ਕਰਦਾ ਹੈ।" ਅਿਜਹੀ ਨਾਰੀਵਾਦੀ ਿਵਚਾਰਧਾਰਾ ਨ ਅਧਾਰ ਬਣਾ ਕੇ ਪਜਾਬੀ ਨਾਟਕ
ੂ
ੰ
ੰ
ੱ
ੁਰੂ ਤ ਹੀ ਨਾਰੀ ਪ ਤੀ ਚੇਤਨ ਿਰਹਾ ਹੈ। ਡਾ. ਸਤੀ ਕੁਮਾਰ ਵਰਮਾ ਨ ਨਾਰੀ ਦੀਆਂ ਿਵਿਭਨ ਸਿਥਤੀਆਂ ਦੀ ਨਾਟਕ ਿਵਚ
ੰ
ੰ
ੱ
ੈ
ੰ
ਪੇ ਕਾਰੀ ਸਬਧੀ ਿਲਿਖਆ ਹੈ। "ਆਈ.ਸੀ. ਨਦਾ ਤ ਲ ਕੇ ਮੌਜੂਦਾ ਦੌਰ ਤਕ ਪਜਾਬੀ ਨਾਟਕ ਦਾ ਮੂਲ ਿਕਰਦਾਰ, ਿਜਥੇ
ੰ
ੰ
ੰ
ੱ
ਸਮਾਜੀ ਚੇਤਨਾ, ਮਨਿਵਿਗਆਿਨਕ ਚੇਤਨਾ ਤੇ ਰਾਜਸੀ ਚੇਤਨਾ ਿਰਹਾ ਹੈ, ਥੇ ਨਾਰੀ ਦੀ ਸਿਥਤੀ, ਨਾਰੀ ਦੀ ਪੇ ਕਾਰੀ,
ੇ
ਨਾਰੀ ਦੇ ਮਸਲ ਅਤੇ ਨਾਰੀ ਿਚਤਨ ਆਿਦ ਪਖ ਪਜਾਬੀ ਨਾਟਕ ਿਵਚ ਵਡੀ ਿਗਣਤੀ ਿਵਚ ਪੇ ਹੋਏ ਹਨ। ਿਜਨ ਿਵਚ
ੱ
ੰ
ੱ
ੱ
ੰ
ੱ
2
ੰ
ੂ
ੰ
ੰ
ੰ
ਨਾਟਕ ਦੇ ਹਰ ਅਗ ਅਦਰ ਨਾਰੀ ਦੇ ਭਾਵਨਾਤਮਕ ਅ ਨ ਪ ਗਟਾਇਆ ਜ ਦਾ ਿਰਹਾ ਹੈ।" "ਨਾਟਕ ਿਕਸੇ ਵੀ ਸਮਾਿਜਕ
ਸਿਥਤੀ ਬਾਰੇ ਵਰਤਮਾਨ ਿਵਚ ਸੋਚਣ ਦਾ ਅਵਸਰ ਿਸਰਜਦਾ ਹੈ। ਇਸ ਲਈ ਨਾਟਕ ਦੇ ਹਰ ਅਗ ਅਦਰ ਨਾਰੀ ਚੇਤਨਾ
ੰ
ੰ
3
ਹਮੇਸ਼ ਪ ਭਾਵ ਾਲੀ ਰਹੀ ਹੈ।" ਨਾਟਕਕਾਰ ਸਵਰਾਜਬੀਰ ਨ ਨਾਰੀ ਦੀ ਤ ਾਸਿਦਕ ਸਿਥਤੀ ਪਰ ਆਪਣੀ ਆਵਾਜ਼
ੰ
ੰ
ਬੁਲਦ ਕਰਦੇ ਹੋਏ ਲਿਗਕ ਭੇਦ ਭਾਵ ਨ ਅਤੇ ਨਾਰੀ ਦੀ ਮਰਦ ਅਧੀਨ ਰਿਹਣ ਦੀ ਸਕੀਰਨ ਮਾਨਿਸਕਤਾ ਦਾ ਪ ਗਟਾਅ
ੂ
ੰ
ਆਪਣੇ ਨਾਟਕ ਅਦਰ ਕੀਤਾ ਹੈ। ਸਵਰਾਜਬੀਰ ਨ ਨਾਟਕ ਦੇ ਵਸਤੂ-ਜਗਤ ਿਵਚ ਵੀ ਔਰਤ ਦੀ ਤ ਾਸਿਦਕ ਸਿਥਤੀ ਨ ੂ
ੰ
ੰ
ੰ
ੰ
ਿਦ ਟੀਗੋਚਰ ਕੀਤਾ ਹੈ। ਨਾਟਕ 'ਧਰਮ ਗੁਰੂ' ਿਤਨ ਅਕ ਿਵਚ ਿਲਿਖਆ ਿਗਆ ਹੈ। ''ਨਾਟਕ ਿਵਚ ਔਰਤ ਦੀ ਸਿਥਤੀ
ਦੀਆਂ ਕਈ ਪਰਤ ਲਈਆਂ ਹਨ। ਿਜਵ 'ਵਰਨ-ਿਵਧਾਨ' ਿਵਚ ਜਕੜੀ ਹੋਈ ਇਸਤਰੀ ਦੀ ਹੈ, ਿਜਹੜੀ ਸਮਾਜ ਿਵਚ ਧਰਮ
4
ੰ
ੰ
ਤੇ ਜਾਤੀ-ਵਡ ਦੀ ਸੋਚ ਦਾ ਿ ਕਾਰ ਹੁਦੀ ਹੈ।" ਨਾਟਕ ਧਰਮ ਗੁਰੂ ਅਦਰਲਾ ਪਾਤਰ ਸਿਤਆਵ ਤ ਆਪਣੇ ਨਗਰ ਦੇ
ੰ
ੰ
ੰ
ੂ
ੇ
ਬ ਾਹਮਣ ਸੋਮਨਾਥ ਦੀ ਕਿਨਆ ਿਚਤ ਲਖਾ ਨ ਿਪਆਰ ਕਰਦਾ ਹੈ ਅਤੇ ਉਸ ਨਾਲ ਿਵਆਹ ਕਰਨਾ ਚਾਹੁਦਾ ਹੈ ਪਰ ਉਸ ਦੇ
ੰ
ੰ
ੱ
ੇ
ਮ -ਬਾਪ, ਧਰਮ ਅਤੇ ਸਮਾਜ ਇਸ ਹਕ ਿਵਚ ਨਹ ਹੈ। ਸਿਤਆਵ ਤ ਦਾ ਿਪਆਰ ਿਚਤ ਲਖਾ ਲਈ ਵਰਿਜਤ ਮਿਨਆ ਜ ਦਾ
ਹੈ, ਿਕ ਿਕ ਉਹ ਬ ਾਹਮਣ ਦੀ ਧੀ ਹੈ ਤੇ ਸਿਤਆਵ ਤ ਕਸ਼ਤਰੀ ਰਾਜਕੁਮਾਰ। ਨਾਟਕ ਅਦਰ ਇਕ ਜਗ ਾ ਔਰਤ ਦੀ
ੱ
ੰ
ੰ
ਦਰਦਨਾਕ ਸਿਥਤੀ ਿਦਲ ਨ ਕਬਾ ਦੇਣ ਵਾਲੀ ਹੈ। ਜਦ ਰਾਜ ਿਵਚ ਮ ਹ ਨਾ ਪੈਣ ਕਰਕੇ ਫ਼ਸਲ ਨਹ ਹੁਦੀ ਤੇ ਸੋਕੇ ਪੈ ਜਾਣ
ੰ
ੂ
ੰ
ਅਪੈਲ - 2022 09